indian cricketer Archives - Daily Post Punjabi

ਸਾਨੀਆ ਮਿਰਜ਼ਾ ਨਾਲ ਵਿਆਹ ਦੀਆਂ ਅਫਵਾਹਾਂ ‘ਤੇ ਮੁਹੰਮਦ ਸ਼ਮੀ ਨੇ ਤੋੜੀ ਚੁੱਪੀ, ਕਿਹਾ- ‘ਜੇ ਹਿੰਮਤ ਹੈ…’
ਭਾਰਤੀ ਕ੍ਰਿਕਟਰ ਮੁਹੰਮਦ ਸ਼ਮੀ ਨੇ ਟੈਨਿਸ ਸਟਾਰ ਸਾਨੀਆ ਮਿਰਜ਼ਾ ਦੇ ਨਾਲ ਵਿਆਹ ਦੀਆਂ ਅਫਵਾਹਾਂ ਨੂੰ ਬਕਵਾਸ ਦੱਸਿਆ ਹੈ। ਉਨ੍ਹਾਂ ਦੇ ਵਿਆਹ ਦੀਆਂ ਅਫਵਾਹਾਂ ਉਥੋਂ ਸ਼ੁਰੂ ਹੋਈਆਂ ਜਦੋਂ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਵਿਆਹ ਦੇ ਜੋੜੇ ਵਿੱਚ ਤਸਵੀਰ ਸਾਹਮਣੇ ਆਈ ਸੀ। ਸਾਨੀਆ ਦੇ ਪਿਤਾ ਨੇ ਇਨ੍ਹਾਂ ਖਬਰਾਂ ਨੂੰ ਪੂਰੀ ਤਰ੍ਹਾਂ ਖਾਰਿਜ ਕਰ ਦਿੱਤਾ ਸੀ। ਉਥੇ ਹੀ ਦੂਜੇ ਪਾਸੇ ਹੁਣ ਸ਼ਮੀ ਨੇ ਵੀ ਇਸ ਮਾਮਲੇ ਵਿੱਚ ਚੁੱਪੀ ਤੋੜੀ ਹੈ। ਉਨ੍ਹਾਂ ਨੇ ਇਸ ਮਾਮਲੇ ਵਿੱਚ ਕਿਹਾ ਕਿ ਅਜਿਹੇ ਮੀਮਸ ਮਨੋਰੰਜਨ ਤਾਂ ਦੇ ਸਕਦੇ ਹਨ, ਪਰ ਹਾਨੀਕਾਰਕ ਵੀ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਸੋਸ਼ਲ ਮੀਡੀਆ ਦੇ ਪ੍ਰਤੀ ਜ਼ਿੰਮੇਵਾਰ ਬਣੋ ਤੇ ਅਜਿਹੀਆਂ ਬੇਬੁਨਿਆਦ ਖਬਰਾਂ ਫੈਲਾਉਣ ਤੋਂ ਬਚੋ।

Mohammed Shami breaks silence

ਮੁਹੰਮਦ ਸ਼ਮੀ ਨੇ ਕਿਹਾ ਕਿ ਲੋਕ ਅਕਸਰ ਅਜਿਹੀਆਂ ਚੀਜ਼ਾਂ ਨੂੰ ਮੀਮ ਦੇ ਤੌਰ ‘ਤੇ ਦੇਖਦੇ ਹਨ, ਪਰ ਇਹ ਕਿਸੇ ਵਿਅਕਤੀ ਦੇ ਨਿੱਜੀ ਜੀਵਨ ਨਾਲ ਸਬੰਧਿਤ ਵਿਸ਼ਾ ਹੈ। ਸ਼ਮੀ ਨੇ ਕਿਹਾ ਕਿ ਇਹ ਮੀਮ ਕਿਸੇ ਦੀ ਨਿੱਜੀ ਜ਼ਿੰਦਗੀ ਨਾਲ ਜੁੜੇ ਹੋ ਸਕਦੇ ਹਨ। ਇਸ ਲਈ ਤੁਹਾਨੂੰ ਸੋਚ-ਸਮਝ ਕੇ ਇਨ੍ਹਾਂ ਨੂੰ ਬਣਾਉਣਾ ਚਾਹੀਦਾ ਹੈ। ਅੱਜ ਤੁਸੀਂ ਵੇਰੀਫਾਇਡ ਪੇਜ਼ ਨਹੀਂ ਹੋ, ਤੁਹਾਡਾ ਪਤਾ ਨਹੀਂ ਹੈ, ਤੁਹਾਡੇ ਬਾਰੇ ਵਿੱਚ ਕੋਈ ਜਾਣਕਾਰੀ ਨਹੀਂ ਹੈ ਤਾਂ ਤੁਸੀਂ ਬੋਲ ਸਕਦੇ ਹੋ।

ਇਹ ਵੀ ਪੜ੍ਹੋ: ਬਟਾਲਾ ’ਚ ਨਹਿਰ ’ਚ ਨਹਾਉਂਦੇ ਸਮੇਂ ਸਰਪੰਚ ਸਣੇ ਤਿੰਨ ਲੋਕ ਰੁੜ੍ਹੇ, ਦੋ ਲੋਕਾਂ ਦੀਆਂ ਦੇਹਾਂ ਬਰਾਮਦ

ਇਸ ਤੋਂ ਅੱਗੇ ਸ਼ਮੀ ਨੇ ਕਿਹਾ ਕਿ ਦੂਜੇ ਵਿਅਕਤੀ ਨੂੰ ਟੋਏ ਵਿੱਚ ਧਕੇਲਣਾ ਸੌਖਾ ਹੁੰਦਾ ਹੈ, ਪਰ ਉਨ੍ਹਾਂ ਲੋਕਾਂ ਨੂੰ ਖੁਦ ਸਫਲਤਾ ਹਾਸਿਲ ਕਰਨ ਦੇ ਬਾਰੇ ਵਿੱਚ ਸੋਚਣਾ ਚਾਹੀਦਾ ਹੈ। ਸ਼ਮੀ ਨੇ ਅੱਗੇ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਦੂਜਿਆਂ ਦੀ ਲੱਤ ਖਿੱਚਣ ਵਿੱਚ ਮਜ਼ਾ ਆਉਂਦਾ ਹੈ। ਜੇਕਰ ਤੁਹਾਡੇ ਵਿੱਚ ਹਿੰਮਤ ਹੈ ਤਾਂ ਵੇਰੀਫਾਇਡ ਪੇਜ਼ ਤੋਂ ਬੋਲ ਕੇ ਦਿਖਾਓ, ਫਿਰ ਅਸੀਂ ਦੱਸਦੇ ਹਾਂ ਕਿ ਤੁਸੀਂ ਕਿੰਨੇ ਪਾਣੀ ਵਿੱਚ ਖੜ੍ਹੇ ਹੋ। ਸਫਲਤਾ ਹਾਸਿਲ ਕਰੋ, ਆਪਣਾ ਪੱਧਰ ਉੱਚਾ ਕਰੋ। ਉਦੋਂ ਮੈਂ ਮੰਨਾਂਗਾ ਕਿ ਤੁਸੀਂ ਵਧੀਆ ਇਨਸਾਨ ਹੋ।

ਵੀਡੀਓ ਲਈ ਕਲਿੱਕ ਕਰੋ -:

ਮਸ਼ਹੂਰ Youtuber ਪਿੱਛੇ ਸ.ਲ. ਫਾਸ ਖਾਣ ਵਾਲੀ ਕੁੜੀ ਆਈ ਕੈਮਰੇ ਸਾਹਮਣੇ, ਕਰ ’ਤੇ ਵੱਡੇ ਖੁਲਾਸੇ

The post ਸਾਨੀਆ ਮਿਰਜ਼ਾ ਨਾਲ ਵਿਆਹ ਦੀਆਂ ਅਫਵਾਹਾਂ ‘ਤੇ ਮੁਹੰਮਦ ਸ਼ਮੀ ਨੇ ਤੋੜੀ ਚੁੱਪੀ, ਕਿਹਾ- ‘ਜੇ ਹਿੰਮਤ ਹੈ…’ appeared first on Daily Post Punjabi.

ਭਾਰਤ ਨੇ ਦੱਖਣੀ ਅਫਰੀਕਾ ਨੂੰ 8 ਵਿਕਟਾਂ ਨਾਲ ਹਰਾਇਆ, ਅਰਸ਼ਦੀਪ-ਆਵੇਸ਼ ਨੇ ਲਈਆਂ 9 ਵਿਕਟਾਂ
ਭਾਰਤ ਨੇ ਦੱਖਣੀ ਅਫਰੀਕਾ ਖਿਲਾਫ ਵਨਡੇ ਸੀਰੀਜ਼ ਦਾ ਪਹਿਲਾ ਮੈਚ ਜਿੱਤ ਲਿਆ ਹੈ। ਭਾਰਤ ਨੇ ਜੋਹਾਨਿਸਬਰਗ ਵਿੱਚ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਅਤੇ ਆਵੇਸ਼ ਖਾਨ ਦੇ ਪ੍ਰਦਰਸ਼ਨ ਦੀ ਬਦੌਲਤ 8 ਵਿਕਟਾਂ ਨਾਲ ਜਿੱਤ ਦਰਜ ਕੀਤੀ। ਦੱਖਣੀ ਅਫਰੀਕਾ ਦੀ ਪਾਰੀ 28ਵੇਂ ਓਵਰ ‘ਚ ਸਿਰਫ 116 ਦੌੜਾਂ ‘ਤੇ ਸਿਮਟ ਗਈ। ਭਾਰਤ ਨੇ 17ਵੇਂ ਓਵਰ ਵਿੱਚ ਰੁਤੁਰਾਜ ਗਾਇਕਵਾੜ ਅਤੇ ਸ਼੍ਰੇਅਸ ਅਈਅਰ ਦੀਆਂ ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਆਪਣਾ ਪਹਿਲਾ ਮੈਚ ਖੇਡ ਰਹੇ ਸਾਈ ਸੁਦਰਸ਼ਨ ਨੇ ਅਰਧ ਸੈਂਕੜਾ ਲਗਾਇਆ। ਇਸ ਜਿੱਤ ਨਾਲ ਕੇਐੱਲ ਰਾਹੁਲ ਦੀ ਟੀਮ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ‘ਚ 1-0 ਨਾਲ ਅੱਗੇ ਹੈ।

India defeated South Africa by 8 wickets

ਅਰਸ਼ਦੀਪ ਨੇ 10 ਓਵਰਾਂ ਵਿੱਚ 37 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ ਜਦਕਿ ਅਵੇਸ਼ ਨੇ ਅੱਠ ਓਵਰਾਂ ਵਿੱਚ 27 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਇੱਕ ਸਫਲਤਾ ਕੁਲਦੀਪ ਯਾਦਵ ਨੂੰ ਮਿਲੀ। ਦੱਖਣੀ ਅਫਰੀਕਾ ਲਈ ਐਂਡੀਲੇ ਫੇਹਲੁਕਵਾਯੋ ਨੇ 33 ਅਤੇ ਸਲਾਮੀ ਬੱਲੇਬਾਜ਼ ਟੋਨੀ ਡੀ ਜੋਰਜ਼ੀ ਨੇ 28 ਦੌੜਾਂ ਦਾ ਯੋਗਦਾਨ ਦਿੱਤਾ। ਅਰਸ਼ਦੀਪ ਨੇ ਪਾਰੀ ਦੇ ਦੂਜੇ ਓਵਰ ‘ਚ ਲਗਾਤਾਰ ਗੇਂਦਾਂ ‘ਤੇ ਹੈਂਡਰਿਕਸ ਅਤੇ ਰਾਸੀ ਵਾਨ ਡਰ ਡੁਸਨ ਨੂੰ ਬਿਨਾਂ ਖਾਤਾ ਖੋਲ੍ਹੇ ਆਊਟ ਕਰਨ ਤੋਂ ਬਾਅਦ ਪਾਵਰਪਲੇ ‘ਚ ਚਾਰ ਵਿਕਟਾਂ ਹਾਸਲ ਕੀਤੀਆਂ। ਇਸ ਵਿੱਚ ਹਮਲਾਵਰ ਬੱਲੇਬਾਜ਼ ਟੋਨੀ ਡੀ ਜੋਰਜੀ (28) ਅਤੇ ਹੇਨਰਿਕ ਕਲਾਸੇਨ (06) ਦੇ ਵਿਕਟ ਵੀ ਸ਼ਾਮਲ ਹਨ। ਜੋਰਜੀ ਨੇ 22 ਗੇਂਦਾਂ ਦੀ ਆਪਣੀ ਪਾਰੀ ਵਿੱਚ ਦੋ ਚੌਕੇ ਅਤੇ ਦੋ ਛੱਕੇ ਜੜੇ।

India defeated South Africa by 8 wickets

ਪਾਵਰਪਲੇ ਤੋਂ ਬਾਅਦ ਗੇਂਦਬਾਜ਼ੀ ਲਈ ਆਏ ਆਵੇਸ਼ ਨੇ ਆਉਣ ਵਾਲੀ ਗੇਂਦ ਨੂੰ ਕਪਤਾਨ ਏਡਨ ਮਾਰਕਰਮ (12) ਨੂੰ ਆਪਣੀ ਪਹਿਲੀ ਗੇਂਦ ‘ਤੇ ਬੋਲਡ ਕੀਤਾ ਅਤੇ ਫਿਰ ਆਪਣੀ ਤੇਜ਼ ਰਫਤਾਰ ਨਾਲ ਡੇਵਿਡ ਮਿਲਰ (02), ਵਿਆਨ ਮੁਲਡਰ (0) ਅਤੇ ਕੇਸ਼ਵ ਮਹਾਰਾਜ (04) ਨੂੰ ਚਕਮਾ ਦਿੱਤਾ। ਅੱਠਵੇਂ ਕ੍ਰਮ ਦੇ ਬੱਲੇਬਾਜ਼ ਫੇਹਲੁਕਵਾਯੋ ਨੇ 33 ਦੌੜਾਂ ਦੀ ਪਾਰੀ ਖੇਡੀ ਅਤੇ ਟੀਮ ਦੇ ਸਕੋਰ ਨੂੰ 100 ਦੌੜਾਂ ਤੋਂ ਪਾਰ ਪਹੁੰਚਾਇਆ। ਉਹ ਆਪਣੀ 49 ਗੇਂਦਾਂ ਦੀ ਪਾਰੀ ਵਿੱਚ ਤਿੰਨ ਚੌਕੇ ਅਤੇ ਦੋ ਛੱਕੇ ਜੜ ਕੇ ਅਰਸ਼ਦੀਪ ਸਿੰਘ ਦਾ ਪੰਜਵਾਂ ਸ਼ਿਕਾਰ ਬਣਿਆ। ਆਖ਼ਰੀ ਬੱਲੇਬਾਜ਼ ਤਬਰੇਜ਼ ਸ਼ਮਸੀ (ਅਜੇਤੂ 11) ਦੋਹਰੇ ਅੰਕ ਵਿੱਚ ਦੌੜਾਂ ਬਣਾਉਣ ਵਾਲਾ ਟੀਮ ਦਾ ਚੌਥਾ ਬੱਲੇਬਾਜ਼ ਬਣਿਆ।

ਇਹ ਵੀ ਪੜ੍ਹੋ : ਉੱਤਰਾਖੰਡ ‘ਚ ਮਹਿਸੂਸ ਹੋਏ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ ‘ਤੇ 3.1 ਰਹੀ ਤੀਬਰਤਾ

ਮੈਚ ‘ਚ ਭਾਰਤ ਦੀ ਸ਼ੁਰੂਆਤ ਖਾਸ ਨਹੀਂ ਰਹੀ। ਰੁਤੁਰਾਜ ਗਾਇਕਵਾੜ ਸਿਰਫ਼ 5 ਦੌੜਾਂ ਬਣਾ ਕੇ ਆਊਟ ਹੋ ਗਏ। ਪਰ ਇਸ ਤੋਂ ਬਾਅਦ ਡੈਬਿਊ ਕਰਨ ਵਾਲੇ ਸਾਈ ਸੁਦਰਸ਼ਨ ਕ੍ਰੀਜ਼ ‘ਤੇ ਬਣੇ ਰਹੇ। ਤੀਜੇ ਨੰਬਰ ‘ਤੇ ਆਏ ਸ਼੍ਰੇਅਸ ਅਈਅਰ ਨੇ ਉਸ ਦਾ ਸਾਥ ਦਿੱਤਾ। ਦੋਵਾਂ ਬੱਲੇਬਾਜ਼ਾਂ ਨੇ ਅਰਧ ਸੈਂਕੜੇ ਲਗਾਏ। ਅਈਅਰ ਅਤੇ ਸੁਦਰਸ਼ਨ ਵਿਚਾਲੇ ਦੂਜੇ ਵਿਕਟ ਲਈ 88 ਦੌੜਾਂ ਦੀ ਸਾਂਝੇਦਾਰੀ ਹੋਈ। ਅਈਅਰ 45 ਗੇਂਦਾਂ ਵਿੱਚ 52 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਸਾਈ ਸੁਦਰਸ਼ਨ ਨੇ ਤਿਲਕ ਵਰਮਾ ਨਾਲ ਮਿਲ ਕੇ ਟੀਮ ਨੂੰ ਨਿਸ਼ਾਨੇ ‘ਤੇ ਲਿਆ। ਸਾਈ ਸੁਦਰਸ਼ਨ ਨੇ 43 ਗੇਂਦਾਂ ‘ਚ 9 ਚੌਕਿਆਂ ਦੀ ਮਦਦ ਨਾਲ 55 ਦੌੜਾਂ ਦੀ ਅਜੇਤੂ ਪਾਰੀ ਖੇਡੀ।

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

The post ਭਾਰਤ ਨੇ ਦੱਖਣੀ ਅਫਰੀਕਾ ਨੂੰ 8 ਵਿਕਟਾਂ ਨਾਲ ਹਰਾਇਆ, ਅਰਸ਼ਦੀਪ-ਆਵੇਸ਼ ਨੇ ਲਈਆਂ 9 ਵਿਕਟਾਂ appeared first on Daily Post Punjabi.

ਵਿਰਾਟ ਕੋਹਲੀ ਦਾ ਇੱਕ ਹੋਰ ਧਮਾਕਾ, ਪਿਛਲੇ 25 ਸਾਲਾਂ ‘ਚ Google ‘ਤੇ ਸਭ ਤੋਂ ਵੱਧ ਸਰਚ ਕੀਤੇ ਜਾਣ ਵਾਲੇ ਕ੍ਰਿਕਟਰ ਬਣੇ
ਵਿਰਾਟ ਕੋਹਲੀ ਕ੍ਰਿਕਟ ਦੇ ਮੈਦਾਨ ‘ਤੇ ਕਈ ਰਿਕਾਰਡ ਬਣਾਉਂਦੇ ਹਨ ਤੇ ਤੋੜਦੇ ਹਨ ਤਾਂ ਉੱਥੇ ਹੀ ਕ੍ਰਿਕਟ ਦੇ ਮੈਦਾਨ ਦੇ ਬਾਹਰ ਵੀ ਕੁਝ ਅਜਿਹੇ ਰਿਕਾਰਡ ਬਣਾ ਰਹੇ ਹਨ ਜੋ ਦੁਨੀਆ ਨੂੰ ਹੈਰਾਨ ਕਰ ਰਿਹਾ ਹੈ। ਦਰਅਸਲ, ਹੁਣ ਕੋਹਲੀ ਪਿਛਲੇ 25 ਸਾਲਾਂ ਵਿੱਚ Google ‘ਤੇ ਸਭ ਤੋਂ ਜ਼ਿਆਦਾ ਸਰਚ ਕੀਤੇ ਜਾਣ ਵਾਲੇ ਕ੍ਰਿਕਟਰ ਬਣ ਗਏ ਹਨ। ਗੂਗਲ ਨੇ ਪਿਛਲੇ 25 ਸਾਲਾਂ ਵਿੱਚ ਸਭ ਤੋਂ ਜ਼ਿਆਦਾ ਸਰਚ ਕੀਕੀ ਹੋਇਆ ਹੈ, ਉਸਦੀ ਇੱਕ ਵੀਡੀਓ ਸਾਂਝੀ ਕੀਤੀ ਹੈ। ਜਿਸ ਵਿੱਚ ਵਿਰਾਟ ਕੋਹਲੀ ਦਾ ਨਾਮ ਕ੍ਰਿਕਟਰ ਦੇ ਤੌਰ ‘ਤੇ ਸਭ ਤੋਂ ਜ਼ਿਆਦਾ ਸਰਚ ਕੀਤਾ ਗਿਆ ਹੈ। ਕੋਹਲੀ ਨੂੰ ਗੂਗਲ ਨੇ ਸਚਿਨ ਤੇਂਦੁਲਕਰ, ਲਾਰਾ ਤੇ ਦੂਜੇ ਕ੍ਰਿਕਟਰਾਂ ਤੋਂ ਜ਼ਿਆਦਾ ਸਰਚ ਕੀਤੇ ਜਾਣ ਵਾਲੇ ਕ੍ਰਿਕਟਰ ਦੇ ਤੌਰ ‘ਤੇ ਦਿਖਾਇਆ ਹੈ।

Virat Kohli becomes most searched cricketer

ਦੱਸ ਦੇਈਏ ਕਿ ਇਸ ਸਮੇਂ ਕੋਹਲੀ ਬ੍ਰੇਕ ‘ਤੇ ਹਨ। ਕੋਹਲੀ ਦੱਖਣੀ ਅਫਰੀਕਾ ਦੇ ਖਿਲਾਫ਼ ਟੈਸਟ ਸੀਰੀਜ਼ ਵਿੱਚ ਵਾਪਸੀ ਕਰਨਗੇ। ਦੱਖਣੀ ਅਫਰੀਕਾ ਦੇ ਦੌਰੇ ‘ਤੇ ਭਾਰਤੀ ਟੀਮ ਨੂੰ 2 ਟੈਸਟ ਮੈਚ ਖੇਡਣੇ ਹਨ। ਦਰਅਸਲ, ਇਸ ਸਮੇਂ ਭਾਰਤੀ ਟੀਮ ਦੱਖਣੀ ਅਫਰੀਕਾ ਦੇ ਦੌਰੇ ‘ਤੇ ਹਨ। ਜਿੱਥੇ ਭਾਰਤੀ ਟੀਮ 3 ਵਨਡੇ ਤੇ 3 ਟੀ-20 ਮੈਚਾਂ ਦੀ ਸੀਰੀਜ਼ ਖੇਡ ਰਹੀ ਹੈ। ਇਨ੍ਹਾਂ ਦੋ ਸੀਰੀਜ਼ਾਂ ਤੋਂ ਬਾਅਦ ਭਾਰਤੀ ਟੀਮ ਟੈਸਟ ਸੀਰੀਜ਼ ਖੇਡੇਗੀ।

ਇਹ ਵੀ ਪੜ੍ਹੋ: ਧੁੰਦ ਦੀ ਚਾਦਰ ‘ਚ ਲਿਪਟਿਆ ਪੰਜਾਬ, ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ, ਵਾਹਨ ਚਾਲਕਾਂ ਨੂੰ ਚੇਤਾਵਨੀ

ਦੱਸ ਦੇਈਏ ਕਿ ਇਸ ਤੋਂ ਇਲਾਵਾ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ ਵਿੱਚ ਅਜਿਹੇ ਕਈ ਰਿਕਾਰਡ ਹਨ, ਜਿਨ੍ਹਾਂ ਨੂੰ ਅੱਜ ਤੱਕ ਕੋਈ ਆਪਣੇ ਨਾਮ ਨਹੀਂ ਕਰ ਸਕਿਆ ਹੈ ਤੇ ਉਨ੍ਹਾਂ ‘ਤੇ ਸਿਰਫ਼ ਕਿੰਗ ਕੋਹਲੀ ਦਾ ਨਾਮ ਹੈ। ਹਾਲ ਹੀ ਵਿੱਚ ਖਤਮ ਹੋਏ ਵਿਸ਼ਵ ਕੱਪ ਵਿੱਚ ਕੋਹਲੀ ਸਭ ਤੋਂ ਜ਼ਿਆਦਾ 765 ਦੌੜਾਂ ਬਣਾਉਣ ਵਾਲੇ ਖਿਡਾਰੀ ਬਣੇ। ਵਿਰਾਟ ਨੇ ਵਿਸ਼ਵ ਕੱਪ ਦੇ ਇੱਕ ਸੀਜ਼ਨ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਨਾਲ-ਨਾਲ ਸਚਿਨ ਤੇਂਦੁਲਕਰ ਦੇ ਰਿਕਾਰਡ ਨੂੰ ਵੀ ਪਿੱਛੇ ਛੱਡ ਦਿੱਤਾ।

Virat Kohli becomes most searched cricketer

ਇਸ ਦੌਰਾਨ ਵਿਰਾਟ ਨੇ 3 ਸੈਂਕੜੇ ਅਤੇ 6 ਅਰਧ ਸੈਂਕੜੇ ਲਗਾਏ, ਜਦਕਿ ਉਨ੍ਹਾਂ ਦੀ ਔਸਤ 95.62 ਰਹੀ । ਇਸੇ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਵਿਰਾਟ ਕੋਹਲੀ ਨੇ 49 ਸੈਂਕੜਿਆਂ ਨਾਲ ਵਨਡੇ ਫਾਰਮੈਟ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਦੇ ਸਚਿਨ ਦੇ ਰਿਕਾਰਡ ਨੂੰ ਤੋੜਿਆ ਅਤੇ 50 ਵਨਡੇ ਸੈਂਕੜੇ ਲਗਾਉਣ ਵਾਲੇ ਦੁਨੀਆ ਦੇ ਪਹਿਲੇ ਕ੍ਰਿਕਟਰ ਬਣ ਗਏ।

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

The post ਵਿਰਾਟ ਕੋਹਲੀ ਦਾ ਇੱਕ ਹੋਰ ਧਮਾਕਾ, ਪਿਛਲੇ 25 ਸਾਲਾਂ ‘ਚ Google ‘ਤੇ ਸਭ ਤੋਂ ਵੱਧ ਸਰਚ ਕੀਤੇ ਜਾਣ ਵਾਲੇ ਕ੍ਰਿਕਟਰ ਬਣੇ appeared first on Daily Post Punjabi.

ਬੁਮਰਾਹ ਤੋਂ ਬਾਅਦ ਹੁਣ ਇਹ ਆਲਰਾਊਂਡਰ ਬਣਿਆ ਪਿਤਾ, ਪੋਸਟ ਸਾਂਝੀ ਕਰ ਲਿਖਿਆ-‘ਅਸੀਂ 2 ਤੋਂ 3 ਹੋ ਗਏ’
ਜਸਪ੍ਰੀਤ ਬੁਮਰਾਹ ਤੋਂ ਬਾਅਦ ਟੀਮ ਇੰਡੀਆ ਦੇ ਸਟਾਰ ਆਲਰਾਊਂਡਰ ਰਾਹੁਲ ਤਿਵਾਤੀਆ ਪਿਤਾ ਬਣ ਗਏ ਹਨ। ਰਾਹੁਲ ਨੇ ਆਪਣੇ ਇੰਸਟਾਗ੍ਰਾਮ ‘ਤੇ ਪੋਸਟ ਸਾਂਝੀ ਕਰਦਿਆਂ ਇਹ ਜਾਣਕਾਰੀ ਦਿੱਤੀ ਹੈ। ਰਾਹੁਲ ਨੇ ਦੱਸਿਆ ਕਿ ਉਸ ਦੀ ਪਤਨੀ ਨੇ ਇੱਕ ਨੰਨ੍ਹੀ ਪਰੀ ਨੂੰ ਜਨਮ ਦਿੱਤਾ ਹੈ ਅਤੇ ਉਹ ਦੋ ਤੋਂ ਤਿੰਨ ਹੋ ਗਏ ਹਨ।

Rahul Tewatia became father

ਦਰਅਸਲ, ਰਾਹੁਲ ਤਿਵਾਤੀਆ ਨੇ ਆਪਣੇ ਇੰਸਟਾਗ੍ਰਾਮ ‘ਤੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ, “ਅੱਜ ਅਸੀਂ ਦੋ ਤੋਂ ਤਿੰਨ ਹੋ ਗਏ ਹਾਂ। ਉਹ ਆ ਗਈ ਹੈ। ਉਹ ਅੱਜ ਇੱਥੇ ਮੌਜੂਦ ਹੈ। ਖੂਬਸੂਰਤ ਅਤੇ ਸਵੀਟ।” ਦੱਸ ਦੇਈਏ ਕਿ ਰਾਹੁਲ ਤੇਵਤੀਆ ਅਤੇ ਉਨ੍ਹਾਂ ਦੀ ਪਤਨੀ ਰਿਧੀ ਪੰਨੂ ਸਾਲ 2021 ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇ ਸਨ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਵੀ ਪਿਤਾ ਬਣ ਗਏ ਹਨ ਅਤੇ ਉਨ੍ਹਾਂ ਦੀ ਪਤਨੀ ਨੇ ਬੇਟੇ ਨੂੰ ਜਨਮ ਦਿੱਤਾ ਹੈ।

ਇਹ ਵੀ ਪੜ੍ਹੋ: SPG ਦੇ ਡਾਇਰੈਕਟਰ ਏ.ਕੇ. ਸਿਨਹਾ ਦਾ ਹੋਇਆ ਦਿਹਾਂਤ, PM ਮੋਦੀ ਦੇ ਸੁਰੱਖਿਆ ਵਿੰਗ ਦੇ ਸਨ ਇੰਚਾਰਜ

ਦੱਸ ਦੇਈਏ ਕਿ ਰਾਹੁਲ ਤਿਵਾਤੀਆ ਨੂੰ ਆਈਪੀਐਲ ਵਿੱਚ ਸਭ ਤੋਂ ਵਧੀਆ ਮੈਚ ਫਿਨਿਸ਼ਰ ਮੰਨਿਆ ਜਾਂਦਾ ਹੈ। ਰਾਹੁਲ ਨੇ ਇੱਕ ਓਵਰ ਵਿੱਚ ਪੰਜ ਛੱਕੇ ਮਾਰਨ ਦਾ ਕਾਰਨਾਮਾ ਵੀ ਹਾਸਲ ਕੀਤਾ ਹੈ। ਰਾਹੁਲ ਤਿਵਾਤੀਆ ਨੇ ਸਾਲ 2014 ਵਿੱਚ ਆਈਪੀਐਲ ਵਿੱਚ ਡੈਬਿਊ ਕੀਤਾ ਸੀ। ਉਹ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਹੁਣ ਤੱਕ ਕੁੱਲ 81 ਮੈਚ ਖੇਡ ਚੁੱਕੇ ਹਨ। ਇਸ ਦੌਰਾਨ ਰਾਹੁਲ ਦੇ ਬੱਲੇ ਤੋਂ 132 ਦੀ ਸਟ੍ਰਾਈਕ ਰੇਟ ਨਾਲ 825 ਦੌੜਾਂ ਬਣੀਆਂ ਹਨ। ਰਾਹੁਲ ਨੇ ਟੂਰਨਾਮੈਂਟ ਵਿੱਚ 42 ਛੱਕੇ ਅਤੇ 60 ਚੌਕੇ ਲਗਾਏ ਹਨ।

ਵੀਡੀਓ ਲਈ ਕਲਿੱਕ ਕਰੋ -:

ਜਗਰਾਤੇ ਵਾਲੀ ਵੀਡੀਓ ਦੇ ਵਿਵਾਦ ਤੋਂ ਬਾਅਦ ਮਾਸਟਰ ਸਲੀਮ ਦਾ ਪਹਿਲਾ Interview, ਘੱਨਈਆ ਮਿੱਤਲ ਦੇ ਕੱਲੇ-ਕੱਲੇ ਸਵਾਲਾਂ ਦੇ ਦਿੱਤੇ ਠੋਕਵੇਂ ਜਵਾਬ…

The post ਬੁਮਰਾਹ ਤੋਂ ਬਾਅਦ ਹੁਣ ਇਹ ਆਲਰਾਊਂਡਰ ਬਣਿਆ ਪਿਤਾ, ਪੋਸਟ ਸਾਂਝੀ ਕਰ ਲਿਖਿਆ-‘ਅਸੀਂ 2 ਤੋਂ 3 ਹੋ ਗਏ’ appeared first on Daily Post Punjabi.

ਇੰਸਟਾਗ੍ਰਾਮ ਦੀ ਕਮਾਈ ‘ਤੇ ਵਿਰਾਟ ਕੋਹਲੀ ਨੇ ਤੋੜੀ ਚੁੱਪੀ, ਟਵੀਟ ਕਰਕੇ ਕਹਿ ਇਹ ਗੱਲ
ਭਾਰਤੀ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੂੰ ਲੈ ਕੇ ਸ਼ੁੱਕਰਵਾਰ ਨੂੰ ਇਕ ਰਿਪੋਰਟ ਸਾਹਮਣੇ ਆਈ, ਜਿਸ ‘ਚ ਕਿਹਾ ਗਿਆ ਕਿ ਕਿੰਗ ਕੋਹਲੀ ਇੰਸਟਾਗ੍ਰਾਮ ‘ਤੇ ਇਕ ਪੋਸਟ ਲਈ 11.45 ਕਰੋੜ ਰੁਪਏ ਲੈਂਦੇ ਸਨ। ਹਾਲਾਂਕਿ ਇਸ ਖਬਰ ਦੇ ਵਾਇਰਲ ਹੋਣ ਤੋਂ ਇਕ ਦਿਨ ਬਾਅਦ ਵਿਰਾਟ ਨੇ ਆਪਣੀ ਚੁੱਪੀ ਤੋੜ ਦਿੱਤੀ। ਕੋਹਲੀ ਨੇ ਟਵੀਟ ਕਰਕੇ ਇਸ ਰਿਪੋਰਟ ਨੂੰ ਝੂਠਾ ਦੱਸਿਆ ਹੈ।

Virat Kohli breaks his silence

ਵਿਰਾਟ ਕੋਹਲੀ ਨੇ ਟਵੀਟ ਕੀਤਾ, ‘ਹਾਲਾਂਕਿ ਮੈਂ ਜ਼ਿੰਦਗੀ ‘ਚ ਜੋ ਵੀ ਮਿਲਿਆ ਉਸ ਲਈ ਮੈਂ ਸ਼ੁਕਰਗੁਜ਼ਾਰ ਅਤੇ ਰਿਣੀ ਹਾਂ, ਪਰ ਸੋਸ਼ਲ ਮੀਡੀਆ ‘ਤੇ ਮੇਰੀ ਕਮਾਈ ਨੂੰ ਲੈ ਕੇ ਜੋ ਖਬਰਾਂ ਚੱਲ ਰਹੀਆਂ ਹਨ, ਉਹ ਸੱਚ ਨਹੀਂ ਹਨ।’ Hopper HQ ਦੀ ਤਾਜ਼ਾ ਰਿਪੋਰਟ ‘ਚ ਦਾਅਵਾ ਕੀਤਾ ਗਿਆ ਹੈ ਕਿ ਵਿਰਾਟ ਕੋਹਲੀ ਇੰਸਟਾਗ੍ਰਾਮ ‘ਤੇ ਸਭ ਤੋਂ ਵੱਧ ਕਮਾਈ ਕਰਨ ਵਾਲੇ ਕ੍ਰਿਕਟਰ ਹਨ।

ਇਹ ਵੀ ਪੜ੍ਹੋ : PM ਮੋਦੀ ਦਾ ਸਾਗਰ ਦੌਰਾ ਅੱਜ, 100 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਮੰਦਰ ਦਾ ਕਰਨਗੇ ਭੂਮੀ ਪੂਜਨ

ਰਿਪੋਰਟ ਮੁਤਾਬਕ ਜੇਕਰ ਅਸੀਂ ਕੁੱਲ ਮਿਲਾ ਕੇ ਗੱਲ ਕਰੀਏ ਤਾਂ ਇੰਸਟਾਗ੍ਰਾਮ ‘ਤੇ ਇਕ ਪੋਸਟ ਤੋਂ ਸਭ ਤੋਂ ਵੱਧ ਕਮਾਈ ਕਰਨ ਦੇ ਮਾਮਲੇ ‘ਚ ਰੋਨਾਲਡੋ ਅਤੇ ਮੇਸੀ ਨੰਬਰ-1 ਅਤੇ ਨੰਬਰ-2 ‘ਤੇ ਹਨ। ਜਦਕਿ ਸੇਲੇਨਾ ਗੋਮੇਜ਼ ਤੀਜੇ ਨੰਬਰ ‘ਤੇ ਹੈ। ਇਸ ਸੂਚੀ ਵਿੱਚ ਵਿਰਾਟ ਤੋਂ ਬਾਅਦ ਦੂਜਾ ਭਾਰਤੀ ਨਾਮ ਪ੍ਰਿਅੰਕਾ ਚੋਪੜਾ ਦਾ ਹੈ। ਇਸ ਸੂਚੀ ‘ਚ ਪ੍ਰਿਅੰਕਾ ਚੋਪੜਾ 29ਵੇਂ ਨੰਬਰ ‘ਤੇ ਹੈ। ਪ੍ਰਿਅੰਕਾ ਚੋਪੜਾ ਦੀ ਇੱਕ ਇੰਸਟਾਗ੍ਰਾਮ ਪੋਸਟ ਦੀ ਕੀਮਤ ਲਗਭਗ 4.4 ਕਰੋੜ ਰੁਪਏ ਹੈ।

ਰਿਪੋਰਟ ਮੁਤਾਬਕ ਇੰਸਟਾਗ੍ਰਾਮ ‘ਤੇ ਇਕ ਪੋਸਟ ਤੋਂ ਸਭ ਤੋਂ ਵੱਧ ਕਮਾਈ ਕਰਨ ਵਾਲੇ ਐਥਲੀਟਾਂ ‘ਚ ਸਿਰਫ ਦੋ ਕ੍ਰਿਕਟਰ ਹੀ ਸ਼ਾਮਲ ਹਨ। ਵਿਰਾਟ ਤੋਂ ਇਲਾਵਾ ਇਸ ਲਿਸਟ ‘ਚ ਏਬੀ ਡਿਵਿਲੀਅਰਸ ਦਾ ਨਾਂ ਵੀ ਸ਼ਾਮਲ ਹੈ। ਐਥਲੀਟਾਂ ਦੀ ਸੂਚੀ ‘ਚ ਏਬੀ ਡਿਵਿਲੀਅਰਸ 22ਵੇਂ ਸਥਾਨ ‘ਤੇ ਹਨ। ਏਬੀ ਡਿਵਿਲੀਅਰਸ ਦੀ ਇੱਕ ਇੰਸਟਾਗ੍ਰਾਮ ਪੋਸਟ ਦੀ ਕੀਮਤ ਲਗਭਗ 1 ਕਰੋੜ ਰੁਪਏ ਹੈ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਇੰਸਟਾਗ੍ਰਾਮ ਦੀ ਕਮਾਈ ‘ਤੇ ਵਿਰਾਟ ਕੋਹਲੀ ਨੇ ਤੋੜੀ ਚੁੱਪੀ, ਟਵੀਟ ਕਰਕੇ ਕਹਿ ਇਹ ਗੱਲ appeared first on Daily Post Punjabi.

ਭਾਰਤੀ ਕ੍ਰਿਕਟਰ ਸਲੀਮ ਦੁਰਾਨੀ ਦਾ ਦਿਹਾਂਤ, 88 ਸਾਲ ਦੀ ਉਮਰ ‘ਚ ਦੁਨੀਆਂ ਨੂੰ ਕਿਹਾ ਅਲਵਿਦਾ
ਭਾਰਤੀ ਕ੍ਰਿਕਟਰ ਜਗਤ ਲਈ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਭਾਰਤ ਦੇ ਸਾਬਕਾ ਕ੍ਰਿਕਟਰ ਸਲੀਮ ਦੁਰਾਨੀ ਦਾ ਅੱਜ ਐਤਵਾਰ ਨੂੰ ਦੇਹਾਂਤ ਹੋ ਗਿਆ ਹੈ। ਸਲੀਮ ਦੁਰਾਨੀ ਕੈਂਸਰ ਦੀ ਬਿਮਾਰੀ ‘ਤੋਂ ਪੀੜਤ ਸਨ ਅਤੇ ਅੱਜ ਉਨ੍ਹਾਂ ਨੇ 88 ਸਾਲ ਦੀ ਉਮਰ ਵਿੱਚ ਗੁਜਰਾਤ ਦੇ ਆਪਣੇ ਜਮਨਾਗਾਰ ਸਥਿਤ ਘਰ ‘ਚ ਆਖਰੀ ਸਾਹ ਲਿਆ। ਸਲੀਮ ਦੁਰਾਨੀ ਦੇ ਪਰਿਵਾਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸਲੀਮ ਦੁਰਾਨੀ ਦੇ ਦਿਹਾਂਤ ‘ਤੇ ਦੁੱਖ ਜਤਾਇਆ ਹੈ।

Cricketer Salim Durani Passed Away

ਸਲੀਮ ਦੁਰਾਨੀ ਦਾ ਜਨਮ 11 ਦਸੰਬਰ 1934 ਨੂੰ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਹੋਇਆ ਸੀ। ਬਾਅਦ ਵਿੱਚ ਦੁਰਾਨੀ ਦਾ ਪਰਿਵਾਰ ਕਰਾਚੀ ਵਿੱਚ ਵਸ ਗਿਆ। ਦੁਰਾਨੀ ਦਾ ਪਰਿਵਾਰ ਭਾਰਤ-ਪਾਕਿਸਤਾਨ ਵੰਡ ਦੇ ਸਮੇਂ ਭਾਰਤ ਵਿੱਚ ਆ ਕੇ ਵਸਿਆ ਸੀ। ਭਾਰਤੀ ਟੀਮ ਦੇ ਆਲਰਾਊਂਡਰ ਦੁਰਾਨੀ ਨੇ ਭਾਰਤ ਲਈ 29 ਟੈਸਟ ਖੇਡੇ ਅਤੇ 1202 ਦੌੜਾਂ ਬਣਾਈਆਂ ਅਤੇ 75 ਵਿਕਟਾਂ ਲਈਆਂ। ਪਹਿਲੀ ਸ਼੍ਰੇਣੀ ਕ੍ਰਿਕਟ ‘ਚ ਦੁਰਾਨੀ ਦੇ ਨਾਂ 170 ਮੈਚਾਂ ‘ਚ 8545 ਦੌੜਾਂ ਅਤੇ 484 ਵਿਕਟਾਂ ਹਨ।

Cricketer Salim Durani Passed Away

ਦੁਰਾਨੀ ਨੂੰ ਇੱਕ ਸ਼ਾਨਦਾਰ ਆਲਰਾਊਂਡਰ ਵਜੋਂ ਜਾਣਿਆ ਜਾਂਦਾ ਸੀ। ਉਨ੍ਹਾਂ ਨੇ 1961-62 ਵਿੱਚ ਇੰਗਲੈਂਡ ਖ਼ਿਲਾਫ਼ ਲੜੀ ਵਿੱਚ ਅਹਿਮ ਯੋਗਦਾਨ ਪਾਇਆ। ਪਿਛਲੇ ਦੋ ਟੈਸਟਾਂ ਵਿੱਚ ਸਲੀਮ ਨੇ ਭਾਰਤ ਨੂੰ ਜਿੱਤ ਦਿਵਾਈ ਸੀ। ਦੁਰਾਨੀ ਨੇ ਕੋਲਕਾਤਾ ਵਿੱਚ ਅੱਠ ਵਿਕਟਾਂ ਅਤੇ ਚੇਨਈ ਟੈਸਟ ਵਿੱਚ ਦਸ ਵਿਕਟਾਂ ਲਈਆਂ ਸਨ। ਭਾਰਤ ਨੇ 5 ਮੈਚਾਂ ਦੀ ਟੈਸਟ ਸੀਰੀਜ਼ 2-0 ਨਾਲ ਜਿੱਤ ਲਈ ਹੈ। ਸਲੀਮ ਦੁਰਾਨੀ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਹੋਣ ਵਾਲੇ ਪਹਿਲੇ ਕ੍ਰਿਕਟਰ ਸਨ। ਉਨ੍ਹਾਂ ਨੂੰ ਇਹ ਸਨਮਾਨ ਸਾਲ 1961 ਵਿੱਚ ਮਿਲਿਆ ਸੀ।

ਇਹ ਵੀ ਪੜ੍ਹੋ : ‘ਆਪ’ ਦੇ ਇੱਕ ਹੋਰ ਵਿਧਾਇਕ ਵਿਆਹ ਦੇ ਬੰਧਨ ‘ਚ ਬੱਝੇ, CM ਮਾਨ ਦੀ ਪਤਨੀ ਸਣੇ ਕਈ ਮੰਤਰੀ ਪਹੁੰਚੇ

ਦੁਰਾਨੀ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ। 1973 ਵਿੱਚ ਦੁਰਾਨੀ ਨੂੰ ਇੰਗਲੈਂਡ ਦੇ ਖਿਲਾਫ ਕਾਨਪੁਰ ਟੈਸਟ ਲਈ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਪ੍ਰਸ਼ੰਸਕਾਂ ਨੇ ਸਟੇਡੀਅਮ ‘ਚ ਟੀਮ ਖਿਲਾਫ ਪ੍ਰਦਰਸ਼ਨ ਕੀਤਾ ਸੀ। ਪ੍ਰਸ਼ੰਸਕਾਂ ਨੇ ਕਾਰਡਾਂ ਅਤੇ ਬੈਨਰਾਂ ‘ਤੇ ਲਿਖਿਆ- ਦੁਰਾਨੀ ਨਹੀਂ ‘ਤਾਂ ਟੈਸਟ ਨਹੀਂ। ਇਸ ਤੋਂ ਬਾਅਦ ਦੁਰਾਨੀ ਨੂੰ ਮੁੰਬਈ ਟੈਸਟ ‘ਚ ਮੌਕਾ ਮਿਲਿਆ।

ਸਲੀਮ ਦੁਰਾਨੀ ਨੇ ਭਾਰਤ ਲਈ ਆਖਰੀ ਟੈਸਟ ਮੈਚ ਫਰਵਰੀ 1973 ਨੂੰ ਬ੍ਰੇਬੋਰਨ ਸਟੇਡੀਅਮ ਮੁੰਬਈ ਵਿਖੇ ਇੰਗਲੈਂਡ ਵਿਰੁੱਧ ਖੇਡਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕ੍ਰਿਕਟ ਤੋਂ ਸੰਨਿਆਸ ਲੈ ਲਿਆ। ਰਿਟਾਇਰਮੈਂਟ ‘ਤੋਂ ਬਾਅਦ ਦੁਰਾਨੀ ਨੇ ਫਿਲਮ ਇੰਡਸਟਰੀ ‘ਚ ਵੀ ਹੱਥ ਅਜ਼ਮਾਇਆ। ਦੁਰਾਨੀ ਨੇ ਬਾਲੀਵੁੱਡ ਫਿਲਮ ‘ਚਰਿਤ੍ਰ’ ‘ਚ ਕੰਮ ਕੀਤਾ ਸੀ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਭਾਰਤੀ ਕ੍ਰਿਕਟਰ ਸਲੀਮ ਦੁਰਾਨੀ ਦਾ ਦਿਹਾਂਤ, 88 ਸਾਲ ਦੀ ਉਮਰ ‘ਚ ਦੁਨੀਆਂ ਨੂੰ ਕਿਹਾ ਅਲਵਿਦਾ appeared first on Daily Post Punjabi.

ਅੱਜ ਦੇ ਦਿਨ ਹੀ ਸਚਿਨ ਨੇ ਅੰਤਰਰਾਸ਼ਟਰੀ ਕ੍ਰਿਕਟ ‘ਚ ਕੀਤਾ ਸੀ ਡੇਬਿਊ, ਇਸੇ ਦਿਨ ਖੇਡੀ ਕਰੀਅਰ ਦੀ ਆਖਰੀ ਪਾਰੀ
Sachin Tendulkar made his International debut: 15 ਨਵੰਬਰ ਦੀ ਤਰੀਕ ਕ੍ਰਿਕਟ ਇਤਿਹਾਸ ਵਿੱਚ ਬਹੁਤ ਖਾਸ ਹੈ। ਇਸੇ ਦਿਨ 1989 ਨੂੰ ਯਾਨੀ ਕਿ 31 ਸਾਲ ਪਹਿਲਾਂ ਕਰਾਚੀ ਦੇ ਨੈਸ਼ਨਲ ਸਟੇਡੀਅਮ ਵਿੱਚ 16 ਸਾਲਾਂ ਅਤੇ 205 ਦਿਨਾਂ ਦੇ ਇੱਕ ਲੜਕੇ ਨੇ ਆਪਣੀ ਟੈਸਟ ਦੀ ਸ਼ੁਰੂਆਤ ਕੀਤੀ ਸੀ। ਉਸ ਸਮੇਂ ਉਹ ਮੁਸ਼ਤਾਕ ਮੁਹੰਮਦ ਅਤੇ ਆਕਿਬ ਜਾਵੇਦ ਤੋਂ ਬਾਅਦ ਡੈਬਿਊ ਕਰਨ ਵਾਲਾ ਸਭ ਤੋਂ ਘੱਟ ਉਮਰ ਦਾ ਤੀਜਾ ਟੈਸਟ ਕ੍ਰਿਕਟਰ ਸੀ। ਕਿਸੇ ਨੇ ਨਹੀਂ ਸੋਚਿਆ ਹੋਵੇਗਾ ਕਿ ਇਸ ਲੜਕੇ ਨੂੰ ਇੱਕ ਦਿਨ ‘ਕ੍ਰਿਕਟ ਦਾ ਰੱਬ’ ਕਿਹਾ ਜਾਵੇਗਾ।

Sachin Tendulkar made his International debut

ਜੀ ਹਾਂ! ਇੱਥੇ ਸਚਿਨ ਰਮੇਸ਼ ਤੇਂਦੁਲਕਰ ਦੀ ਗੱਲ ਕੀਤੀ ਜਾ ਰਹੀ ਹੈ, ਜਿਸ ਨੇ ਵਿਸ਼ਵ ਕ੍ਰਿਕਟ ਵਿੱਚ ਆਪਣੀ ਅਮਿੱਟ ਛਾਪ ਛੱਡੀ। ਸਚਿਨ ਨੇ ਕੁੱਲ 200 ਟੈਸਟ ਮੈਚ ਖੇਡੇ ਹਨ । ਆਪਣੇ 24 ਸਾਲਾਂ ਦੇ ਕਰੀਅਰ ਦੌਰਾਨ ਸਚਿਨ ਨੇ ਟੈਸਟ ਕ੍ਰਿਕਟ ਵਿੱਚ 53.78 ਦੀ ਔਸਤ ਨਾਲ 15921 ਦੌੜਾਂ ਬਣਾਈਆਂ । ਇਸ ਦੌਰਾਨ ਉਨ੍ਹਾਂ ਨੇ 51 ਟੈਸਟ ਸੈਂਕੜੇ ਅਤੇ 68 ਅਰਧ ਸੈਂਕੜੇ ਲਗਾਏ।

Sachin Tendulkar made his International debut

ਪਹਿਲੇ ਟੈਸਟ ਮੈਚ ਵਿੱਚ ਸਚਿਨ ਨੂੰ ਛੇਵੇਂ ਨੰਬਰ ‘ਤੇ ਬੱਲੇਬਾਜ਼ੀ ਲਈ ਭੇਜਿਆ ਗਿਆ ਸੀ । ਕ੍ਰਿਸ਼ਨਮਾਚਾਰੀ ਸ੍ਰੀਕਾਂਤ ਭਾਰਤ ਦੀ ਕਪਤਾਨੀ ਕਰ ਰਹੇ ਸਨ। ਪਹਿਲੀ ਪਾਰੀ ਵਿੱਚ ਪਾਕਿਸਤਾਨ ਨੇ 409 ਦੌੜਾਂ ਬਣਾ ਕੇ ਭਾਰਤ ਨੂੰ ਦਬਾਅ ਵਿੱਚ ਪਾ ਦਿੱਤਾ ਸੀ। ਇੱਕ ਸਮੇਂ ਭਾਰਤੀ ਟੀਮ ਨੇ 41 ਦੇ ਸਕੋਰ ‘ਤੇ 4 ਵਿਕਟਾਂ ਗੁਆ ਦਿੱਤੀਆਂ ਸਨ। ਜਿਸ ਤੋਂ ਬਾਅਦ ਸਚਿਨ ਨੇ 24 ਗੇਂਦਾਂ ਦਾ ਸਾਹਮਣਾ ਕੀਤਾ ਅਤੇ ਦੋ ਚੌਕਿਆਂ ਦੀ ਮਦਦ ਨਾਲ 15 ਦੌੜਾਂ ਬਣਾਈਆਂ । ਨਾਲ ਹੀ ਮੋ. ਅਜ਼ਹਰੂਦੀਨ ਨਾਲ 32 ਦੌੜਾਂ ਦੀ ਸਾਂਝੇਦਾਰੀ ਕੀਤੀ।

Sachin Tendulkar made his International debut

ਆਖਿਰਕਾਰ, ਸਚਿਨ ਨੂੰ ਗੇਂਦਬਾਜ਼ੀ ਕਰਨ ਵਾਲੇ ਪਾਕਿਸਤਾਨੀ ਤੇਜ਼ ਗੇਂਦਬਾਜ਼ ਵੀ ਆਪਣਾ ਪਹਿਲਾ ਟੈਸਟ ਮੈਚ ਖੇਡ ਰਿਹਾ ਸੀ । ਗੇਂਦਬਾਜ਼ ਕੋਈ ਹੋਰ ਨਹੀਂ, ਵਕਾਰ ਯੂਨਿਸ ਸੀ। ਦਿਲਚਸਪ ਗੱਲ ਇਹ ਹੈ ਕਿ ਸਚਿਨ ਅਤੇ ਵਕਾਰ ਤੋਂ ਇਲਾਵਾ ਸ਼ਾਹਿਦ ਸਈਦ (ਪਾਕਿ) ਅਤੇ ਸਲੀਲ ਅੰਕੋਲਾ ਨੇ ਵੀ ਕਰਾਚੀ ਟੈਸਟ ਵਿੱਚ ਸ਼ੁਰੂਆਤ ਕੀਤੀ ਸੀ। ਇਹ ਸਈਦ ਅਤੇ ਅੰਕੋਲਾ ਦਾ ਪਹਿਲਾ ਅਤੇ ਆਖਰੀ ਟੈਸਟ ਸਾਬਿਤ ਹੋਇਆ।

Sachin Tendulkar made his International debut

ਦਰਅਸਲ, ਇਹ ਇਤਫ਼ਾਕ ਮੰਨਿਆ ਜਾਵੇਗਾ ਕਿ 2013 ਵਿੱਚ ਸਚਿਨ ਨੇ 15 ਨਵੰਬਰ ਨੂੰ ਟੈਸਟ ਕ੍ਰਿਕਟ ਦੀ ਆਪਣੀ ਆਖਰੀ ਪਾਰੀ ਖੇਡੀ ਸੀ । ਸਚਿਨ ਵੈਸਟਇੰਡੀਜ਼ ਖ਼ਿਲਾਫ਼ 14 ਨਵੰਬਰ ਨੂੰ ਸ਼ੁਰੂ ਹੋਏ ਮੁੰਬਈ ਟੈਸਟ ਦੇ ਦੂਜੇ ਦਿਨ (15 ਨਵੰਬਰ) ਨੂੰ 74 ਦੌੜਾਂ ਬਣਾ ਕੇ ਵਾਪਸ ਪਰਤੇ । ਇਸਦੇ ਨਾਲ ਸਚਿਨ ਨੇ 24 ਸਾਲਾਂ ਅਤੇ 1 ਦਿਨ ਦੀ ਯਾਤਰਾ ਤੋਂ ਬਾਅਦ ਆਰਾਮ ਲਿਆ। ਭਾਰਤ ਨੇ ਇਹ ਮੈਚ ਇੱਕ ਪਾਰੀ ਅਤੇ 126 ਦੌੜਾਂ ਨਾਲ ਜਿੱਤ ਲਿਆ ।

#OnThisDay

1989 – @sachin_rt made his debut in international cricket
2013 – The legend walked out to bat for #TeamIndia  one final time

Thank you for inspiring billions across the globe.   pic.twitter.com/fF4TzH7O44
— BCCI (@BCCI) November 15, 2020

ਉੱਥੇ ਹੀ ਅੱਜ ਦੇ ਦਿਨ ਨੂੰ ਯਾਦ ਕਰਦਿਆਂ BCCI ਵੱਲੋਂ ਇੱਕ ਟਵੀਟ ਕੀਤਾ ਗਿਆ ਹੈ।  ਜਿਸ ਵਿੱਚ BCCI ਨੇ ਕਿਹਾ, ‘ਅੱਜ, 1989 ਵਿੱਚ ਸਚਿਨ ਤੇਂਦੁਲਕਰ ਨੇ ਆਪਣਾ ਪਹਿਲਾ ਅੰਤਰਰਾਸ਼ਟਰੀ ਮੈਚ ਖੇਡਿਆ ਸੀ। 2013 ਵਿੱਚ, ਇਹ ਮਹਾਨ ਖਿਡਾਰੀ ਆਖਰੀ ਵਾਰ ਭਾਰਤ ਲਈ ਮੈਦਾਨ ਵਿੱਚ ਉਤਰਿਆ ਸੀ। ਦੁਨੀਆ ਭਰ ਦੇ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਤੁਹਾਡਾ ਧੰਨਵਾਦ।’

ਦੱਸ ਦੇਈਏ ਕਿ ਸਚਿਨ ਨੇ ਭਾਰਤ ਲਈ 200 ਟੈਸਟ ਅਤੇ 463 ਵਨਡੇ ਖੇਡੇ ਹਨ । ਉਨ੍ਹਾਂ ਦੇ ਨਾਮ ਅੰਤਰਰਾਸ਼ਟਰੀ ਪੱਧਰ ‘ਤੇ 100 ਸੈਂਕੜੇ ਹੈ। ਵਨਡੇ ਮੈਚਾਂ ਵਿੱਚ ਉਨ੍ਹਾਂ ਨੇ 49 ਸੈਂਕੜੇ ਲਗਾ ਕੇ 18,426 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ ਟੈਸਟਾਂ ਵਿੱਚ 15,921 ਦੌੜਾਂ ਬਣਾਈਆਂ ਹਨ, ਜਿਸ ਵਿੱਚ 51 ਸੈਂਕੜੇ ਸ਼ਾਮਿਲ ਹਨ। ਉਨ੍ਹਾਂ ਨੇ 2006 ਵਿੱਚ ਦੱਖਣੀ ਅਫਰੀਕਾ ਵਿਰੁੱਧ ਟੀ-20 ਮੈਚ ਵੀ ਖੇਡਿਆ ਸੀ, ਜਿਸ ਵਿੱਚ ਉਨ੍ਹਾਂ ਨੇ 10 ਦੌੜਾਂ ਬਣਾਈਆਂ ਸਨ।

ਇਹ ਵੀ ਦੇਖੋ: ਛੋਟੇ: ਕੱਦ ਕਰਕੇ ਮਰਨਾ ਚਾਹੁੰਦਾ ਸੀ ਇਹ ਮੁੰਡਾ, ਗੁਰਦਾਸ ਮਾਨ ਨੇ ਪੈਰੀਂ ਹੱਥ ਲਾ 100 ਰੁਪਏ ਦਿੱਤੇ ਬਦਲਤੀ ਜ਼ਿੰਦਗੀ !

The post ਅੱਜ ਦੇ ਦਿਨ ਹੀ ਸਚਿਨ ਨੇ ਅੰਤਰਰਾਸ਼ਟਰੀ ਕ੍ਰਿਕਟ ‘ਚ ਕੀਤਾ ਸੀ ਡੇਬਿਊ, ਇਸੇ ਦਿਨ ਖੇਡੀ ਕਰੀਅਰ ਦੀ ਆਖਰੀ ਪਾਰੀ appeared first on Daily Post Punjabi.

ਜਨਮਦਿਨ ਮੁਬਾਰਕ ਕਿੰਗ ਕੋਹਲੀ: ਤਿੰਨੋਂ ਫਾਰਮੈਟਾਂ ‘ਚ ਵਿਰਾਟ ਕੋਹਲੀ ਦਾ ਨਹੀਂ ਹੈ ਕੋਈ ਮੁਕਾਬਲਾ
Happy Birthday Virat Kohli: ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਅੱਜ ਆਪਣਾ 32ਵਾਂ ਜਨਮਦਿਨ ਮਨਾ ਰਹੇ ਹਨ । ਮੌਜੂਦਾ ਸਮੇਂ ਵਿੱਚ ਵਿਰਾਟ ਕੋਹਲੀ ਦੁਨੀਆ ਦੇ ਨੰਬਰ ਇੱਕ ਬੱਲੇਬਾਜ਼ ਹੈ । ਸਿਰਫ ਇਹ ਹੀ ਨਹੀਂ, ਪਿਛਲੇ ਕੁਝ ਸਾਲਾਂ ਤੋਂ ਵਿਰਾਟ ਕੋਹਲੀ ਨੇ ਜਿਸ ਰਫਤਾਰ ਨਾਲ ਦੌੜਾਂ ਬਣਾਈਆਂ ਹਨ, ਉਨ੍ਹਾਂ ਨੂੰ ਵੇਖਦੇ ਹੋਏ ਇਹ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਵਿਰਾਟ ਕੋਹਲੀ ਰਿਟਾਇਰਮੈਂਟ ਤੋਂ ਪਹਿਲਾਂ ਬੱਲੇਬਾਜ਼ੀ ਦੇ ਸਾਰੇ ਵੱਡੇ ਰਿਕਾਰਡ ਆਪਣੇ ਨਾਮ ਕਰ ਜਾਣਗੇ। ਵਿਰਾਟ ਕੋਹਲੀ ਨੇ ਹੁਣ ਤੱਕ ਟੀਮ ਇੰਡੀਆ ਲਈ 86 ਟੈਸਟ, 248 ਵਨਡੇ ਅਤੇ 82 T20 ਮੈਚ ਖੇਡੇ ਹਨ । ਵਿਰਾਟ ਕੋਹਲੀ ਦਾ ਤਿੰਨੋਂ ਫਾਰਮੈਟਾਂ ਵਿੱਚ ਕੋਈ ਮੇਲ ਨਹੀਂ ਹੈ ਅਤੇ ਮੌਜੂਦਾ ਸਮੇਂ ਵਿੱਚ ਉਹ ਅਜਿਹੇ ਬੱਲੇਬਾਜ਼ ਹਨ ਜਿਨ੍ਹਾਂ ਦਾ ਟੈਸਟ, ਵਨਡੇ ਅਤੇ ਟੀ-20 ਵਿੱਚ  ਬੱਲੇਬਾਜ਼ੀ ਔਸਤਨ 50 ਤੋਂ ਵੱਧ ਦੀ ਹੈ।

Happy Birthday Virat Kohli

ਟੈਸਟ ਰਿਕਾਰਡ ‘ਤੇ ਨਜ਼ਰ
ਵਿਰਾਟ ਕੋਹਲੀ ਟੈਸਟ ਰੈਂਕਿੰਗ ਵਿੱਚ ਇੱਕ ਵਾਰ 937 ਅੰਕ ‘ਤੇ ਪਹੁੰਚਣ ਵਿੱਚ ਕਾਮਯਾਬ ਰਹੇ ਹਨ । ਕੋਹਲੀ ਤੋਂ ਇਲਾਵਾ ਕਿਸੇ ਵੀ ਭਾਰਤੀ ਖਿਡਾਰੀ ਨੇ ਟੈਸਟ ਰੈਂਕਿੰਗ ਵਿੱਚ ਇੰਨੇ ਅੰਕ ਹਾਸਿਲ ਨਹੀਂ ਕਰ ਸਕੇ। ਵਿਰਾਟ ਕੋਹਲੀ ਦੁਨੀਆ ਦੇ ਇਕਲੌਤੇ ਅਜਿਹੇ ਬੱਲੇਬਾਜ਼ ਹਨ, ਜਿਨ੍ਹਾਂ ਨੇ ਲਗਾਤਾਰ ਚਾਰ ਸੀਰੀਜ਼ ਵਿੱਚ ਦੋਹਰਾ ਸੈਂਕੜਾ ਬਣਾਇਆ ਹੈ । ਡੌਨ ਬ੍ਰੈਡਮੈਨ ਅਤੇ ਰਾਹੁਲ ਦ੍ਰਾਵਿੜ ਨੇ ਤਿੰਨ ਸੀਰੀਜ਼ ਵਿੱਚ ਲਗਾਤਾਰ ਤਿੰਨ ਦੋਹਰੇ ਸੈਂਕੜੇ ਲਗਾਏ ਹਨ । ਕਪਤਾਨ ਹੋਣ ਦੇ ਨਾਤੇ ਵਿਰਾਟ ਕੋਹਲੀ ਟੈਸਟ ਕ੍ਰਿਕਟ ਵਿੱਚ 6 ਦੋਹਰੇ ਸੈਂਕੜੇ ਲਗਾਉਣ ਵਾਲੇ ਇਕੱਲੇ ਬੱਲੇਬਾਜ਼ ਹਨ । ਕੋਹਲੀ ਸਭ ਤੋਂ ਘੱਟ ਮੈਚਾਂ ਵਿੱਚ 25 ਸੈਂਕੜੇ ਲਗਾਉਣ ਵਾਲੇ ਇੱਕਲੌਤੇ ਭਾਰਤੀ ਖਿਡਾਰੀ ਹਨ। ਕੋਹਲੀ ਦੇ ਨਾਮ ਇੱਕ ਭਾਰਤੀ ਖਿਡਾਰੀ ਦੇ ਤੌਰ ‘ਤੇ ਸਭ ਤੋਂ ਵੱਧ 7 ਦੋਹਰੇ ਸੈਂਕੜੇ ਲਗਾਉਣ ਦਾ ਰਿਕਾਰਡ ਵੀ ਹੈ।

Happy Birthday Virat Kohli

ਅਦਭੁੱਤ ਹੈ ਵਨਡੇ ਰਿਕਾਰਡ
ਵਿਰਾਟ ਕੋਹਲੀ ਇੱਕਲੌਤੇ ਅਜਿਹੇ ਭਾਰਤੀ ਖਿਡਾਰੀ ਹਨ, ਜਿਨ੍ਹਾਂ ਨੇ ਆਈਸੀਸੀ ਰੈਂਕਿੰਗ ਵਿੱਚ 911 ਅੰਕ ਹਾਸਿਲ ਕੀਤੇ ਹਨ । ਵਿਰਾਟ ਕੋਹਲੀ ਦੇ ਨਾਂ ਵਨਡੇ ਕ੍ਰਿਕਟ ਵਿੱਚ ਸਭ ਤੋਂ ਘੱਟ ਪਾਰੀਆਂ ਵਿੱਚ 8,000 (175 ਪਾਰੀਆਂ), 9000 (194 ਪਾਰੀ), 10,000 (205 ਪਾਰੀਆਂ) ਅਤੇ 11,000 (222 ਪਾਰੀਆਂ) ਦਾ ਰਿਕਾਰਡ ਦਰਜ ਹੈ। ਵਨਡੇ ਕ੍ਰਿਕਟ ਵਿੱਚ ਟੀਚੇ ਦਾ ਪਿੱਛਾ ਕਰਦੇ ਹੋਏ ਵਿਰਾਟ ਕੋਹਲੀ ਨੇ ਸਭ ਤੋਂ ਵੱਧ 23 ਸੈਂਕੜੇ ਲਗਾਏ ਹਨ।

ਦੱਸ ਦੇਈਏ ਕਿ ਵਿਰਾਟ ਕੋਹਲੀ ਸਭ ਤੋਂ ਤੇਜ਼ ਸੈਂਕੜਾ ਬਣਾਉਣ ਵਾਲੇ ਭਾਰਤੀ ਖਿਡਾਰੀ ਹਨ। ਵਿਰਾਟ ਕੋਹਲੀ ਨੇ 2013 ਵਿੱਚ ਆਸਟ੍ਰੇਲੀਆ ਖਿਲਾਫ ਸਿਰਫ 52 ਗੇਂਦਾਂ ਵਿੱਚ 100 ਦੌੜਾਂ ਪੂਰੀਆਂ ਕੀਤੀਆਂ ਸਨ । ਟੀ-20 ਕ੍ਰਿਕਟ ਵਿੱਚ ਵਿਰਾਟ ਕੋਹਲੀ ਨੇ ਆਈਸੀਸੀ ਰੈਂਕਿੰਗ ਵਿੱਚ ਸਭ ਤੋਂ ਵੱਧ 897 ਅੰਕ ਹਾਸਿਲ ਕੀਤੇ ਹਨ । ਵਿਰਾਟ ਕੋਹਲੀ ਆਈਪੀਐਲ ਦੀਆਂ 183 ਪਾਰੀਆਂ ਵਿੱਚ 5872 ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ।

The post ਜਨਮਦਿਨ ਮੁਬਾਰਕ ਕਿੰਗ ਕੋਹਲੀ: ਤਿੰਨੋਂ ਫਾਰਮੈਟਾਂ ‘ਚ ਵਿਰਾਟ ਕੋਹਲੀ ਦਾ ਨਹੀਂ ਹੈ ਕੋਈ ਮੁਕਾਬਲਾ appeared first on Daily Post Punjabi.