indian economy Archives - Daily Post Punjabi

PM ਮੋਦੀ ਨੇ ਦਿੱਤੀ ਗਾਰੰਟੀ, ਕਿਹਾ-‘ਤੀਜੇ ਕਾਰਜਕਾਲ ‘ਚ ਟਾਪ-3 ‘ਚ ਹੋਵੇਗੀ ਭਾਰਤ ਦੀ ਅਰਥਵਿਵਸਥਾ’
ਪ੍ਰਧਾਨ ਮੰਤਰੀ ਮੋਦੀ ਨੇ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਬਣੇ ਨਵੇਂ ਇੰਟਰਨੈਸ਼ਨਲ ਕਨਵੈਨਸ਼ਨ ਸੈਂਟਰ ਦਾ ਉਦਘਾਟਨ ਕੀਤਾ। ਇਸ ਦੌਰਾਨ ਪੀਐੱਮ ਨੇ ਉੱਥੇ ਮੌਜੂਦ ਲੋਕਾਂ ਨੂੰ ਸੰਬੋਧਿਤ ਕੀਤਾ। ਲੋਕਾਂ ਨੂੰ ਸੰਬੋਧਿਤ ਕਰਦਿਆਂ ਉਨ੍ਹਾਂ ਕਿਹਾ ਕਿ ਤੀਜੇ ਟਰਮ ਯਾਨੀ ਕਿ 2024 ਵਿੱਚ ਵੀ ਉਨ੍ਹਾਂ ਦੀ ਸਰਕਾਰ ਵਾਪਸੀ ਕਰਨ ਵਾਲੀ ਹੈ। ਪੀਐੱਮ ਮੋਦੀ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਤੀਜੇ ਕਾਰਜਕਾਲ ਵਿੱਚ ਭਾਰਤ ਦੁਨੀਆ ਦੀ ਪਹਿਲੀਆਂ ਤਿੰਨ ਅਰਥਵਿਵਸਥਾ ਵਿੱਚ ਮਾਣ ਨਾਲ ਖੜ੍ਹਾ ਹੋਵੇਗਾ। ਉਨ੍ਹਾਂ ਕਿਹਾ ਕਿ ਮੇਰੇ ਤੀਜੇ ਕਾਰਜਕਾਲ ਵਿੱਚ ਲੋਕ ਆਪਣੀਆਂ ਅੱਖਾਂ ਦੇ ਸਾਹਮਣੇ ਸੁਪਨੇ ਪੂਰੇ ਹੁੰਦੇ ਦੇਖਣਗੇ ।

Indian economy will be among

ਪੀਐੱਮ ਮੋਦੀ ਨੇ ਕਿਹਾ ਕਿ 2014 ਵਿੱਚ ਵਿਸ਼ਵ ਅਰਥਵਿਵਸਥਾ ਵਿੱਚ ਭਾਰਤ 10ਵੇਂ ਨੰਬਰ ‘ਤੇ ਸੀ। ਦੂਜੇ ਕਾਰਜਕਾਲ ਵਿੱਚ ਅੱਜ ਭਾਰਤ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਇਕਾਨਮੀ ਹੈ। ਪੀਐੱਮ ਮੋਦੀ ਨੇ ਕਿਹਾ ਕਿ ਤੀਜੇ ਕਾਰਜਕਾਲ ਵਿੱਚ ਦੁਨੀਆ ਦੀਆਂ ਪਹਿਲਾਂ ਤਿੰਨ ਅਰਥਵਿਵਸਥਾਵਾਂ ਵਿੱਚ ਇੱਕ ਭਾਰਤ ਦਾ ਨਾਮ ਹੋਵੇਗਾ। ਤੀਜੇ ਟਰਮ ਵਿੱਚ ਪਹਿਲੀਆਂ ਤਿੰਨ ਅਰਥਵਿਵਸਥਾਵਾਂ ਵਿੱਚ ਮਾਣ ਦੇ ਨਾਲ ਭਾਰਤ ਖੜ੍ਹਾ ਹੋਵੇਗਾ। ਥਰਡ ਟਰਮ ਵਿੱਚ ਭਾਰਤ ਟਾਪ ਤਿੰਨ ਵਿੱਚ ਪਹੁੰਚ ਕੇ ਰਹੇਗਾ। ਇਹ ਮੋਦੀ ਦੀ ਗਾਰੰਟੀ ਹੈ। ਉਨ੍ਹਾਂ ਕਿਹਾ ਕਿ ਮੈਂ ਇਹ ਵੀ ਵਿਸ਼ਵਾਸ ਦਿਵਾਉਂਦਾ ਹਾਂ ਕਿ 2024 ਦੇ ਬਾਅਦ ਸਾਡੇ ਤੀਜੇ ਕਾਰਜਕਾਲ ਵਿੱਚ ਦੇਸ਼ ਦੀ ਵਿਕਾਸ ਯਾਤਰਾ ਹੋਰ ਤੇਜ਼ੀ ਨਾਲ ਵਧੇਗੀ। ਮੇਰੇ ਤੀਜੇ ਕਾਰਕਾਲ ਵਿੱਚ ਤੁਸੀਂ ਆਪਣੇ ਸੁਪਨੇ ਆਪਣੀਆਂ ਅੱਖਾਂ ਸਾਹਮਣੇ ਪੂਰੇ ਹੁੰਦੇ ਦੇਖੋਗੇ।

ਇਹ ਵੀ ਪੜ੍ਹੋ: ਪੰਜਾਬ ਦੇ 3 ਜ਼ਿਲਿਆਂ ‘ਚ ਮੀਂਹ ਦਾ ਅਲਰਟ, ਫਾਜ਼ਿਲਕਾ ਦੇ 22 ਪਿੰਡ ਅਜੇ ਵੀ ਹੜ੍ਹ ਦੀ ਲਪੇਟ ‘ਚ

ਅਰਥਵਿਵਸਥਾ ‘ਤੇ ਜ਼ੋਰ ਦਿੰਦਿਆਂ ਪੀਐੱਮ ਮੋਦੀ ਨੇ ਕਿਹਾ ਕਿ ਮੈਂ ਇਹ ਸਭ ਕੁਝ ਐਵੇਂ ਹੀ ਨਹੀਂ ਕਹਿ ਰਿਹਾ ਹਾਂ। ਮੈਂ ਸਾਰੀਆਂ ਗੱਲਾਂ ਟ੍ਰੈਕ ਰਿਕਾਰਡ ਦੇ ਆਧਾਰ ‘ਤੇ ਕਹਿ ਰਿਹਾ ਹਾਂ। ਪੀਐੱਮ ਮੋਦੀ ਨੇ ਅੱਗੇ ਕਿਹਾ ਕਿ ਭਾਰਤ ਦੇ ਸਾਹਮਣੇ ਬਹੁਤ ਵੱਡਾ ਮੌਕਾ ਹੈ। ਅੱਜ ਤੋਂ 100 ਸਾਲ ਪਹਿਲਾਂ ਜਦੋਂ ਭਾਰਤ ਆਜ਼ਾਦੀ ਦੀ ਜੰਗ ਲੜ ਰਿਹਾ ਸੀ ਤਾਂ ਪਿਛਲੀ ਸ਼ਤਾਬਦੀ ਦਾ ਤੀਜਾ ਦਹਾਕਾ 1923-1930 ਦਾ ਸਮਾਂ ਭਾਰਤ ਦੀ ਆਜ਼ਾਦੀ ਦੇ ਲਈ ਬਹੁਤ ਅਹਿਮ ਸੀ। ਇਸੇ ਤਰ੍ਹਾਂ 21ਵੀਂ ਸਦੀ ਦਾ ਇਹ ਤੀਜਾ ਦਹਾਕਾ ਵੀ ਬਹੁਤ ਮਹੱਤਵਪੂਰਨ ਹੈ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post PM ਮੋਦੀ ਨੇ ਦਿੱਤੀ ਗਾਰੰਟੀ, ਕਿਹਾ-‘ਤੀਜੇ ਕਾਰਜਕਾਲ ‘ਚ ਟਾਪ-3 ‘ਚ ਹੋਵੇਗੀ ਭਾਰਤ ਦੀ ਅਰਥਵਿਵਸਥਾ’ appeared first on Daily Post Punjabi.

ਅਰਥ-ਵਿਵਸਥਾ ਦੇ ਮੋਰਚੇ ‘ਤੇ ਇੱਕ ਵਾਰ ਫਿਰ ਵਧੀ ਚਿੰਤਾ, ਅਕਤੂਬਰ ਮਹੀਨੇ ਦੌਰਾਨ ਬੇਰੁਜ਼ਗਾਰੀ ‘ਚ ਫਿਰ ਹੋਇਆ ਵਾਧਾ
Concerns rise on economic front: ਰੁਜ਼ਗਾਰ ਦੇ ਮੋਰਚੇ ‘ਤੇ ਅਕਤੂਬਰ ਦੇ ਮਹੀਨੇ ਨੇ ਫਿਰ ਚਿੰਤਾ ਵਧ ਦਿੱਤੀ ਹੈ। ਅਕਤੂਬਰ ਵਿੱਚ ਦੇਸ਼ ਵਿੱਚ ਬੇਰੁਜ਼ਗਾਰੀ ਦੀ ਦਰ ਵੱਧ ਕੇ 6.98 ਪ੍ਰਤੀਸ਼ਤ ਹੋ ਗਈ ਹੈ । ਇਹ ਪ੍ਰਗਟਾਵਾ ਨਿੱਜੀ ਅਰਥਚਾਰੇ ਲਈ ਨਿਜੀ ਥਿੰਕ ਟੈਂਕ ਸੈਂਟਰ ਦੇ ਅੰਕੜਿਆਂ ਤੋਂ ਹੋਇਆ ਹੈ । ਸਤੰਬਰ ਵਿੱਚ ਬੇਰੁਜ਼ਗਾਰੀ ਦੀ ਦਰ 6.67 ਪ੍ਰਤੀਸ਼ਤ ਸੀ। ਤਾਲਾਬੰਦੀ ਵਿੱਚ ਨਰਮੀ ਤੋਂ ਬਾਅਦ ਆਰਥਿਕ ਗਤੀਵਿਧੀਆਂ ਵਿੱਚ ਵਾਧਾ ਹੋਇਆ ਹੈ, ਜਿਸ ਕਾਰਨ ਪਿਛਲੇ ਕਈ ਮਹੀਨਿਆਂ ਵਿੱਚ ਬੇਰੁਜ਼ਗਾਰੀ ਵਿੱਚ ਕੁਝ ਰਾਹਤ ਮਿਲੀ ਸੀ, ਪਰੰਤੂ ਅਕਤੂਬਰ ਵਿੱਚ ਇਹ ਫਿਰ ਵਧੀ ਹੈ. ਇਸ ਦਾ ਕਾਰਨ ਇਹ ਹੋ ਸਕਦਾ ਹੈ ਕਿ ਖੇਤੀਬਾੜੀ ਸੈਕਟਰ ਦਾ ਰੁਜ਼ਗਾਰ ਘੱਟ ਰਿਹਾ ਹੈ।

Concerns rise on economic front

ਦਰਅਸਲ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਜਿਵੇਂ-ਜਿਵੇਂ ਦੇਸ਼ ਅਨਲਾਕ ਵੱਲ ਵਧੇਗਾ, ਰੁਜ਼ਗਾਰ ਦੀ ਸਥਿਤੀ ਵਿੱਚ ਸੁਧਾਰ ਹੁੰਦਾ ਜਾਵੇਗਾ । ਪਰ ਅੰਕੜੇ ਅਕਤੂਬਰ ਅਤੇ ਅਗਸਤ ਤੋਂ ਪਹਿਲਾਂ ਵਧੀਆ ਨਹੀਂ ਰਹੇ। ਇਸ ਤੋਂ ਪਹਿਲਾਂ ਕੁੱਲ ਬੇਰੁਜ਼ਗਾਰੀ ਦੀ ਦਰ ਜੂਨ ਵਿੱਚ 10.99 ਪ੍ਰਤੀਸ਼ਤ ਤੱਕ ਪਹੁੰਚ ਗਈ ਸੀ। ਇਸ ਦੌਰਾਨ ਸ਼ਹਿਰੀ ਬੇਰੁਜ਼ਗਾਰੀ ਵਿੱਚ ਗਿਰਾਵਟ ਆਉਣਾ ਇੱਕ ਰਾਹਤ ਦੀ ਗੱਲ ਹੈ। ਅੰਕੜਿਆਂ ਅਨੁਸਾਰ ਸ਼ਹਿਰੀ ਬੇਰੁਜ਼ਗਾਰੀ ਅਕਤੂਬਰ ਵਿੱਚ 7.15 ਪ੍ਰਤੀਸ਼ਤ ਸੀ, ਜਦੋਂ ਕਿ ਸਤੰਬਰ ਵਿੱਚ ਇਹ 8.45 ਪ੍ਰਤੀਸ਼ਤ ਸੀ। ਹਾਲਾਂਕਿ, ਇਸ ਮਿਆਦ ਦੇ ਦੌਰਾਨ ਪੇਂਡੂ ਬੇਰੁਜ਼ਗਾਰੀ ਵਿੱਚ ਵਾਧਾ ਹੋਇਆ ਹੈ। ਪੇਂਡੂ ਬੇਰੁਜ਼ਗਾਰੀ ਵੱਧ ਕੇ  6.90 ਪ੍ਰਤੀਸ਼ਤ ਹੋ ਗਈ, ਜਦਕਿ ਸਤੰਬਰ ਵਿੱਚ ਇਹ 5.86 ਪ੍ਰਤੀਸ਼ਤ ਸੀ।

ਜੇਕਰ ਇੱਥੇ ਰਾਜਾਂ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਵੱਧ ਬੇਰੁਜ਼ਗਾਰੀ ਦੀ ਦਰ 27.3 ਪ੍ਰਤੀਸ਼ਤ ਹਰਿਆਣਾ ਵਿੱਚ ਦੇਖੀ ਗਈ ਹੈ, ਇਸ ਤੋਂ ਬਾਅਦ ਰਾਜਸਥਾਨ ਵਿੱਚ 24.1 ਪ੍ਰਤੀਸ਼ਤ ਅਤੇ ਜੰਮੂ-ਕਸ਼ਮੀਰ ਵਿੱਚ 16.1 ਪ੍ਰਤੀਸ਼ਤ ਦੀ ਬੇਰੁਜ਼ਗਾਰੀ ਦਰ ਰਹੀ ਹੈ। ਰੁਜ਼ਗਾਰ ਦੇ ਮੋਰਚੇ ‘ਤੇ ਜੂਨ ਦੇ ਮੁਕਾਬਲੇ ਜੁਲਾਈ ਵਿੱਚ ਬਿਹਤਰ ਅੰਕੜੇ ਸਾਹਮਣੇ ਆਏ ਸਨ। ਇਸ ਵਿੱਚ ਉਮੀਦ ਕੀਤੀ ਜਾ ਰਹੀ ਸੀ ਕਿ ਅੰਕੜੇ ਵੀ ਹੌਲੀ-ਹੌਲੀ ਸੁਧਾਰ ਜਾਣਗੇ। ਪਰ ਅੰਕੜਿਆਂ ਨੇ ਇੱਕ ਵਾਰ ਫਿਰ ਨਿਰਾਸ਼ ਕੀਤਾ ਹੈ। ਜੁਲਾਈ ਦੇ ਮੁਕਾਬਲੇ ਅਗਸਤ ਵਿੱਚ ਰੁਜ਼ਗਾਰ ਦੇ ਮੌਕੇ ਘੱਟ ਗਏ ਅਤੇ ਹੁਣ ਫਿਰ ਅਕਤੂਬਰ ਵਿੱਚ ਬੇਰੁਜ਼ਗਾਰੀ ਵੱਧ ਗਈ ਹੈ।

The post ਅਰਥ-ਵਿਵਸਥਾ ਦੇ ਮੋਰਚੇ ‘ਤੇ ਇੱਕ ਵਾਰ ਫਿਰ ਵਧੀ ਚਿੰਤਾ, ਅਕਤੂਬਰ ਮਹੀਨੇ ਦੌਰਾਨ ਬੇਰੁਜ਼ਗਾਰੀ ‘ਚ ਫਿਰ ਹੋਇਆ ਵਾਧਾ appeared first on Daily Post Punjabi.

5 ਟ੍ਰਿਲੀਅਨ ਦੀ ਆਰਥਿਕਤਾ ਦਾ ਟੀਚਾ ਹਾਸਿਲ ਕਰਨ ਲਈ ਹੁਣ ਵੀ ਵਚਨਬੱਧ, ਆਲੋਚਕ ਸਰਕਾਰ ਦੀ ਛਵੀ ਖਰਾਬ ਕਰ ਰਹੇ: PM ਮੋਦੀ
PM Modi says still committed: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਲਾਕਡਾਊਨ ਵਰਗੀ ਰਣਨੀਤੀ ਨਾਲ ਭਾਰਤ ਨੇ ਲੱਖਾਂ ਲੋਕਾਂ ਦੀ ਜਾਨ ਬਚਾਈ ਹੈ । ਉਨ੍ਹਾਂ ਕਿਹਾ ਕਿ ਉਹ ਅਜੇ ਵੀ ਸਾਲ 2024 ਤੱਕ 5 ਟ੍ਰਿਲੀਅਨ ਡਾਲਰ ਦੀ ਇਕਾਨਮੀ ਦਾ ਟੀਚਾ ਹਾਸਿਲ ਕਰਨ ਲਈ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਆਲੋਚਕ ਸਰਕਾਰ ਦੀ ਛਵੀ ਨੂੰ ਵਿਗਾੜਨਾ ਚਾਹੁੰਦੇ ਹਨ।

PM Modi says still committed

ਦਰਅਸਲ, ਇੱਕ ਅੰਗਰੇਜ਼ੀ ਅਖਬਾਰ ਨੂੰ ਦਿੱਤੇ ਇੰਟਰਵਿਊ ਦੌਰਾਨ ਪ੍ਰਧਾਨ ਮੰਤਰੀ ਨੇ ਇਹ ਗੱਲਾਂ ਕਹੀਆਂ । ਉਨ੍ਹਾਂ ਨੇ ਇਸ ਇੰਟਰਵਿਊ ਵਿੱਚ ਇਕਾਨਮੀ, ਕੋਵਿਡ -19, ਨਿਵੇਸ਼, ਸੁਧਾਰ ਵਰਗੇ ਕਈ ਮੁੱਦਿਆਂ ‘ਤੇ ਗੱਲ ਕੀਤੀ। ਕੋਵਿਡ ਮਹਾਂਮਾਰੀ ਤੋਂ ਬਾਅਦ ਤੇਜ਼ੀ ਨਾਲ ਬਦਲ ਰਹੀ ਦੁਨੀਆ ਵਿੱਚ ‘ਨਵੇਂ ਭਾਰਤ’ ਦੀ ਭੂਮਿਕਾ ਕੀ ਹੋਵੇਗੀ ।

ਦੱਸ ਦੇਈਏ ਕਿ ਕੋਵਿਡ ਮਹਾਂਮਾਰੀ ਤੋਂ ਬਾਅਦ ਇਹ ਪ੍ਰਧਾਨ ਮੰਤਰੀ ਦੀ ਪਹਿਲੀ ਇੰਟਰਵਿਊ ਹੈ। ਉਨ੍ਹਾਂ ਕਿਹਾ ਕਿ ਕੋਵਿਡ ਤੋਂ ਬਾਅਦ ਵਿਸ਼ਵ ਪ੍ਰਣਾਲੀ ਤੇਜ਼ੀ ਨਾਲ ਬਦਲ ਰਹੀ ਹੈ ਅਤੇ ‘ਨਿਊ ਇੰਡੀਆ’ ਦੀ ਇਸ ਵਿੱਚ ਨਵੀਂ ਭੂਮਿਕਾ ਹੋਵੇਗੀ । ਉਨ੍ਹਾਂ ਕਿਹਾ ਕਿ ਭਾਰਤ ਨੇ ਸਖਤ ਲਾਕਡਾਊਨ ਲਗਾ ਕੇ ਲੱਖਾਂ ਲੋਕਾਂ ਦੀ ਜਾਨ ਬਚਾਈ ਹੈ। ਉਨ੍ਹਾਂ ਕਿਹਾ ਕਿ ਅਰਥ ਵਿਵਸਥਾ ਹੁਣ ਸੁਧਾਰ ਵੱਲ ਵਧ ਰਹੀ ਹੈ ਅਤੇ ਉਹ ਅਜੇ ਵੀ ਵਚਨਬੱਧ ਹੈ ਕਿ 2024 ਤੱਕ ਭਾਰਤ 5 ਟ੍ਰਿਲੀਅਨ ਡਾਲਰ ਦੀ ਆਰਥਿਕਤਾ ਦਾ ਟੀਚਾ ਹਾਸਿਲ ਕਰ ਲਵੇਗਾ। ਉਨ੍ਹਾਂ ਨੇ ਆਪਣੇ ਆਲੋਚਕਾਂ ‘ਤੇ ਸਖਤ ਟਿੱਪਣੀ ਕਰਦਿਆਂ ਕਿਹਾ ਕਿ ਉਹ ਆਪਣਾ ਅਕਸ ਖਰਾਬ ਕਰਨਾ ਚਾਹੁੰਦੇ ਹਨ ਅਤੇ ਆਪਣੇ ਕੰਮਾਂ ਦਾ ਸਿਹਰਾ ਸਰਕਾਰ ਨੂੰ ਨਹੀਂ ਦੇਣਾ ਚਾਹੁੰਦੇ।

The post 5 ਟ੍ਰਿਲੀਅਨ ਦੀ ਆਰਥਿਕਤਾ ਦਾ ਟੀਚਾ ਹਾਸਿਲ ਕਰਨ ਲਈ ਹੁਣ ਵੀ ਵਚਨਬੱਧ, ਆਲੋਚਕ ਸਰਕਾਰ ਦੀ ਛਵੀ ਖਰਾਬ ਕਰ ਰਹੇ: PM ਮੋਦੀ appeared first on Daily Post Punjabi.

ਫਿਚ ਦਾ ਅਨੁਮਾਨ- ਇਸ ਸਾਲ ਭਾਰਤੀ ਆਰਥਿਕਤਾ ‘ਚ ਆਵੇਗੀ 10.5 ਫ਼ੀਸਦੀ ਗਿਰਾਵਟ
Fitch revises India GDP forecast: ਨਵੀਂ ਦਿੱਲੀ: ਰੇਟਿੰਗ ਏਜੇਂਸੀ ਫਿਚ ਨੇ ਨੇ ਮੌਜੂਦਾ ਵਿੱਤੀ ਸਾਲ 2020-21 ਵਿੱਚ ਭਾਰਤੀ ਆਰਥਿਕਤਾ ਵਿੱਚ 10.5 ਫ਼ੀਸਦੀ ਦੀ ਭਾਰੀ ਗਿਰਾਵਟ ਦਾ ਅਨੁਮਾਨ ਲਗਾਇਆ ਹੈ।ਯਾਨੀ ਕਿ GDP ਗ੍ਰੋਥ ਰੇਟ ਮਾਇਨਸ 10.5 ਫ਼ੀਸਦੀ ਹੋ ਸਕਦੀ ਹੈ। ਗੌਰਤਲਬ ਹੈ ਕਿ ਕੋਰੋਨਾ ਸੰਕਟ ਕਾਰਨ ਭਾਰਤ ਦੀ ਕੁੱਲ ਘਰੇਲੂ ਉਤਪਾਦ (GDP) ਵਿੱਚ 23.9 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ। ਇਹ ਵਿਸ਼ਵ ਦੀਆਂ ਤਮਾਮ ਵੱਡੀਆਂ ਅਰਥ-ਵਿਵਸਥਾਵਾਂ ਵਿੱਚ ਗਿਰਾਵਟ ਦੇ ਸਭ ਤੋਂ ਉੱਚੇ ਅੰਕੜਿਆਂ ਵਿੱਚੋਂ ਇੱਕ ਹੈ।

Fitch revises India GDP forecast

ਦਰਅਸਲ, ਮਾਰਚ ਵਿੱਚ ਲਗਾਏ ਗਏ ਸਖਤ ਲਾਕਡਾਊਨ ਕਾਰਨ ਅਰਥਚਾਰੇ ਵਿੱਚ ਇਹ ਭਾਰੀ ਗਿਰਾਵਟ ਆਈ ਹੈ। ਫਿਚ ਨੇ ਕਿਹਾ, “ਆਰਥਿਕਤਾ ਦੇ ਮੁੜ ਖੁੱਲ੍ਹਣ ਤੋਂ ਬਾਅਦ ਅਕਤੂਬਰ ਤੋਂ ਦਸੰਬਰ ਦੀ ਤੀਜੀ ਤਿਮਾਹੀ ਵਿੱਚ GDP ਵਿੱਚ ਇੱਕ ਮਜ਼ਬੂਤ ਸੁਧਾਰ ਹੋਣਾ ਚਾਹੀਦਾ ਹੈ, ਪਰ ਸੰਕੇਤ ਮਿਲੇ ਹਨ ਕਿ ਸੁਧਾਰ ਦੀ ਰਫਤਾਰ ਹੌਲੀ ਅਤੇ ਅਸਮਾਨ ਰਹੇਗੀ।”

Fitch revises India GDP forecast

ਫਿਚ ਨੇ ਕਿਹਾ, “ਅਸੀਂ ਇਸ ਵਿੱਤੀ ਵਰ੍ਹੇ ਦੇ GDP ਦੇ ਅਨੁਮਾਨ ਨੂੰ ਜੂਨ ਦੇ ਵਿਸ਼ਵ ਆਰਥਿਕਤਾ ਦੇ ਨਜ਼ਰੀਏ ਨਾਲੋਂ 5 ਫੀਸਦ ਹੋਰ ਘਟਾ ਦਿੱਤਾ ਹੈ।” ਕੋਰੋਨਾ ਸੰਕਟ ਕਾਰਨ ਅਪ੍ਰੈਲ ਤੋਂ ਜੂਨ ਤੱਕ ਇਸ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿੱਚ ਕੁੱਲ ਘਰੇਲੂ ਉਤਪਾਦ (GDP) ਵਿੱਚ ਇਤਿਹਾਸਕ 23.9 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ। ਭਾਵ, ਜੀਡੀਪੀ ਵਿੱਚ ਲਗਭਗ ਇੱਕ ਚੌਥਾਈ ਦੀ ਕਮੀ ਆਈ ਹੈ।

ਦੱਸ ਦੇਈਏ ਕਿ ਪਹਿਲੀ ਤਿਮਾਹੀ ਵਿੱਚ ਸਥਿਰ ਕੀਮਤਾਂ ‘ਤੇ ਅਸਲ GDP 26.90 ਲੱਖ ਕਰੋੜ ਰੁਪਏ ਰਹੀ ਹੈ, ਜੋ ਪਿਛਲੇ ਸਾਲ ਦੀ ਇਸ ਮਿਆਦ ਵਿੱਚ 35.35 ਲੱਖ ਕਰੋੜ ਰੁਪਏ ਸੀ। ਇਸ ਤਰ੍ਹਾਂ, ਇਸ ਵਿੱਚ 23.9 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ। ਪਿਛਲੇ ਸਾਲ, ਇਸ ਮਿਆਦ ਦੇ ਦੌਰਾਨ GDP ਵਿੱਚ 5.2 ਪ੍ਰਤੀਸ਼ਤ ਦਾ ਵਾਧਾ ਹੋਇਆ ਸੀ।

The post ਫਿਚ ਦਾ ਅਨੁਮਾਨ- ਇਸ ਸਾਲ ਭਾਰਤੀ ਆਰਥਿਕਤਾ ‘ਚ ਆਵੇਗੀ 10.5 ਫ਼ੀਸਦੀ ਗਿਰਾਵਟ appeared first on Daily Post Punjabi.