Indian hockey team beat argentina Archives - Daily Post Punjabi

ਓਲੰਪਿਕ ਚੈਂਪੀਅਨ ਅਰਜਨਟੀਨਾ ਨੂੰ 4-3 ਨਾਲ ਹਰਾ ਕੇ ਭਾਰਤੀ ਪੁਰਸ਼ ਹਾਕੀ ਟੀਮ ਨੇ ਕੀਤੀ ਸ਼ਾਨਦਾਰ ਸ਼ੁਰੂਆਤ
Indian hockey team beat argentina : ਅਰਜਨਟੀਨਾ ਦੇ ਦੌਰੇ ‘ਤੇ ਗਈ ਭਾਰਤੀ ਪੁਰਸ਼ ਹਾਕੀ ਟੀਮ ਨੇ ਜ਼ੋਰਦਾਰ ਸ਼ੁਰੂਆਤ ਕੀਤੀ ਹੈ, ਬਿਊਰੋ ਆਇਰਸ ਵਿੱਚ ਦੋਵਾਂ ਟੀਮਾਂ ਵਿਚਾਲੇ ਖੇਡੇ ਗਏ ਪਹਿਲੇ ਅਭਿਆਸ ਮੈਚ ਵਿੱਚ ਟੀਮ ਇੰਡੀਆ ਨੇ ਓਲੰਪਿਕ ਚੈਂਪੀਅਨ ਅਰਜਨਟੀਨਾ ਨੂੰ ਜ਼ਬਰਦਸਤ ਪ੍ਰਦਰਸ਼ਨ ਨਾਲ 4-3 ਨਾਲ ਹਰਾਇਆ ਹੈ। ਨੀਲਕਾਂਤ ਸ਼ਰਮਾ ਨੇ 16 ਵੇ ਮਿੰਟ ਵਿੱਚ ਭਾਰਤ ਲਈ ਗੋਲ ਕੀਤਾ। ਹਰਮਨਪ੍ਰੀਤ ਸਿੰਘ 28 ਵੇਂ ਅਤੇ ਰੁਪਿੰਦਰ ਪਾਲ ਸਿੰਘ ਨੇ 33 ਵੇਂ ਜਦਕਿ ਵਰੁਣ ਕੁਮਾਰ ਨੇ 47 ਵੇਂ ਮਿੰਟ ਵਿੱਚ ਗੋਲ ਕਰਕੇ ਭਾਰਤ ਨੂੰ ਓਲੰਪਿਕ ਚੈਂਪੀਅਨ ਅਰਜਨਟੀਨਾ ਖ਼ਿਲਾਫ਼ 4-3 ਨਾਲ ਜਿੱਤ ਦਿਵਾ ਦਿੱਤੀ।

Indian hockey team beat argentina

ਪਹਿਲੇ ਅਭਿਆਸ ਮੈਚ ਵਿੱਚ ਅਰਜਨਟੀਨਾ ਦੇ ਡਰੈਗ ਫਲਿੱਕਰ ਲਿਐਂਡ੍ਰੋ ਟੋਲਿਨੀ ਨੇ ਮੇਜ਼ਬਾਨ ਟੀਮ ਲਈ 35 ਵੇਂ ਮਿੰਟ ਵਿੱਚ ਅਤੇ ਮਸੀਓ ਕਾਸੇਲਾ ਨੇ 41 ਵੇਂ ਮਿੰਟ ਵਿੱਚ ਗੋਲ ਕੀਤੇ। ਇਸ ਤੋਂ ਬਾਅਦ ਅਰਜਨਟੀਨਾ ਦੇ ਟੋਲਿਨੀ ਨੇ 53 ਵੇਂ ਮਿੰਟ ਵਿੱਚ ਇੱਕ ਹੋਰ ਗੋਲ ਕੀਤਾ ਸੀ। ਪਹਿਲੇ ਕੁਆਰਟਰ ਵਿੱਚ ਦੋਵੇਂ ਟੀਮਾਂ ਜਿਆਦਾਤਰ ਰੱਖਿਆਤਮਕ ਹਾਕੀ ਖੇਡਦੀਆਂ ਸਨ ਪਰ ਦੂਜੇ ਕੁਆਰਟਰ ਵਿੱਚ ਭਾਰਤੀ ਟੀਮ ਨੇ ਹਮਲਾਵਰ ਰੁਖ ਅਪਣਾਇਆ।

ਇਹ ਵੀ ਦੇਖੋ : ‘ਅਰਦਾਸ’ ਸਣੇ 18 ਫ਼ਿਲਮਾਂ ‘ਚ ਧੂਮਾਂ ਪਾਉਣ ਵਾਲਾ 12 ਸਾਲਾਂ ਦਾ ਇਹ ਪੰਜਾਬੀ ਪੁੱਤ, ਹੁਣ ਮੂਸੇਵਾਲਾ ਨਾਲ ਪਾਊ ਧਮਾਲਾਂ !

The post ਓਲੰਪਿਕ ਚੈਂਪੀਅਨ ਅਰਜਨਟੀਨਾ ਨੂੰ 4-3 ਨਾਲ ਹਰਾ ਕੇ ਭਾਰਤੀ ਪੁਰਸ਼ ਹਾਕੀ ਟੀਮ ਨੇ ਕੀਤੀ ਸ਼ਾਨਦਾਰ ਸ਼ੁਰੂਆਤ appeared first on Daily Post Punjabi.