indian hockey Archives - Daily Post Punjabi

ਟੋਕਿਓ ਓਲੰਪਿਕਸ ‘ਚ ਭਾਰਤੀ ਹਾਕੀ ਟੀਮ ਦੀ ਸ਼ਾਨਦਾਰ ਜਿੱਤ, ਸਪੇਨ ਨੂੰ 3-0 ਨਾਲ ਦਿੱਤੀ ਮਾਤ
ਟੋਕਿਓ ਓਲੰਪਿਕਸ ਵਿੱਚ ਭਾਰਤੀ ਹਾਕੀ ਟੀਮ ਮੁੜ ਟ੍ਰੈਕ ‘ਤੇ ਪਰਤਦੀ ਹੋਈ ਦਿਖਾਈ ਦੇ ਰਹੀ ਹੈ। ਐਤਵਾਰ ਨੂੰ ਆਸਟ੍ਰੇਲੀਆ ਖਿਲਾਫ 1-7 ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨ ਵਾਲੀ ਭਾਰਤੀ ਟੀਮ ਨੇ ਮੰਗਲਵਾਰ ਨੂੰ ਪੂਲ ਏ ਮੈਚ ਵਿੱਚ ਸਪੇਨ ਨੂੰ 3-0 ਨਾਲ ਹਰਾ ਦਿੱਤਾ ।

Tokyo Olympics 2021

ਇਸ ਜਿੱਤ ਨਾਲ ਭਾਰਤ ਦੇ ਕੁਆਰਟਰ ਫਾਈਨਲ ਵਿੱਚ ਪਹੁੰਚਣ ਦੀਆਂ ਉਮੀਦਾਂ ਵੀ ਮਜ਼ਬੂਤ ਹੋ ਗਈਆਂ ਹਨ। ਟੀਮ ਇੰਡੀਆ 3 ਮੈਚਾਂ ਵਿੱਚ 4 ਅੰਕ ਲੈ ਕੇ ਪੂਲ-ਏ ਵਿੱਚ ਦੂਜੇ ਨੰਬਰ ‘ਤੇ ਪਹੁੰਚ ਗਈ ਹੈ । ਆਸਟ੍ਰੇਲੀਆ ਦੀ ਟੀਮ ਹਾਲੇ ਵੀ ਟਾਪ ਬਰਕਰਾਰ ਹੈ।

ਇਹ ਵੀ ਪੜ੍ਹੋ: ਵੱਡਾ ਫੇਰਬਦਲ : ਪੰਜਾਬ ਸਰਕਾਰ ਵੱਲੋਂ 11 IAS ਤੇ 43 PCS ਅਧਿਕਾਰੀਆਂ ਦੇ ਹੋਏ ਟਰਾਂਸਫਰ

ਦਰਅਸਲ, ਇਸ ਮੁਕਾਬਲੇ ਵਿੱਚ ਭਾਰਤ ਨੇ ਪਹਿਲੇ ਕੁਆਰਟਰ ਵਿੱਚ ਹੀ 2-0 ਦੀ ਬੜ੍ਹਤ ਬਣਾ ਲਈ ਸੀ । ਸਿਮਰਨਜੀਤ ਸਿੰਘ ਨੇ ਮੈਚ ਦੇ 14ਵੇਂ ਮਿੰਟ ਵਿੱਚ ਫੀਲਡ ਗੋਲ ਰਾਹੀਂ  ਭਾਰਤ ਨੂੰ 1-0 ਨਾਲ ਅੱਗੇ ਕਰ ਦਿੱਤਾ ।

Tokyo Olympics 2021

ਇਸਦੇ ਅਗਲੇ ਹੀ ਮਿੰਟ ਵਿੱਚ ਰੁਪਿੰਦਰ ਪਾਲ ਸਿੰਘ ਨੇ ਪੈਨਲਟੀ ਸਟਰੋਕ ‘ਤੇ ਗੋਲ ਕਰਕੇ ਭਾਰਤ ਨੂੰ 2-0 ਨਾਲ ਅੱਗੇ ਕਰ ਦਿੱਤਾ । ਕੋਈ ਵੀ ਟੀਮ ਦੂਜੇ ਅਤੇ ਤੀਜੇ ਕੁਆਰਟਰ ਵਿੱਚ ਗੋਲ ਨਹੀਂ ਕਰ ਸਕੀ। ਚੌਥੇ ਕੁਆਰਟਰ ਵਿੱਚ ਰੁਪਿੰਦਰ ਪਾਲ ਸਿੰਘ ਨੇ ਪੈਨਲਟੀ ਕਾਰਨਰ ‘ਤੇ ਗੋਲ ਕਰਕੇ ਭਾਰਤ ਨੂੰ 3-0 ਦੀ ਫੈਸਲਾਕੁੰਨ ਬੜ੍ਹਤ ਦਿੱਤੀ।

ਇਹ ਵੀ ਪੜ੍ਹੋ: ਮਹਾਰਾਸ਼ਟਰ ‘ਚ ਮੀਂਹ ਨੇ ਮਚਾਈ ਤਬਾਹੀ, ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 164, 100 ਲਾਪਤਾ

ਦੱਸ ਦੇਈਏ ਕਿ ਹਾਕੀ ਵਿੱਚ ਪੂਲ-ਏ ਅਤੇ ਪੂਲ-ਬੀ ਵਿੱਚ 6-6 ਟੀਮਾਂ ਹਨ। ਭਾਰਤ ਪੂਲ ਏ ਵਿੱਚ ਹੈ। ਇਸ ਵਿੱਚ ਭਾਰਤ ਅਤੇ ਸਪੇਨ ਤੋਂ ਇਲਾਵਾ ਆਸਟ੍ਰੇਲੀਆ, ਅਰਜਨਟੀਨਾ ਅਤੇ ਮੇਜ਼ਬਾਨ ਜਪਾਨ ਦੀ ਟੀਮ ਮੌਜੂਦ ਹੈ। ਭਾਰਤ ਨੂੰ ਕੁਆਰਟਰ ਫਾਈਨਲ ਵਿੱਚ ਪਹੁੰਚਣ ਲਈ ਪੂਲ ਵਿੱਚ ਟਾਪ -4 ਰਹਿਣਾ ਪਵੇਗਾ। ਭਾਰਤ ਨੇ ਆਪਣੇ ਪਹਿਲੇ ਮੈਚ ਵਿੱਚ ਨਿਊਜ਼ੀਲੈਂਡ ਨੂੰ 3-2 ਨਾਲ ਹਰਾਇਆ ਸੀ, ਪਰ ਆਸਟ੍ਰੇਲੀਆ ਨੇ ਅਗਲੇ ਮੈਚ ਵਿੱਚ ਉਨ੍ਹਾਂ ਨੂੰ 7-1 ਨਾਲ ਹਰਾਇਆ ਸੀ ।

ਇਹ ਵੀ ਦੇਖੋ: ‘ਕਥਾ-ਕੀਰਤਨ ਛੱਡ ਕਿਉਂ ਗਾਇਆ ਗੀਤ ? ਕੀ ਸਿਆਸਤ ‘ਚ ਐਂਟਰੀ ਮਾਰਨ ਦੀ ਤਿਆਰੀ ? ਬੇਅਦਬੀ ਕਰਨ ਵਾਲਿਆਂ ਲਈ ਕੀ ਹੋਵੇ ਸਜ਼ਾ ?

The post ਟੋਕਿਓ ਓਲੰਪਿਕਸ ‘ਚ ਭਾਰਤੀ ਹਾਕੀ ਟੀਮ ਦੀ ਸ਼ਾਨਦਾਰ ਜਿੱਤ, ਸਪੇਨ ਨੂੰ 3-0 ਨਾਲ ਦਿੱਤੀ ਮਾਤ appeared first on Daily Post Punjabi.

Tokyo Olympics : ਭਾਰਤੀ ਹਾਕੀ ਟੀਮ ਦੀ ਸ਼ਾਨਦਾਰ ਸ਼ੁਰੂਆਤ, ਨਿਊਜ਼ੀਲੈਂਡ ਨੂੰ 3-2 ਨਾਲ ਮਾਤ ਦੇ ਕੀਤਾ ਮੁਹਿੰਮ ਦਾ ਆਗਾਜ਼
ਭਾਰਤੀ ਪੁਰਸ਼ ਹਾਕੀ ਟੀਮ ਨੇ ਆਪਣੀ ਓਲੰਪਿਕ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਟੀਮ ਇੰਡੀਆ ਨੇ ਸ਼ਨੀਵਾਰ ਨੂੰ ਗਰੁੱਪ-ਏ ਦੇ ਆਪਣੇ ਪਹਿਲੇ ਮੈਚ ਵਿੱਚ ਨਿਊਜ਼ੀਲੈਂਡ ਨੂੰ 3-2 ਨਾਲ ਹਰਾਇਆ ਹੈ।

WHAT A START!

The #MenInBlue go past the New Zealand barrier to register their first win of #Tokyo2020. #NZLvIND #HaiTayyar #IndiaKaGame #TokyoTogether #StrongerTogether #HockeyInvites pic.twitter.com/j8mWIMOpCN
— Hockey India (@TheHockeyIndia) July 24, 2021

ਟੀਮ ਇੰਡੀਆ ਦੀ ਇਸ ਜਿੱਤ ਦਾ ਨਾਇਕ ਹਰਮਨਪ੍ਰੀਤ ਸਿੰਘ ਸੀ, ਜਿਸਨੇ ਸਭ ਤੋਂ ਵੱਧ ਦੋ ਗੋਲ ਕੀਤੇ। ਭਾਰਤ ਲਈ ਹਰਮਨਪ੍ਰੀਤ (26 ਵੇਂ ਅਤੇ 33 ਵੇਂ ਮਿੰਟ) ਤੋਂ ਇਲਾਵਾ ਰੁਪਿੰਦਰ ਪਾਲ ਸਿੰਘ (10 ਵੇਂ ਮਿੰਟ) ਨੇ ਗੋਲ ਕੀਤਾ। ਇਸ ਦੇ ਨਾਲ ਹੀ ਨਿਊਜ਼ੀਲੈਂਡ ਲਈ ਕੇਨ ਰਸਲ (6 ਵੇਂ) ਅਤੇ ਸਟੀਫਨ ਜੇਨਸ (43 ਵੇਂ ਮਿੰਟ) ਨੇ ਗੋਲ ਕੀਤਾ। ਹਾਲਾਂਕਿ ਨਿਊਜ਼ੀਲੈਂਡ ਲਈ ਮੈਚ ਦੀ ਸ਼ੁਰੂਆਤ ਸ਼ਾਨਦਾਰ ਰਹੀ ਸੀ, ਜਦੋਂ ਕੇਨ ਰਸਲ ਨੇ ਛੇਵੇਂ ਮਿੰਟ ਵਿੱਚ ਪੈਨਲਟੀ ਕਾਰਨਰ ‘ਤੇ ਗੋਲ ਕਰਕੇ ਟੀਮ ਨੂੰ 1-0 ਦੀ ਲੀਡ ਦਿਵਾ ਦਿੱਤੀ। ਇਸ ਤੋਂ ਬਾਅਦ ਮੈਚ ਦੇ ਦਸਵੇਂ ਮਿੰਟ ਵਿੱਚ ਰੁਪਿੰਦਰ ਪਾਲ ਨੇ ਪੈਨਲਟੀ ਸਟਰੋਕ ‘ਤੇ ਗੋਲ ਕਰਕੇ 1-1 ਦੀ ਬਰਾਬਰੀ ਕਰਵਾ ਦਿੱਤੀ। ਗੋਲ ਤੋਂ ਬਾਅਦ, ਕੀਵੀ ਟੀਮ ਨੇ ਹਮਲਾਵਰ ਖੇਡ ਦਿਖਾਈ ਅਤੇ ਲਗਾਤਾਰ ਚਾਰ ਪੈਨਲਟੀ ਕਾਰਨਰ ਹਾਸਿਲ ਕੀਤੇ, ਪਰ ਇਹ ਭਾਰਤੀ ਡਿਫੈਂਸ ਅੱਗੇ ਨਾਕਾਮਯਾਬ ਰਹੇ।

ਇਹ ਵੀ ਪੜ੍ਹੋ : ਟੋਕਿਓ ਓਲੰਪਿਕ 2020 ‘ਚ ਖੁੱਲ੍ਹਿਆ ਭਾਰਤ ਦਾ ਖਾਤਾ, ਮੀਰਾਬਾਈ ਚਾਨੂੰ ਨੇ ਚਾਂਦੀ ਦਾ ਤਗਮਾ ਜਿੱਤ ਰਚਿਆ ਇਤਿਹਾਸ

ਆਖਰੀ ਕੁਆਰਟਰ ਵਿੱਚ,ਨਿਊਜ਼ੀਲੈਂਡ ਨੇ ਬਰਾਬਰੀ ਕਰਨ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਉਹ ਭਾਰਤੀ ਗੋਲਕੀਪਰ ਪੀਆਰ ਸ਼੍ਰੀਜੇਸ਼ ਅੱਗੇ ਅਸਫਲ ਰਹੇ। ਮੈਚ ਖ਼ਤਮ ਹੋਣ ਤੋਂ ਕੁੱਝ ਸਕਿੰਟ ਪਹਿਲਾਂ, ਨਿਊਜ਼ੀਲੈਂਡ ਕੋਲ ਪੈਨਲਟੀ ਕਾਰਨਰ ‘ਤੇ ਗੋਲ ਕਰਨ ਦਾ ਸੁਨਹਿਰੀ ਮੌਕਾ ਸੀ। ਪਰ ਇਸ ਮੌਕੇ ਨੂੰ ਭਾਰਤੀ ਡਿਫੈਂਡਰਾਂ ਨੇ ਨਾਕਾਮ ਕਰ ਦਿੱਤਾ ਅਤੇ ਟੀਮ ਦੀ ਜਿੱਤ ਪੱਕੀ ਕਰ ਦਿੱਤੀ।

ਇਹ ਵੀ ਦੇਖੋ : ਜਗਰਾਤੇ ‘ਤੇ ਗਾਉਣ ਵਾਲੇ ਬੰਦੇ ਦਾ ਅਮਰੀਕਾ ਵਾਲੇ ਨੇ ਇੰਝ ਕੀਤਾ ਸੁਪਨਾ ਪੂਰਾ, ਹੁਣ ਵੱਡੇ ਕਲਾਕਾਰ ਵੀ ਦੇ ਰਹੇ ਨੇ ਆਫਰਾਂ.

The post Tokyo Olympics : ਭਾਰਤੀ ਹਾਕੀ ਟੀਮ ਦੀ ਸ਼ਾਨਦਾਰ ਸ਼ੁਰੂਆਤ, ਨਿਊਜ਼ੀਲੈਂਡ ਨੂੰ 3-2 ਨਾਲ ਮਾਤ ਦੇ ਕੀਤਾ ਮੁਹਿੰਮ ਦਾ ਆਗਾਜ਼ appeared first on Daily Post Punjabi.

ਭਾਰਤ ਨੇ ਜਰਮਨੀ ਨੂੰ 6-1 ਨਾਲ ਹਰਾ ਕੇ ਅੰਤਰਰਾਸ਼ਟਰੀ ਹਾਕੀ ‘ਚ ਕੀਤੀ ਸ਼ਾਨਦਾਰ ਵਾਪਸੀ
India make impressive return : ਭਾਰਤੀ ਹਾਕੀ ਟੀਮ ਨੇ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਕਾਫੀ ਸਮੇਂ ਬਾਅਦ ਮੈਦਾਨ ਵਿੱਚ ਵਾਪਸੀ ਕਰਦਿਆਂ ਜਰਮਨੀ ਨੂੰ 6-1 ਨਾਲ ਹਰਾਇਆ। ਇਹ ਜਿੱਤ ਪੂਰੀ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਅਤੇ ਨੌਜਵਾਨ ਖਿਡਾਰੀ ਵਿਵੇਕ ਸਾਗਰ ਪ੍ਰਸਾਦ ਦੁਆਰਾ ਇੱਕ ਮਿੰਟ ਦੇ ਅੰਦਰ-ਅੰਦਰ ਕੀਤੇ ਦੋ ਗੋਲਾ ਨਾਲ ਮਿਲੀ ਹੈ। ਇੱਕ ਦਿਨ ਦੇ ਬਰੇਕ ਤੋਂ ਬਾਅਦ ਭਾਰਤੀ ਟੀਮ 2 ਮਾਰਚ ਨੂੰ ਫਿਰ ਜਰਮਨੀ ਦੇ ਖਿਲਾਫ ਖੇਡੇਗੀ। ਭਾਰਤ ਲਈ ਵਿਵੇਕ (27 ਵੇਂ ਅਤੇ 28 ਵੇਂ ਮਿੰਟ) ਤੋਂ ਇਲਾਵਾ ਨੀਲਕਾਂਤ ਸ਼ਰਮਾ (13 ਵੇਂ ਮਿੰਟ), ਲਲਿਤ ਕੁਮਾਰ ਉਪਾਧਿਆਏ (41 ਵੇਂ ਮਿੰਟ), ਅਕਾਸ਼ਦੀਪ ਸਿੰਘ (42 ਵੇਂ ਮਿੰਟ) ਅਤੇ ਹਰਮਨਪ੍ਰੀਤ ਸਿੰਘ (47 ਵੇਂ ਮਿੰਟ) ਨੇ ਗੋਲ ਕੀਤੇ ਸੀ।

India make impressive return

ਮੈਚ ਤੋਂ ਬਾਅਦ ਕਪਤਾਨ ਸ਼੍ਰੀਜੇਸ਼ ਨੇ ਕਿਹਾ, “ਇੰਨੇ ਲੰਬੇ ਸਮੇਂ ਬਾਅਦ ਖੇਡਣਾ ਬਿਲਕੁਲ ਰੋਮਾਂਚਕ ਸੀ। ਕੋਚ ਨੇ ਸਾਨੂੰ ਖੇਡ ਦਾ ਅਨੰਦ ਲੈਣ ਦੀ ਸਲਾਹ ਦਿੱਤੀ ਅਤੇ ਅਸੀਂ ਉਹੀ ਕੀਤਾ। ਇਹ ਉਹੀ ਜਰਮਨ ਟੀਮ ਹੈ ਜੋ ਐਫਆਈਐਚ ਹਾਕੀ ਪ੍ਰੋ ਲੀਗ ਵਿੱਚ ਖੇਡੀ ਸੀ, ਅਤੇ ਇਹ ਦੇਖਦਿਆਂ ਕਿ ਅਸੀਂ ਇੱਕ ਸਾਲ ਬਾਅਦ ਖੇਡ ਰਹੇ ਸੀ ਮੈਨੂੰ ਲਗਦਾ ਹੈ ਕਿ ਅਸੀਂ ਇਸ ਟੀਮ ਦੇ ਵਿਰੁੱਧ ਵਧੀਆ ਪ੍ਰਦਰਸ਼ਨ ਕੀਤਾ ਹੈ।

ਇਹ ਵੀ ਦੇਖੋ : ਉਮਰ 20 ਸਾਲ, ਤਜ਼ਰਬਾ 85 ਸਾਲ, ਮੁੰਡੇ ਨੇ Kheti Kanoon ਤੇ ਤਕਰੀਰਾਂ ਕਰ BJP ਦੀ ਬੋਲਤੀ ਕੀਤੀ ਬੰਦ

The post ਭਾਰਤ ਨੇ ਜਰਮਨੀ ਨੂੰ 6-1 ਨਾਲ ਹਰਾ ਕੇ ਅੰਤਰਰਾਸ਼ਟਰੀ ਹਾਕੀ ‘ਚ ਕੀਤੀ ਸ਼ਾਨਦਾਰ ਵਾਪਸੀ appeared first on Daily Post Punjabi.