Indian Navy Day Archives - Daily Post Punjabi

ਭਾਰਤੀ ਜਲ ਸੈਨਾ ਦਿਵਸ ਮੌਕੇ CM ਮਾਨ ਨੇ ਜਲ ਸੈਨਾ ਦੇ ਬਹਾਦਰ ਸੈਨਿਕਾਂ ਨੂੰ ਦਿੱਤੀ ਵਧਾਈ, ਕਹੀ ਇਹ ਵੱਡੀ ਗੱਲ
ਭਾਰਤੀ ਫੌਜ ਜਲ, ਥਲ ਤੇ ਅਸਮਾਨ ਤਿੰਨੋਂ ਥਾਵਾਂ ‘ਤੇ ਜਾਂਬਾਜੀ ਦੇ ਨਾਲ ਤੈਨਾਤ ਹਨ। ਉੱਥੇ ਹੀ ਭਾਰਤੀ ਫੌਜ ਦੁਨੀਆ ਦੀ ਸਭ ਤੋਂ ਮਜ਼ਬੂਤ ਫੌਜਾਂ ਦੀ ਲਿਸਟ ਵਿੱਚ ਸ਼ਾਮਿਲ ਹੈ। ਭਾਰਤੀ ਫੌਜ ਨੇ ਹਰ ਮੋਰਚੇ ‘ਤੇ ਦੁਸ਼ਮਨ ਦੀ ਫੌਜ ਨੂੰ ਮਾਤ ਦਿੱਤੀ ਹੈ। ਭਾਰਤੀ ਫੌਜ ਦੀ ਬਹਾਦਰੀ ਦੇ ਕਿੱਸੇ ਅਸੀਂ ਲਗਾਤਾਰ ਸੁਣਦੇ ਆਉਂਦੇ ਹਾਂ। ਅਜਿਹੇ ਵਿੱਚ ਇਨ੍ਹਾਂ ਬਹਾਦਰ ਜਵਾਨਾਂ ਲਈ ਅੱਜ ਯਾਨੀ ਕਿ 4 ਦਸੰਬਰ ਨੂੰ ਭਾਰਤੀ ਜਲ ਸੈਨਾ ਦਿਵਸ ਮਨਾਇਆ ਜਾਂਦਾ ਹੈ। ਸਮੁੰਦਰ ਵਿੱਚ ਤੈਨਾਤ ਭਾਰਤੀ ਜਲ ਸੌਨਾ ਦੇ ਜਵਾਨਾਂ ਦੇ ਜਜ਼ਬੇ ਨੂੰ ਸਲਾਮ ਕਰਨ ਦੇ ਲਈ ਭਾਰਤੀ ਜਲ ਸੈਨਾ ਦਿਵਸ ਮਨਾਇਆ ਜਾਂਦਾ ਹੈ। ਸਾਲ 1971 ਵਿੱਚ ਭਾਰਤੀ ਜਲ ਸੈਨਾ ਦਿਵਸ ਦੀ ਸ਼ੁਰੂਆਤ ਹੋਈ ਸੀ।

CM Mann tweet on Indian Navy Day

ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲ ਸੈਨਾ ਦੇ ਬਹਾਦਰ ਸੈਨਿਕਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ, “ਭਾਰਤੀ ਜਲ ਸੈਨਾ ਦਿਵਸ ਮੌਕੇ ਜਲ ਸੈਨਾ ਦੇ ਜਾਂਬਾਜ਼ ਸੈਨਿਕਾਂ ਨੂੰ ਬਹੁਤ ਬਹੁਤ ਵਧਾਈਆਂ..ਦੇਸ਼ ਪ੍ਰਤੀ ਤੁਹਾਡੇ ਹੌਂਸਲੇ ਜਜ਼ਬੇ ਤੇ ਸਿਦਕ ਨੂੰ ਸਲਾਮ…ਤੁਹਾਡੇ ਸਭ ਦੇ ਹੌਂਸਲੇ ਇਸੇ ਤਰ੍ਹਾ ਬੁਲੰਦ ਰਹਿਣ..ਸਭ ਦੀ ਦੁਆ ਸਲਾਮਤੀ ਲਈ ਅਰਦਾਸ…।”

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

The post ਭਾਰਤੀ ਜਲ ਸੈਨਾ ਦਿਵਸ ਮੌਕੇ CM ਮਾਨ ਨੇ ਜਲ ਸੈਨਾ ਦੇ ਬਹਾਦਰ ਸੈਨਿਕਾਂ ਨੂੰ ਦਿੱਤੀ ਵਧਾਈ, ਕਹੀ ਇਹ ਵੱਡੀ ਗੱਲ appeared first on Daily Post Punjabi.