Indian-Origin doctor saves co-passenger Archives - Daily Post Punjabi

ਜਹਾਜ਼ ‘ਚ ਯਾਤਰੀ ਨੂੰ ਦੋ ਵਾਰ ਪਿਆ ਦਿਲ ਦਾ ਦੌਰਾ, ਭਾਰਤੀ-ਬ੍ਰਿਟਿਸ਼ ਡਾਕਟਰ ਨੇ 5 ਘੰਟਿਆਂ ‘ਚ ਇੰਝ ਬਚਾਈ ਜਾਨ
ਭਾਰਤੀ ਮੂਲ ਦੇ ਬ੍ਰਿਟਿਸ਼ ਡਾਕਟਰ ਨੇ ਲਗਭਗ 5 ਘੰਟੇ ਸੰਘਰਸ਼ ਕਰ ਕੇ ਆਪਣੇ ਸਾਥੀ ਯਾਤਰੀ ਦੀ ਜਾਨ ਬਚਾ ਲਈ । ਦੱਸਿਆ ਜਾ ਰਿਹਾ ਹੈ ਕਿ ਲੰਡਨ ਤੋਂ ਬੈਂਗਲੁਰੂ ਜਾ ਰਹੀ ਫਲਾਈਟ ਵਿੱਚ ਇੱਕ ਯਾਤਰੀ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ । ਜਿਸ ਤੋਂ ਬਾਅਦ ਉੱਥੇ ਮੌਜੂਦ ਸਾਰੇ ਉਸ ਯਾਤਰੀ ਨੂੰ ਬਚਾਉਣ ਲਈ ਚਿੰਤਤ ਹੋ ਗਏ। ਇਸ ਦੌਰਾਨ ਇੱਕ ਇੰਡੋ-ਬ੍ਰਿਟਿਸ਼ ਡਾਕਟਰ ਕਿਸੇ ਫਰਸ਼ਤੇ ਵਾਂਗ ਸਾਹਮਣੇ ਆਇਆ ਤੇ ਉਨ੍ਹਾਂ ਨੇ ਕਾਫੀ ਜੱਦੋ-ਜਹਿਦ ਤੋਂ ਬਾਅਦ ਯਾਤਰੀ ਦੀ ਜਾਨ ਬਚਾਈ। ਦੱਸਿਆ ਜਾ ਰਿਹਾ ਹੈ ਕਿ ਫਲਾਈਟ ਦੌਰਾਨ ਵਿਅਕਤੀ ਨੂੰ ਦੋ ਵਾਰ ਦਿਲ ਦਾ ਦੌਰਾ ਪਿਆ। ਹਾਲਤ ਅਜਿਹੀ ਹੋ ਗਈ ਸੀ ਕਿ ਉਹ ਸਾਹ ਵੀ ਮੁਸ਼ਕਿਲ ਨਾਲ ਲੈ ਪਾ ਰਿਹਾ ਸੀ।

Indian-Origin doctor saves co-passenger

ਮੀਡੀਆ ਰਿਪੋਰਟਾਂ ਮੁਤਾਬਕ ਬਰਮਿੰਘਮ ਦੇ ਕਵੀਨ ਐਲਿਜ਼ਾਬੇਥ ਹਸਪਤਾਲ ਵਿੱਚ ਕੰਮ ਕਰਨ ਵਾਲੇ ਡਾਕਟਰ ਵਿਸ਼ਵਰਾਜ ਵੇਮਾਲਾ (48) ਆਪਣੀ ਮਾਂ ਨਾਲ ਭਾਰਤ ਜਾ ਰਹੇ ਸੀ ਜਦੋਂ ਇੱਕ ਸਾਥੀ ਯਾਤਰੀ ਨੂੰ ਦਿਲ ਦਾ ਦੌਰਾ ਪੈ ਗਿਆ । ਇਹ ਘਟਨਾ ਨਵੰਬਰ ਮਹੀਨੇ ਦੀ ਹੈ । ਵੇਮਾਲਾ ਨੇ ਯਾਤਰੀ ਨੂੰ ਮੁੜ ਹੋਸ਼ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ, ਜਿਸ ਦੀ ਨਬਜ਼ ਵੀ ਠੀਕ ਤਰ੍ਹਾਂ ਕੰਮ ਨਹੀਂ ਕਰ ਰਹੀ ਸੀ ਅਤੇ ਉਹ ਸਾਹ ਵੀ ਨਹੀਂ ਲੈ ਪਾ ਰਿਹਾ ਸੀ। ਵੇਮਾਲਾ ਨੇ ਆਪਣਾ ਤਜਰਬਾ ਸਾਂਝਾ ਕਰਦੇ ਹੋਏ ਕਿਹਾ ਕਿ ਮੈਨੂੰ ਯਾਤਰੀ ਨੂੰ ਵਾਪਸ ਹੋਸ਼ ਵਿੱਚ ਲਿਆਉਣ ਵਿੱਚ ਲਗਪਗ ਇੱਕ ਘੰਟਾ ਲੱਗਾ ਤੇ ਉਸ ਨੂੰ ਪੂਰੀ ਤਰ੍ਹਾਂ ਹੋਸ਼ ਵਿਚ ਲਿਆਉਣ ਵਿਚ ਲਗਪਗ ਪੰਜ ਘੰਟੇ ਦਾ ਸਮਾਂ ਲੱਗਿਆ।

ਇਹ ਵੀ ਪੜ੍ਹੋ: ‘FIR ਕਰੋ, ਪੈਸੇਂਜਰ ਨੂੰ ਬੰਨ੍ਹ ਦਿਓ’, ਫਲਾਈਟ ‘ਚ ਪਿਸ਼ਾਬ ਵਾਲੀ ਘਟਨਾ ਮਗਰੋਂ DGCA ਸਖ਼ਤ

ਉਨ੍ਹਾਂ ਕਿਹਾ ਕਿ ਖੁਸ਼ਕਿਸਮਤੀ ਨਾਲ ਕੈਬਿਨ ਕ੍ਰੁ ਕੋਲ ਇੱਕ ਐਮਰਜੈਂਸੀ ਕਿੱਟ ਸੀ, ਜਿਸ ਵਿੱਚ ਜੀਵਨ ਸਮਰਥਨ ਨੂੰ ਸਮਰੱਥ ਬਣਾਉਣ ਲਈ ਪੁਨਰ-ਸੁਰਜੀਤੀ ਦਵਾਈ ਸ਼ਾਮਿਲ ਸੀ। ਆਕਸੀਜਨ ਅਤੇ ਇੱਕ ਆਟੋਮੇਟਿਡ ਬਾਹਰੀ ਡੀਫਿਬ੍ਰਿਲੇਟਰ ਤੋਂ ਇਲਾਵਾ ਵੇਮਾਲਾ ਨੇ ਹੋਰ ਯਾਤਰੀਆਂ ਦੀ ਮਦਦ ਨਾਲ ਮਰੀਜ਼ ਦੇ ਮਹੱਤਵਪੂਰਣ ਲੱਛਣਾਂ ਦੀ ਨਿਗਰਾਨੀ ਕਰਨ ਲਈ ਦਿਲ ਦੀ ਗਤੀ ਮਾਨੀਟਰ, ਬਲੱਡ ਪ੍ਰੈਸ਼ਰ ਮਸ਼ੀਨ, ਪਲਸ ਆਕਸੀਮੀਟਰ ਅਤੇ ਗਲੂਕੋਜ਼ ਮੀਟਰ ਪ੍ਰਾਪਤ ਕਰਨ ਦੇ ਯੋਗ ਹੋਏ।

Indian-Origin doctor saves co-passenger

ਦੱਸ ਦੇਈਏ ਕਿ ਥੋੜ੍ਹੀ ਦੇਰ ਬਾਅਦ ਯਾਤਰੀ ਨੂੰ ਦੂਜੀ ਵਾਰ ਦਿਲ ਦਾ ਦੌਰਾ ਪਿਆ ਤੇ ਇਸ ਵਾਰ ਹੋਸ਼ ਵਿੱਚ ਆਉਣ ਵਿੱਚ ਜ਼ਿਆਦਾ ਸਮਾਂ ਲੱਗਿਆ । ਵੇਮਾਲਾ ਨੇ ਯੂਨੀਵਰਸਿਟੀ ਹਸਪਤਾਲਾਂ ਵਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਕੁੱਲ ਮਿਲਾ ਕੇ ਲਗਪਗ ਦੋ ਘੰਟੇ ਦੀ ਉਡਾਣ ਵਿੱਚ ਉਸਦੀ ਨਬਜ਼ ਜਾਂ ਬਲੱਡ ਪ੍ਰੈਸ਼ਰ ਠੀਕ ਨਹੀਂ ਸੀ, ਕੈਬਿਨ ਕ੍ਰੁ ਦੇ ਨਾਲ ਮਿਲ ਕੇ ਅਸੀਂ ਉਸਨੂੰ ਕੁੱਲ ਪੰਜ ਘੰਟੇ ਤੱਕ ਜ਼ਿੰਦਾ ਰੱਖਣ ਦੀ ਕੋਸ਼ਿਸ਼ ਕੀਤੀ ਸੀ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਜਹਾਜ਼ ‘ਚ ਯਾਤਰੀ ਨੂੰ ਦੋ ਵਾਰ ਪਿਆ ਦਿਲ ਦਾ ਦੌਰਾ, ਭਾਰਤੀ-ਬ੍ਰਿਟਿਸ਼ ਡਾਕਟਰ ਨੇ 5 ਘੰਟਿਆਂ ‘ਚ ਇੰਝ ਬਚਾਈ ਜਾਨ appeared first on Daily Post Punjabi.