Indian Railways cancels train tickets Archives - Daily Post Punjabi

IRCTC Indian Railways : ਜਾਣੋ ਕਿਵੇਂ ਇਸ ਤਰੀਕ ਤੋਂ ਪਹਿਲਾਂ ਬੁੱਕ ਕੀਤੀਆਂ ਟਿਕਟਾਂ ‘ਤੇ ਮਿਲੇਗਾ ਪੂਰਾ ਰਿਫੰਡ
indian railway irctc will refund: ਭਾਰਤੀ ਰੇਲਵੇ ਨੇ 14 ਅਪ੍ਰੈਲ ਨੂੰ ਜਾਂ ਇਸ ਤੋਂ ਪਹਿਲਾਂ ਨਿਯਮਤ ਟ੍ਰੇਨਾਂ ਲਈ ਬੁੱਕ ਕੀਤੀਆਂ ਸਾਰੀਆਂ ਟਿਕਟਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ, ਇਹਨਾਂ ਟਿਕਟਾਂ ਦੇ ਪੂਰੇ ਪੈਸੇ ਵਾਪਿਸ ਕਰਨ ਬਾਰੇ ਵੀ ਕਿਹਾ ਗਿਆ ਹੈ। ਰੇਲਵੇ ਬੋਰਡ ਨੇ ਕਿਹਾ, “ਰੇਲਵੇ ਮੰਤਰਾਲੇ ਨੇ ਫੈਸਲਾ ਲਿਆ ਹੈ ਕਿ ਨਿਯਮਤ ਟ੍ਰੇਨਾਂ ਲਈ 14 ਅਪ੍ਰੈਲ, 2020 ਜਾਂ ਇਸਤੋਂ ਪਹਿਲਾਂ ਬੁੱਕ ਕੀਤੀਆ ਜਾਣ ਵਾਲੀਆਂ ਸਾਰੀਆਂ ਰੇਲ ਟਿਕਟਾਂ ਨੂੰ ਰੱਦ ਕਰ ਦਿੱਤਾ ਜਾਵੇਗਾ, ਅਤੇ ਨਾਲ ਹੀ ਇਹਨਾਂ ਟਿਕਟਾਂ ਦੇ ਪੂਰੇ ਪੈਸੇ ਵਾਪਿਸ ਕੀਤੇ ਜਾਣਗੇ।” ਜ਼ਿਕਰਯੋਗ ਹੈ ਰੇਲਵੇ ਨੇ ਕੋਰੋਨਾ ਵਾਇਰਸ ਨੂੰ ਕਾਬੂ ਕਰਨ ਲਈ ਯਾਤਰੀਆਂ, ਮੇਲ ਅਤੇ ਐਕਸਪ੍ਰੈਸ ਰੇਲ ਸੇਵਾ ਨੂੰ ਪੂਰੀ ਤਰ੍ਹਾਂ ਮੁਅੱਤਲ ਕਰ ਦਿੱਤਾ ਸੀ। ਇਸ ਤੋਂ ਬਾਅਦ, 14 ਮਈ ਨੂੰ, ਰੇਲਵੇ ਨੇ ਪੁਰਾਣੇ ਸਾਰੇ ਰਿਜ਼ਰਵੇਸ਼ਨਾਂ ਨੂੰ ਰੱਦ ਕਰ ਦਿੱਤਾ ਸੀ। ਹਾਲਾਂਕਿ, ਹਾਲਤਾਂ ਦੇ ਮੱਦੇਨਜ਼ਰ, ਰੇਲਵੇ ਨੇ ਹਜ਼ਾਰਾਂ ਲੇਬਰ ਸਪੈਸ਼ਲ ਗੱਡੀਆਂ ਵੀ ਚਲਾਈਆਂ ਅਤੇ ਲੱਖਾਂ ਪ੍ਰਵਾਸੀ ਮਜ਼ਦੂਰਾਂ ਅਤੇ ਕਾਮਿਆਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਇਆ ਸੀ।

Ministry of Railways has decided that all train tickets booked on or prior to 14th April 2020 for the regular time-tabled trains should be cancelled and full refund generated as per provisions contained in the letters issued earlier.
— Ministry of Railways (@RailMinIndia) June 23, 2020

ਇਸ ਵੇਲੇ ਰੇਲਵੇ ਸਿਰਫ 230 ਵਿਸ਼ੇਸ਼ ਰੇਲ ਗੱਡੀਆਂ ਚਲਾ ਰਹੀ ਹੈ। ਯਾਤਰੀ ਇਨ੍ਹਾਂ ਰੇਲ ਗੱਡੀਆਂ ਲਈ 120 ਦਿਨ ਪਹਿਲਾਂ ਟਿਕਟ ਬੁੱਕ ਕਰਵਾ ਸਕਦੇ ਹਨ। ਰੇਲਵੇ ਵੱਲੋਂ ਇਨ੍ਹਾਂ ਰੇਲ ਗੱਡੀਆਂ ਵਿੱਚ ਯਾਤਰਾ ਲਈ ਕਈ ਕਿਸਮਾਂ ਦੇ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ। ਯਾਤਰੀਆਂ ਨੂੰ ਭਾਰਤੀ ਰੇਲਵੇ ਦੁਆਰਾ ਰੱਦ ਕੀਤੀਆਂ ਟਿਕਟਾਂ ਦਾ ਪੂਰਾ ਰਿਫੰਡ ਦਿੱਤਾ ਜਾਵੇਗਾ। ਅਜਿਹੀ ਸਥਿਤੀ ਵਿੱਚ ਜਿਨ੍ਹਾਂ ਨੇ ਰੇਲਵੇ ਕਾਊਂਟਰ ਤੋਂ ਟਿਕਟ ਬੁੱਕ ਕੀਤੀ ਸੀ, ਉਹ ਆਪਣੀ ਯਾਤਰਾ ਦੀ ਮਿਤੀ ਤੋਂ 6 ਮਹੀਨਿਆਂ ਦੇ ਅੰਦਰ-ਅੰਦਰ ਰੇਲਵੇ ਕਾਉਂਟਰ ਤੋਂ ਆਪਣਾ ਰਿਫੰਡ ਲੈ ਸਕਦੇ ਹਨ।

indian railway irctc will refund

ਰੇਲਵੇ ਨੇ ਉਨ੍ਹਾਂ ਯਾਤਰੀਆਂ ਨੂੰ ਪੂਰਾ ਪੈਸਾ ਵਾਪਿਸ ਕਰਨ ਦਾ ਫੈਸਲਾ ਵੀ ਕੀਤਾ ਹੈ ਜੋ ਕਿਸੇ ਕਾਰਨ ਕਰਕੇ ਯਾਤਰਾ ਨਹੀਂ ਕਰਨਾ ਚਾਹੁੰਦੇ। ਜੇ ਰੇਲਗੱਡੀ ਰੱਦ ਨਹੀਂ ਕੀਤੀ ਗਈ ਅਤੇ ਯਾਤਰੀ ਆਪਣੀ ਟਿਕਟ ਰੱਦ ਕਰ ਦਿੰਦਾ ਹੈ, ਤਾਂ ਇਸ ਸਥਿਤੀ ਵਿੱਚ ਯਾਤਰੀ ਨੂੰ ਪੂਰਾ ਰਿਫੰਡ ਮਿਲ ਜਾਵੇਗਾ। ਇਹ ਨਿਯਮ ਰੇਲਵੇ ਕਾਊਂਟਰ ਤੋਂ ਬੁੱਕ ਕੀਤੀਆਂ ਟਿਕਟਾਂ ਅਤੇ ਈ-ਟਿਕਟਾਂ ਦੋਵਾਂ ਲਈ ਜਾਇਜ਼ ਹੈ। ਇੰਨਾ ਹੀ ਨਹੀਂ, ਯਾਤਰੀ ਕਾਊਂਟਰ ਉੱਤੇ ਬੁੱਕ ਕੀਤੀ ਟਿਕਟ ਨੂੰ  139 ਜਾ ਆਈਆਰਸੀਟੀਸੀ ਦੀ ਵੈੱਬਸਾਈਟ ਰਾਹੀਂ ਵੀ ਰੱਦ ਕਰ ਸਕਦੇ ਹਨ। ਇਸ ਸਥਿਤੀ ਵਿੱਚ ਵੀ ਉਹ ਯਾਤਰਾ ਦੇ ਅਗਲੇ 6 ਮਹੀਨਿਆਂ ਵਿੱਚ ਰੱਦ ਕੀਤੀ ਗਈ ਟਿਕਟ ਦਾ ਰਿਫੰਡ ਪ੍ਰਾਪਤ ਕਰ ਸਕਦਾ ਹੈ। ਇਸ ਵਿੱਚ ਵੀ ਈ-ਟਿਕਟ ਦਾ ਰਿਫੰਡ ਸਿੱਧੇ ਯਾਤਰੀ ਦੇ ਖਾਤੇ ਵਿੱਚ ਹੋਵੇਗਾ ਅਤੇ ਕਾਊਂਟਰ ਟਿਕਟ ਦਾ ਰਿਫੰਡ ਰੇਲਵੇ ਕਾਊਂਟਰ ਤੋਂ ਲਿਆ ਜਾ ਸਕਦਾ ਹੈ।

The post IRCTC Indian Railways : ਜਾਣੋ ਕਿਵੇਂ ਇਸ ਤਰੀਕ ਤੋਂ ਪਹਿਲਾਂ ਬੁੱਕ ਕੀਤੀਆਂ ਟਿਕਟਾਂ ‘ਤੇ ਮਿਲੇਗਾ ਪੂਰਾ ਰਿਫੰਡ appeared first on Daily Post Punjabi.

ਰੇਲਵੇ ਨੇ 30 ਜੂਨ ਤੱਕ ਦੀਆਂ ਸਾਰੀਆਂ ਟਿਕਟਾਂ ਕੀਤੀਆਂ ਰੱਦ, ਸਪੇਸ਼ਨ ਟ੍ਰੇਨ ‘ਤੇ ਕੋਈ ਅਸਰ ਨਹੀਂ
Indian Railways cancels train tickets: ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਂਸੰਕਟ ਵਿਚਕਾਰ ਰੇਲ ਸੇਵਾ ਇੱਕ ਵਾਰ ਫਿਰ ਤੋਂ ਸ਼ੁਰੂ ਹੋ ਗਈ ਹੈ। ਪਰ ਇਸ ਸਮੇਂ ਲੇਬਰ ਅਤੇ ਕੁਝ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ। ਇਸੇ ਵਿਚਾਲੇ ਭਾਰਤੀ ਰੇਲਵੇ ਨੇ 30 ਜੂਨ ਤੱਕ ਦੀਆਂ ਸਾਰੀਆਂ ਟਿਕਟਾਂ ਨੂੰ ਰੱਦ ਕਰ ਦਿੱਤਾ ਹੈ ਤੇ ਨਾਲ ਹੀ ਇਨ੍ਹਾਂ ਟਿਕਟਾਂ  ਦਾ ਪੈਸੇ ਵੀ ਰਿਫੰਡ ਕਰ ਦਿੱਤਾ ਹੈ। ਹਾਲਾਂਕਿ, ਇਸ ਨਾਲ ਲੇਬਰ ਅਤੇ ਵਿਸ਼ੇਸ਼ ਰੇਲ ਗੱਡੀਆਂ ‘ਤੇ ਕੋਈ ਅਸਰ ਨਹੀਂ ਹੋਵੇਗਾ ਅਤੇ ਉਹ ਜਾਰੀ ਰਹਿਣਗੀਆਂ।

Indian Railways cancels train tickets

ਦਰਅਸਲ, ਦੇਸ਼ ਵਿੱਚ ਲਾਗੂ ਲਾਕਡਾਊਨ ਕਾਰਨ ਰੇਲ ਸੇਵਾਵਾਂ ਲਗਭਗ ਦੋ ਮਹੀਨਿਆਂ ਤੋਂ ਪੂਰੀ ਤਰ੍ਹਾਂ ਠੱਪ ਪਈਆਂ ਹਨ, ਅਜਿਹੀ ਸਥਿਤੀ ਵਿੱਚ ਉਨ੍ਹਾਂ ਲੋਕਾਂ ਦੀਆਂ ਟਿਕਟਾਂ ਰੱਦ ਕਰ ਦਿੱਤੀਆਂ ਗਈਆਂ ਹਨ ਜਿਨ੍ਹਾਂ ਨੇ ਪਹਿਲਾਂ ਹੀ ਟਿਕਟਾਂ ਬੁੱਕ ਕਰ ਲਈਆਂ ਸਨ। ਭਾਰਤੀ ਰੇਲਵੇ ਨੇ 30 ਜੂਨ ਤੱਕ ਬੁਕਿੰਗ ਰੱਦ ਕਰ ਦਿੱਤੀ ਹੈ ਅਤੇ ਗਾਹਕਾਂ ਨੂੰ ਸਾਰੀਆਂ ਟਿਕਟਾਂ ਦਾ ਰਿਫੰਡ ਵੀ ਦੇ ਦਿੱਤਾ ਹੈ.

Indian Railways cancels train tickets

ਜ਼ਿਕਰਯੋਗ ਹੈ ਕਿ ਰੇਲਵੇ ਨੇ ਪਹਿਲਾਂ 17 ਮਈ ਤੱਕ ਟ੍ਰੇਨਾਂ ਦੀਆਂ ਟਿਕਟਾਂ ਰੱਦ ਕਰ ਦਿੱਤੀਆਂ ਸਨ। ਹੁਣ ਰੇਲਵੇ ਨੇ 30 ਜੂਨ ਤੱਕ ਸਾਰੀਆਂ ਟਿਕਟਾਂ ਰੱਦ ਕਰਨ ਦਾ ਐਲਾਨ ਕੀਤਾ ਹੈ। ਦਰਅਸਲ, ਦੇਸ਼ ਵਿੱਚ ਲਾਗੂ ਲਾਕਡਾਊਨ ਦਾ ਤੀਜਾ ਪੜਾਅ 17 ਮਈ ਨੂੰ ਖਤਮ ਹੋਣ ਵਾਲਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 12 ਮਈ ਨੂੰ ਦੇਸ਼ ਦੇ ਨਾਮ ‘ਤੇ ਸੰਬੋਧਨ ਕਰਦਿਆਂ ਲਾਕਡਾਊਨ ਦੇ ਚੌਥੇ ਪੜਾਅ ਦਾ ਸੰਕੇਤ ਵੀ ਦਿੱਤਾ ਹੈ । ਜਿਸ ਤੋਂ ਬਾਅਦ ਲਾਕਡਾਊਨ-4 18 ਮਈ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਦੱਸ ਦੇਈਏ ਕਿ 12 ਮਈ ਤੋਂ ਭਾਰਤੀ ਰੇਲਵੇ ਨੇ 15 ਵਿਸ਼ੇਸ਼ ਟ੍ਰੇਨਾਂ ਚਲਾਉਣ ਦਾ ਫੈਸਲਾ ਕੀਤਾ ਹੈ, ਜੋ ਰਾਜਧਾਨੀ ਦਿੱਲੀ ਤੋਂ ਦੇਸ਼ ਦੇ ਹੋਰ 15 ਸ਼ਹਿਰਾਂ ਨੂੰ ਜੋੜਨਗੀਆਂ । ਇਹ ਟ੍ਰੇਨਾਂ ਜੋੜੀ ਦੇ ਅਨੁਸਾਰ ਚੱਲਣਗੀਆਂ, ਯਾਨੀ ਕਿ ਦਿੱਲੀ ਤੋਂ ਵਾਪਸੀ ਦਾ ਪ੍ਰਬੰਧ ਵੀ ਹੋਵੇਗਾ।

The post ਰੇਲਵੇ ਨੇ 30 ਜੂਨ ਤੱਕ ਦੀਆਂ ਸਾਰੀਆਂ ਟਿਕਟਾਂ ਕੀਤੀਆਂ ਰੱਦ, ਸਪੇਸ਼ਨ ਟ੍ਰੇਨ ‘ਤੇ ਕੋਈ ਅਸਰ ਨਹੀਂ appeared first on Daily Post Punjabi.