Indian System Archives - Daily Post Punjabi

28 ਅਗਸਤ ਰਿਲੀਜ਼ ਹੋਵੇਗਾ ਪੰਜਾਬੀ ਗੀਤ ‘ਇੰਡੀਅਨ ਸਿਸਟਮ’
J Karan New Song: ਪੰਜਾਬੀ ਗਾਇਕ J Karan ਜਲਦ ਹੀ ਆਪਣਾ ਨਵਾਂ ਗੀਤ ਰਿਲੀਜ਼ ਕਰਨ ਜਾ ਰਹੇ ਹਨ। ਜੇ ਕਰਨ ਦੇ ਇਸ ਗਾਣੇ ਦਾ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਗਾਣੇ ਦਾ ਟਾਈਟਲ ਹੈ ‘ਇੰਡੀਅਨ ਸਿਸਟਮ’। ਇਸ ਗਾਣੇ ਦੇ ਲਿਰਿਕਸ ਦੀ ਗੱਲ ਕਰੀਏ ਤਾਂ ਇਸ ਗਾਣੇ ਦੇ ਲਿਰਿਕਸ ਖੁਦ ਜੇ ਕਰਨ ਨੇ ਲਿਖੇ ਹਨ। ਜੇ ਗਾਣੇ ਦੀ ਮਿਊਯਿਕ ਦੀ ਗੱਲ ਕੀਤੀ ਜਾਵੇ ਤਾਂ ਇਸ ਗਾਣੇ ਦਾ ਮਿਊਜ਼ਿਕ ਮੂਡ ਮਕੈਨਿਕ ਨੇ ਦਿੱਤਾ ਹੈ ਜੋ ਕਿ ਕਾਫੀ ਖੂਬਸੂਰਤ ਅਤੇ ਦਰਸ਼ਕਾਂ ਨੂੰ ਪਸੰਦ ਆਵੇਗਾ। ਲੈਵਲ ਮਾਈਕ ਚੈੱਕ ਰਿਕਾਰਡਸ ਵਾਲਿਆਂ ਦਾ ਹੈ। ਡਾਇਰੈਕਟਰ ਅਤੇ ਪੋਸਟਰ ਵਾਏ ਸੁਮਨ।

J Karan New Song

ਇਸ ਗੀਤ ਦੀ ਗੱਲ ਕਰੀਏ ਤਾਂ ਇਹ ਗੀਤ 28 ਅਗਸਤ ਨੂੰ ਰਿਲੀਜ਼ ਕੀਤਾ ਜਾਵੇਗਾ। ਗਾਣੇ ਦੇ ਪੋਸਟਰ ਦੀ ਗੱਲ ਕਰੀਏ ਤਾਂ ਇਸ ਦਾ ਪੋਸਟਰ ਸੋਸ਼ਲ ਮੀਡੀਆ ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਦੱਸ ਦਈਏ ਲੋਕਡਾਊਨ ਦੌਰਾਨ ਬਹੁਤ ਸਾਰੇ ਸਿੰਗਰਾਂ ਨੇ ਆਪਣੇ ਗਾਣੇ ਰੋਕ ਦਿੱਤੇ ਸੀ, ਲੇਕਿਨ ਹੁਣ ਜਿਵੇਂ ਜਿਵੇਂ ਜਨਜੀਵਨ ਫਿਰ ਤੋਂ ਸ਼ੁਰੂ ਹੋਇਆ ਹੈ, ਉਹ ਉਵੇਂ ਸਿੰਗਰਾਂ ਦੇ ਗਾਣੇ ਆਉਣੇ ਸ਼ੁਰੂ ਹੋ ਗਏ ਨੇ, ਜੋ ਕਿ ਫੈਨਜ਼ ਲਈ ਇੱਕ ਚੰਗੀ ਖ਼ਬਰ ਹੈ।

The post 28 ਅਗਸਤ ਰਿਲੀਜ਼ ਹੋਵੇਗਾ ਪੰਜਾਬੀ ਗੀਤ ‘ਇੰਡੀਅਨ ਸਿਸਟਮ’ appeared first on Daily Post Punjabi.