indians deport from australia Archives - Daily Post Punjabi

ਆਸਟ੍ਰੇਲੀਆ ਤੋਂ ਡਿਪੋਰਟ ਹੋਏ 15 ਭਾਰਤੀ ਪਹੁੰਚੇ ਦਿੱਲੀ ਏਅਰਪੋਰਟ, ਰਿਸੀਵ ਕਰਨ ਪਹੁੰਚਿਆ ਪੰਜਾਬ ਸਰਕਾਰ ਦਾ ਵਫਦ
ਬੀਤੇ ਦਿਨੀਂ ਆਸਟ੍ਰੇਲੀਆ ਤੋਂ 15 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਸੀ ਜੋ ਕਿ ਅੱਜ ਦਿੱਲੀ ਏਅਰਪੋਰਟ ‘ਤੇ ਪਹੁੰਚ ਗਏ ਹਨ। ਡਿਪੋਰਟ ਕੀਤੇ ਗਏ 15 ਡਿਪੋਰਟੀਆਂ ਵਿਚੋਂ ਇਕ ਮਹਿਲਾ ਸਣੇ 11 ਪੰਜਾਬੀ ਹਨ। ਪੰਜਾਬ ਸਰਕਾਰ ਦਾ ਵਫਦ ਦਿੱਲੀ ਏਅਰਪੋਰਟ ‘ਤੇ ਉਨ੍ਹਾਂ ਨੂੰ ਰਿਸੀਵ ਕਰਨ ਲਈ ਪਹੁੰਚਿਆ ਹੈ। ਪੰਜਾਬ ਪੁਲਿਸ ਦੇ ਅਧਿਕਾਰੀ ਵੀ ਮੌਕੇ ‘ਤੇ ਮੌਜੂਦ ਹਨ।

ਦੱਸ ਦੇਈਏ ਕਿ ਮੁੱਖ ਮੰਤਰੀ ਨੇ ਦੱਸਿਆ ਸੀ ਕਿ ਕੁੱਲ 15 ਲੋਕਾਂ ਦੀ ਲਿਸਟ ਹੈ ਜਿਨ੍ਹਾਂ ਵਿਚੋਂ 2 ਤੇਲੰਗਾਨਾ, 1 ਹਰਿਆਣਾ ਤੇ 1 ਉਤਰਾਖੰਡ ਦਾ ਤੇ 11 ਪੰਜਾਬੀ ਹਨ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਵਾਪਸ ਆ ਰਹੇ ਹਨ, ਇਨ੍ਹਾਂ ਨੇ ਡਿਪੋਰਟੇਸ਼ਨ ਦਾ ਦੁੱਖ ਸਹਿਣ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਵਿਚ ਅਸੀਂ ਇਨ੍ਹਾਂ ਤੋਂ ਸਾਰੀ ਜਾਣਕਾਰੀ ਹਾਸਲ ਕਰਾਂਗੇ। ਕਿਵੇਂ ਇਨ੍ਹਾਂ ਦੇ ਪੇਪਰ ਲੱਗੇ, ਕਿਹੜੇ ਲੋਕਾਂ ਨੇ ਇਨ੍ਹਾਂ ਨੂੰ ਵਦੇਸ਼ ਭੇਜਿਆ, ਇਨ੍ਹਾਂ ਸਾਰਿਆਂ ਦੀ ਜਾਂਚ ਕੀਤੀ ਜਾਵੇਗੀ। ਵਿਦੇਸ਼ ਮੰਤਰਾਲੇ ਨਾਲ ਸੰਪਰਕ ਕਰਨਾ ਪਿਆ ਤਾਂ ਕਰਾਂਗੇ ਪਰ ਇਸ ਮਾਮਲੇ ਦੀ ਤੈਅ ਤੱਕ ਜਾਵਾਂਗੇ।

CM ਮਾਨ ਨੇ ਇਹ ਵੀ ਕਿਹਾ ਕਿ ਇਨ੍ਹਾਂ ਲੋਕਾਂ ‘ਤੇ ਉਥੇ ਅਪਰਾਧਿਕ ਮਾਮਲੇ ਵੀ ਦਰਜ ਹੋਏ ਹਨ। ਜੇਕਰ ਕੋਈ ਦੂਜੇ ਦੇਸ਼ ਵਿਚ ਜਾ ਕੇ ਨਿਯਮ ਤੋੜੇਗਾ ਤਾਂ ਕਾਰਵਾਈ ਤਾਂ ਹੋਵੇਗੀ। ਸਾਨੂੰ ਇਸ ਗੱਲ ਨੂੰ ਵੀ ਸਮਝਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਨ੍ਹਾਂ ਲੋਕਾਂ ਨੂੰ ਰਿਸੀਵ ਕਰੇਗੀ ਤੇ ਉਨ੍ਹਾਂ ਦਾ ਸਾਥ ਦੇਵੇਗੀ। ਜੇਕਰ ਬੱਚਾ ਗਲਤੀ ਕਰਦਾ ਹੈ ਤਾਂ ਉਸ ਨੂੰ ਘਰ ਤੋਂ ਨਹੀਂ ਕੱਢਿਆ ਜਾਂਦਾ ਸਗੋਂ ਸਮਝਾਇਆ ਜਾਂਦਾ ਹੈ।

ਇਹ ਵੀ ਪੜ੍ਹੋ : ਕੀ ਪੱਛਮੀ ਬੰਗਾਲ ‘ਚ ਬਣੇਗੀ BJP ਦੀ ਸਰਕਾਰ? ਵੋਟਿੰਗ ਖਤਮ ਹੋਣ ਮਗਰੋਂ Exit Poll ਦੇ ਆਏ ਨਤੀਜੇ

ਉਨ੍ਹਾਂ ਕਿਹਾ ਕਿ ਡਿਪੋਰਟ ਹੋ ਕੇ ਆਏ ਲੋਕਾਂ ਨੂੰ ਜੋ ਵੀ ਜ਼ਰੂਰੀ ਦਸਤਾਵੇਜ਼ ਚਾਹੀਦੇ ਹੋਣਗੇ, ਸਰਕਾਰ ਉਪਲਬਧ ਕਰਵਾਏਗੀ। ਇਹ ਸਾਡੇ ਆਪਣੇ ਹੀ ਲੋਕ ਹਨ, ਸ਼ਾਇਦ ਕਿਸੇ ਏਜੰਟ ਦੇ ਹੱਥੇ ਚੜ੍ਹ ਗਏ ਜਾਂ ਕਿਸੇ ਮਜਬੂਰੀ ਵਿਚ ਗਏ ਹੋਣਗੇ। ਹਰ ਕੋਈ ਵਿਦੇਸ਼ ਸੁਪਨੇ ਲੈ ਕੇ ਜਾਂਦਾ ਹੈ। ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਅੱਗੇ ਅਜਿਹੀ ਕੋਈ ਸਥਿਤੀ ਨਾ ਆਏ ਤੇ ਪੰਜਾਬ ਵਿਚ ਹੀ ਨੌਜਵਾਨਾਂ ਨੂੰ ਰੋਜ਼ਗਾਰ ਮਿਲਣ ਤਾਂ ਕਿ ਉਨ੍ਹਾਂ ਨੂੰ ਬਾਹਰ ਨਾ ਜਾਣਾ ਪਵੇ। ਇਹ ਸਾਡੇ ਹੀ ਹਨ, ਭਾਵੇਂ ਹੀ ਨਾਰਾਜ਼ ਹੋ ਕੇ ਗਏ ਸੀ ਪਰ ਆਪਣੇ ਹੀ ਘਰ ਦੇ ਹਨ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਆਸਟ੍ਰੇਲੀਆ ਤੋਂ ਡਿਪੋਰਟ ਹੋਏ 15 ਭਾਰਤੀ ਪਹੁੰਚੇ ਦਿੱਲੀ ਏਅਰਪੋਰਟ, ਰਿਸੀਵ ਕਰਨ ਪਹੁੰਚਿਆ ਪੰਜਾਬ ਸਰਕਾਰ ਦਾ ਵਫਦ appeared first on Daily Post Punjabi.