Indians to get free shot Archives - Daily Post Punjabi

Coronavirus: ਭਾਰਤ ‘ਚ 73 ਦਿਨਾਂ ਦੇ ਅੰਦਰ ਆਵੇਗੀ ਕੋਰੋਨਾ ਵੈਕਸੀਨ ! ਮੁਫ਼ਤ ਲੱਗੇਗਾ ਟੀਕਾ
Indians to get free shot: ਨਵੀਂ ਦਿੱਲੀ: ਭਾਰਤ ਦੀ ਪਹਿਲੀ ਕੋਰੋਨਾ ਵੈਕਸੀਨ ‘ਕੋਵਿਸ਼ਿਲਡ’ 73 ਦਿਨਾਂ ਵਿੱਚ ਇਸਤੇਮਾਲ ਲਈ ਬਾਜ਼ਾਰ ਵਿੱਚ ਉਪਲਬਧ ਹੋਵੇਗੀ । ਕੋਵਿਸ਼ਿਲਡ ਨੂੰ ਪੁਣੇ ਦੀ ਬਾਇਓਟੈਕ ਕੰਪਨੀ ਸੀਰਮ ਇੰਸਟੀਚਿਊਟ ਬਣਾ ਰਹੀ ਹੈ। ਰਾਸ਼ਟਰੀ ਟੀਕਾਕਰਣ ਪ੍ਰੋਗਰਾਮ ਦੇ ਤਹਿਤ ਭਾਰਤ ਸਰਕਾਰ ਭਾਰਤੀਆਂ ਨੂੰ ਕੋਰੋਨਾ ਦਾ ਮੁਫਤ ਟੀਕਾ ਲਗਾਏਗੀ।

Indians to get free shot

ਪੁਣੇ ਸਥਿਤ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਭਾਰਤ ਸਰਕਾਰ ਨੇ ਸਾਨੂੰ ਵਿਸ਼ੇਸ਼ ਉਸਾਰੀ ਤਰਜੀਹ ਲਾਇਸੈਂਸ ਦਿੱਤਾ ਹੈ। ਇਸ ਦੇ ਤਹਿਤ ਅਸੀਂ ਟ੍ਰਾਇਲ ਪ੍ਰੋਟੋਕਾਲ ਦੀ ਪ੍ਰਕਿਰਿਆ ਨੂੰ ਤੇਜ਼ ਕਰ ਦਿੱਤਾ ਹੈ ਤਾਂ ਜੋ ਟ੍ਰਾਇਲ 58 ਦਿਨਾਂ ਵਿੱਚ ਪੂਰਾ ਹੋ ਜਾਵੇ। ਇਸ ਤਰ੍ਹਾਂ ਅੱਜ ਯਾਨੀ ਕਿ ਸ਼ਨੀਵਾਰ ਤੋਂ ਤੀਸਰੇ ਫੇਜ਼ ਦੇ ਟ੍ਰਾਇਲ ਦਾ ਪਹਿਲਾ ਡੋਜ਼ ਦਿੱਤਾ ਗਿਆ ਹੈ, ਦੂਜਾ ਡੋਜ਼ ਅੱਜ ਤੋਂ 29 ਦਿਨਾਂ ਬਾਅਦ ਦਿੱਤਾ ਜਾਵੇਗਾ । ਟ੍ਰਾਇਲ ਦਾ ਅੰਤਮ ਡਾਟਾ ਦੂਜਾ ਡੋਜ਼ ਦਿੱਤੇ ਜਾਣ ਦੇ 15 ਦਿਨ ਬਾਅਦ ਸਾਹਮਣੇ ਆਵੇਗਾ । ਇਸ ਤੋਂ ਬਾਅਦ ਅਸੀਂ ਕੋਵਿਸ਼ਿਲਡ ਨੂੰ ਵਪਾਰਕ ਇਸਤੇਮਾਲ ਲਈ ਬਾਜ਼ਾਰ ਵਿੱਚ ਲਿਆਉਣ ਦੀ ਯੋਜਨਾ ਬਣਾ ਰਹੇ ਹਾਂ । ਇਸ ਤੋਂ ਪਹਿਲਾਂ ਇਸ ਵੈਕਸੀਨ ਦਾ ਟ੍ਰਾਇਲ ਪੂਰਾ ਹੋਣ ਵਿੱਚ 7 ਤੋਂ 8 ਮਹੀਨੇ ਲੱਗਣ ਦੀ ਗੱਲ ਕਹੀ ਜਾ ਰਹੀ ਸੀ।

Indians to get free shot

ਪਰ ਇਸ ਪ੍ਰਕਿਰਿਆ ਵਿੱਚ ਹੁਣ ਅੱਜ ਤੋਂ ਹੀ ਤੇਜ਼ੀ ਲਿਆ ਦਿੱਤੀ ਗਈ ਹੈ । ਦਰਅਸਲ, 17 ਕੇਂਦਰਾਂ ਵਿੱਚ 1600 ਲੋਕਾਂ ਵਿਚਾਲੇ ਕੋਵਿਸ਼ਿਲਡ ਵੈਕਸੀਨ ਦਾ ਟ੍ਰਾਇਲ 22 ਅਗਸਤ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਪ੍ਰਕਿਰਿਆ ਵਿੱਚ ਹਰ ਕੇਂਦਰ ਵਿੱਚ ਲਗਭਗ 100 ਲੋਕਾਂ ‘ਤੇ ਕੋਰੋਨਾ ਵੈਕਸੀਨ ਦਾ ਪ੍ਰੀਖਣ ਕੀਤਾ ਜਾ ਰਿਹਾ ਹੈ। ਸੂਤਰਾਂ ਅਨੁਸਾਰ ਇਹ ਵੈਕਸੀਨ ਸੀਰਮ ਇੰਸਟੀਚਿਊਟ ਦੀ ਹੈ। ਸੀਰਮ ਇੰਸਟੀਚਿਊਟ ਨੇ Astra Zeneca ਨਾਮ ਦੀ ਕੰਪਨੀ ਤੋਂ ਇਸ ਵੈਕਸੀਨ ਨੂੰ ਬਣਾਉਣ ਲਈ ਅਧਿਕਾਰ ਖਰੀਦੇ ਹਨ । ਇਸ ਦੇ ਲਈ ਸੀਰਮ ਇੰਸਟੀਚਿਊਟ Astra Zeneca ਨੂੰ ਰਾਇਲਟੀ ਦਾ ਭੁਗਤਾਨ ਕਰੇਗੀ । ਇਸ ਦੇ ਬਦਲੇ ਸੀਰਮ ਇੰਸਟੀਚਿਊਟ ਇਸ ਵੈਕਸੀਨ ਨੂੰ ਭਾਰਤ ਅਤੇ ਦੁਨੀਆ ਦੇ 92 ਦੂਜੇ ਦੇਸ਼ਾਂ ਵਿੱਚ ਵੇਚੇਗੀ।

Indians to get free shot

ਉੱਥੇ ਹੀ ਦੂਜੇ ਪਾਸੇ ਕੇਂਦਰ ਸਰਕਾਰ ਨੇ ਸੰਕੇਤ ਦਿੱਤਾ ਹੈ ਕਿ ਉਹ ਸੀਰਮ ਇੰਸਟੀਚਿਊਟ ਨਾਲ ਸਿੱਧੇ ਕੋਵਿਸ਼ਿਲਡ ਵੈਕਸੀਨ ਖਰੀਦੇਗੀ ਅਤੇ ਭਾਰਤੀਆਂ ਨੂੰ ਕੋਰੋਨਾ ਦਾ ਟੀਕਾ ਮੁਫਤ ਲਗਾਏਗੀ । ਭਾਰਤ ਸਰਕਾਰ ਜੂਨ 2022 ਤੱਕ ਸੀਰਮ ਇੰਸਟੀਚਿਊਟ ਤੋਂ 68 ਕਰੋੜ ਟੀਕੇ ਖਰੀਦੇਗੀ । ਭਾਰਤ ਸਰਕਾਰ ਰਾਸ਼ਟਰੀ ਟੀਕਾਕਰਣ ਮਿਸ਼ਨ ਦੇ ਤਹਿਤ ਭਾਰਤੀਆਂ ਨੂੰ ਮੁਫਤ ਟੀਕਾ ਲਗਾਏਗੀ।

ਦੱਸ ਦੇਈਏ ਕਿ ਮੌਜੂਦਾ ਸਮੇਂ ਵਿੱਚ ਭਾਰਤ ਦੀ ਆਬਾਦੀ ਲਗਭਗ 130 ਕਰੋੜ ਹੈ। ਸੀਰਮ ਨਾਲ 68 ਕਰੋੜ ਡੋਜ਼ ਖਰੀਦਣ ਤੋਂ ਬਾਅਦ ਵੈਕਸੀਨ ਦੀਆਂ ਬਾਕੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕੇਂਦਰ ਸਰਕਾਰ ICMR ਅਤੇ ਭਾਰਤ ਬਾਇਓਟੈਕ ਵੱਲੋਂ ਸੰਯੁਕਤ ਰੂਪ ਨਾਲ ਵਿਕਸਿਤ ਕੀਤੀ ਜਾ ਰਹੀ Covaxine ਅਤੇ ਨਿੱਜੀ ਫਾਰਮਾ ਕੰਪਨੀ Zydus Cadila ਵੱਲੋਂ ਵਿਕਸਿਤ ਕੀਤੀ ਜਾ ਰਹੀ ZyCoV-D ਦਾ ਆਰਡਰ ਦੇ ਸਕਦੀ ਹੈ, ਬਸ਼ਰਤੇ ਇਨ੍ਹਾਂ ਕੰਪਨੀਆਂ ਦਾ ਕੋਰੋਨਾ ਵੈਕਸੀਨ ਦਾ ਟ੍ਰਾਇਲ ਸਫਲ ਰਹੇ। ਉੱਥੇ ਹੀ ਸੀਰਮ ਇੰਸਟੀਚਿਊਟ ਕੋਰੋਨਾ ਵੈਕਸੀਨ ਦੇ 6 ਕਰੋੜ ਡੋਜ਼ ਹਰ ਮਹੀਨੇ ਬਣਾਉਣ ‘ਤੇ ਕੰਮ ਕਰ ਰਿਹਾ ਹੈ। ਇਸ ਸਮਰੱਥਾ ਨੂੰ ਅਪ੍ਰੈਲ 2021 ਤੱਕ 10 ਕਰੋੜ ਡੋਜ਼ ਹਰ ਮਹੀਨੇ ਕਰ ਦਿੱਤਾ ਜਾਵੇਗਾ।

The post Coronavirus: ਭਾਰਤ ‘ਚ 73 ਦਿਨਾਂ ਦੇ ਅੰਦਰ ਆਵੇਗੀ ਕੋਰੋਨਾ ਵੈਕਸੀਨ ! ਮੁਫ਼ਤ ਲੱਗੇਗਾ ਟੀਕਾ appeared first on Daily Post Punjabi.