INDIGO AIRLINE Archives - Daily Post Punjabi

ਕਰੂ ਮੈਂਬਰਾਂ ਦੀ ਕਮੀ ਕਾਰਨ ਅੱਜ ਵੀ ਇੰਡੀਗੋ ਦੀਆਂ 200 ਤੋਂ ਵੱਧ ਉਡਾਣਾਂ ਹੋਈਆਂ ਰੱਦ, ਯਾਤਰੀ ਹੋ ਰਹੇ ਪ੍ਰੇਸ਼ਾਨ
ਭਾਰਤ ਦੀ ਸਭ ਤੋਂ ਵੱਡੀ ਏਅਰਲਾਈਨ ਕੰਪਨੀ ਇੰਡੀਗੋ ਲਗਾਤਾਰ ਤੀਜੇ ਦਿਨ ਕਰੂਅ ਮੈਂਬਰਾਂ ਦੀ ਕਮੀ ਨਾਲ ਜੂਝ ਰਹੀ ਹੈ। ਇਸ ਕਾਰਨ ਦੇਸ਼ ਭਰ ਵਿਚ ਏਅਰਲਾਈਨ ਦੇ ਆਪ੍ਰੇਸ਼ਨ ‘ਤੇ ਬੁਰਾ ਅਸਰ ਪਿਆ ਹੈ। ਦਿੱਲੀ, ਮੁੰਬਈ, ਕੋਲਕਾਤਾ, ਬੇਂਗਲੁਰੂ ਸਣੇ ਕਈ ਵੱਡੇ ਏਅਰਪੋਰਟਾਂ ‘ਤੇ ਲਗਾਤਾਰ ਫਲਾਈਟਾਂ ਕੈਂਸਲ ਹੋ ਰਹੀਆਂ ਹਨ।

ਅੱਜ ਸਵੇਰੇ ਦਿੱਲੀ ਤੋਂ ਰਵਾਨਾ ਹੋਮ ਵਾਲੀਆਂ ਇੰਡੀਗੋ ਦੀਆਂ 30 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਯਾਤਰੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਹੈਦਰਾਬਾਦ ਵਿਚ ਅੱਜ ਲਗਭਗ 33 ਉਡਾਣਾਂ ਰੱਦ ਹੋਣ ਦੀ ਸੰਭਾਵਨਾ ਹੈ। ਦੇਸ਼ ਭਰ ਵਿਚ 170 ਤੋਂ ਵੱਧ ਉਡਾਣਾਂ ਰੱਦ ਹੋ ਸਕਦੀਆਂ ਹਨ। ਇਸ ਤੋਂ ਪਹਿਲਾਂ ਮੰਗਲਵਾਰ ਤੇ ਬੁੱਧਵਾਰ ਨੂੰ ਇੰਡੀਗੋ ਦੀਆਂ ਲਗਭਗ 200 ਫਲਾਈਟਾਂ ਰੱਦ ਹੋਈਆਂ ਸਨ। ਬੇਂਗਲੁਰੂ ਵਿਚ 42, ਦਿੱਲੀ ਵਿਚ 38, ਮੁੰਬਈ ਵਿਚ 33, ਹੈਦਰਾਬਾਦ ਵਿਚ 19, ਅਹਿਮਦਾਬਾਦ ਵਿਚ 25, ਇੰਦੌਰ ਵਿਚ 11, ਕੋਲਕਾਤਾ ਵਿਚ 10 ਤੇ ਸੂਰਤ ਵਿਚ 8 ਫਲਾਈਟਾਂ ਕੈਂਸਲ ਹੋਈਆਂ।

ਇਹ ਵੀ ਪੜ੍ਹੋ : ਮਜੀਠੀਆ ਦੀ ਜ਼ਮਾਨਤ ਪਟੀਸ਼ਨ ਨੂੰ ਲੈ ਕੇ ਹਾਈਕੋਰਟ ‘ਚ ਸੁਣਵਾਈ ਅੱਜ, ਆ ਸਕਦਾ ਹੈ ਵੱਡਾ ਫੈਸਲਾ

ਕਈ ਯਾਤਰੀ ਫਸ ਗਏ। ਇੰਡੀਗੋ ਏਅਰਲਾਈਨ ਦਿਨ ਭਰ ਵਿਚ ਲਗਭਗ 2300 ਘਰੇਲੂ ਤੇ ਕੌਮਾਂਤਰੀ ਉਡਾਣਾਂ ਆਪ੍ਰੇਟ ਕਰਦੀ ਹੈ। ਕੰਪਨੀ ਨੇ ਯਾਤਰੀਆਂ ਤੋਂ ਮਾਫੀ ਮੰਗੀ ਤੇ ਦੱਸਿਆ ਕਿ ਸ਼ੁੱਕਰਵਾਰ ਤੱਕ ਹੋਰ ਫਲਾਈਟਾਂ ਕੈਂਸਲ ਹੋਣ ਦੀ ਸੰਭਾਵਨਾ ਹੈ। ਏਅਰਲਾਈਨ ਨੇ ਇਕ ਬਿਆਨ ਵਿਚ ਕਿਹਾ ਕਿ ਤਕਨੀਕੀ ਖਰਾਬੀ, ਸਰਦੀਆਂ ਕਾਰਨ ਸ਼ੈਡਿਊਲ ਵਿਚ ਬਦਲਾਅ, ਖਰਾਬ ਮੌਸਮ, ਏਵੀਏਸ਼ਨ ਸਿਸਟਮ ਤੇ ਸਲੋਅ ਨੈਟਰਕ ਤੇ ਕਰੂਅ ਮੈਂਬਰਾਂ ਦੇ ਸ਼ਿਫਟ ਚਾਰਟ ਨਾਲ ਜੁੜੇ ਨਿਯਮਾਂ ਦੇ ਪਾਲਣ ਕਾਰਨ ਸਾਡੇ ਆਪ੍ਰੇਸ਼ਨ ‘ਤੇ ਬੁਰਾ ਅਸਰ ਪਿਆ ਹੈ। ਕੰਪਨੀ ਨੇ ਕਿਹਾ ਕਿ ਅਗਲੀ 48 ਘੰਟਿਆਂ ਵਿਚ ਸੰਚਾਲਨ ਸਥਿਰ ਹੋ ਜਾਵੇਗਾ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਕਰੂ ਮੈਂਬਰਾਂ ਦੀ ਕਮੀ ਕਾਰਨ ਅੱਜ ਵੀ ਇੰਡੀਗੋ ਦੀਆਂ 200 ਤੋਂ ਵੱਧ ਉਡਾਣਾਂ ਹੋਈਆਂ ਰੱਦ, ਯਾਤਰੀ ਹੋ ਰਹੇ ਪ੍ਰੇਸ਼ਾਨ appeared first on Daily Post Punjabi.

ਹਵਾਈ ਸਫ਼ਰ ਕਰਨ ਵਾਲਿਆਂ ਲਈ ਖੁਸ਼ਖਬਰੀ, ਇੰਡੀਗੋ ਨੇ ਫਿਊਲ ਚਾਰਜ ਲੈਣਾ ਕੀਤਾ ਬੰਦ, ਜਾਣੋ ਕਿੰਨੀ ਸਸਤੀ ਹੋਵੇਗੀ ਟਿਕਟ
ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਕੰਪਨੀ ਇੰਡੀਗੋ ਨਾਲ ਹਵਾਈ ਸਫਰ ਸਸਤਾ ਹੋਣ ਜਾ ਰਿਹਾ ਹੈ। ਕਿਉਂਕਿ ਕੰਪਨੀ ਨੇ ਫਿਊਲ ਚਾਰਜ ਖਤਮ ਕਰਨ ਦਾ ਐਲਾਨ ਕੀਤਾ ਹੈ। ਇੰਡੀਗੋ ਏਅਰਲਾਈਨਜ਼ ਨੇ ਫੈਸਲਾ ਕੀਤਾ ਹੈ ਕਿ ਹੁਣ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ‘ਤੇ ਯਾਤਰੀਆਂ ਤੋਂ ਈਂਧਨ ਖਰਚੇ ਨਹੀਂ ਲਏ ਜਾਣਗੇ। ਇਹ ਨਿਯਮ ਵੀ ਅੱਜ ਯਾਨੀ 4 ਜਨਵਰੀ ਤੋਂ ਲਾਗੂ ਹੋ ਗਿਆ ਹੈ। ਹੁਣ ਤੁਹਾਨੂੰ ਇੰਡੀਗੋ ਏਅਰ ਟਿਕਟ ਖਰੀਦਣ ਲਈ 300 ਤੋਂ 1000 ਰੁਪਏ ਘੱਟ ਦੇਣੇ ਪੈਣਗੇ।

Good news for air travelers

ਦੱਸ ਦੇਈਏ ਕਿ ਇਹ ਫਿਊਲ ਚਾਰਜ 6 ਅਕਤੂਬਰ, 2023 ਤੋਂ ਲਾਗੂ ਹੋਏ ਸਨ। ਏਅਰਲਾਈਨ ਨੇ ਇਹ ਨਵਾਂ ਚਾਰਜ ਏਅਰ ਫਿਊਲ ਯਾਨੀ ATF ਦੀਆਂ ਵਧਦੀਆਂ ਕੀਮਤਾਂ ਕਾਰਨ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨ ਲਈ ਲਗਾਇਆ ਸੀ। ਏਅਰਲਾਈਨਜ਼ ਦੇ ਸੰਚਾਲਨ ਵਿੱਚ ਸਭ ਤੋਂ ਵੱਧ ਖਰਚਾ ਫਿਊਲ ਦਾ ਹੁੰਦਾ ਹੈ। ਹਵਾਈ ਈਂਧਨ ਦੀਆਂ ਕੀਮਤਾਂ ਡਿੱਗਣ ਕਾਰਨ ਇਨ੍ਹਾਂ ਦੀ ਲਾਗਤ ਵੀ ਘਟ ਗਈ ਹੈ। ਇਸ ਲਈ ਕੰਪਨੀ ਨੇ ਇਸ ਫਿਊਲ ਚਾਰਜ ਨੂੰ ਕਿਰਾਏ ਤੋਂ ਹਟਾਉਣ ਦਾ ਫੈਸਲਾ ਕੀਤਾ ਹੈ। 1 ਜਨਵਰੀ 2024 ਨੂੰ ਏਵੀਏਸ਼ਨ ਟਰਬਾਈਨ ਫਿਊਲ (ATF) ਦੀ ਕੀਮਤ ਵਿੱਚ ਕਟੌਤੀ ਕੀਤੀ ਗਈ ਹੈ।

ATF ਦੀ ਕੀਮਤ 1.06 ਲੱਖ ਰੁਪਏ ਪ੍ਰਤੀ ਕਿਲੋਲੀਟਰ ਤੋਂ ਘਟ ਕੇ 1.01 ਲੱਖ ਰੁਪਏ ਪ੍ਰਤੀ ਕਿਲੋਲੀਟਰ ਹੋ ਗਈ ਹੈ। ਇੰਡੀਗੋ ਦੀਆਂ ਉਡਾਣਾਂ ਲਈ ਟਿਕਟਾਂ ਬੁੱਕ ਕਰਵਾਉਣ ਵਾਲੇ ਯਾਤਰੀਆਂ ਨੂੰ ਹੁਣ ਫਿਊਲ ਚਾਰਜ ਨਹੀਂ ਦੇਣੇ ਪੈਣਗੇ। ਹੁਣ ਤੱਕ ਫਿਊਲ ਚਾਰਜ ਉਸ ਦੂਰੀ ‘ਤੇ ਨਿਰਭਰ ਕਰਦਾ ਸੀ ਜਿਸ ਲਈ ਟਿਕਟ ਖਰੀਦੀ ਜਾ ਰਹੀ ਹੈ।

ਇਹ ਵੀ ਪੜ੍ਹੋ : ਹੁਸ਼ਿਆਰਪੁਰ ‘ਚ ਦਿਨ-ਦਿਹਾੜੇ ਵੱਡੀ ਵਾ.ਰ.ਦਾਤ, 3 ਵਿਅਕਤੀਆਂ ਨੇ ਸਰਪੰਚ ‘ਤੇ ਚ.ਲਾਈਆਂ ਗੋ.ਲੀ.ਆਂ

ਹੁਣ ਤੱਕ ਵੱਖ-ਵੱਖ ਕਿਲੋਮੀਟਰ ‘ਤੇ ਇੰਨਾ ਈਂਧਨ ਫਿਊਲ ਦੇਣਾ ਪੈਂਦਾ ਸੀ: –

0-500 ਕਿਲੋਮੀਟਰ ‘ਤੇ 300 ਰੁਪਏ

501-1000 ਕਿਲੋਮੀਟਰ ਲਈ 400 ਰੁਪਏ

1001-1500 ਕਿਲੋਮੀਟਰ ‘ਤੇ 550 ਰੁਪਏ

1501-2500 ਕਿਲੋਮੀਟਰ ‘ਤੇ 650 ਰੁਪਏ

2501-3500 ਕਿਲੋਮੀਟਰ ‘ਤੇ 800 ਰੁਪਏ

3501 ਕਿਲੋਮੀਟਰ ਤੋਂ ਉੱਪਰ 1000 ਰੁਪਏ

0 ਤੋਂ 500 ਕਿਲੋਮੀਟਰ ਲਈ ਫਿਊਲ ਚਾਰਜ 500 ਰੁਪਏ ਸੀ, ਜੋ ਕਿ ਘੱਟੋ-ਘੱਟ ਚਾਰਜ ਸੀ। ਜਦਕਿ 3,501 ਕਿਲੋਮੀਟਰ ਜਾਂ ਇਸ ਤੋਂ ਵੱਧ ਦੀ ਦੂਰੀ ਲਈ 1,000 ਰੁਪਏ ਦਾ ਫਿਊਲ ਚਾਰਜ ਦੇਣਾ ਪੈਂਦਾ ਸੀ, ਜੋ ਕਿ ਵੱਧ ਤੋਂ ਵੱਧ ਸੀ।

ਵੀਡੀਓ ਲਈ ਕਲਿੱਕ ਕਰੋ –

“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”

The post ਹਵਾਈ ਸਫ਼ਰ ਕਰਨ ਵਾਲਿਆਂ ਲਈ ਖੁਸ਼ਖਬਰੀ, ਇੰਡੀਗੋ ਨੇ ਫਿਊਲ ਚਾਰਜ ਲੈਣਾ ਕੀਤਾ ਬੰਦ, ਜਾਣੋ ਕਿੰਨੀ ਸਸਤੀ ਹੋਵੇਗੀ ਟਿਕਟ appeared first on Daily Post Punjabi.

ਫਲਾਈਟ ਦੌਰਾਨ ਹੋਈ ਵਿਅਕਤੀ ਦੀ ਮੌਤ, ਪਾਕਿਸਤਾਨ ‘ਚ ਕਰਵਾਉਣੀ ਪਈ ਐਮਰਜੈਂਸੀ ਲੈਂਡਿੰਗ
Sharjah Lucknow IndiGo flight: ਸੰਯੁਕਤ ਅਰਬ ਅਮੀਰਾਤ (UAE) ਦੇ ਸ਼ਾਰਜਾਹ ਤੋਂ ਲਖਨਊ ਆ ਰਹੀ ਇੰਡੀਗੋ ਦੀ ਫਲਾਈਟ ਦੀ ਕਰਾਚੀ ਵਿੱਚ ਮੈਡੀਕਲ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਦੱਸਿਆ ਜਾ ਰਿਹਾ ਹੈ ਕਿ ਇੱਕ ਯਾਤਰੀ ਦੀ ਤਬੀਅਤ ਅਚਾਨਕ ਵਿਗੜ ਗਈ ਸੀ। ਕਰਾਚੀ ਵਿੱਚ ਐਮਰਜੈਂਸੀ ਲੈਂਡਿੰਗ ਕਰਾ ਕੇ ਯਾਤਰੀ ਦਾ ਇਲਾਜ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ।

Sharjah Lucknow IndiGo flight

ਇੰਡੀਗੋ ਏਅਰਲਾਈਨ ਵੱਲੋਂ ਜਾਰੀ ਬਿਆਨ ਅਨੁਸਾਰ ਮੈਡੀਕਲ ਐਮਰਜੈਂਸੀ ਕਾਰਨ ਸ਼ਾਰਜਾਹ ਤੋਂ ਲਖਨਊ ਜਾਣ ਵਾਲੇ ਇੰਡੀਗੋ ਦੀ ਉਡਾਣ 6E1412 ਦੀ ਕਰਾਚੀ ਵਿੱਚ ਮੈਡੀਕਲ ਲੈਂਡਿੰਗ ਕਰਾਈ ਗਈ। ਬਦਕਿਸਮਤੀ ਨਾਲ ਯਾਤਰੀ ਨੂੰ ਬਚਾਇਆ ਨਹੀਂ ਜਾ ਸਕਿਆ ਤੇ ਹਵਾਈ ਅੱਡੇ ਦੀ ਮੈਡੀਕਲ ਟੀਮ ਵੱਲੋਂ ਯਾਤਰੀ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਮੀਡੀਆ ਰਿਪੋਰਟਾਂ ਅਨੁਸਾਰ ਲਖਨਊ ਜਾ ਰਹੀ ਫਲਾਈਟ ਜਦੋਂ ਪਾਕਿਸਤਾਨ ਏਅਰਸਪੇਸ ਵਿੱਚ ਸੀ ਉਦੋਂ ਇਕ ਯਾਤਰੀ ਦੀ ਤਬੀਅਤ ਖਰਾਬ ਹੋ ਗਈ। ਇਸ ਮਗਰੋਂ ਫਲਾਈਟ ਦੇ ਕੈਪਟਨ ਨੇ ਏਅਰ ਟ੍ਰੈਫਿਕ ਕੰਟਰੋਲ ਨਾਲ ਸੰਪਰਕ ਕੀਤਾ ਅਤੇ ਕਰਾਚੀ ਹਵਾਈ ਅੱਡੇ ਤੇ ਮੈਡੀਕਲ ਐਮਰਜੈਂਸੀ ਲੈਂਡਿੰਗ ਦੀ ਇਜਾਜ਼ਤ ਮੰਗੀ। ਇਜਾਜ਼ਤ ਮਿਲਣ ਮਗਰੋਂ ਸਵੇਰੇ 5.30 ਵਜੇ ਕਰਾਚੀ ਦੇ ਜਿਨਾਹ ਹਵਾਈ ਅੱਡੇ ‘ਤੇ ਲੈਂਡਿੰਗ ਕੀਤੀ ਗਈ।

Sharjah Lucknow IndiGo flight

ਇਸ ਸਬੰਧੀ ਕਰਾਚੀ ਹਵਾਈ ਅੱਡੇ ਦੇ ਅਧਿਕਾਰੀਆਂ ਅਨੁਸਾਰ 67 ਸਾਲਾਂ ਹਬੀਬੁਰ ਰਹਿਮਾਨ ਦੀ ਮੌਤ ਫਲਾਈਟ ਵਿੱਚ ਹੀ ਹੋ ਗਈ ਸੀ। ਉਸ ਨੂੰ ਦਿਲ ਦਾ ਦੌਰਾ ਪਿਆ ਸੀ। ਯਾਤਰੀ ਦੇ ਮ੍ਰਿਤਕ ਘੋਸ਼ਿਤ ਕੀਤੇ ਜਾਣ ਮਗਰੋਂ ਸਾਰੀਆਂ ਕਾਨੂੰਨੀ ਕਾਰਵਾਈਆਂ ਕਰਨ ਦੇ ਬਾਅਦ ਫਲਾਈਟ ਸਵੇਰੇ 8.36 ਵਜੇ ਭਾਰਤ ਲਈ ਰਵਾਨਾ ਹੋਈ । ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਭਾਰਤੀ ਜਹਾਜ਼ ਦੀ ਪਾਕਿਸਤਾਨ ਵਿਚ ਐਮਰਜੈਂਸੀ ਲੈਂਡਿੰਗ ਕਰਾਈ ਗਈ ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਨਵੰਬਰ ਵਿੱਚ ਸਾਊਦੀ ਅਰਬ ਤੋਂ ਭਾਰਤ ਆ ਰਹੇ ਜਹਾਜ਼ ਦੀ ਪਾਕਿਸਤਾਨ ਦੇ ਕਰਾਚੀ ਵਿੱਚ ਮੈਡੀਕਲ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਸੀ। ਉਸ ਸਮੇਂ ਇੱਕ ਯਾਤਰੀ ਦੀ ਸਿਹਤ ਖਰਾਬ ਹੋ ਗਈ ਸੀ। ਉਸ ਨੂੰ ਦਿਲ ਦਾ ਦੌਰਾ ਪਿਆ ਸੀ। ਹਾਲਾਂਕਿ, ਉਸ ਯਾਤਰੀ ਦੀ ਵੀ ਜਾਨ ਨਹੀਂ ਬਚਾਈ ਜਾ ਸਕੀ ਸੀ।

ਇਹ ਵੀ ਦੇਖੋ: ਕਾਂਗਰਸ ਯੂਥ ਪ੍ਰਧਾਨ ਬਰਿੰਦਰ ਢਿੱਲੋਂ ਨੇ ਚਲਾਇਆ ਖੱਚਰ ਰਿਹੜਾ, ਕਹਿੰਦੇ ਹੁਣ ਤਾਂ ਖੱਚਰ ਦੇ ਵਸ ਦੀ ਗੱਲ ਨੀ ਰਹੀ, ਦੇਖੋ

The post ਫਲਾਈਟ ਦੌਰਾਨ ਹੋਈ ਵਿਅਕਤੀ ਦੀ ਮੌਤ, ਪਾਕਿਸਤਾਨ ‘ਚ ਕਰਵਾਉਣੀ ਪਈ ਐਮਰਜੈਂਸੀ ਲੈਂਡਿੰਗ appeared first on Daily Post Punjabi.