indigo airlines Archives - Daily Post Punjabi

ਹਵਾਈ ਯਾਤਰੀਆਂ ਲਈ ਖੁਸ਼ਖਬਰੀ! ਇੰਡੀਗੋ ਸ਼ੁਰੂ ਕਰਨ ਜਾ ਰਿਹਾ ਚੰਡੀਗੜ੍ਹ ਤੋਂ ਆਬੂ ਧਾਬੀ ਲਈ ਸਿੱਧੀਆਂ ਉਡਾਣਾਂ
ਇੰਡੀਗੋ ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸੰਯੁਕਤ ਅਰਬ ਅਮੀਰਾਤ (ਯੂਏਈ) ਦੀ ਰਾਜਧਾਨੀ ਆਬੂ ਧਾਬੀ ਲਈ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ। ਸ਼ਡਿਊਲ ਮੁਤਾਬਕ ਇਹ ਫਲਾਈਟ 16 ਮਈ ਤੋਂ ਸ਼ੁਰੂ ਹੋ ਰਹੀ ਹੈ ਅਤੇ ਹਫਤੇ ਦੇ ਸੱਤ ਦਿਨ ਚੱਲੇਗੀ। ਪਹਿਲੀ ਫਲਾਈਟ 15 ਮਈ ਨੂੰ ਆਬੂ ਧਾਬੀ ਤੋਂ ਰਵਾਨਾ ਹੋਵੇਗੀ ਅਤੇ 16 ਮਈ ਨੂੰ ਸਵੇਰੇ 3:30 ਵਜੇ ਚੰਡੀਗੜ੍ਹ ਪਹੁੰਚੇਗੀ।

ਇਸ ਉਡਾਣ ਦੇ ਸ਼ੁਰੂ ਹੋਣ ਨਾਲ ਚੰਡੀਗੜ੍ਹ UAE ਦੀ ਰਾਜਧਾਨੀ ਅਬੂ ਧਾਬੀ ਨਾਲ ਸਿੱਧਾ ਜੁੜ ਜਾਵੇਗਾ। ਨਾਲ ਹੀ ਇਸ ਉਡਾਣ ਦੇ ਸ਼ੁਰੂ ਹੋਣ ਨਾਲ ਚੰਡੀਗੜ੍ਹ ਹਵਾਈ ਅੱਡੇ ਤੋਂ ਰਵਾਨਾ ਹੋਣ ਵਾਲੀ ਇਹ ਦੂਜੀ ਅੰਤਰਰਾਸ਼ਟਰੀ ਉਡਾਣ ਹੋਵੇਗੀ। ਇਸ ਉਡਾਣ ਦੇ ਸ਼ੁਰੂ ਹੋਣ ਨਾਲ ਪੰਜਾਬ, ਹਿਮਾਚਲ, ਹਰਿਆਣਾ ਅਤੇ ਚੰਡੀਗੜ੍ਹ ਦੇ ਕਾਰੋਬਾਰੀਆਂ ਨੂੰ ਸਭ ਤੋਂ ਵੱਧ ਫਾਇਦਾ ਹੋਵੇਗਾ।

ਏਅਰਪੋਰਟ ਅਥਾਰਟੀ ਦੇ ਮੁਤਾਬਕ ਹੈੱਡਕੁਆਰਟਰ ਤੋਂ ਫਲਾਈਟ ਸ਼ੁਰੂ ਹੋਣ ਸਬੰਧੀ ਅਧਿਕਾਰਤ ਸੂਚਨਾ ਮਿਲੀ ਹੈ। ਇੰਡੀਗੋ ਨੇ ਫਲਾਈਟ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਇਸ ‘ਚ ਸਫਰ ਕਰਨ ਵਾਲੇ ਯਾਤਰੀਆਂ ਨੂੰ 15215 ਰੁਪਏ ਖਰਚ ਕਰਨੇ ਪੈਣਗੇ। ਇਹ ਉਡਾਣ ਇੰਡੀਗੋ ਏਅਰਲਾਈਨਜ਼ ਵੱਲੋਂ ਨਾਨ-ਸਟਾਪ ਸ਼ੁਰੂ ਕੀਤੀ ਜਾ ਰਹੀ ਹੈ। ਇੰਡੀਗੋ ਏਅਰਲਾਈਨਜ਼ ਨੇ ਚੰਡੀਗੜ੍ਹ ਹਵਾਈ ਅੱਡੇ ਤੋਂ ਅਬੂ ਧਾਬੀ ਲਈ ਰੋਜ਼ਾਨਾ ਉਡਾਣ ਦਾ ਸਮਾਂ ਜਾਰੀ ਕੀਤਾ ਹੈ।

ਇਹ ਵੀ ਪੜ੍ਹੋ : ਲਿਵ-ਇਨ ‘ਚ ਰਹਿੰਦੇ ਮਸ਼ਹੂਰ ਯੂਟਿਊਬਰ ਜੋੜੀ ਨੇ ਜੀਵਨ ਲੀਲਾ ਕੀਤੀ ਸਮਾਪਤ, ਫਲੈਟ ਦੀ 7ਵੀਂ ਮੰਜ਼ਿਲ ਤੋਂ ਮਾਰੀ ਛਾ/ਲ

ਇਸ ਤਹਿਤ ਫਲਾਈਟ ਨੰਬਰ 6E1417 ਆਬੂ ਧਾਬੀ ਤੋਂ ਰਾਤ 10.15 ‘ਤੇ ਉਡਾਣ ਭਰੇਗੀ ਅਤੇ 3.30 ‘ਤੇ ਚੰਡੀਗੜ੍ਹ ਪਹੁੰਚੇਗੀ ਜਦਕਿ ਫਲਾਈਟ ਨੰਬਰ 6E1418 ਚੰਡੀਗੜ੍ਹ ਤੋਂ ਦੁਪਹਿਰ 2.45 ‘ਤੇ ਟੇਕ ਆਫ ਕਰਕੇ ਸਵੇਰੇ 5.15 ਵਜੇ ਆਬੂ ਧਾਬੀ ਪਹੁੰਚੇਗੀ। ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਅੱਧੀ ਰਾਤ ਤੋਂ ਬਾਅਦ ਉਤਰਨ ਵਾਲੀ ਇਹ ਪਹਿਲੀ ਉਡਾਣ ਹੋਵੇਗੀ। ਦਿੱਲੀ ਤੋਂ ਆਖਰੀ ਫਲਾਈਟ ਚੰਡੀਗੜ੍ਹ ਏਅਰਪੋਰਟ ‘ਤੇ ਰਾਤ 10.45 ‘ਤੇ ਲੈਂਡ ਕਰਦੀ ਸੀ, ਪਰ ਹੁਣ ਪਹਿਲੀ ਫਲਾਈਟ 2.45 ‘ਤੇ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ‘ਤੇ ਲੈਂਡ ਕਰੇਗੀ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਹਵਾਈ ਯਾਤਰੀਆਂ ਲਈ ਖੁਸ਼ਖਬਰੀ! ਇੰਡੀਗੋ ਸ਼ੁਰੂ ਕਰਨ ਜਾ ਰਿਹਾ ਚੰਡੀਗੜ੍ਹ ਤੋਂ ਆਬੂ ਧਾਬੀ ਲਈ ਸਿੱਧੀਆਂ ਉਡਾਣਾਂ appeared first on Daily Post Punjabi.

ਵੈਕਸੀਨ ਲਗਵਾਓ, ਫਲਾਈਟ ਟਿਕਟ ‘ਤੇ 10% ਦੀ ਛੂਟ ਪਾਓ, ਇਹ ਏਅਰਲਾਈਨ ਦੇ ਰਹੀ ਹੈ ਆਫਰ, ਜਾਣੋ ਕਿੰਝ ਹੋਵੇਗੀ ਬੁਕਿੰਗ
ਦੇਸ਼ ਵਿੱਚ ਕੋਵਿਡ -19 ਟੀਕਾਕਰਣ ਮੁਹਿੰਮ ਨੂੰ ਵੱਧ ਤੋਂ ਵੱਧ ਵਧਾਉਣ ਲਈ ਲੋਕਾਂ ਨੂੰ ਨਿਰੰਤਰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਤਰਤੀਬ ਵਿੱਚ, ਇੰਡੀਗੋ, ਜੋ ਦੇਸ਼ ਦੀਆਂ ਪ੍ਰਮੁੱਖ ਏਅਰਲਾਇੰਸਾਂ ਵਿੱਚ ਸ਼ਾਮਿਲ ਹੈ, ਹਵਾਈ ਯਾਤਰੀਆਂ ਲਈ ਇੱਕ ਪੇਸ਼ਕਸ਼ ਲੈ ਕੇ ਆਈ ਹੈ।

Got vaccinated? Grab this exclusive offer! Know more https://t.co/w6MLsY5oCZ #LetsIndiGo #Aviation #GetVaccinated #Vaccinated pic.twitter.com/P0LbiHKK4t
— IndiGo (@IndiGo6E) June 23, 2021

ਇੰਡੀਗੋ ਨੇ ਇਸ ਆਫਰ ਦਾ ਨਾਮ ‘Vaxi Fare’ ਰੱਖਿਆ ਹੈ। ਇਸ ਪੇਸ਼ਕਸ਼ ਦੇ ਤਹਿਤ ਅਜਿਹੇ ਯਾਤਰੀਆਂ ਨੂੰ ਟਿਕਟ ‘ਤੇ 10 ਪ੍ਰਤੀਸ਼ਤ ਦੀ ਛੂਟ ਮਿਲੇਗੀ, ਜਿਨ੍ਹਾਂ ਨੇ ਕੋਵਿਡ -19 ਦਾ ਟੀਕਾ ਲਗਵਾਇਆ ਹੈ। ਏਅਰ ਲਾਈਨ ਨੇ ਟਵੀਟ ਕਰਕੇ ਇਸ ਪੇਸ਼ਕਸ਼ ਬਾਰੇ ਜਾਣਕਾਰੀ ਦਿੱਤੀ ਹੈ। ਕੰਪਨੀ ਨੇ ਕਿਹਾ ਕਿ ਜੋ ਲੋਕ ਟੀਕਾ ਲਗਵਾ ਚੁੱਕੇ ਹਨ ਉਹ ਇਸ ਪੇਸ਼ਕਸ਼ ਦਾ ਲਾਭ ਲੈ ਸਕਦੇ ਹਨ। ਬੁਕਿੰਗ ਦੇ ਸਮੇਂ, ਅਜਿਹੇ ਲੋਕ ਇਸ ਛੂਟ ਦਾ ਲਾਭ ਲੈ ਸਕਣਗੇ, ਜੋ ਲੋਕ ਟੀਕਾ ਲਗਵਾ ਚੁੱਕੇ ਹਨ ਅਤੇ ਉਹ ਭਾਰਤ ਤੋਂ ਬੁਕਿੰਗ ਕਰ ਰਹੇ ਹਨ। ਯਾਤਰੀਆਂ ਕੋਲ ਯਾਤਰਾ ਕਰਨ ਵੇਲੇ ਸਿਹਤ ਮੰਤਰਾਲੇ ਦੁਆਰਾ ਜਾਰੀ ਕੀਤਾ ਗਿਆ ਕੋਵਿਡ -19 ਟੀਕਾ ਸਰਟੀਫਿਕੇਟ ਹੋਣਾ ਚਾਹੀਦਾ ਹੈ ਜਾਂ ਉਨ੍ਹਾਂ ਨੂੰ ਚੈੱਕ-ਇਨ ਕਾਊਟਰ ‘ਤੇ ਅਰੋੋਗਿਆ ਸੇਤੂ ਐਪ ‘ਤੇ ਆਪਣੇ ਟੀਕਾਕਰਣ ਦਾ ਸਟੇਟਸ ਦਿਖਾਉਣਾ ਪਵੇਗਾ। ਜੇ ਉਹ ਅਜਿਹਾ ਨਹੀਂ ਕਰਦੇ ਤਾਂ ਛੂਟ ਉਨ੍ਹਾਂ ‘ਤੇ ਲਾਗੂ ਨਹੀਂ ਹੋਏਗੀ ਅਤੇ ਉਨ੍ਹਾਂ ਤੋਂ ਬਕਾਏ ਵਸੂਲ ਕੀਤੇ ਜਾ ਸਕਦੇ ਹਨ।

ਇਹ ਵੀ ਪੜ੍ਹੋ : ਅੰਡਰਵਰਲਡ ਡੌਨ ਦਾਊਦ ਇਬਰਾਹਿਮ ਦੇ ਭਰਾ ਇਕਬਾਲ ਕਾਸਕਰ ਨੂੰ NCB ਨੇ ਕੀਤਾ ਗ੍ਰਿਫਤਾਰ, ਜਾਣੋ ਕੀ ਹੈ ਕਾਰਨ

ਸਭ ਤੋਂ ਜਰੂਰੀ ਇਹ ਪੇਸ਼ਕਸ਼ ਸਿਰਫ ਇੰਡੀਗੋ ਦੀ ਵੈਬਸਾਈਟ ‘ਤੇ ਜਾ ਕੇ ਬੁਕਿੰਗ ਕਰਨ ਤੋਂ ਬਾਅਦ ਹੀ ਜਾਇਜ਼ ਹੋਵੇਗੀ। ਬੁਕਿੰਗ ਕਿੰਝ ਹੋਵੇਗੀ- ਜਦੋਂ ਤੁਸੀਂ ਬੁਕਿੰਗ ਕਰ ਰਹੇ ਹੋਵੋਗੇ, ਤੁਹਾਨੂੰ ਆਉਣ ਅਤੇ ਰਵਾਨਗੀ ਦੀ ਮੰਜ਼ਿਲ ਦੀ ਚੋਣ ਕਰਦੇ ਸਮੇਂ Vaxi Fare ਦੀ ਚੋਣ ਕਰਨੀ ਪਵੇਗੀ। ਤੁਸੀਂ ਹੇਠਾਂ ਟੀਕੇ ਲਗਾਉਣ ਦਾ ਵਿਕਲਪ ਵੇਖੋਗੇ, ਜਿਸ ਨੂੰ ਟਿਕ ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਹਾਨੂੰ ਟੀਕਾਕਰਣ ਦੀ ਸਥਿਤੀ ਬਾਰੇ ਪੁੱਛਿਆ ਜਾਵੇਗਾ ਕਿ ਕੀ ਤੁਸੀਂ ਦੋਵਾਂ ਖੁਰਾਕਾਂ ਲਈਆਂ ਹਨ ਜਾਂ ਸਿਰਫ ਇੱਕ ਖੁਰਾਕ ਲਈ ਹੈ। ਉਸ ਡੋਜ ‘ਤੇ ਕਲਿੱਕ ਕਰੋ ਜੋ ਤੁਸੀਂ ਲਾਈਆਂ ਹਨ। ਇਸ ਤੋਂ ਬਾਅਦ, ਤੁਹਾਨੂੰ ਆਪਣੀ ਉਡਾਣ ਦੀ ਚੋਣ ਕਰਨੀ ਪਵੇਗੀ, ਜਿਸ ਤੋਂ ਬਾਅਦ ਤੁਹਾਨੂੰ ਆਪਣੇ ਟੀਕੇ ਦੇ ਸਰਟੀਫਿਕੇਟ ‘ਤੇ ਲਿਖੀ ਲਾਭਪਾਤਰੀ ID ਪੁੱਛੀ ਜਾਵੇਗੀ। ਲਾਭਪਾਤਰੀ ਆਈ ਡੀ ਦਰਜ ਕਰਨ ਤੋਂ ਬਾਅਦ, ਤੁਹਾਡੀ ਟਿਕਟ ‘ਤੇ 10% ਛੋਟ ਲਾਗੂ ਕੀਤੀ ਜਾਏਗੀ ਅਤੇ ਤੁਹਾਡੀ ਟਿਕਟ ਬੁੱਕ ਕੀਤੀ ਜਾਏਗੀ।

ਇਹ ਵੀ ਦੇਖੋ : Jaipal Bhullar ਸਰੀਰ ‘ਤੇ ਲੱਗੀਆਂ ਸੀ 22 ਸੱਟਾਂ,ਪੋਸਟਮਾਰਟਮ ਰਿਪੋਰਟ ‘ਚ ਵੱਡੇ ਖੁਲਾਸੇ,ਦੇਖੋ ਕੀ ਕੁਝ ਆਇਆ ਸਾਹਮਣੇ

The post ਵੈਕਸੀਨ ਲਗਵਾਓ, ਫਲਾਈਟ ਟਿਕਟ ‘ਤੇ 10% ਦੀ ਛੂਟ ਪਾਓ, ਇਹ ਏਅਰਲਾਈਨ ਦੇ ਰਹੀ ਹੈ ਆਫਰ, ਜਾਣੋ ਕਿੰਝ ਹੋਵੇਗੀ ਬੁਕਿੰਗ appeared first on Daily Post Punjabi.

Indigo ਜਾਂ GoAir ਦੀ ਉਡਾਣ ਭਰਨ ਵਾਲੇ ਯਾਤਰੀਆਂ ਲਈ ਅਹਿਮ ਖ਼ਬਰ, ਹੋਣ ਜਾ ਰਿਹਾ ਇਹ ਬਦਲਾਅ
Attention IndiGo GoAir flyers: ਨਵੀਂ ਦਿੱਲੀ: ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (IGIA) ‘ਤੇ ਕਿਫਾਇਤੀ ਏਅਰਲਾਇੰਸ Indigo ਅਤੇ GoAir ਆਪਣੇ ਆਪਰੇਸ਼ਨ ਨੂੰ ਟਰਮੀਨਲ 2 (T2) ਤੇ ਸ਼ਿਫਟ ਕਰ ਰਹੀਆਂ ਹਨ । ਇਹ ਬਦਲਾਅ 1 ਅਕਤੂਬਰ ਤੋਂ ਹੋਵੇਗਾ । ਇਸ ਸਬੰਧੀ Indigo ਅਤੇ GoAir ਨੇ ਟਵੀਟ ਕਰ ਜਾਣਕਾਰੀ ਦਿੱਤੀ । ਬਾਜ਼ਾਰ ਹਿੱਸੇਦਾਰੀ ਦੇ ਮਾਮਲੇ ਵਿੱਚ ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਕੰਪਨੀ Indigo ਆਪਣੇ ਆਪਰੇਸ਼ਨ ਦਾ ਕੁਝ ਹਿੱਸਾ T2 ‘ਤੇ ਸ਼ਿਫਟ ਕਰੇਗੀ। ਉੱਥੇ ਹੀ GoAir ਹੁਣ ਆਪਣੇ ਸਾਰੇ ਜਹਾਜ਼ T2 ਤੋਂ ਹੀ ਸੰਚਾਲਿਤ ਕਰੇਗੀ।

Attention IndiGo GoAir flyers

Indigo ਨੇ ਇਸ ਸਬੰਧ ਵਿੱਚ ਇੱਕ ਟਵੀਟ ਕਰਦਿਆਂ  ਲਿਖਿਆ,”ਫਲਾਈਟ ਨੰਬਰ 6E 2000 ਤੋਂ 6E 2999 ਤੱਕ ਦਾ ਸੰਚਾਲਨ ਦਿੱਲੀ ਵਿੱਚ ਟਰਮੀਨਲ 2 ਤੋਂ ਹੋਵੇਗਾ । ਇਹ ਸੰਚਾਲਨ 1 ਅਕਤੂਬਰ ਤੋਂ ਸ਼ੁਰੂ ਹੋ ਜਾਵੇਗਾ । ਕਿਰਪਾ ਕਰਕੇ ਹਵਾਈ ਅੱਡੇ ਲਈ ਰਵਾਨਾ ਹੋਣ ਤੋਂ ਪਹਿਲਾਂ ਉਡਾਣ ਨੰਬਰ ਅਤੇ ਟਰਮੀਨਲ ਦੀ ਜਾਂਚ ਕਰਨਾ ਨਾ ਭੁੱਲੋ।”

#TravelAdvisory – Delhi terminal change! Please ensure you check your flight number and terminal before leaving for the airport. For more information, visit, https://t.co/dFvDRTFCPY #LetsIndiGo #Aviation pic.twitter.com/eRWjnGp4vd
— IndiGo (@IndiGo6E) September 26, 2020

Indigo ਤੋਂ ਇਲਾਵਾ GOAir ਨੇ ਵੀ ਇਸ ਬਾਰੇ ਟਵੀਟ ਕੀਤਾ ਹੈ। GoAir ਨੇ ਟਵੀਟ ਕਰਦਿਆਂ ਲਿਖਿਆ, “GoAir ਯਾਤਰੀਆਂ ਲਈ ਮਹੱਤਵਪੂਰਣ ਜਾਣਕਾਰੀ – ਦਿੱਲੀ ਤੋਂ ਸਾਰੀਆਂ ਘਰੇਲੂ ਉਡਾਣਾਂ 1 ਅਕਤੂਬਰ 2020 ਤੋਂ ਟਰਮੀਨਲ 2 ਤੋਂ ਉਡਾਣ ਭਰਨਗੀਆਂ । ਕਿਰਪਾ ਕਰਕੇ ਯਾਤਰਾ ਤੋਂ ਪਹਿਲਾਂ ਆਪਣੀ ਫਲਾਈਟ ਅਤੇ ਟਰਮੀਨਲ ਬਾਰੇ ਜਾਣਕਾਰੀ ਜ਼ਰੂਰ ਲੈ ਲਓ।”

#GoAlert
Important announcement for all GoAir passengers – effective 1st October 2020, all domestic flights to and from #Delhi will arrive and depart from Terminal 2. Please ensure you check your terminal information prior to travel. pic.twitter.com/OWnFk1LggU
— GoAir (@goairlinesindia) September 26, 2020

T2 ‘ਤੇ ਟ੍ਰੈਫਿਕ ਵਧਿਆ
ਪਿਛਲੇ 5 ਸਤੰਬਰ ਤੋਂ Indigo ਅਤੇ ਸਪਾਈਸਜੈੱਟ ਲਿਮਟਿਡ (SpiceJet Ltd.) ਟਰਮੀਨਲ 3 ਤੋਂ ਆਪਰੇਟ ਕਰ ਰਹੀਆਂ ਸਨ। ਇਹ ਦੋਵੇਂ ਕੰਪਨੀਆਂ ਘਰੇਲੂ ਮਾਰਕੀਟ ਵਿੱਚ ਲਗਭਗ ਦੋ ਤਿਹਾਈ ਹਿੱਸੇਦਾਰੀ ਰੱਖਦੀਆਂ ਹਨ । ਦਰਅਸਲ, ਟਰਮੀਨਲ ‘ਤੇ ਸਮਰੱਥਾ ਵਧਾਉਣ ਲਈ ਕੰਮ ਚੱਲ ਰਿਹਾ ਸੀ । ਜੈੱਟ ਏਅਰਵੇਜ਼ ਦੇ ਟ੍ਰੈਫਿਕ ਨੂੰ ਜਦੋਂ ਦੁਬਾਰਾ ਜਾਰੀ ਕੀਤਾ ਗਿਆ ਸੀ, ਉਦੋਂ ਤੋਂ ਟਰਮੀਨਲ 2 ‘ਤੇ ਟ੍ਰੈਫਿਕ ਵਧਿਆ ਹੈ।

ਅਗਸਤ ‘ਚ 28 ਲੱਖ ਤੋਂ ਵੱਧ ਯਾਤਰੀਆਂ ਨੇ ਭਰੀ ਉਡਾਣ
ਇਸ ਦੌਰਾਨ ਜੁਲਾਈ ਵਿੱਚ 21.07 ਲੱਖ ਯਾਤਰੀਆਂ ਦੇ ਬਾਅਦ ਅਗਸਤ ਵਿੱਚ ਘਰੇਲੂ ਉਡਾਣ ਭਰਨ ਵਾਲੇ ਯਾਤਰੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ । ਅਗਸਤ ਵਿੱਚ ਕੁੱਲ 28.32 ਲੱਖ ਲੋਕਾਂ ਨੇ ਘਰੇਲੂ ਉਡਾਣ ਭਰੀ ਹੈ । ਬੀਤੇ ਬੁੱਧਵਾਰ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਇਸ ਬਾਰੇ ਅੰਕੜੇ ਜਾਰੀ ਕੀਤੇ ਹਨ। ਇਸ ਤਰ੍ਹਾਂ ਮਹੀਨੇ ਦੇ ਮਹੀਨੇ ਇਸ ਵਿੱਚ 34.4 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।

The post Indigo ਜਾਂ GoAir ਦੀ ਉਡਾਣ ਭਰਨ ਵਾਲੇ ਯਾਤਰੀਆਂ ਲਈ ਅਹਿਮ ਖ਼ਬਰ, ਹੋਣ ਜਾ ਰਿਹਾ ਇਹ ਬਦਲਾਅ appeared first on Daily Post Punjabi.

‘IndiGo’ ਦੇ ਕਰਮਚਾਰੀਆਂ ਨੂੰ ਲੱਗਿਆ ਝਟਕਾ, ਕੰਪਨੀ ਨੇ ਕੀਤਾ ਇਹ ਵੱਡਾ ਐਲਾਨ
IndiGo announces salary cuts: ਮੁੰਬਈ: ਕੋਰੋਨਾ ਵਾਇਰਸ ਕਾਰਨ ਸਾਰੀਆਂ ਏਅਰਲਾਈਨ ਦੀਆਂ ਉਡਾਣਾਂ ‘ਤੇ ਰੋਕ ਵਿਚਾਲੇ ਦੇਸ਼ ਦੀ ਸਭ ਤੋਂ ਵੱਡੀ ਹਵਾਈ ਸੇਵਾ ਪ੍ਰਦਾਨ ਕਰਨ ਵਾਲੀ ਕੰਪਨੀ ਇੰਡੀਗੋ ਏਅਰਲਾਈਨ ਨੇ ਮਈ ਵਿੱਚ ਸੈਲਰੀ ਕਟੌਤੀ ਤੋਂ ਇਲਾਵਾ ਜੁਲਾਈ ਤੱਕ ਲੀਵ ਵਿਦਆਊਟ ਪੇ ਦਾ ਐਲਾਨ ਕੀਤਾ ਹੈ । ਜਿਸ ਨਾਲ ਏਅਰਲਾਈਨ ਦੇ ਕਰਮਚਾਰੀਆਂ ਨੂੰ ਕਰਾਰਾ ਝਟਕਾ ਲੱਗਿਆ ਹੈ । ਦੇਸ਼ ਦੀ ਸਭ ਤੋਂ ਵੱਡੀ ਘਰੇਲੂ ਏਅਰਲਾਈਨ ਕੰਪਨੀ ਇੰਡੀਗੋ ਨੇ ਸ਼ਨੀਵਾਰ ਨੂੰ ਸਪੱਸ਼ਟ ਕੀਤਾ ਹੈ ਕਿ ਉਸਦੇ ਸੀਨੀਅਰ ਕਰਮਚਾਰੀਆਂ ਦੀ ਤਨਖਾਹ ਵਿਚ 25 ਫੀਸਦੀ ਦੀ ਕਟੌਤੀ ਪੂਰੇ ਵਿੱਤੀ ਸਾਲ 2020-21 ਲਈ ਲਾਗੂ ਹੋਵੇਗੀ । ਕੰਪਨੀ ਨੇ ਕਿਹਾ ਹੈ ਕਿ ਇਨ੍ਹਾਂ ਕਰਮਚਾਰੀਆਂ ਦੀ ਮੁੱਢਲੀ ਤਨਖਾਹ ਬਹਾਲ ਕਰਨ ਦਾ ਫੈਸਲਾ ਵਿੱਤੀ ਸਾਲ ਦੇ ਅੰਤ ਵਿੱਚ ਲਿਆ ਜਾਵੇਗਾ ।

IndiGo announces salary cuts

ਇਸ ਸਬੰਧੀ ਕਰਮਚਾਰੀਆਂ ਨੂੰ ਭੇਜੇ ਇੱਕ ਪੱਤਰ ਵਿੱਚ ਕੰਪਨੀ ਦੇ ਸੀ.ਈ.ਓ. ਰੰਜੇ ਦੱਤਾ ਨੇ ਕਿਹਾ ਅਸੀਂ ਮਾਰਚ ਅਤੇ ਅਪ੍ਰੈਲ ਵਿੱਚ ਕਰਮਚਾਰੀਆਂ ਲਈ ਪੂਰੀ ਤਨਖਾਹ ਅਦਾ ਕੀਤੀ ਸੀ, ਪਰ ਮੈਨੂੰ ਇਹ ਕਹਿ ਕੇ ਦੁੱਖ ਹੈ ਕਿ ਹੁਣ ਮਈ 2020 ਦੀ ਤਨਖਾਹ ਵਿੱਚ ਕਟੌਤੀ ਤੋਂ ਇਲਾਵਾ ਸਾਡੇ ਕੋਲ ਕੋਈ ਵਿਕਲਪ ਨਹੀਂ ਬਚਿਆ ਹੈ । ਇਸ ਤੋਂ ਬਾਅਦ ਸ਼ੁੱਕਰਵਾਰ ਰਾਤ ਨੂੰ ਭੇਜੇ ਈ-ਮੇਲ ਵਿੱਚ ਏਅਰਲਾਈਨ ਦੇ ਕਰਮਚਾਰੀਆਂ ਨੂੰ ਸਪੱਸ਼ਟ ਕੀਤਾ ਕਿ ਇਹ ਤਨਖਾਹ ਕਟੌਤੀ ਪੂਰੇ ਵਿੱਤੀ ਸਾਲ 2020-21 ਲਈ ਹੋਵੇਗੀ ।

ਦੱਤਾ ਨੇ ਕਿਹਾ, “ਇਸ ਤੋਂ ਇਲਾਵਾ ਮੈਂ ਇਹ ਕਹਿੰਦੇ ਹੋਏ ਦੁਖ ਹੋ ਰਿਹਾ ਹੈ ਕਿ ਅਸੀਂ ਮਈ, ਜੂਨ ਅਤੇ ਜੁਲਾਈ ਦੇ ਮਹੀਨਿਆਂ ਦੀ ਤਨਖਾਹ ਤੋਂ ਬਿਨਾਂ ਸੀਮਤ, ਗਰੇਡਡ ਛੁੱਟੀ ਲਈ ਵੀ ਕਦਮ ਚੁੱਕ ਰਹੇ ਹਾਂ । ਉਨ੍ਹਾਂ ਕਿਹਾ ਕਿ ਤਨਖਾਹ ਤੋਂ ਬਿਨ੍ਹਾਂ ਛੁੱਟੀ 1.5 ਤੋਂ 5 ਦਿਨ ਹੋਵੇਗੀ ਅਤੇ ਇਹ ਲੈਵਲ ਏ ਜਾਂ ਹੇਠਲੇ ਪੱਧਰ ਦੇ ਕਰਮਚਾਰੀਆਂ ਲਈ ਲਾਗੂ ਨਹੀਂ ਹੋਵੇਗੀ । ਸੂਤਰਾਂ ਨੇ ਦੱਸਿਆ ਕਿ ਕੰਪਨੀ ਵਿੱਚ ਏ ਲੈਵਲ ਦੇ ਕਰਮਚਾਰੀਆਂ ਦੀ ਗਿਣਤੀ ਕੰਪਨੀ ਵਿੱਚ ਕੰਮ ਕਰ ਰਹੇ ਕੁਲ ਮੁਲਾਜ਼ਮਾਂ ਵਿਚੋਂ 40% ਹੈ ਅਤੇ ਇਹ ਗਿਣਤੀ 27 ਹਜ਼ਾਰ ਹੈ ।

The post ‘IndiGo’ ਦੇ ਕਰਮਚਾਰੀਆਂ ਨੂੰ ਲੱਗਿਆ ਝਟਕਾ, ਕੰਪਨੀ ਨੇ ਕੀਤਾ ਇਹ ਵੱਡਾ ਐਲਾਨ appeared first on Daily Post Punjabi.