IndiGo flight passenger Archives - Daily Post Punjabi

ਫਲਾਈਟ ‘ਚ ਨਸ਼ੇ ‘ਚ ਧੁੱਤ ਯਾਤਰੀ ਦਾ ਹੰਗਾਮਾ, ਐਮਰਜੈਂਸੀ ਗੇਟ ਖੋਲ੍ਹਣ ਦੀ ਕੀਤੀ ਕੋਸ਼ਿਸ਼, CISF ਨੇ ਕੀਤਾ ਕਾਬੂ
ਦਿੱਲੀ ਤੋਂ ਬੈਂਗਲੁਰੂ ਜਾ ਰਹੀ ਇੰਡੀਗੋ ਦੀ ਫਲਾਈਟ ‘ਚ ਉਡਾਣ ਦੌਰਾਨ ਇੱਕ ਯਾਤਰੀ ਨੇ ਐਮਰਜੈਂਸੀ ਗੇਟ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਯਾਤਰੀ ਨਸ਼ੇ ‘ਚ ਧੁੱਤ ਸੀ ਅਤੇ ਚਾਲਕ ਦਲ ਦੇ ਨਾਲ ਦੁਰਵਿਵਹਾਰ ਵੀ ਕਰ ਰਿਹਾ ਸੀ। ਚਾਲਕ ਦਲ ਦੇ ਮੈਂਬਰਾਂ ਨੇ ਫਲਾਈਟ ਦੇ ਕਪਤਾਨ ਨੂੰ ਸੂਚਿਤ ਕੀਤਾ। ਜਦੋਂ ਫਲਾਈਟ ਬੈਂਗਲੁਰੂ ਪਹੁੰਚੀ ਤਾਂ ਯਾਤਰੀ ਨੂੰ CISF ਦੇ ਹਵਾਲੇ ਕਰ ਦਿੱਤਾ ਗਿਆ। ਦੋਸ਼ੀ ਯਾਤਰੀ ਖ਼ਿਲਾਫ਼ 3 ਧਾਰਾਵਾਂ ਵਿੱਚ ਕੇਸ ਦਰਜ ਕੀਤਾ ਗਿਆ ਹੈ।

IndiGo flight passenger

ਇੰਡੀਗੋ ਦੀ ਫਲਾਈਟ 6E308 ਸ਼ੁੱਕਰਵਾਰ ਨੂੰ ਦਿੱਲੀ ਤੋਂ ਬੈਂਗਲੁਰੂ ਜਾ ਰਹੀ ਸੀ। ਇਸ ਵਿਚ ਇੱਕ 40 ਸਾਲਾ ਯਾਤਰੀ ਵੀ ਸੀ। ਉਹ ਸੀਟ ਨੰਬਰ 18 ਐੱਫ ‘ਤੇ ਬੈਠਾ ਸੀ। ਦੱਸਿਆ ਜਾ ਰਿਹਾ ਹੈ ਯਾਤਰੀ ਨਸ਼ੇ ਵਿੱਚ ਸੀ। ਘਟਨਾ ਸਵੇਰੇ 7.56 ਵਜੇ ਵਾਪਰੀ। ਯਾਤਰੀ ਨੇ ਅਚਾਨਕ ਸਫ਼ਰ ਦੌਰਾਨ ਫਲਾਈਟ ਦੇ ਐਮਰਜੈਂਸੀ ਫਲੈਪ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਚਾਲਕ ਦਲ ਨੇ ਜਦੋਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ‘ਤਾਂ ਉਸ ਨੇ ਚਾਲਕ ਦਲ ਨਾਲ ਹਮਲਾਵਰ ਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ : ਦਿੱਲੀ ਪੁਲਿਸ ਦੇ ਹੈੱਡ ਕਾਂਸਟੇਬਲ ਨੇ PCR ਵੈਨ ‘ਚ ਖ਼ੁਦ ਨੂੰ ਮਾਰੀ ਗੋ.ਲੀ, ਕ੍ਰਾਈਮ ਟੀਮ ਜਾਂਚ ‘ਚ ਜੁਟੀ

ਦੋਸ਼ੀ ਯਾਤਰੀ ਦੀ ਪਛਾਣ 40 ਸਾਲਾ ਪ੍ਰਤੀਕ ਵਾਸੀ ਕਾਨਪੁਰ ਵੱਜੋਂ ਹੋਈ ਹੈ। ਪ੍ਰਤੀਕ ਇੱਕ ਈ-ਕਾਮਰਸ ਫਰਮ ਵਿੱਚ ਮਾਰਕੀਟਿੰਗ ਕਾਰਜਕਾਰੀ ਵਜੋਂ ਕੰਮ ਕਰਦਾ ਹੈ। ਸਵੇਰੇ 10.43 ਵਜੇ ਬੈਂਗਲੁਰੂ ਪਹੁੰਚਣ ਤੋਂ ਬਾਅਦ ਉਸਨੂੰ CISF ਦੇ ਹਵਾਲੇ ਕਰ ਦਿੱਤਾ ਗਿਆ। ਸੂਚਨਾ ਮੁਤਾਬਕ ਇੱਥੇ ਉਸਦਾ ਬ੍ਰੇਥ ਐਨਾਲਾਈਜ਼ਰ ਟੈਸਟ ਕੀਤਾ ਗਿਆ, ਜਿਸ ਵਿੱਚ ਪ੍ਰਤੀਕ ਪਾਜ਼ੀਟਿਵ ਆਇਆ।

ਜਾਣਕਾਰੀ ਅਨੁਸਾਰ ਦੋਸ਼ੀ ਯਾਤਰੀ ਪ੍ਰਤੀਕ ‘ਤੇ IPC ਦੀ ਧਾਰਾ 336, 290 ਅਤੇ ਏਅਰਕ੍ਰਾਫਟ ਐਕਟ 1934 ਦੀ ਧਾਰਾ 11A ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪ੍ਰਤੀਕ ਨੂੰ 41A CrPC ਦੇ ਤਹਿਤ ਨੋਟਿਸ ਜਾਰੀ ਕੀਤਾ ਜਾਵੇਗਾ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਫਲਾਈਟ ‘ਚ ਨਸ਼ੇ ‘ਚ ਧੁੱਤ ਯਾਤਰੀ ਦਾ ਹੰਗਾਮਾ, ਐਮਰਜੈਂਸੀ ਗੇਟ ਖੋਲ੍ਹਣ ਦੀ ਕੀਤੀ ਕੋਸ਼ਿਸ਼, CISF ਨੇ ਕੀਤਾ ਕਾਬੂ appeared first on Daily Post Punjabi.