indigo Archives - Daily Post Punjabi

ਦਿੱਲੀ ਏਅਰਪੋਰਟ ‘ਤੇ ਟਲਿਆ ਹਾ.ਦਸਾ ! ਲੈਂਡਿੰਗ ਮਗਰੋਂ ਰਸਤਾ ਭੁੱਲਿਆ ਜਹਾਜ਼, ਏਅਰਲਾਈਨ ਸੇਵਾਵਾਂ ਹੋਈਆਂ ਪ੍ਰਭਾਵਿਤ
ਦਿੱਲੀ ਏਅਰਪੋਰਟ ‘ਤੇ ਇੰਡੀਗੋ ਏਅਰਪੋਰਟ ਦਾ ਜਹਾਜ਼ ਐਤਵਾਰ ਨੂੰ ਹਾ.ਦਸੇ ਦਾ ਸ਼ਿਕਾਰ ਹੋਣ ਤੋਂ ਬਚ ਗਿਆ । ਇੰਡੀਗੋ ਏਅਰਲਾਈਨਜ਼ ਦਾ ਜਹਾਜ਼ ਹਵਾਈ ਅੱਡੇ ‘ਤੇ ਉਤਰਨ ਤੋਂ ਬਾਅਦ ਟੈਕਸੀ-ਵੇਅ ਦਾ ਰਸਤਾ ਭੁੱਲ ਗਿਆ। ਨਿਊਜ਼ ਏਜੰਸੀ ਅਨੁਸਾਰ ਨੇ ਹਵਾਈ ਅੱਡੇ ਦੇ ਸੂਤਰਾਂ ਰਾਹੀਂ ਇਹ ਜਾਣਕਾਰੀ ਦਿੱਤੀ । ਜਹਾਜ਼ ਦੇ ਟੈਕਸੀ-ਵੇਅ ਤੋਂ ਰਸਤਾ ਭੁੱਲਣ ਕਾਰਨ 28/10 ਦੇ ਰਨਵੇਅ ਤੋਂ ਕਈ ਫਲਾਈਟਾਂ ਦੇ ਰਵਾਨਾ ਹੋਣ ਵਿੱਚ ਦੇਰੀ ਦਾ ਸਾਹਮਣਾ ਕਰਨਾ ਪਿਆ। ਜਹਾਜ਼ ਨੂੰ ਹਟਾਏ ਜਾਣ ਤੋਂ ਬਾਅਦ ਹੀ ਹਵਾਈ ਅੱਡਾ ਚਾਲੂ ਹੋ ਸਕਿਆ ।

Departures at Delhi Airport halted

ਨਿਊਜ਼ ਏਜੰਸੀ ਮੁਤਾਬਕ ਅੰਮ੍ਰਿਤਸਰ ਤੋਂ ਇੰਡੀਗੋ ਦਾ ਜਹਾਜ਼ ਦਿੱਲੀ ਦੇ ‘ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ’ ‘ਤੇ ਆ ਰਿਹਾ ਸੀ । ਇਸ ਦੌਰਾਨ ਉਸ ਨੂੰ ਲੈਂਡਿੰਗ ਦੇ ਬਾਅਦ ਇੱਕ ਅਨਹੋਣੀ ਦਾ ਸਾਹਮਣਾ ਕਰਨਾ ਪਿਆ,ਕਿਉਂਕਿ ਉਹ ਟੈਕਸੀ-ਵੇਅ ਦਾ ਰਸਤਾ ਹੀ ਭੁੱਲ ਗਿਆ । ਇਸ ਕਾਰਨ ਹਵਾਈ ਅੱਡੇ ਦੇ ਇੱਕ ਰਨਵੇ ਨੂੰ ਤਕਰੀਬਨ 15 ਮਿੰਟ ਤੱਕ ਬੰਦ ਕਰਨਾ ਪਿਆ । ਟੈਕਸੀ-ਵੇਅ ਦਾ ਰਸਤਾ ਭੁੱਲਣ ਵਾਲਾ ਜਹਾਜ਼ A320 ਏਅਰਕ੍ਰਾਫਟ ਸੀ, ਜਿਸਦਾ ਏਅਰਕ੍ਰਾਫਟ ਨੰਬਰ 6E 2221 ਸੀ। ਇਸ ਘਟਨਾ ਵਿੱਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਇਹ ਵੀ ਪੜ੍ਹੋ: ਦੇਸ਼ ਦੀ ਰਾਖੀ ਕਰਦਿਆਂ ਪੰਜਾਬ ਦਾ ਇੱਕ ਹੋਰ ਜਵਾਨ ਸ਼ਹੀਦ, ਚੀਨ ਸਰਹੱਦ ‘ਤੇ ਡਿਊਟੀ ਦੌਰਾਨ ਗਈ ਜਾ.ਨ

ਦੱਸਿਆ ਗਿਆ ਕਿ ਜਹਾਜ਼ ਨੇ ਬਿਲਕੁਲ ਸਹੀ ਢੰਗ ਨਾਲ ਲੈਂਡਿੰਗ ਕੀਤੀ, ਪਰ ਉਹ ਫਿਰ ਇਹ ਨਿਰਧਾਰਤ ਟੈਕਸੀ-ਵੇਅ ਦਾ ਰਸਤਾ ਭੁੱਲ ਗਿਆ ਅਤੇ ਅੱਗੇ ਵਧਦੇ-ਵਧਦੇ ਰਨਵੇ ਦੇ ਅੰਤ ਤੱਕ ਪਹੁੰਚ ਗਿਆ । ਇਸ ਘਟਨਾ ਕਾਰਨ ਫਲਾਈਟਾਂ ਆਪਰੇਸ਼ਨ ਪ੍ਰਭਾਵਿਤ ਹੋਇਆ ਅਤੇ ਰਨਵੇ ਦੀ 15 ਮਿੰਟ ਤੱਕ ਵਰਤੋਂ ਨਹੀਂ ਹੋ ਸਕੀ । ਇੰਡੀਗੋ ਨੇ ਇਸ ਘਟਨਾ ਦੇ ਤੁਰੰਤ ਬਾਅਦ ਇੱਕ ਟੋਇੰਗ ਵੈਨ ਭੇਜੀ ਅਤੇ ਫਿਰ ਜਹਾਜ਼ ਨੂੰ ਰਨਵੇਅ ਦੇ ਸਿਰੇ ਤੋਂ ਨਿਰਧਾਰਤ ਪਾਰਕਿੰਗ ਖੇਤਰ ਵਿੱਚ ਲਿਆਂਦਾ ਗਿਆ । ਇਸ ਦੇ ਬਾਅਦ ਹੀ ਹਵਾਈ ਅੱਡੇ ਦਾ ਕੰਮ ਆਮ ਦੀ ਤਰ੍ਹਾਂ ਸ਼ੁਰੂ ਹੋ ਗਿਆ।

Departures at Delhi Airport halted

ਦੱਸ ਦੇਈਏ ਕਿ ਇਸ ਘਟਨਾ ਦੀ ਇੰਡੀਗੋ ਏਅਰਲਾਈਨਜ਼ ਨੇ ਵੀ ਪੁਸ਼ਟੀ ਕੀਤੀ ਹੈ। ਕੰਪਨੀ ਦੇ ਬੁਲਾਰੇ ਨੇ ਦੱਸਿਆ ਹੈ ਕਿ ਅੰਮ੍ਰਿਤਸਰ ਤੋਂ ਦਿੱਲੀ ਜਾ ਰਹੀ ਇੰਡੀਗੋ ਦੀ ਉਡਾਣ 6E 2221 ਘੱਟ ਵਿਜ਼ੀਬਿਲਟੀ ਕਾਰਨ ਦਿੱਲੀ ਹਵਾਈ ਅੱਡੇ ‘ਤੇ ਉਤਰਨ ਤੋਂ ਬਾਅਦ ਬਾਹਰ ਨਿਕਲਣ ਵਾਲੇ ਟੈਕਸੀ-ਵੇਅ ਦਾ ਰਸਤਾ ਭੁੱਲ ਗਈ। ਜਹਾਜ਼ ਨੂੰ ਰਨਵੇਅ ‘ਤੇ ਹੀ ਰੋਕ ਦਿੱਤਾ ਗਿਆ ਅਤੇ ਪਾਰਕਿੰਗ ਬੇ ਤੱਕ ਲਿਜਾਇਆ ਗਿਆ । ਦਰਅਸਲ, ਐਤਵਾਰ ਸਵੇਰੇ ਦਿੱਲੀ ਵਿੱਚ ਸੰਘਣੀ ਧੁੰਦ ਛਾਈ ਹੋਈ ਸੀ, ਜਿਸ ਕਾਰਨ ਏਅਰਲਾਈਨ ਸੇਵਾਵਾਂ ਪ੍ਰਭਾਵਿਤ ਹੋਈਆਂ।

ਵੀਡੀਓ ਲਈ ਕਲਿੱਕ ਕਰੋ –

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

The post ਦਿੱਲੀ ਏਅਰਪੋਰਟ ‘ਤੇ ਟਲਿਆ ਹਾ.ਦਸਾ ! ਲੈਂਡਿੰਗ ਮਗਰੋਂ ਰਸਤਾ ਭੁੱਲਿਆ ਜਹਾਜ਼, ਏਅਰਲਾਈਨ ਸੇਵਾਵਾਂ ਹੋਈਆਂ ਪ੍ਰਭਾਵਿਤ appeared first on Daily Post Punjabi.

ਯਾਤਰੀਆਂ ਵੱਲੋਂ ਰਨਵੇ ਨੇੜੇ ਖਾਣਾ ਖਾਣ ਦੇ ਮਾਮਲੇ ‘ਚ BCAS ਦਾ ਐਕਸ਼ਨ, ਇੰਡੀਗੋ ‘ਤੇ ਲਗਾਇਆ ਭਾਰੀ ਜੁਰਮਾਨਾ
ਫਲਾਈਟ ਵਿੱਚ ਦੇਰੀ ਦੇ ਬਾਅਦ ਕੁਝ ਯਾਤਰੀਆਂ ਵੱਲੋਂ ਮੁੰਬਈ ਹਵਾਈ ਅੱਡੇ ਦੇ ਨੇੜੇ ਬੈਠ ਕੇ ਖਾਣਾ ਖਾਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਨੂੰ ਲੈ ਕੇ ਹੁਣ ਸਖਤ ਐਕਸ਼ਨ ਲਿਆ ਗਿਆ ਹੈ। IndiGo ਨੂੰ ਜੁਰਮਾਨੇ ਵਜੋਂ 1.20 ਕਰੋੜ ਤੇ ਮੁੰਬਈ ਏਅਰਪੋਰਟ ਨੂੰ ਜੁਰਮਾਨੇ ਵਜੋਂ 90 ਲੱਖ ਰੁਪਏ ਅਦਾ ਕਰਨੇ ਪੈਣਗੇ। ਇਹ ਜੁਰਮਾਨਾ DGCA ਤੇ ਸਿਵਲ ਏਵੀਏਸ਼ਨ ਸੁਰੱਖਿਆ ਬਿਊਰੋ (BCAS) ਨੇ ਲਗਾਇਆ ਹੈ। BCAS ਨੇ ਇੰਡੀਗੋ ਨੂੰ 1.2 ਕਰੋੜ ਰੁਪਏ ਤੇ ਮੁੰਬਈ ਏਅਰਪੋਰਟ ਨੂੰ 60 ਲੱਖ ਰੁਪਏ ਅਦਾ ਕਰਨ ਲਈ ਕਿਹਾ ਹੈ। ਮੁੰਬਈ ਏਅਰਪੋਰਟ ‘ਤੇ DGCA ਨੇ ਵੀ 30 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਸ ਤਰ੍ਹਾਂ ਮੁੰਬਈ ਹਵਾਈ ਅੱਡੇ ਦੋਨੋਂ ਬਾਡੀਜ਼ ਨੂੰ ਕੁੱਲ ਮਿਲਾ ਕੇ 90 ਲੱਖ ਰੁਪਏ ਦੇਵੇਗਾ।

IndiGo fined Rs 1.2 crore

ਦੱਸ ਦੇਈਏ ਕਿ ਸੋਸ਼ਲ ਮੀਡੀਆ ‘ਤੇ ਬੀਤੇ ਦਿਨੀਂ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ ਵਿੱਚ ਮੁੰਬਈ ਏਅਰਪੋਰਟ ‘ਤੇ ਇੰਡੀਗੋ ਦੀ ਫਲਾਈਟ ਦੇ ਬਾਹਰ ਰਨਵੇ ਨੇੜੇ ਕੁਝ ਯਾਤਰੀ ਜ਼ਮੀਨ ‘ਤੇ ਬੈਠ ਕੇ ਖਾਣਾ ਖਾ ਰਹੇ ਸਨ। ਇਲਜ਼ਾਮ ਸੀ ਕਿ ਧੁੰਦ ਕਾਰਨ ਫਲਾਈਟ ਵਿੱਚ ਦੇਰੀ ਹੋ ਗਈ ਸੀ ਤੇ ਬਾਅਦ ਵਿੱਚ ਯਾਤਰੀਆਂ ਨੂੰ ਜ਼ਮੀਨ ‘ਤੇ ਬਿਠਾ ਕੇ ਖਾਣਾ ਖੁਆਇਆ ਗਿਆ। ਇਸ ਮਾਮਲੇ ‘ਤੇ ਬਾਅਦ ਵਿੱਚ ਇੰਡੀਗੋ ਨੇ ਮੁਆਫੀ ਵੀ ਮੰਗੀ ਸੀ। ਇੰਡੀਗੋ ਨੇ ਕਿਹਾ ਸੀ ਕਿ ਯਾਤਰੀ ਦਰਅਸਲ ਫਲਾਈਟ ਤੋਂ ਦੂਰ ਨਹੀਂ ਜਾਣਾ ਚਾਹੁੰਦੇ ਸਨ, ਜਿਸ ਕਾਰਨ ਉਨ੍ਹਾਂ ਨੂੰ ਉੱਥੇ ਹੀ ਖਾਣਾ ਸਰਵ ਕੀਤਾ ਗਿਆ। ਜਿਸ ਕਾਰਨ ਇੰਡੀਗੋ ਨੂੰ ਪਹਿਲਾਂ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ। ਇੰਡੀਗੋ ਨੇ ਆਪਣੇ ਜਵਾਬ ਵਿੱਚ ਦੱਸਿਆ ਏਅਰਲਾਈਨ ਨੂੰ ਇਸ ਬਾਰੇ ਪਤਾ ਸੀ,ਪਰ ਉਸਨੇ ਕੋਈ ਉਚਿਤ ਐਕਸ਼ਨ ਨਹੀਂ ਲਿਆ। ਉੱਥੇ ਹੀ DGCA ਨੇ ਮੰਨਿਆ ਕਿ ਮੁੰਬਈ ਏਅਰਪੋਰਟ ਰਨਵੇ ਦੇ ਆਸ-ਪਾਸ ਅਨੁਸ਼ਾਸਨ ਬਣਾਈ ਰੱਖਣ ਵਿੱਚ ਅਸਫਲ ਰਿਹਾ। ਮੰਨਿਆ ਗਿਆ ਕਿ ਏਅਰਪੋਰਟ ਨੇ ਯਾਤਰੀਆਂ ਦੀ ਸੁਰੱਖਿਆ ਦੇ ਪ੍ਰਤੀ ਸਹੀ ਰਵਈਆ ਨਹੀਂ ਅਪਣਾਇਆ।

ਇਹ ਵੀ ਪੜ੍ਹੋ: ਚੰਡੀਗੜ੍ਹ ‘ਚ ਮੇਅਰ ਦੀ ਚੋਣ ਅਚਾਨਕ ਮੁਲਤਵੀ, ਚੋਣ ਅਧਿਕਾਰੀ ਦੀ ਖਰਾਬ ਸਿਹਤ ਦਾ ਦਿੱਤਾ ਹਵਾਲਾ

ਦੱਸ ਦੇਈਏ ਕਿ ਇਸ ਤੋਂ ਇਲਾਵਾ DGCA ਨੇ SpicJet ਤੇ Air India ‘ਤੇ ਵੀ ਜੁਰਮਾਨਾ ਲਗਾਇਆ ਹੈ। ਦੋਵਾਂ ਨੂੰ 30-30 ਲੱਖ ਰੁਪਏ ਭਰਨ ਨੂੰ ਕਿਹਾ ਗਿਆ ਹੈ। ਦਿੱਲੀ ਵਿੱਚ ਧੁੰਦ ਕਾਰਨ ਇਨ੍ਹਾਂ ਦੀਆਂ ਉਡਾਣਾਂ ਲੇਟ ਹੋਈਆਂ ਸਨ। ਧੁੰਦ ਨੂੰ ਲੈ ਕੇ ਇਨ੍ਹਾਂ ਦੀ ਤਿਆਰੀ ਨਹੀਂ ਸੀ, ਇਸ ਕਾਰਨ DGCA ਨੇ ਇਨ੍ਹਾਂ ‘ਤੇ ਜੁਰਮਾਨਾ ਲਗਾਇਆ ਹੈ। ਇਨ੍ਹਾਂ ਏਅਰਲਾਈਨਜ਼ ‘ਤੇ ਇਲਜ਼ਾਮ ਹੈ ਕਿ ਇਨ੍ਹਾਂ ਨੇ ਧੁੰਦ ਦੇ ਦਿਨਾਂ ਵਿੱਚ CAT III ਪਾਇਲਟਾਂ ਨੂੰ ਡਿਊਟੀ ‘ਤੇ ਨਹੀਂ ਲਗਾਇਆ ਸੀ, ਜਿਨ੍ਹਾਂ ਨੂੰ ਘੱਟ ਰੌਸ਼ਨੀ ਵਿੱਚ ਵੀ ਫਲਾਈਟ ਉਡਾਉਣ ਦੀ ਟ੍ਰੇਨਿੰਗ ਹੁੰਦੀ ਹੈ।

ਵੀਡੀਓ ਲਈ ਕਲਿੱਕ ਕਰੋ –

“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”

The post ਯਾਤਰੀਆਂ ਵੱਲੋਂ ਰਨਵੇ ਨੇੜੇ ਖਾਣਾ ਖਾਣ ਦੇ ਮਾਮਲੇ ‘ਚ BCAS ਦਾ ਐਕਸ਼ਨ, ਇੰਡੀਗੋ ‘ਤੇ ਲਗਾਇਆ ਭਾਰੀ ਜੁਰਮਾਨਾ appeared first on Daily Post Punjabi.

ਹਵਾ ‘ਚ ਹੀ ਖਰਾਬ ਹੋਇਆ ਮੁੰਬਈ ਜਾ ਰਹੀ ਇੰਡੀਗੋ ਦੀ ਫਲਾਈਟ ਦਾ ਇੰਜਣ, ਪਾਇਲਟ ਨੇ ਕੀਤੀ ਸੁਰੱਖਿਅਤ ਲੈਂਡਿੰਗ
ਮੰਗਲਵਾਰ ਨੂੰ ਮਦੁਰਾਈ ਤੋਂ ਮੁੰਬਈ ਜਾ ਰਹੀ ਇੰਡੀਗੋ ਦੀ ਫਲਾਈਟ ਦੇ ਇੰਜਣ ਵਿੱਚ ਖਰਾਬੀ ਆ ਗਈ। ਜਿਸ ਤੋਂ ਬਾਅਦ ਪਾਇਲਟ ਨੇ ਸੂਝ-ਬੂਝ ਨਾਲ ਉਡਾਣ ਦੀ ਮੁੰਬਈ ਦੇ ਹਵਾਈ ਅੱਡੇ ‘ਤੇ ਸੁਰੱਖਿਅਤ ਲੈਂਡਿੰਗ ਕਰਵਾਈ । ਦਰਅਸਲ, ਏਅਰਬੱਸ A321 (VT-IUJ) ਦਾ ਇੱਕ ਪ੍ਰੈਟ ਐਂਡ ਵਿਟਨੀ (PW) ਇੰਜਣ ਉਡਾਣ ਦੌਰਾਨ ਬੰਦ ਹੋ ਗਿਆ । ਇਸ ਤੋਂ ਬਾਅਦ ਪਾਇਲਟ ਨੇ ਜਹਾਜ਼ ਨੂੰ ਇੱਕ ਇੰਜਣ ਦੀ ਮਦਦ ਨਾਲ ਸੁਰੱਖਿਅਤ ਲੈਂਡ ਕੀਤਾ।

Indigo aircraft engine failure

ਇਸ ਸਬੰਧੀ ਇੰਡੀਗੋ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਮਦੁਰਾਈ ਤੋਂ ਮੁੰਬਈ ਜਾਣ ਵਾਲੀ ਫਲਾਈਟ 6E-2012 ਵਿੱਚ ਮੁੰਬਈ ਵਿੱਚ ਲੈਂਡਿੰਗ ਤੋਂ ਪਹਿਲਾਂ ਤਕਨੀਕੀ ਸਮੱਸਿਆ ਆ ਗਈ ਸੀ। ਇਸ ਦੌਰਾਨ ਪਾਇਲਟ ਨੇ ਮੁੰਬਈ ਵਿੱਚ ਲੈਂਡਿੰਗ ਨੂੰ ਪਹਿਲ ਦਿੱਤੀ। ਜਹਾਜ਼ ਨੂੰ ਮੁੰਬਈ ‘ਚ ਰੱਖਿਆ ਗਿਆ ਹੈ ਅਤੇ ਜ਼ਰੂਰੀ ਰੱਖ-ਰਖਾਅ ਤੋਂ ਬਾਅਦ ਉਹ ਮੁੜ ਸੰਚਾਲਨ ਵਿੱਚ ਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਡਾਣ ਦੌਰਾਨ ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਸਾਨੂੰ ਅਫਸੋਸ ਹੈ।

ਇਹ ਵੀ ਪੜ੍ਹੋ: ਪੰਜਾਬ ਦੇ ਇਨ੍ਹਾਂ ਸਕੂਲਾਂ ‘ਚ 3 ਦਿਨਾਂ ਤੱਕ ਛੁੱਟੀਆਂ ਦਾ ਐਲਾਨ, ਪ੍ਰਸ਼ਾਸਨ ਵੱਲੋਂ ਪੱਤਰ ਜਾਰੀ

ਦੱਸ ਦੇਈਏ ਕਿ ਪੀਡਬਲਯੂ ਦੀ ਖਰਾਬੀ ਤੇ ਇੰਜਣ-ਨਿਰਮਾਤਾ ਵੱਲੋਂ ਇੰਜਣ ਦੀ ਮੰਗ ਪੂਰੀ ਕਰਨ ਵਿੱਚ ਅਸਮਰਥਤਾ ਦੇ ਕਾਰਨ ਇੰਡੀਗੋ ਦੇ ਲਗਭਗ 40 ਜਹਾਜ਼ ਮਹੀਨਿਆਂ ਤੋਂ ਖੜ੍ਹੇ ਹਨ। ਗੋ-ਫਰਸਟ ਨੇ ਇਸ ਸਾਲ ਦੀ ਸ਼ੁਰੂਆਤ ਵਿੱਚ ਆਪਣੀ ਗ੍ਰਾਊਂਡਿੰਗ ਨੂੰ ਪੂਰੀ ਤਰ੍ਹਾਂ ਪੀਡਬਲਯੂ ਇੰਜਣ ਦੀ ਖਰਾਬੀ ਦੇ ਲਈ ਜ਼ਿੰਮੇਵਾਰ ਠਹਿਰਾਇਆ ਸੀ, ਜਿਸਦੇ ਕਾਰਨ ਉਸਦੇ ਅੱਧੇ ਤੋਂ ਜ਼ਿਆਦਾ ਜਹਾਜ਼ਾਂ ਨੂੰ ਇੰਤਜ਼ਾਰ ਵਿੱਚ ਕਈ ਮਹੀਨਿਆਂ ਤੱਕ ਖੜ੍ਹਾ ਰਹਿਣਾ ਪਿਆ ਸੀ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਹਵਾ ‘ਚ ਹੀ ਖਰਾਬ ਹੋਇਆ ਮੁੰਬਈ ਜਾ ਰਹੀ ਇੰਡੀਗੋ ਦੀ ਫਲਾਈਟ ਦਾ ਇੰਜਣ, ਪਾਇਲਟ ਨੇ ਕੀਤੀ ਸੁਰੱਖਿਅਤ ਲੈਂਡਿੰਗ appeared first on Daily Post Punjabi.

DGCA ਦੀ Indigo ਦੇ ਪਾਇਲਟ ਤੇ ਕੋ-ਪਾਇਲਟ ‘ਤੇ ਸਖਤ ਕਾਰਵਾਈ, ਤਿੰਨ ਮਹੀਨਿਆਂ ਲਈ ਲਾਇਸੈਂਸ ਕੀਤਾ ਰੱਦ
ਹਵਾਬਾਜ਼ੀ ਰੈਗੂਲੇਟਰੀ ਬਾਡੀ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ਨ (DGCA) ਨੇ ਇੰਡੀਗੋ ਏਅਰਲਾਈਨਜ਼ ਦੇ ਪਾਇਲਟ ਦਾ ਲਾਇਸੈਂਸ ਤਿੰਨ ਮਹੀਨਿਆਂ ਲਈ ਅਤੇ ਕੋ-ਪਾਇਲਟ ਦਾ ਲਾਇਸੈਂਸ ਇੱਕ ਮਹੀਨੇ ਲਈ ਰੱਦ ਕਰ ਦਿੱਤਾ ਹੈ। ਦੱਸ ਦੇਈਏ ਕਿ 15 ਜੂਨ ਨੂੰ ਇੰਡੀਗੋ ਫਲਾਈਟ ਅਹਿਮਦਾਬਾਦ ਵਿੱਚ ਲੈਂਡਿੰਗ ਦੌਰਾਨ ਟੇਲ ਸਟ੍ਰਾਈਕ ਦਾ ਸ਼ਿਕਾਰ ਹੋ ਗਈ ਸੀ । ਜੇਕਰ ਟੇਕ ਆਫ ਜਾਂ ਲੈਂਡਿੰਗ ਦੌਰਾਨ ਜਹਾਜ਼ ਦਾ ਪਿਛਲਾ ਹਿੱਸਾ ਰਨਵੇਅ ਨਾਲ ਟਕਰਾਉਂਦਾ ਹੈ ਤਾਂ ਇਸ ਨੂੰ ਟੇਲ ਸਟ੍ਰਾਈਕ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਇੰਡੀਗੋ ਨੇ ਵੀ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਜਾਰੀ ਕੀਤੇ ਸਨ।

DGCA suspended license

ਇਸ ਹਾਦਸੇ ਤੋਂ ਬਾਅਦ DGCA ਨੇ ਪਾਇਲਟ ਅਤੇ ਕੋ-ਪਾਇਲਟ ਨੂੰ ਡੀ-ਰੋਸਟਰ ਕਰਨ ਦੇ ਆਦੇਸ਼ ਜਾਰੀ ਕੀਤੇ ਸਨ । ਬੈਂਗਲੁਰੂ ਤੋਂ ਚੱਲ ਰਹੀ ਇੰਡੀਗੋ ਦੀ ਫਲਾਈਟ 6E6595 ਨੂੰ ਅਹਿਮਦਾਬਾਦ ਹਵਾਈ ਅੱਡੇ ‘ਤੇ ਲੈਂਡ ਕਰਵਾਇਆ ਗਿਆ ਸੀ । ਇੰਡੀਗੋ ਵੱਲੋਂ ਜਾਰੀ ਬਿਆਨ ਮੁਤਾਬਕ ਲੈਂਡਿੰਗ ਦੌਰਾਨ ਫਲਾਈਟ ਟੇਲ ਸਟ੍ਰਾਈਕ ਦਾ ਸ਼ਿਕਾਰ ਹੋ ਗਈ ਸੀ। ਹਾਲਾਂਕਿ, ਵਿਸਤ੍ਰਿਤ ਮੁਲਾਂਕਣ ਅਤੇ ਮੁਰੰਮਤ ਲਈ ਇਸ ਨੂੰ ਅਹਿਮਦਾਬਾਦ ਵਿੱਚ ਗਰਾਉਂਡੇਡ ਐਲਾਨਿਆ ਗਿਆ ਸੀ। ਇਸ ਹਾਦਸੇ ਵਿੱਚ ਕਿਸੇ ਵੀ ਯਾਤਰੀ ਨੂੰ ਕੋਈ ਨੁਕਸਾਨ ਨਹੀਂ ਹੋਇਆ। ਇਸ ਤੋਂ ਬਾਅਦ ਇੰਡੀਗੋ ਨੇ ਐਮਰਜੈਂਸੀ ਲੈਂਡਿੰਗ ਨੂੰ ਲੈ ਕੇ ਵਿਸਥਾਰਤ ਜਾਂਚ ਦੇ ਆਦੇਸ਼ ਜਾਰੀ ਕੀਤੇ ਸਨ।

ਇਹ ਵੀ ਪੜ੍ਹੋ: ਪੰਜਾਬ ਦੇ 3 ਜ਼ਿਲਿਆਂ ‘ਚ ਮੀਂਹ ਦਾ ਅਲਰਟ, ਫਾਜ਼ਿਲਕਾ ਦੇ 22 ਪਿੰਡ ਅਜੇ ਵੀ ਹੜ੍ਹ ਦੀ ਲਪੇਟ ‘ਚ

ਦੱਸ ਦੇਈਏ ਕਿ ਅਹਿਮਦਾਬਾਦ ਤੋਂ ਪਹਿਲਾਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਵੀ ਅਜਿਹੀ ਹੀ ਘਟਨਾ ਵਾਪਰੀ ਸੀ । 11 ਜੂਨ 2023 ਨੂੰ ਇੰਡੀਗੋ ਦਾ ਏਅਰਬੱਸ ਜਹਾਜ਼ A321 ਕੋਲਕਾਤਾ ਤੋਂ ਦਿੱਲੀ ਲਈ ਉਡਾਣ ਭਰ ਰਿਹਾ ਸੀ । ਦਿੱਲੀ ਵਿੱਚ ਲੈਂਡਿੰਗ ਦੇ ਸਮੇਂ ਜਹਾਜ਼ ਦਾ ਪਿਛਲਾ ਹਿੱਸਾ ਜ਼ਮੀਨ ਨਾਲ ਟਕਰਾ ਗਿਆ। ਇਸ ਤੋਂ ਬਾਅਦ DGCA ਨੇ ਇੰਡੀਗੋ ਦੇ ਕਾਕਪਿਟ ਕ੍ਰੁ ਨੂੰ ਉਡਾਣਾਂ ਸੰਚਾਲਿਤ ਨਾ ਕਰਨ ਦੇ ਆਦੇਸ਼ ਦਿੱਤੇ ਸਨ । ਦਿੱਲੀ ਤੋਂ ਇਲਾਵਾ ਨਾਗਪੁਰ ਵਿੱਚ ਵੀ ਇੰਡੀਗੋ ਦੀ ਫਲਾਈਟ ਟੇਲ ਸਟ੍ਰਾਈਕ ਦਾ ਸ਼ਿਕਾਰ ਹੋਈ ਸੀ ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post DGCA ਦੀ Indigo ਦੇ ਪਾਇਲਟ ਤੇ ਕੋ-ਪਾਇਲਟ ‘ਤੇ ਸਖਤ ਕਾਰਵਾਈ, ਤਿੰਨ ਮਹੀਨਿਆਂ ਲਈ ਲਾਇਸੈਂਸ ਕੀਤਾ ਰੱਦ appeared first on Daily Post Punjabi.

ਹੁਣ ਅੰਮ੍ਰਿਤਸਰ ਤੋਂ ਲਖਨਊ ਲਈ ਰੋਜ਼ਾਨਾ ਉਡਾਣ ਭਰੇਗੀ ਇੰਡੀਗੋ ਫਲਾਈਟ, ਪਹਿਲਾ ਹਫ਼ਤੇ ‘ਚ ਤਿੰਨ ਦਿਨ ਭਰਦਾ ਸੀ ਉਡਾਣ
ਦੇਸ਼ ਦੀ ਘੱਟ ਕਿਰਾਏ ਵਾਲੀ ਏਅਰਲਾਈਨਜ਼ ਇੰਡੀਗੋ ਨੇ ਅੰਮ੍ਰਿਤਸਰ ਤੋਂ ਘਰੇਲੂ ਉਡਾਣਾਂ ਦੀ ਬਾਰੰਬਾਰਤਾ ਵਧਾਉਣ ਦਾ ਫੈਸਲਾ ਕੀਤਾ ਹੈ । ਅਗਲੇ ਮਹੀਨੇ ਤੋਂ ਅੰਮ੍ਰਿਤਸਰ-ਲਖਨਊ ਵਿਚਾਲੇ ਫਲਾਈਟ ਰੋਜ਼ਾਨਾ ਸਿੱਧੀ ਉਡਾਣ ਭਰੇਗੀ । ਇਸ ਤੋਂ ਪਹਿਲਾਂ ਹਫ਼ਤੇ ਵਿੱਚ ਸਿਰਫ਼ ਤਿੰਨ ਦਿਨ ਹੀ ਫਲਾਈਟ ਉਡਾਣ ਭਰਦੀ ਸੀ । ਇੰਡੀਗੋ ਨੇ ਇਸ ਦੇ ਲਈ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ।

Indigo flight will now fly daily

ਇੰਡੀਗੋ ਦੀ ਵੈੱਬਸਾਈਟ ਤੋਂ ਮਿਲੀ ਜਾਣਕਾਰੀ ਅਨੁਸਾਰ 23 ਫਰਵਰੀ ਤੋਂ ਅੰਮ੍ਰਿਤਸਰ-ਲਖਨਊ ਵਿਚਾਲੇ ਫਲਾਈਟ ਰੋਜ਼ਾਨਾ ਉਡਾਣ ਭਰੇਗੀ । ਇਸ ਤੋਂ ਪਹਿਲਾਂ ਇਹ ਫਲਾਈਟ ਹਫ਼ਤੇ ਵਿੱਚ ਸਿਰਫ਼ ਤਿੰਨ ਦਿਨ ਯਾਨੀ ਕਿ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਦੋਵਾਂ ਸ਼ਹਿਰਾਂ ਵਿਚਾਲੇ ਉਡਾਣ ਭਰਦੀ ਸੀ । ਦੋਵਾਂ ਸ਼ਹਿਰਾਂ ਵਿਚਾਲੇ ਇਹ ਸਫਰ ਕਰੀਬ ਡੇਢ ਘੰਟੇ ਦਾ ਰਹਿਣ ਵਾਲਾ ਹੈ।

ਇਹ ਵੀ ਪੜ੍ਹੋ: ਪੰਜਾਬ ‘ਚ ਹੋਰ ਵਿਗੜੇਗਾ ਮੌਸਮ ! ਮੀਂਹ ਦੇ ਨਾਲ ਅੱਜ ਚੱਲਣਗੀਆਂ ਠੰਡੀਆਂ ਹਵਾਵਾਂ, ਅਲਰਟ ਜਾਰੀ

ਇੰਡੀਗੋ ਦੀ ਵੈੱਬਸਾਈਟ ਮੁਤਾਬਕ ਇਹ ਫਲਾਈਟ ਰੋਜ਼ਾਨਾ ਸਵੇਰੇ 7:05 ਵਜੇ ਉਡਾਣ ਭਰੇਗੀ । 1:35 ਘੰਟੇ ਦਾ ਸਫਰ ਪੂਰਾ ਕਰਨ ਤੋਂ ਬਾਅਦ ਫਲਾਈਟ 8:35 ‘ਤੇ ਅੰਮ੍ਰਿਤਸਰ ਵਿੱਚ ਲੈਂਡ ਹੋ ਜਾਵੇਗੀ । ਇਹ ਉਡਾਣ ਅੰਮ੍ਰਿਤਸਰ ਹਵਾਈ ਅੱਡੇ ਤੋਂ ਦੁਪਹਿਰ 12:15 ਵਜੇ ਉਡਾਣ ਭਰੇਗੀ । 1:30 ਘੰਟੇ ਦਾ ਸਫਰ ਕਰਨ ਤੋਂ ਬਾਅਦ ਫਲਾਈਟ 1:45 ‘ਤੇ ਲਖਨਊ ਪਹੁੰਚ ਜਾਵੇਗੀ ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਹੁਣ ਅੰਮ੍ਰਿਤਸਰ ਤੋਂ ਲਖਨਊ ਲਈ ਰੋਜ਼ਾਨਾ ਉਡਾਣ ਭਰੇਗੀ ਇੰਡੀਗੋ ਫਲਾਈਟ, ਪਹਿਲਾ ਹਫ਼ਤੇ ‘ਚ ਤਿੰਨ ਦਿਨ ਭਰਦਾ ਸੀ ਉਡਾਣ appeared first on Daily Post Punjabi.