indion idol Archives - Daily Post Punjabi

ਇੰਡੀਅਨ ਆਈਡਲ 12 ਫੇਮ ਗਾਇਕਾ Sayli Kamble ਬਣੀ ਮਹਾਰਾਸ਼ਟਰੀ ਦੁਲਹਨ, BF ਧਵਲ ਨਾਲ ਕਰਵਾਇਆ ਵਿਆਹ
sayli kamble ties the knot : ਇੰਡੀਅਨ ਆਈਡਲ 12 ਨਾਲ ਮਸ਼ਹੂਰ ਹੋਈ ਗਾਇਕਾ ਸਾਇਲੀ ਕਾਂਬਲੇ ਹੁਣ ਮਿਸ ਟੂ ਮਿਸਿਜ਼ ਬਣ ਗਈ ਹੈ। ਸਾਇਲੀ ਨੇ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਧਵਲ ਨਾਲ ਵਿਆਹ ਕੀਤਾ ਹੈ। ਸਾਇਲੀ ਅਤੇ ਧਵਲ ਦਾ ਵਿਆਹ 24 ਅਪ੍ਰੈਲ ਨੂੰ ਮਹਾਰਾਸ਼ਟਰੀ ਰੀਤੀ-ਰਿਵਾਜਾਂ ਅਨੁਸਾਰ ਹੋਇਆ ਹੈ। ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਹਰ ਕੋਈ ਇਸ ਜੋੜੇ ਨੂੰ ਉਨ੍ਹਾਂ ਦੇ ਵਿਆਹ ਦੀਆਂ ਵਧਾਈਆਂ ਦੇ ਰਿਹਾ ਹੈ। ਸਾਇਲੀ ਦਾ ਵਿਆਹ ਮਹਾਰਾਸ਼ਟਰੀ ਰੀਤੀ-ਰਿਵਾਜਾਂ ਮੁਤਾਬਕ ਹੋਇਆ ਹੈ, ਇਸ ਲਈ ਉਹ ਮਹਾਰਾਸ਼ਟਰੀ ਅੰਦਾਜ਼ ‘ਚ ਦੁਲਹਨ ਬਣੀ।

sayli kamble ties the knot

ਦਸ ਦੇਈਏ ਕਿ ਫੂਸ਼ੀਆ ਗੁਲਾਬੀ ਬਾਰਡਰ ਵਾਲੀ ਪੀਲੀ ਸਾੜੀ ਵਿੱਚ, ਸਾਇਲੀ ਇੱਕ ਦੁਲਹਨ ਦੇ ਰੂਪ ਵਿੱਚ ਬਹੁਤ ਵਧੀਆ ਲੱਗ ਰਹੀ ਹੈ। ਉਸਨੇ ਸਾੜੀ ਦੇ ਨਾਲ ਜਾਮਨੀ ਸ਼ਾਲ ਪਹਿਨ ਕੇ ਆਪਣੇ ਵਿਆਹ ਦੇ ਪਹਿਰਾਵੇ ਨੂੰ ਪੂਰਾ ਕੀਤਾ। ਦੁਲਹਨ ਦੇ ਜੋੜੇ ‘ਚ ਸਾਇਲੀ ਕਾਫੀ ਖੁਸ਼ ਨਜ਼ਰ ਆ ਰਹੀ ਹੈ। ਗਾਇਕਾ ਦੇ ਚਿਹਰੇ ‘ਤੇ ਵਿਆਹ ਦੀ ਚਮਕ ਸਾਫ਼ ਵੇਖੀ ਜਾ ਸਕਦੀ ਹੈ। ਧਵਲ ਵੀ ਲਾੜੇ ਦੇ ਰੂਪ ‘ਚ ਵਧੀਆ ਲੱਗ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਕ ਵੀਡੀਓ ‘ਚ ਸਾਇਲੀ ਅਤੇ ਧਵਲ ਨੂੰ ਮਾਲਾ ਦੀ ਰਸਮ ਕਰਦੇ ਦੇਖਿਆ ਜਾ ਸਕਦਾ ਹੈ।

sayli kamble ties the knot

ਇਸ ਦੇ ਨਾਲ ਹੀ ਦੋਵੇਂ ਇੱਕ ਦੂਜੇ ਦੀਆਂ ਅੱਖਾਂ ਵਿੱਚ ਝਾਕਦੇ ਹੋਏ ਪਿਆਰ ਨਾਲ ਇੱਕ-ਦੂਜੇ ਦੇ ਮਾਲਾ ਪਾ ਰਹੇ ਹਨ। ਇਸ ਦੇ ਨਾਲ ਹੀ ਵਿਆਹ ਦੀਆਂ ਵਾਇਰਲ ਹੋਈਆਂ ਕੁਝ ਤਸਵੀਰਾਂ ‘ਚ ਸਾਇਲੀ ਅਤੇ ਧਵਲ ਮੰਡਪ ‘ਤੇ ਬੈਠ ਕੇ ਵਿਆਹ ਦੀਆਂ ਰਸਮਾਂ ਪੂਰੀਆਂ ਕਰਦੇ ਨਜ਼ਰ ਆ ਰਹੇ ਹਨ। ਇਕ ਫੋਟੋ ‘ਚ ਤੁਸੀਂ ਦੇਖ ਸਕਦੇ ਹੋ ਕਿ ਧਲਵ ਆਪਣੀ ਦੁਲਹਨ ਸਾਇਲੀ ਨੂੰ ਘੋੜੀ ‘ਤੇ ਬੈਠ ਕੇ ਸ਼ਾਹੀ ਅੰਦਾਜ਼ ‘ਚ ਲੈਣ ਆ ਰਿਹਾ ਹੈ।

ਇਹ ਵੀ ਦੇਖੋ : ਜੇ ਤੁਸੀਂ ਕੀਤੀ ਹੈ ਸਿਮ ਕਾਰਡ ਦੀ ਅਦਲਾ-ਬਦਲੀ ਤਾਂ ਤੁਹਾਨੂੰ ਲੱਗ ਸਕਦੈ ਲੱਖਾਂ ਦਾ ਰਗੜਾ! ਮਿੰਟਾਂ ‘ਚ ਬੈਂਕ ਖਾਤਾ…

The post ਇੰਡੀਅਨ ਆਈਡਲ 12 ਫੇਮ ਗਾਇਕਾ Sayli Kamble ਬਣੀ ਮਹਾਰਾਸ਼ਟਰੀ ਦੁਲਹਨ, BF ਧਵਲ ਨਾਲ ਕਰਵਾਇਆ ਵਿਆਹ appeared first on Daily Post Punjabi.