Indonesia 11 students drowned Archives - Daily Post Punjabi

ਇੰਡੋਨੇਸ਼ੀਆ ‘ਚ ਵਾਪਰਿਆ ਵੱਡਾ ਹਾਦਸਾ, ਨਦੀ ਦੀ ਸਫਾਈ ਦੌਰਾਨ 11 ਸਕੂਲੀ ਬੱਚੇ ਪਾਣੀ ‘ਚ ਡੁੱਬੇ
ਇੰਡੋਨੇਸ਼ੀਆ ਵਿੱਚ ਇੱਕ ਵੱਡਾ ਦਰਦਨਾਕ ਹਾਦਸਾ ਵਾਪਰ ਗਿਆ ਹੈ। ਜਿੱਥੇ ਦੇਸ਼ ਦੇ ਪੱਛਮੀ ਜਾਵਾ ਸੂਬੇ ਵਿੱਚ ਇੱਕ ਨਦੀ ਦੀ ਸਫਾਈ ਮੁਹਿੰਮ ‘ਤੇ ਗਏ ਇੱਕ ਸਕੂਲ ਦੇ 11 ਵਿਦਿਆਰਥੀ ਡੁੱਬ ਗਏ ਹਨ। ਇਨ੍ਹਾਂ ਤੋਂ ਇਲਾਵਾ 10 ਹੋਰ ਵਿਦਿਆਰਥੀਆਂ ਨੂੰ ਬਚਾ ਲਿਆ ਗਿਆ ਹੈ। ਇਸ ਬਾਰੇ ਅਧਿਕਾਰੀਆਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ।

Indonesia 11 students drowned

ਇਸ ਸਬੰਧੀ ਸਥਾਨਿਕ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਇਸਲਾਮਿਕ ਜੂਨੀਅਰ ਹਾਈ ਸਕੂਲ ਦੇ 150 ਵਿਦਿਆਰਥੀ ਸ਼ੁੱਕਰਵਾਰ ਨੂੰ ਸਿਲੀਯੂਰ ਨਦੀ ਦੇ ਕਿਨਾਰੇ ਸਫਾਈ ਮੁਹਿੰਮ ਵਿੱਚ ਹਿੱਸਾ ਲੈ ਰਹੇ ਸਨ, ਉਸ ਸਮੇਂ ਉਨ੍ਹਾਂ ਵਿੱਚੋਂ 21 ਵਿਦਿਆਰਥੀ ਤਿਲਕ ਕੇ ਨਦੀ ਵਿੱਚ ਡਿੱਗ ਗਏ।

ਇਹ ਵੀ ਪੜ੍ਹੋ: CWC ਮੀਟਿੰਗ ‘ਚ ਸੋਨੀਆ ਨੇ ‘ਤਿੰਨ ਕਾਲੇ ਕਾਨੂੰਨਾਂ’ ਤੋਂ ਸ਼ੁਰੂ ਕੀਤਾ ਸੰਬੋਧਨ, ਕਿਹਾ – ‘ਲਖੀਮਪੁਰ ‘ਚ BJP ਦੀ ਮਾਨਸਿਕਤਾ ਦਾ ਪਰਦਾਫਾਸ਼’

ਬੰਡੁੰਗ ਖੋਜ ਅਤੇ ਬਚਾਅ ਦਫਤਰ ਦੇ ਮੁਖੀ ਡੇਡੇਨ ਰਿਦਵੰਸਯਾਹ ਨੇ ਦੱਸਿਆ ਕਿ ਮੌਸਮ ਠੀਕ ਸੀ ਅਤੇ ਹੜ੍ਹਾਂ ਦੀ ਕੋਈ ਸੰਭਾਵਨਾ ਨਹੀਂ ਸੀ । ਜੋ ਬੱਚੇ ਡੁੱਬੇ ਹਨ, ਉਨ੍ਹਾਂ ਨੇ ਇੱਕ ਦੂਜੇ ਦੇ ਹੱਥ ਫੜੇ ਹੋਏ ਸਨ । ਇਨ੍ਹਾਂ ਵਿੱਚੋਂ ਇੱਕ ਬੱਚੇ ਦਾ ਪੈਰ ਫਿਸਲ ਗਿਆ ਜਿਸ ਕਾਰਨ ਹੋਰ ਵੀ ਨਦੀ ਵਿੱਚ ਤਿਲਕ ਗਏ। ਬਚਾਅ ਟੀਮਾਂ ਨੇ ਇਨ੍ਹਾਂ ਵਿੱਚੋਂ 10 ਵਿਦਿਆਰਥੀਆਂ ਨੂੰ ਬਚਾ ਲਿਆ ਹੈ, ਜਿਨ੍ਹਾਂ ਨੂੰ ਤੁਰੰਤ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

Indonesia 11 students drowned

ਦੱਸ ਦੇਈਏ ਕਿ ਕੁਝ ਮੀਡੀਆ ਰਿਪੋਰਟਾਂ ਅਨੁਸਾਰ ਉਹ ਬੱਚੇ ਨਦੀ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਜੋ ਰਾਫਟਿੰਗ ਤੇ ਟਿਊਬਿੰਗ ਲਈ ਜਾਣੀ ਜਾਂਦੀ ਹੈ, ਉਸ ਦੌਰਾਨ ਪੈਰ ਫਿਸਲਣ ਕਾਰਨ ਨਦੀ ਵਿੱਚ ਡਿੱਗ ਗਏ।

ਵੀਡੀਓ ਲਈ ਕਲਿੱਕ ਕਰੋ :-
Dry Fruit Laddu | ਕੈਲਸ਼ੀਅਮ ਦੀ ਕਮੀ ‘ਤੇ ਹੱਡੀਆ ‘ਚ ਦਰਦ ਨੂੰ ਦੂਰ ਕਰੇ Laddu For Winters | Panjiri Laddu

The post ਇੰਡੋਨੇਸ਼ੀਆ ‘ਚ ਵਾਪਰਿਆ ਵੱਡਾ ਹਾਦਸਾ, ਨਦੀ ਦੀ ਸਫਾਈ ਦੌਰਾਨ 11 ਸਕੂਲੀ ਬੱਚੇ ਪਾਣੀ ‘ਚ ਡੁੱਬੇ appeared first on Daily Post Punjabi.