Indonesia child covid cases Archives - Daily Post Punjabi

ਇਸ ਦੇਸ਼ ‘ਚ ਬੱਚਿਆਂ ‘ਤੇ ਕਹਿਰ ਬਣ ਕੇ ਟੁੱਟਿਆ ਕੋਰੋਨਾ, ਮਹਿਜ਼ 7 ਦਿਨਾਂ ‘ਚ 100 ਤੋਂ ਵੱਧ ਮਾਸੂਮਾਂ ਦੀ ਮੌਤ
ਦੁਨੀਆ ਵਿੱਚ ਇੱਕ ਪਾਸੇ ਜਿੱਥੇ ਕੋਰੋਨਾ ਦੀ ਦੂਜੀ ਲਹਿਰ ਦੀ ਰਫ਼ਤਾਰ ਘੱਟ ਗਈ ਹੈ, ਉੱਥੇ ਹੀ ਇਸੇ ਵਿਚਾਲੇ ਮਾਹਿਰਾਂ ਵੱਲੋਂ ਤੀਜੀ ਲਹਿਰ ਨੂੰ ਲੈ ਕੇ ਚੇਤਾਵਨੀ ਦਿੱਤੀ ਜਾ ਰਹੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਕੋਰੋਨਾ ਦੀ ਤੀਜੀ ਲਹਿਰ ਦੁਨੀਆ ਮੁੜ ਤਬਾਹੀ ਮਚਾ ਸਕਦੀ ਹੈ ।

Indonesia child covid cases

ਮਾਹਿਰਾਂ ਨੇ ਚੇਤਾਵਨੀ ਦਿੰਦਿਆਂ ਇਹ ਵੀ ਕਿਹਾ ਹੈ ਕਿ ਕੋਰੋਨਾ ਤੀਜੀ ਲਹਿਰ ਦਾ ਸਭ ਤੋਂ ਵੱਧ ਅਸਰ ਬੱਚਿਆਂ ‘ਤੇ ਦੇਖਣ ਨੂੰ ਮਿਲੇਗਾ, ਜੋ ਕਿ ਇੰਡੋਨੇਸ਼ੀਆ ਵਿੱਚ ਸੱਚ ਸਾਬਿਤ ਹੁੰਦੀ ਦਿਖਾਈ ਦੇ ਰਹੀ ਹੈ, ਕਿਉਂਕਿ ਇੱਥੇ ਕੋਰੋਨਾ ਵਾਇਰਸ ਨਾਲ ਸੈਂਕੜੇ ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਵਿਚੋਂ ਕਈ ਬੱਚਿਆਂ ਦੀ ਉਮਰ 5 ਸਾਲ ਤੋਂ ਵੀ ਘੱਟ ਸੀ। ਇੱਥੇ ਸਿਰਫ ਇੱਕ ਹਫ਼ਤੇ ਵਿੱਚ 100 ਤੋਂ ਵੱਧ ਮਾਸੂਮਾਂ ਦੀ ਮੌਤ ਹੋ ਗਈ ਹੈ ।

ਇਹ ਵੀ ਪੜ੍ਹੋ: ਕਾਰਗਿਲ ਯੁੱਧ ਦੇ 22 ਸਾਲ: PM ਮੋਦੀ ਸਣੇ ਕਈ ਨੇਤਾਵਾਂ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਦਰਅਸਲ, ਇੰਡੋਨੇਸ਼ੀਆ ਵਿੱਚ ਇਸ ਮਹੀਨੇ ਦੇ ਇੱਕ ਹਫ਼ਤੇ ਵਿੱਚ 100 ਤੋਂ ਵੱਧ ਮੌਤਾਂ ਹੋਈਆਂ । ਇੰਡੋਨੇਸ਼ੀਆ ਵਿੱਚ ਫਿਲਹਾਲ ਕੋਰੋਨਾ ਆਪਣੇ ਸਿਖਰ ‘ਤੇ  ਹੈ। ਇੱਥੇ ਕੋਰੋਨਾ ਹੁਣ ਬੱਚਿਆਂ ਤੇ ਆਪਣਾ ਕਹਿਰ ਵਰ੍ਹਾ ਰਿਹਾ ਹੈ । ਜ਼ਿਕਰਯੋਗ ਹੈ ਕਿ ਇੱਥੇ ਸ਼ੁੱਕਰਵਾਰ ਨੂੰ ਲੱਗਭਗ 50 ਹਜ਼ਾਰ ਨਵੇਂ ਕੇਸ ਸਾਹਮਣੇ ਆਏ ਅਤੇ 1,566 ਲੋਕਾਂ ਦੀ ਮੌਤ ਹੋ ਗਈ ।

Indonesia child covid cases

ਇੰਡੋਨੇਸ਼ੀਆ ਵਿੱਚ ਬਾਲ ਰੋਗ ਮਾਹਿਰਾਂ ਦੀ ਰਿਪੋਰਟ ਦੇ ਆਧਾਰ ‘ਤੇ ਦੇਸ਼ ਦੇ ਕੁੱਲ ਮਾਮਲਿਆਂ ਵਿੱਚ 12.5 ਫੀਸਦੀ ਮਾਮਲੇ ਬੱਚਿਆਂ ਦੇ ਹਨ। ਇਹ ਪਿਛਲੇ ਮਹੀਨੇ ਦੀ ਤੁਲਨਾ ਵਿੱਚ ਜ਼ਿਆਦਾ ਹਨ। ਇਕੱਲੇ 12 ਜੁਲਾਈ ਦੇ ਹਫ਼ਤੇ ਦੌਰਾਨ ਕੋਰੋਨਾ ਨਾਲ 150 ਤੋਂ ਵੱਧ ਬੱਚਿਆਂ ਦੀ ਮੌਤ ਹੋ ਗਈ, ਇਨ੍ਹਾਂ ਵਿਚੋਂ ਲਗਭਗ ਅੱਧੇ ਬੱਚੇ 5 ਸਾਲ ਤੋਂ ਘੱਟ ਉਮਰ ਦੇ ਸਨ। ਕੁੱਲ ਮਿਲਾ ਕੇ ਇੰਡੋਨੇਸ਼ੀਆ ਵਿਚ 3 ਲੱਖ ਤੋਂ ਵੱਧ ਮਾਮਲੇ ਅਤੇ 83,000 ਮੌਤਾਂ ਹੋਈਆਂ ਹਨ ।

ਇਹ ਵੀ ਪੜ੍ਹੋ: ਕਿਸਾਨਾਂ ਦੇ ਹੱਕ ‘ਚ ਟਰੈਕਟਰ ਚਲਾ ਸੰਸਦ ਭਵਨ ਪਹੁੰਚੇ ਰਾਹੁਲ ਗਾਂਧੀ, ਕਿਹਾ- “ਤੁਰੰਤ ਵਾਪਸ ਹੋਣ ਕਾਲੇ ਕਾਨੂੰਨ”

ਦੱਸ ਦੇਈਏ ਕਿ ਕੋਰੋਨਾ ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਇੰਡੋਨੇਸ਼ੀਆ ਵਿੱਚ 18 ਸਾਲ ਤੋਂ ਘੱਟ ਉਮਰ ਦੇ 800 ਤੋਂ ਵੱਧ ਬੱਚਿਆਂ ਦੀ ਮੌਤ ਹੋ ਚੁੱਕੀ ਹੈ, ਪਰ ਇਨ੍ਹਾਂ ਵਿਚੋਂ ਜ਼ਿਆਦਾਤਰ ਮੌਤਾਂ ਪਿਛਲੇ ਮਹੀਨੇ ਹੋਈਆਂ ਹਨ। ਇੱਥੇ ਹਸਪਤਾਲ ਆਪਣੀ ਸਮਰੱਥਾ ਤੋਂ ਵੱਧ ਭਰੇ ਪਏ ਹਨ । ਕੋਰੋਨਾ ਨਾਲ ਜੂਝ ਰਹੇ ਬੱਚਿਆਂ ਲਈ ਵੱਖਰੇ ਹਸਪਤਾਲ ਸਥਾਪਿਤ ਕੀਤੇ ਗਏ ਹਨ। ਲਗਭਗ ਦੋ ਤਿਹਾਈ ਕੋਰੋਨਾ ਪੀੜਤ ਲੋਕ ਕੁਆਰੰਟੀਨ ਵਿੱਚ ਹਨ, ਜਿਸ ਨਾਲ ਬੱਚਿਆਂ ਦੇ ਪੀੜਤ ਹੋਣ ਦਾ ਖਦਸ਼ਾ ਵੱਧ ਜਾਂਦਾ ਹੈ।

ਇਹ ਵੀ ਦੇਖੋ: ਦੇਸੀ ਜੁਗਾੜ ਲਾ ਮੁੰਡੇ ਨੇ ਬਣਾ ‘ਤੀ Motor Bike, ਬਿਨਾਂ ਪੈਟਰੋਲ ਤੋਂ ਚਲਦੀ ਹੈ, Bullet ਨੂੰ ਵੀ ਪਾਉਂਦੀ ਹੈ ਮਾਤ !

The post ਇਸ ਦੇਸ਼ ‘ਚ ਬੱਚਿਆਂ ‘ਤੇ ਕਹਿਰ ਬਣ ਕੇ ਟੁੱਟਿਆ ਕੋਰੋਨਾ, ਮਹਿਜ਼ 7 ਦਿਨਾਂ ‘ਚ 100 ਤੋਂ ਵੱਧ ਮਾਸੂਮਾਂ ਦੀ ਮੌਤ appeared first on Daily Post Punjabi.