Indrani Mukerjea Story Netflix Archives - Daily Post Punjabi

‘The Indrani Mukerjea Story’ ਨੂੰ ਬੰਬੇ ਹਾਈ ਕੋਰਟ ਤੋਂ ਮਿਲੀ ਹਰੀ ਝੰਡੀ, Netflix ‘ਤੇ ਹੋਈ ਰਿਲੀਜ਼
Indrani Mukerjea Story Netflix: ਸੀਰੀਜ਼ ‘ਦਿ ਇੰਦਰਾਣੀ ਮੁਖਰਜੀ ਸਟੋਰੀ’ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆਈ ਹੈ। ਇਸ ਵਿਵਾਦਤ ਡਾਕੂਮੈਂਟਰੀ ਸੀਰੀਜ਼ ਨੂੰ ਬੰਬੇ ਹਾਈ ਕੋਰਟ ਤੋਂ ਕਲੀਨ ਚਿੱਟ ਮਿਲ ਗਈ ਹੈ। ਕੋਰਟ ਤੋਂ ਹਰੀ ਝੰਡੀ ਮਿਲਣ ਦੇ ਕੁਝ ਘੰਟਿਆਂ ਬਾਅਦ ਹੀ ਇਸ ਸੀਰੀਜ਼ ਨੂੰ OTT ਪਲੇਟਫਾਰਮ Netflix ‘ਤੇ ਰਿਲੀਜ਼ ਕਰ ਦਿੱਤਾ ਗਿਆ ਹੈ।

Indrani Mukerjea Story Netflix

ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਦੇ ਹੋਏ Netflix ਨੇ ਲਿਖਿਆ ਕਿ ‘ਕੁਝ ਸਵਾਲ ਹਮੇਸ਼ਾ ਤੁਹਾਨੂੰ ਪਰੇਸ਼ਾਨ ਕਰਨਗੇ ਅਤੇ ਕੁਝ ਰਹੱਸ ਕਦੇ ਦੂਰ ਨਹੀਂ ਹੁੰਦੇ। ‘ਦਿ ਇੰਦਰਾਣੀ ਮੁਖਰਜੀ ਸਟੋਰੀ: ਬਰੀਡ ਟਰੂਥ’ ਹੁਣ ਸਿਰਫ਼ ਅੰਗਰੇਜ਼ੀ, ਹਿੰਦੀ, ਤਾਮਿਲ ਅਤੇ ਤੇਲਗੂ ਵਿੱਚ Netflix ‘ਤੇ ਦੇਖੋ…’ ਸੀਰੀਜ਼ ਦੇ ਕੁੱਲ 4 ਐਪੀਸੋਡ ਹਨ।  ਤੁਹਾਨੂੰ ਦੱਸ ਦੇਈਏ ਕਿ ਇਹ ਡਾਕੂਮੈਂਟਰੀ 23 ਫਰਵਰੀ ਨੂੰ ਰਿਲੀਜ਼ ਹੋਣ ਵਾਲੀ ਸੀ। ਪਰ ਬੰਬੇ ਹਾਈ ਕੋਰਟ ਨੇ ਇਸ ਦੀ ਰਿਲੀਜ਼ ‘ਤੇ ਰੋਕ ਲਗਾ ਦਿੱਤੀ ਸੀ। ਹਾਲਾਂਕਿ ਹੁਣ ਬੰਬੇ ਹਾਈ ਕੋਰਟ ਨੇ ‘ਦਿ ਇੰਦਰਾਣੀ ਮੁਖਰਜੀ ਸਟੋਰੀ’ ਨੂੰ ਕਲੀਨ ਚੀਟ ਕਰਾਰ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਸੀਰੀਜ਼ ਵਿੱਚ ਤੁਹਾਨੂੰ ਸ਼ੀਨਾ ਬੋਰਾ ਦੇ ਕ.ਤਲ ਕੇਸ ਦੀ ਕਹਾਣੀ ਦਿਖਾਈ ਜਾਵੇਗੀ। ਸਾਲ 2015 ‘ਚ ਆਪਣੀ ਬੇਟੀ ਸ਼ੀਨਾ ਬੋਰਾ ਦੇ ਕਤਲ ਦੇ ਦੋਸ਼ ‘ਚ ਇੰਦਰਾਣੀ ਮੁਖਰਜੀ ਦੀ ਗ੍ਰਿਫਤਾਰੀ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ।

Some questions will haunt you forever, and some secrets refuse to fade away. Watch The Indrani Mukerjea Story: Buried Truth, now streaming in English, Hindi, Tamil and Telugu only on Netflix. pic.twitter.com/O1dXKvQkaN

— Netflix India (@NetflixIndia) February 29, 2024

ਤੁਹਾਨੂੰ ਦੱਸ ਦੇਈਏ ਕਿ ਇਸ ਸੀਰੀਜ਼ ਵਿੱਚ ਤੁਹਾਨੂੰ ਸ਼ੀਨਾ ਬੋਰਾ ਕਤਲ ਕੇਸ ਦੀ ਦਿਲ ਦਹਿਲਾ ਦੇਣ ਵਾਲੀ ਕਹਾਣੀ ਦੇਖਣ ਨੂੰ ਮਿਲੇਗੀ। ਇਸ ਵਿੱਚ ਕੇਸ ਨਾਲ ਸਬੰਧਤ ਹਰ ਪਹਿਲੂ ਨੂੰ ਵਿਸਥਾਰ ਨਾਲ ਦਿਖਾਇਆ ਜਾਵੇਗਾ। ਇਹ ਘਟਨਾ ਸਾਲ 2015 ਦੀ ਹੈ, ਜਦੋਂ ਇੰਦਰਾਣੀ ਮੁਖਰਜੀ ਨੂੰ ਆਪਣੀ ਬੇਟੀ ਸ਼ੀਨਾ ਬੋਰਾ ਦੇ ਕਤਲ ਦੇ ਦੋਸ਼ ‘ਚ ਜੇਲ ਜਾਣਾ ਪਿਆ ਸੀ। ਉਸ ਦੀ ਗ੍ਰਿਫਤਾਰੀ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ।

ਵੀਡੀਓ ਲਈ ਕਲਿੱਕ ਕਰੋ –

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

The post ‘The Indrani Mukerjea Story’ ਨੂੰ ਬੰਬੇ ਹਾਈ ਕੋਰਟ ਤੋਂ ਮਿਲੀ ਹਰੀ ਝੰਡੀ, Netflix ‘ਤੇ ਹੋਈ ਰਿਲੀਜ਼ appeared first on Daily Post Punjabi.