infection in ear Archives - Daily Post Punjabi

ਕੋਰੋਨਾ ਦੇ ਡਰ ਕਾਰਨ ਅਦਾਕਾਰਾ ਸੰਭਾਵਨਾ ਨੂੰ ਨਹੀਂ ਕੀਤਾ ਸੀ ਹਸਪਤਾਲ ‘ਚ ਭਰਤੀ, ਬਿਆਨ ਕੀਤਾ ਦਰਦ
sambhavna infection hospital experience:ਭੋਜਪੁਰੀ ਅਦਾਕਾਰਾ ਸੰਭਾਵਨਾ ਸੇਠ ਦੀ ਹਾਲ ਹੀ ਵਿੱਚ ਸਿਹਤ ਖ਼ਰਾਬ ਹੋਣ ਦੀ ਖ਼ਬਰ ਆਈ ਸੀ। ਉਨ੍ਹਾਂ ਦੇ ਪਤੀ ਨੇ ਸੋਸ਼ਲ ਮੀਡੀਆ ‘ਤੇ ਸੰਭਾਵਨਾ ਦੀ ਸਿਹਤ ਨੂੰ ਲੈ ਕੇ ਜਾਣਕਾਰੀ ਦਿੱਤੀ ਸੀ। ਹੁਣ ਅਦਾਕਾਰਾ ਨੇ ਖੁਦ ਇਸ ਦੇ ਬਾਰੇ ਵਿੱਚ ਗੱਲ ਕੀਤੀ ਹੈ। ਗੱਲਬਾਤ ਦੌਰਾਨ ਸੰਭਾਵਨਾ ਨੇ ਕਿਹਾ ਮੈਂ ਸਾਲਾਂ ਤੋਂ ਲਗਾਤਾਰ ਤੇਜ਼ ਸਰਦੀ ਅਤੇ ਖਾਂਸੀ ਤੋਂ ਪਰੇਸ਼ਾਨ ਹਾਂ। ਹਰ ਵਾਰ ਮੈਨੂੰ ਠੀਕ ਹੋਣ ਵਿੱਚ ਲੱਗਭੱਗ 20 ਦਿਨ ਲੱਗਦੇ ਹਨ। ਪਿਛਲੇ ਮਹੀਨੇ ਮੈਨੂੰ ਸਰਦੀ ਅਤੇ ਖਾਂਸੀ ਹੋਈ। ਮੈਂ ਦਵਾਈ ਲੈ ਰਹੀ ਸੀ ਮੈਂ ਕਿਸੇ ਨੂੰ ਵੀ ਇਸ ਦੇ ਬਾਰੇ ਵਿਚ ਨਹੀਂ ਦੱਸਿਆ ਸਿਰਫ ਕੁਝ ਦੋਸਤਾਂ ਨੂੰ ਛੱਡ ਕੇ ਕਿਉਂਕਿ ਮੈਨੂੰ ਡਰ ਸੀ ਕਿ ਲੋਕ ਇਸ ਨੂੰ ਕੋਰੋਨਾ ਵਾਇਰਸ ਨਾ ਸਮਝ ਲੈਣ।

ਮੈਂ ਸੋਚਿਆ ਮੈਂ ਹਮੇਸ਼ਾ ਦੀ ਤਰ੍ਹਾਂ ਦਵਾਈ ਲੈ ਕੇ ਠੀਕ ਹੋ ਜਾਵਾਂਗੀ।ਹਾਲਾਂਕਿ ਐਤਵਾਰ ਸ਼ਾਮ ਤੱਕ, ਮੇਰੀ ਹਾਲਤ ਕਾਫੀ ਵਿਗੜ ਚੁੱਕੀ ਸੀ। ਮੈਨੂੰ ਅਚਾਨਕ ਧੁੰਧਲਾ ਦਿਖਣ ਲੱਗਾ ਮੈਨੂੰ anxiety ਅਟੈਕ ਆਉਣ ਲੱਗਾ। ਇਸ ਤੋਂ ਬਾਅਦ ਮੈਨੂੰ ਚੱਕਰ ਆਉਣੇ ਸ਼ੁਰੂ ਹੋ ਗਏ ਅਤੇ ਅਤੇ ਮੇਰੇ ਖੱਬੇ ਕੰਨ ਵਿੱਚ ਬਹੁਤ ਦਰਦ ਹੋਇਆ। ਮੈਂ ਰਾਤ ਵਿੱਚ ਘਰ ਦੇ ਅੰਦਰ ਚੱਲਦੀ ਰਹੀ ਕਿਉਂਕਿ ਮੈਨੂੰ ਲੱਗਦਾ ਸੀ ਕਿ ਜਿਸ ਪਲ ਮੈਂ ਬੈਠਾਂਗੀ ਮੈਨੂੰ ਚੱਕਰ ਆ ਜਾਣਗੇ।

ਸੰਭਾਵਨਾ ਸੇਠ ਦਾ ਜਨਮ ਜਨਕਪੁਰੀ, ਨਵੀਂ ਦਿੱਲੀ ਵਿਚ ਇਕ ਪੰਜਾਬੀ ਪਰਿਵਾਰ ਵਿਚ ਹੋਇਆ ਸੀ। ਇਕ ਵਿਦਿਆਰਥੀ ਵਜੋਂ ਸੰਭਾਵਨਾ ਨੇ ਨਾਟਕਾਂ ਵਿਚ ਵਧੀਆ ਪ੍ਰਦਰਸ਼ਨ ਕੀਤਾ ਅਤੇ ਇਕ ਕੌਮੀ ਪੱਧਰ ਦੀ ਐਨ.ਸੀ.ਸੀ. ਕੈਡਿਟ ਵੀ ਸੀ। ਉਹ ਮੈਤਰੀ ਕਾਲਜ ਤੋਂ ਗ੍ਰੈਜੂਏਟ ਹੋਈ ਅਤੇ ਫਿਲਮ ਸਨਅਤ ਵਿਚ ਕਰੀਅਰ ਬਣਾਉਣ ਲਈ ਮੁੰਬਈ ਆ ਗਈ। ਅਵਿਨਾਸ਼ ਦਿਵੇਦੀ ਨੇ 14 ਜੁਲਾਈ 2016 ਨੂੰ ਸੰਭਾਵਨਾ ਨਾਲ ਵਿਆਹ ਕਰਵਾ ਲਿਆ ਸੀ।

ਸੰਭਾਵਨਾ ਸੇਠ ਦਾ ਜਨਮ 21 ਨਵੰਬਰ 1980 ਨੂੰ ਹੋਇਆ। ਸੰਭਾਵਨਾ ਇੱਕ ਭਾਰਤੀ ਨ੍ਰਤਕੀ, ਅਦਾਕਾਰ, ਮਾਡਲ ਅਤੇ ਟੈਲੀਵਿਜਨ ਐਂਕਰ ਹੈ। ਉਹ ਹਿੰਦੀ ਫਿਲਮਾਂ ਵਿਚ ਆਈਟਮ ਨੰਬਰ ਵੀ ਕਰਦੀ ਹੈ ।ਉਹ ਭੋਜਪੁਰੀ ਸਿਨੇਮਾ ਵਿਚ ਇੱਕ ਚਰਚਿਤ ਅਦਾਕਾਰਾ ਹੈ। ਦਸ ਦੇਈਏ ਕਿ ਸੰਭਾਵਨਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੀ ਜਾਂਦੀ ਹੈ। ਉਨ੍ਹਾਂ ਦੀ ਫੈਨ ਫਾਲੋਇੰਗ ਸੋਸ਼ਲ ਮੀਡੀਆ ‘ਤੇ ਕਾਫੀ ਜ਼ਿਆਦਾ ਹੈ। ਸੰਭਾਵਨਾ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਹੈ।

The post ਕੋਰੋਨਾ ਦੇ ਡਰ ਕਾਰਨ ਅਦਾਕਾਰਾ ਸੰਭਾਵਨਾ ਨੂੰ ਨਹੀਂ ਕੀਤਾ ਸੀ ਹਸਪਤਾਲ ‘ਚ ਭਰਤੀ, ਬਿਆਨ ਕੀਤਾ ਦਰਦ appeared first on Daily Post Punjabi.