injure Archives - Daily Post Punjabi

ਤਰਨਾ ਦਲ ਦੇ ਮੁਖੀ ਵੱਲੋਂ ਗੁਰਦੁਆਰਾ ‘ਚ ਭੰਗ ਦਾ ਧੰਦਾ ਰੋਕਣ ‘ਤੇ ਦੂਸਰੇ ਨਿਹੰਗ ਸਿੰਘਾਂ ਵੱਲੋਂ ਹਮਲਾ
tarna dal nihung singh injure: ਬਾਬਾ ਬੰਦਾ ਸਿੰਘ ਬਹਾਦੁਰ ਤਰਨਾ ਦਲ ਦੇ ਮੁਖੀ ਬਾਬਾ ਨਰਿੰਦਰ ਸਿੰਘ ਦੀ ਇਕ ਪਿਛਲੇ ਦਿਨੀ ਇਕ ਆਡੀਓ ਵਾਇਰਲ ਹੋਈ ਸੀ, ਜਿਸ ਵਿਚ ਬਾਬਾ ਨਰਿੰਦਰ ਸਿੰਘ ਕਿਸੇ ਦੂਸਰੇ ਨਿਹੰਗ ਨਾਲ ਗੱਲ ਕਰ ਰਹੇ ਸਨ ਕਿ ਤੁਸੀਂ ਭੰਗ ਵੇਚਣ ਦਾ ਧੰਦਾ ਨਾ ਕਰੋ, ਪਰ ਦੂਸਰੇ ਪਾਸਿਓ ਜੋ ਅਵਾਜ ਆਉਂਦੀ ਹੈ, ਕਿ ਉਨ੍ਹਾਂ ਨੇ ਭੰਗ ਵੇਚਣ ਦਾ ਧੰਦਾ ਬੰਦ ਨਹੀਂ ਕਰਨਾ, ਨਾਲ ਹੀ ਨਿਹੰਗ ਵਲੋਂ ਬਾਬਾ ਨਰਿੰਦਰ ਸਿੰਘ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਸਨ। ਇਹ ਮਾਮਲਾ ਹੋਏ ਨੂੰ ਕੁਝ ਦਿਨ ਹੀ ਬੀਤੇ ਸਨ ਅਤੇ ਅੱਜ ਕੁਝ ਨਿਹੰਗਾ ਵਲੋਂ ਬਾਬਾ ਨਰਿੰਦਰ ਸਿੰਘ ‘ਚ ਜਾਂਦਿਆ ‘ਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਬਾਬਾ ਨਰਿੰਦਰ ਸਿੰਘ ਗੰਭੀਰ ਜ਼ਖਮੀ ਹੋ ਗਏ, ਉਨ੍ਹਾਂ ਨੂੰ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਮੌਕੇ ‘ਤੇ ਪਹੁੰਚੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

tarna dal nihung singh injure

ਬਾਬਾ ਨਰਿੰਦਰ ਸਿੰਘ ਦੇ ਨਾਲ ਜਾ ਰਹੇ ਧੀਰ ਸਿੰਘ ਖਾਲਸਾ ਨੇ ਦੱਸਿਆ ਕਿ ਬਾਬਾ ਨਰਿੰਦਰ ਸਿੰਘ ਨੂੰ ਇਕ ਫੋਨ ਆਉਂਦਾ ਹੈ ਜਿਸ ਵਿੱਚ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਅਸੀ ਤੁਹਾਨੂੰ ਮਿਲਣਾ ਹੈ ਤੇ ਬਾਬਾ ਜੀ ਨੇ ਕਿਹਾ ਕਿ ਉਹ ਕਿਸੇ ਪਿੰਡ ਜਾ ਰਹੇ ਹਨ ਇਸ ਲਈ ਤੁਸੀਂ ਰਸਤੇ ਵਿਚ ਮਿਲ ਲਵੋ। ਕੁਝ ਸਮੇਂ ਬਾਅਦ ਹੀ ਇਕ ਗੱਡੀ ਆਉਂਦੀ ਹੈ, ਜਿਸ ਵਿਚ ਨਿਹੰਗ ਸਿੰਘ ਬੈਠੇ ਹੋਏ ਸਨ, ਉਨ੍ਹਾਂ ਨੇ ਉਤਰਦਿਆਂ ਹੀ ਬਾਬਾ ਨਰਿੰਦਰ ਸਿੰਘ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਧੀਰ ਸਿੰਘ ਨੇ ਦੱਸਿਆ ਜਦੋਂ ਉਨ੍ਹਾਂ ‘ਤੇ ਹਮਲਾ ਕਰਨ ਲੱਗੇ ਤਾਂ ਉਸਨੇ ਆਪਣਾ ਬਰਸ਼ਾ ਕੱਢ ਲਿਆ। ਜਿਸ ਤੋਂ ਬਾਅਦ ਉਹ ਚਲੇ ਗਏ ਅਤੇ ਉਨ੍ਹਾਂ ਦੇ ਚਲੇ ਜਾਣ ਤੋਂ ਬਾਅਦ ਬਾਬਾ ਨਰਿੰਦਰ ਸਿੰਘ ਨੂੰ ਇਲਾਜ ਲਈ ਹਸਪਤਾਲ ਦਾਖ਼ਿਲ ਕਰਵਾਇਆ ਗਿਆ। ਜਾਣਕਾਰੀ ਦਿੰਦੇ ਹੋਏ ਧੀਰ ਸਿੰਘ ਨੇ ਦੱਸਿਆ ਕਿ ਬਾਬਾ ਨਰਿੰਦਰ ਸਿੰਘ ਵਲੋਂ ਗੁਰਦੁਆਰਾ ਸਾਹਿਬ ਵਿਚ ਕੁਝ ਨਿਹੰਗ ਸਿੰਘਾਂ ਨੂੰ ਭੰਗ ਵੇਚਣ ਅਤੇ ਪੀਣ ਤੋਂ ਮਨ੍ਹਾ ਕੀਤਾ ਸੀ ਓਹੀ ਵਿਵਾਦ ਤੋਂ ਬਾਅਦ ਅੱਜ ਬਾਬਾ ਨਰਿੰਦਰ ਸਿੰਘ ਤੇ ਹਮਲਾ ਕੀਤਾ ਗਿਆ ਹੈ।

The post ਤਰਨਾ ਦਲ ਦੇ ਮੁਖੀ ਵੱਲੋਂ ਗੁਰਦੁਆਰਾ ‘ਚ ਭੰਗ ਦਾ ਧੰਦਾ ਰੋਕਣ ‘ਤੇ ਦੂਸਰੇ ਨਿਹੰਗ ਸਿੰਘਾਂ ਵੱਲੋਂ ਹਮਲਾ appeared first on Daily Post Punjabi.

ਰੰਜ਼ਿਸ਼ ਕਾਰਨ ਗੁਆਂਢੀ ਹੀ ਬਣਿਆ ਜਾਨ ਦਾ ਦੁਸ਼ਮਣ, ਬਦਮਾਸ਼ਾਂ ਤੋਂ ਕਰਵਾਇਆ ਜਾਨਲੇਵਾ ਹਮਲਾ
hooliganism attack injure father sons: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਬਦਮਾਸ਼ਾਂ ਦੇ ਹੌਸਲੇ ਦਿਨੋ ਦਿਨ ਬੁਲੰਦ ਹੁੰਦੇ ਜਾ ਰਹੇ ਹਨ, ਜੋ ਕਿ ਆਏ ਦਿਨ ਖੌਫਨਾਕ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ। ਹੁਣ ਤਾਜ਼ਾ ਮਾਮਲਾ ਇੱਥੇ ਸਥਾਨਕ ਦਯਾਨੰਦ ਹਸਪਤਾਲ ਦੇ ਨੇੜਲੇ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਕੁਝ ਹਥਿਆਰਬੰਦ ਹਮਲਾਵਰਾਂ ਵਲੋਂ ਇਕ ਦੁਕਾਨਦਾਰ ‘ਤੇ ਹਮਲਾ ਕਰ ਦਿੱਤਾ। ਹਮਲੇ ਦੌਰਾਨ ਦੁਕਾਨਦਾਰ ਸਮੇਤ ਉਸ ਦੇ 2 ਪੁੱਤਰ ਗੰਭੀਰ ਰੂਪ ‘ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਥਾਨਿਕ ਲੋਕਾਂ ਨੇ ਹਸਪਤਾਲ ਭਰਤੀ ਕਰਵਾਇਆ। ਇਸ ਘਟਨਾ ਨੇ ਇਲਾਕੇ ਦੇ ਲੋਕਾਂ ‘ਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਦੱਸ ਦੇਈਏ ਕਿ ਇਹ ਮਾਮਲੇ ਸਬੰਧੀ ਖੁਲਾਸਾ ਹੋਇਆ ਹੈ ਕਿ ਨਿੱਜੀ ਰੰਜ਼ਿਸ਼ ਦੇ ਚੱਲਦਿਆਂ ਇਕ ਗੁਆਂਢੀ ਨੇ ਆਪਣੇ ਗੁਆਂਢੀ ਦੁਕਾਨਦਾਰ ਅਤੇ ਉਸ ਦੇ ਪੁੱਤਰਾਂ ‘ਤੇ ਜਾਨਲੇਵਾ ਹਮਲਾ ਕਰਵਾਇਆ ਹੈ।

hooliganism attack injure father sons

ਦੂਜੇ ਪਾਸੇ ਇਹ ਘਟਨਾ ਸੀ.ਸੀ.ਟੀ.ਵੀ ਕੈਮਰੇ ‘ਚ ਕੈਦ ਹੋ ਗਈ, ਜਿਸ ‘ਚ ਦੇਖਿਆ ਜਾ ਰਿਹਾ ਹੈ ਕਿ ਪੀੜਤ ਦੁਕਾਨਦਾਰ ਦਾ ਪੁੱਤਰ ਆਪਣੀ ਦੁਕਾਨ ਦੇ ਬਾਹਰ ਖੜ੍ਹਾ ਹੋਇਆ ਸੀ ਕਿ ਇਕ ਬਦਮਾਸ਼ ਉਸ ਦੇ ਨੇੜਿਓ ਲੰਘਦਾ ਹੈ ਤਾਂ ਦੋਵਾਂ ਵਿਚਾਲੇ ਮਾਮੂਲੀ ਵਿਵਾਦ ਹੁੰਦਾ ਹੈ। ਇੰਨੇ ਨੂੰ ਮੌਕੇ ‘ਤੇ ਮੌਜੂਦ ਹੋਰ ਬਦਮਾਸ਼ ਆ ਕੇ ਦੁਕਾਨ ‘ਚ ਬੈਠੇ ਪਿਉ-ਪੁੱਤਰ ‘ਤੇ ਵੀ ਹਮਲਾ ਕਰ ਦਿੰਦੇ ਹਨ ਅਤੇ ਬੁਰੀ ਤਰ੍ਹਾਂ ਨਾਲ ਜ਼ਖਮੀ ਕਰ ਦਿੰਦੇ ਹਨ।

hooliganism attack injure father sons

ਜ਼ਖ਼ਮੀ ਹਾਲਤ ‘ਚ ਸੰਜੇ ਸ਼ਰਮਾ ਨੇ ਦੱਸਿਆ ਕਿ ਇਕ ਹਫ਼ਤਾ ਪਹਿਲਾਂ ਵੀ ਗੁਆਂਢ ‘ਚ ਰਹਿਣ ਵਾਲੇ ਕੁੱਝ ਨੌਜਵਾਨਾਂ ਨਾਲ ਉਨ੍ਹਾਂ ਦਾ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਤਕਰਾਰ ਹੋ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਆਪਸ ‘ਚ ਸਮਝੌਤਾ ਵੀ ਹੋ ਗਿਆ, ਪਰ ਅੱਜ ਦਰਜਨ ਦੇ ਕਰੀਬ ਹਥਿਆਰਬੰਦ ਬਦਮਾਸ਼ ਉਦੋਂ ਹਮਲਾ ਕੀਤਾ ਗਿਆ ਜਦੋਂ ਉਹ ਆਪਣੇ ਦੋ ਪੁੱਤਰਾਂ ਨਾਲ ਦੁਕਾਨ ‘ਤੇ ਮੌਜੂਦ ਸੀ। ਇੰਨਾ ਹੀ ਨਹੀਂ ਹਮਲੇ ਤੋਂ ਬਾਅਦ ਬਦਮਾਸ਼ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਦੇਰ ਸ਼ਾਮ ਤੱਕ ਇਸ ਮਾਮਲੇ ਵਿਚ ਕੋਈ ਗਿ੍ਫ਼ਤਾਰੀ ਨਹੀਂ ਕੀਤੀ ਗਈ ਸੀ।

ਇਹ ਵੀ ਦੇਖੋ–

The post ਰੰਜ਼ਿਸ਼ ਕਾਰਨ ਗੁਆਂਢੀ ਹੀ ਬਣਿਆ ਜਾਨ ਦਾ ਦੁਸ਼ਮਣ, ਬਦਮਾਸ਼ਾਂ ਤੋਂ ਕਰਵਾਇਆ ਜਾਨਲੇਵਾ ਹਮਲਾ appeared first on Daily Post Punjabi.