injured accidentally Archives - Daily Post Punjabi

ਰੇਵਾੜੀ ਦੇ ਮੇਲੇ ‘ਚ ਝੂਲੇ ਦੀ ਟਰਾਲੀ ਟੁੱਟਣ ਕਾਰਨ ਇੱਕ ਔਰਤ ਸਮੇਤ 2 ਬੱਚੇ ਜ਼ਖਮੀ
ਹਰਿਆਣਾ ਦੇ ਰੇਵਾੜੀ ਸ਼ਹਿਰ ਦੇ ਹੁਡਾ ਗਰਾਊਂਡ ‘ਚ ਲੱਗੇ ਮੇਲੇ ‘ਚ ਐਤਵਾਰ ਰਾਤ ਨੂੰ ਵੱਡਾ ਹਾਦਸਾ ਵਾਪਰ ਗਿਆ। 50 ਫੁੱਟ ਉਪਰ ਤੋਂ ਜਾਂਦੇ ਸਮੇਂ ਝੂਲੇ ਦੀ ਟਰਾਲੀ ਆ ਕੇ ਜ਼ਮੀਨ ‘ਤੇ ਡਿੱਗ ਗਈ, ਜਿਸ ਕਾਰਨ ਝੂਲੇ ‘ਚ ਬੈਠੀ ਮਾਂ-ਧੀ ਤੋਂ ਇਲਾਵਾ ਇਕ ਹੋਰ ਲੜਕੀ ਗੰਭੀਰ ਰੂਪ ‘ਚ ਜ਼ਖਮੀ ਹੋ ਗਈ। ਹਾਦਸੇ ਤੋਂ ਬਾਅਦ ਮੇਲੇ ਵਿੱਚ ਦਹਿਸ਼ਤ ਫੈਲ ਗਈ।

Rewari Swing Trolley Falls

ਮੇਲੇ ਦੇ ਸੰਚਾਲਕ ਖ਼ਿਲਾਫ਼ ਮਾਡਲ ਟਾਊਨ ਥਾਣੇ ਵਿੱਚ ਸ਼ਿਕਾਇਤ ਦਿੱਤੀ ਗਈ ਹੈ। ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਸਕੱਤਰੇਤ ਦੇ ਪਿੱਛੇ ਹੁੱਡਾ ਗਰਾਊਂਡ ਵਿੱਚ ਮੇਲਾ ਲੱਗਾ ਸੀ। ਐਤਵਾਰ ਰਾਤ ਨੂੰ ਭਾਰੀ ਭੀੜ ਮੇਲੇ ਦਾ ਆਨੰਦ ਲੈਣ ਪਹੁੰਚੀ ਸੀ। ਮੇਲੇ ਵਿੱਚ ਕਈ ਵੱਡੇ ਝੂਲੇ ਵੀ ਲਗਾਏ ਗਏ ਹਨ। ਰਾਤ ਸਮੇਂ ਇਨ੍ਹਾਂ ਝੂਲਿਆਂ ‘ਤੇ ਕਈ ਲੋਕ ਬੈਠੇ ਸਨ। ਉਦੋਂ ਅਚਾਨਕ ਇੱਕ ਟਰਾਲੀ ਝੂਲੇ ਤੋਂ ਟੁੱਟ ਕੇ ਹੇਠਾਂ ਡਿੱਗ ਗਈ। ਹਾਦਸੇ ਦੇ ਸਮੇਂ ਹੇਠਾਂ ਕਾਫੀ ਭੀੜ ਖੜੀ ਸੀ। ਖੁਸ਼ਕਿਸਮਤੀ ਦੀ ਗੱਲ ਹੈ ਕਿ ਇਹ ਟਰਾਲੀ ਹੇਠਾਂ ਕਿਸੇ ‘ਤੇ ਨਹੀਂ ਡਿੱਗੀ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

ਹਾਦਸੇ ਦੇ ਸਮੇਂ ਟਰਾਲੀ ‘ਚ 3 ਲੋਕ ਸਵਾਰ ਸਨ। ਇਨ੍ਹਾਂ ‘ਚ ਮਾਂ ਸੀਮਾ, ਬੇਟੀ ਮੁਸਕਾਨ ਅਤੇ ਉਸ ਦੀ ਭਤੀਜੀ ਪਰੀ ਜ਼ਖਮੀ ਹੋ ਗਏ। ਮੇਲੇ ਵਿੱਚ ਝੂਲਾ ਟੁੱਟਣ ਤੋਂ ਬਾਅਦ ਦਹਿਸ਼ਤ ਫੈਲ ਗਈ। ਭਾਰੀ ਭੀੜ ਹੋਣ ਕਾਰਨ ਲੋਕਾਂ ਨੇ ਤੁਰੰਤ ਤਿੰਨੋਂ ਜ਼ਖ਼ਮੀਆਂ ਨੂੰ ਨੇੜਲੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਸੂਚਨਾ ਤੋਂ ਬਾਅਦ ਥਾਣਾ ਮਾਡਲ ਟਾਊਨ ਦੀ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ। ਪੁਲੀਸ ਨੇ ਮੇਲਾ ਬੰਦ ਕਰ ਦਿੱਤਾ। ਭਾਵੇਂ ਮੇਲਾ ਸੰਚਾਲਕ ਤੋਂ ਇਜਾਜ਼ਤ ਲਈ ਗਈ ਸੀ ਪਰ ਮੇਲੇ ਵਿੱਚ ਸੁਰੱਖਿਆ ਦੇ ਨਾਂ ’ਤੇ ਕੋਈ ਪ੍ਰਬੰਧ ਨਹੀਂ ਕੀਤੇ ਗਏ, ਜਿਸ ਕਾਰਨ ਇਹ ਘਟਨਾ ਵਾਪਰੀ।

The post ਰੇਵਾੜੀ ਦੇ ਮੇਲੇ ‘ਚ ਝੂਲੇ ਦੀ ਟਰਾਲੀ ਟੁੱਟਣ ਕਾਰਨ ਇੱਕ ਔਰਤ ਸਮੇਤ 2 ਬੱਚੇ ਜ਼ਖਮੀ appeared first on Daily Post Punjabi.

ਟਰੱਕ ਤੇ ਬੱਸ ਦੀ ਭਿਆਨਕ ਟੱਕਰ ‘ਚ 17 ਲੋਕਾਂ ਦੀ ਮੌਤ, 25 ਜ਼ਖਮੀ
ਪਾਕੁਰ ਉਪਮੰਡਲ ਪੁਲਸ ਅਧਿਕਾਰੀ (ਐੱਸ.ਡੀ.ਪੀ.ਓ.) ਅਜੀਤ ਕੁਮਾਰ ਵਿਮਲ ਨੇ ਦੱਸਿਆ ਕਿ ਹਾਦਸੇ ‘ਚ 7 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ 10 ਹੋਰਾਂ ਨੇ ਹਸਪਤਾਲ ‘ਚ ਇਲਾਜ ਦੌਰਾਨ ਦਮ ਤੋੜ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ‘ਚ 25 ਹੋਰ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ‘ਚੋਂ ਕਈਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਤੇਜ਼ ਰਫ਼ਤਾਰ ਟਰੱਕ ਅਤੇ ਗੈਸ ਸਿਲੰਡਰ ਨਾਲ ਭਰੀ ਬੱਸ ਵਿਚਾਲੇ ਆਹਮੋ-ਸਾਹਮਣੇ ਟੱਕਰ ਹੋਣ ਕਾਰਨ ਇਹ ਹਾਦਸਾ ਵਾਪਰਿਆ।

ਪੁਲਿਸ ਸੂਤਰਾਂ ਨੇ ਦੱਸਿਆ ਕਿ ਬੱਸ ਅਤੇ ਐਲਪੀਜੀ ਸਿਲੰਡਰ ਨਾਲ ਭਰੇ ਟਰੱਕ ਦੀ ਆਹਮੋ-ਸਾਹਮਣੇ ਟੱਕਰ ਹੋ ਗਈ ਪਰ ਖੁਸ਼ਕਿਸਮਤੀ ਨਾਲ ਕੋਈ ਸਿਲੰਡਰ ਨਹੀਂ ਫਟਿਆ, ਨਹੀਂ ਤਾਂ ਹਾਦਸਾ ਹੋਰ ਵੀ ਭਿਆਨਕ ਹੋ ਸਕਦਾ ਸੀ। ਉਨ੍ਹਾਂ ਦੱਸਿਆ ਕਿ ਮਰਨ ਵਾਲਿਆਂ ਵਿੱਚ ਜ਼ਿਆਦਾਤਰ ਬੱਸ ਸਵਾਰੀਆਂ ਹਨ।

I am anguished by the bus accident in Pakur, Jharkhand. In this sad hour, condolences to the bereaved families. May the injured recover soon: PM @narendramodi
— PMO India (@PMOIndia) January 5, 2022

ਐਸਡੀਪੀਓ ਵਿਮਲ ਨੇ ਦੱਸਿਆ ਕਿ ਕਈਆਂ ਦੀ ਹਾਲਤ ਨਾਜ਼ੁਕ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ। ਰਾਸ਼ਟਰਪਤੀ, ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਨੇ ਇਸ ਹਾਦਸੇ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ, ‘ਬੱਸ ਹਾਦਸੇ ‘ਚ ਜਾਨੀ ਨੁਕਸਾਨ ਤੋਂ ਮੈਂ ਬਹੁਤ ਦੁਖੀ ਹਾਂ। ਮੈਂ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦਾ ਹਾਂ।’

The post ਟਰੱਕ ਤੇ ਬੱਸ ਦੀ ਭਿਆਨਕ ਟੱਕਰ ‘ਚ 17 ਲੋਕਾਂ ਦੀ ਮੌਤ, 25 ਜ਼ਖਮੀ appeared first on Daily Post Punjabi.

ਗਲਤੀ ਨਾਲ ਅਮਿਤਾਭ ਦੇ ਜਦੋਂ ਵੱਜੀ ਸੀ ਸੱਟ ਤਾਂ ਖੋਹ ਲਏ ਗਏ ਮੇਰੇ ਤੋਂ ਕਈ ਪ੍ਰੋਜੈਕਟ,ਪੁਨੀਤ ਨੇ ਬਿਆਨ ਕੀਤਾ ਦਰਦ
puneet accidentally injuring amitabh:ਸਾਲ 1983  ਵਿੱਚ ਆਈ ਅਮਿਤਾਭ ਬੱਚਨ ਦੀ ਫਿਲਮ ਕੁਲੀ ਦੇ ਬਾਰੇ ਵਿੱਚ ਕੌਣ ਨਹੀਂ ਜਾਣਦਾ।ਇਸ ਫਿਲਮ ਦੇ ਚਰਚੇ ਇਸਦੇ ਸੈੱਟ ਤੇ ਹੋਏ ਹਾਦਸੇ ਦੇ ਕਾਰਨ ਤੋਂ ਕਾਫੀ ਹੋਏ ਸਨ।ਜੋ ਅੱਜ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਜਦੋਂ ਵੀ ਅਮਿਤਾਭ ਬੱਚਨ ਦੇ ਮੁਸ਼ਕਿਲਾਂ ਦੀ ਗੱਲ ਹੁੰਦੀ ਹੈ।ਕੁਲੀ ਦੇ ਸੈੱਟ ਤੇ ਲੱਗੀ ਸੱਟ ਸਾਰਿਆਂ ਨੂੰ ਯਾਦ ਆਉਂਦੀ ਹੈ।ਇਸ ਸੱਟ ਦੇ ਜਿੰਮੇਵਾਰ ਸਨ ਅਦਾਕਾਰ ਪੁਨੀਤ ਇੱਸਰ ਹਾਲਾਂਕਿ ਇਹ ਕੇਵਲ ਗਲਤੀ ਸੀ ਪਰ ਇਸਦਾ ਖਾਮਿਆਜਾ ਪੁਨੀਤ ਨੂੰ ਜਰੂਰ ਭੁਗਤਣਾ ਪਿਆ ਸੀ।

ਅਦਾਕਾਰ ਪੁਨੀਤ ਇੱਸਰ ਨੇ ਇਸ ਬਾਰੇ ਵਿੱਚ ਇੱਕ ਸ਼ੋਅ ਵਿੱਚ ਕਈ ਖੁਲਾਸੇ ਕੀਤੇ।ਉਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਇਸ ਹਾਦਸੇ ਤੋਂ ਬਾਅਦ ਉਨ੍ਹਾਂ ਨੂੰ ਕਰੀਬ 7-8 ਫਿਲਮਾਂ ਤੋਂ ਹੱਥ ਧੌਣਾ ਪਿਆ ਸੀ।ਭਲੇ ਹੀ ਪੁਨੀਤ ਤੋਂ ਅਮਿਤਾਭ ਬੱਚਨ ਨੂੰ ਕਾਫੀ ਗੰਭੀਰ ਸੱਟ ਲੱਗੀ ਸੀ ਪਰ ਫਿਰ ਵੀ ਮਹਾਨਾਇਕ ਨੇ ਉਨ੍ਹਾਂ ਨਾਲ ਚੰਗੀ ਤਰ੍ਹਾਂ ਮੁਲਾਕਾਤ ਕੀਤੀ ਅਤੇ ਦੁਨੀਆ ਨੂੰ ਦੱਸਿਆ ਕਿ ਦੋਵੇਂ ਅਦਾਕਾਰਾਂ ਦੇ ਵਿੱਚ ਸਭ ਕੁੱਝ ਸਹੀ ਚਲ ਰਿਹਾ ਹੈ। ਪੁਨੀਤ ਇੱਸਰ ਨੇ ਕਿਹਾ ਕਿ ਮਿਸਟਰ ਅਮਿਤਾਭ ਬੱਚਨ ਦੇ ਨਾਲ ਮੇਰਾ ਸਾਹਮਣੇ ਕਾਫੀ ਮੰਧਭਾਗਾ ਰਿਹਾ ।ਮੈਨੂੰ ਯਾਦ ਹੈ ਕਿ ਜਦੋਂ ਅਸੀਂ ਕੁਲੀ ਦੀ ਸ਼ੂਟਿੰਗ ਕਰ ਰਹੇ ਸੀ, ਸਾਨੂੰਂ ਇੱਕ ਐਕਸ਼ਨ ਸੀਕਵੈਂਸ ਕਰਨਾ ਸੀ ਫਾਈਨਲ ਟੇਕ ਵਿੱਚ ਸਾਡੀ ਟਾਈਮਿੰਗ ਨਹੀਂ ਮੈਚ ਹੋਈ ਅਤੇ ਮੈਂ ਗਲਤੀ ਨਾਲ ਮਿਸਟਰ ਬੱਚਨ ਨੂੰ ਸੱਟ ਦੇ ਦਿੱਤੀ।

26 ਜੁਲਾਈ 1982 ਨੂੰ ਡਾਇਰੈਕਟਰ ਮਨਮੋਹਨ ਦੇਸਾਈ ਦੀ ਫਿਲਮ ਕੁਲੀ ਦੇ ਇੱਕ ਐਕਸ਼ਨ ਸੀਕੁਵੈਂਸ ਦੀ ਸ਼ੂਟਿੰਗ ਬੇਂਗਲੁਰੂ ਹੋ ਰਹੀ ਸੀ। ਇਸ ਸੀਕਵੈਸ ਵਿੱਚ ਪੁਨੀਤ ਇੱਸਰ ਨੂੰ ਅਮਿਤਾਭ ਬੱਚਨ ਨੂੰ ਮਾਰਨ ਦਾ ਨਾਟਕ ਕਰਨਾ ਸੀ ਜਿਸ ਤੋਂ ਬਾਅਦ ਬਿੱਗ ਬੀ ਨੂੰ ਆਇਰਨ ਟੇਬਲ ਤੇ ਕੋਲ ਡਿੱਗਣਾ ਸੀ। ਹਾਲਾਂਕਿ ਇਸ ਸ਼ਾਟ ਦੀ ਟਾਈਮਿੰਗ ਵਿੱਚ ਗੜਬੜ ਹੋਣ ਦੇ ਕਾਰਨ ਤੋਂ ਅਮਿਤਾਭ ਦੇ ਪੇਟ ਦੇ ਹਿੱਸੇ ਵਿੱਚ ਉਸ ਆਈਰਨ ਟੇਬਲ ਦਾ ਕੋਨਾ ਲੱਗ ਗਿਆ।ਜਿਸ ਤੋਂ ਬਾਅਦ ਉਨ੍ਹਾਂ ਨੂੰ ਕਾਫੀ ਗੰਭੀਰ ਸੱਟ ਲੱਗੀ ਅਤੇ ਬੱਚਨ ਨੇ ਕਈ ਮਹੀਨੇ ਹਸਪਤਾਲ ਵਿੱਚ ਬਤੀਤ ਕੀਤੇ।

ਇਸ ਹਾਦਸੇ ਤੋਂ ਬਾਅਦ ਜੋ ਹੋਇਆ ਉਸ ਨੂੰ ਯਾਦ ਕਰਦੇ ਹੋਏ ਪੁਨੀਤ ਇੱਸਰ ਨੇ ਦੱਸਿਆ ਕਿ ਉਹ ਬਹੁਤ ਹਮਦਰਦ ਹਨ  ਉਨ੍ਹਾਂ ਨੂੰ ਪਤਾ ਹੈ ਕਿ ਮੈਂ ਪਰੇਸ਼ਾਨ ਹਾਂ। ਜਦੋਂ ਮੈਂ ਹਸਪਤਾਲ ਵਿੱਚ ਮਿਲਣ ਗਿਆ ਤਾਂ ਉਨ੍ਹਾਂ ਨੇ ਬੇਹੱਦ ਨਿਮਰ ਅੰਦਾਜ਼ ਵਿੱਚ ਮੁਲਾਕਾਤ ਕੀਤੀ।ਉਨ੍ਹਾਂ ਨੇ ਮੈਨੂੰ ਕਿਹਾ ਕਿ ਉਹ ਜਾਣਦੇ ਹਨ ਕਿ ਮੈਨੂੰ ਕਿਵੇਂ ਦਾ ਮਹਿਸੂਸ ਹੋ ਰਿਹਾ ਹੈ ਕਿਉਂਕਿ ਮਿਸਟਰ ਬੱਚਨ ਅਤੇ ਵਿਨੋਦ ਖੰਨਾ ਦੇ ਨਾਲ ਵੀ ਕੁੱਝ ਅਜਿਹਾ ਹੀ ਹੋਇਆ ਸੀ ਜਦੋਂ ਮਿਸਟਰ ਬੱਚਨ ਨੇ ਗਲਤੀ ਨਾਲ ਵਿਨੋਦ ਜੀ ਨੂੰ ਸੱਟ ਦੇ ਦਿੱਤੀ ਸੀ ਅਤੇ ਉਨ੍ਹਾਂ ਦੇ ਮੱਥੇ ਤੇ ਅੱਠ ਟਾਂਕੇ ਲੱਗੇ ਸਨ।

ਇੱਸਾਰ ਸ਼ੁਰੂਆਤ ਵਿੱਚ ਬਿੱਗ ਬੀ ਦੀ ਹਾਲਤ ਦੇਖ ਹੈਰਾਨ ਰਹਿ ਗਏ ਸਨ । ਉਨ੍ਹਾਂ ਨੇ ਦੱਸਿਆ ਕਿ ਉਹ ਮਹਾਨ ਇਨਸਾਨ ਹਨ। ਉਨ੍ਹਾਂ ਨੇ ਮੈਨੂੰ ਦੇਖਿਆ ਤਾਂ ਮੇਰੇ ਮੋਢੇ ਤੇ ਹੱਥ ਰੱਖਿਆ ਅਤੇ ਮੇਰੇ ਨਾਲ ਗੇਟ ਤੱਕ ਆਏ ਤਾਂ ਕਿ ਸਾਰਿਆਂ ਨੂੰ ਦਿਖਾ ਸਕੇ ਕਿ ਸਾਡੇ ਵਿੱਚ ਸਭ ਠੀਕ ਹੈ, ਮੇਰੀ ਪਤਨੀ ਨੇ ਉਨ੍ਹਾਂ ਨੂੰ ਖੂਨ ਵੀ ਡੋਨੇਟ ਕੀਤਾ ਸੀ। ਹਾਲਾਂਕਿ ਬਿੱਗ ਬੀ ਨੂੰ ਸੱਟ ਲੱਗਣ ਦੇ ਕਾਰਨ ਤੋਂ ਪੁਨੀਤ ਨੂੰ ਕਾਫੀ ਬੁਰਾ ਸਮਾਂ ਦੇਖਣਾ ਪਿਆ । ਉਨ੍ਹਾਂ ਨੇ ਦੱਸਿਆ ਕਿ ਮੈਂ ਇਸ ਹਾਦਸੇ ਤੋਂ ਸੱਤ-ਅੱਠ ਫਿਲਮਾਂ ਖੋਹ ਦਿੱਤੀਆਂ ਸਨ।

The post ਗਲਤੀ ਨਾਲ ਅਮਿਤਾਭ ਦੇ ਜਦੋਂ ਵੱਜੀ ਸੀ ਸੱਟ ਤਾਂ ਖੋਹ ਲਏ ਗਏ ਮੇਰੇ ਤੋਂ ਕਈ ਪ੍ਰੋਜੈਕਟ,ਪੁਨੀਤ ਨੇ ਬਿਆਨ ਕੀਤਾ ਦਰਦ appeared first on Daily Post Punjabi.