innocent children Archives - Daily Post Punjabi

ਮਾਸੂਮ ਬੱਚਿਆਂ ਨੂੰ ਅਗਵਾ ਕਰਨਾ ਵਾਲੇ ਦਰਿੰਦੇ ਨੂੰ ਪੁਲਿਸ ਨੇ ਕੀਤਾ ਕਾਬੂ
kidnapper arrested innocent children: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਪੁਲਿਸ ਨੇ ਅਜਿਹੇ ਦਰਿੰਦੇ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਘਰਾਂ ਦੇ ਬਾਹਰ ਖੇਡ ਰਹੇ ਨਿੱਕੇ ਬੱਚਿਆਂ ਨੂੰ ਕਿਡਨੈਪ ਕਰ ਲੈਂਦਾ ਸੀ ਤੇ ਫਿਰ ਉਨ੍ਹਾਂ ਦੇ ਹੱਥ-ਪੈਰ ਸਾੜ ਕੇ ਭੀਖ ਮੰਗਣ ਤੇ ਮਜ਼ਦੂਰ ਕਰਨ ਲਾ ਦਿੰਦਾ ਸੀ। ਦੋਸ਼ੀ ਕੋਲੋ 2 ਬੱਚੇ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਦੇ ਹੱਥ-ਪੈਰ ਸੜੇ ਹੋਏ ਸੀ। ਇਨ੍ਹਾਂ ਬੱਚਿਆਂ ‘ਚੋਂ ਇਕ ਲਾਪਤਾ ਵਿਕਾਸ (4) ਨਾਂ ਦਾ ਬੱਚਾ ਵੀ ਹੈ। ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਦਰਿੰਦੇ ਦੀ ਪਛਾਣ ਕ੍ਰਿਸ਼ਨਾ ਪੁੱਤਰ ਭਗਤ ਸਿੰਘ ਵਾਸੀ ਪਿੰਡ ਜੋਨਪੁਰ, ਯੂ. ਪੀ. ਹਾਲ ਵਾਸੀ ਫੁੱਟਪਾਥ, 100 ਫੁੱਟਾ ਰੋਡ, ਲੁਧਿਆਣਾ ਦੇ ਰੂਪ ’ਚ ਹੋਈ ਹੈ।

kidnapper arrested innocent children

ਜੁਆਇੰਟ ਪੁਲਸ ਕਮਿਸ਼ਨਰ ਕੰਵਰਦੀਪ ਕੌਰ ਅਤੇ ਏ.ਡੀ.ਸੀ.ਪੀ.-2 ਬਲਵਿੰਦਰ ਸਿੰਘ ਰੰਧਾਵਾ ਵੱਲੋਂ ਇਸ ਸਬੰਧੀ ਸਨਸਨੀਖੇਜ਼ ਖੁਲਾਸੇ ਕੀਤੇ ਹਨ। ਉਨ੍ਹਾਂ ਨੇ ਦੱਸਿਆ ਕਿ ਬੀਤੀ 12 ਅਕਤੂਬਰ ਨੂੰ ਥਾਣਾ ਜਮਾਲਪੁਰ ਦੀ ਪੁਲਸ ਨੂੰ ਸੋਨੂੰ ਕੁਮਾਰ ਵਾਸੀ ਪ੍ਰਭੂ ਨਗਰ, ਮਹਾਵੀਰ ਕਾਲੋਨੀ, ਲੁਧਿਆਣਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਸਾਢੇ 4 ਸਾਲ ਦਾ ਪੁੱਤਰ ਮੁਨੀਸ਼ ਕੁਮਾਰ ਘਰ ਦੇ ਬਾਹਰ ਗਲੀ ’ਚ ਖੇਡਦਾ ਹੋਇਆ ਅਚਾਨਕ ਗੁੰਮ ਹੋ ਗਿਆ। ਥਾਣਾ ਪੁਲਸ ਨੇ ਸੋਨੂੰ ਕੁਮਾਰ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਅਗਵਾ ਦਾ ਮਾਮਲਾ ਦਰਜ ਕਰ ਕੇ ਅੱਗੇ ਦੀ ਜਾਂਚ ਸ਼ੁਰੂ ਕੀਤੀ ਸੀ।

kidnapper arrested innocent children

ਪੁਲਸ ਦੀ ਜਾਂਚ ਦੌਰਾਨ ਮੁਹੱਲੇ ਦੇ ਆਸ-ਪਾਸ ਲੱਗੇ ਹੋਏ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਚੈੱਕ ਕਰਨ ’ਤੇ ਸਾਹਮਣੇ ਆਇਆ ਕਿ ਇਕ ਪਟਾਕੇ ਵੇਚਣ ਵਾਲਾ ਰੇਹੜਾ ਚਾਲਕ ਛੋਟੇ ਬੱਚੇ ਨੂੰ ਲੈ ਕੇ ਜਾਂਦਾ ਦੇਖਿਆ ਗਿਆ, ਜਿਸ ਤੋਂ ਬਾਅਦ ਪੁਲਸ ਨੇ ਉਸ ਰੇਹੜਾ ਚਾਲਕ ਦੀ ਪਛਾਣ ਕਰਵਾਉਂਦੇ ਹੋਏ ਲਗਾਤਾਰ ਛਾਪੇਮਾਰੀ ਕੀਤੀ। ਪੁਲਸ ਨੇ ਉਕਤ ਪਤੇ ’ਤੇ ਰਹਿਣ ਵਾਲੇ ਦੋਸ਼ੀ ਕ੍ਰਿਸ਼ਨਾ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਦੇ ਕਬਜ਼ੇ ’ਚੋਂ ਸਾਢੇ 4 ਸਾਲਾ ਮੁਨੀਸ਼ ਕੁਮਾਰ ਸਮੇਤ ਇਕ ਹੋਰ 8 ਸਾਲਾ ਗੋਲੂ ਨਾਂ ਦੇ ਬੱਚੇ ਨੂੰ ਵੀ ਬਰਾਮਦ ਕੀਤਾ ਗਿਆ। ਇਸ ਦੇ ਨਾਲ ਹੀ ਪੁਲਸ ਨੇ ਮੌਕੇ ਤੋਂ ਦੋ ਬੋਰੇ ਕਬਾੜ ਅਤੇ ਇਕ ਰਿਕਸ਼ਾ ਰੇਹੜਾ ਵੀ ਬਰਾਮਦ ਕੀਤਾ, ਜਿਸ ਦੀ ਵਰਤੋਂ ਉਹ ਬੱਚਿਆਂ ਤੋਂ ਕਬਾੜ ਇਕੱਠਾ ਕਰਵਾਉਣ ਅਤੇ ਭੀਖ ਮੰਗਵਾਉਣ ਲਈ ਕਰਦਾ ਸੀ।

kidnapper arrested innocent children

ਜੁਆਇੰਟ ਕਮਿਸ਼ਨਰ ਕੰਵਰਦੀਪ ਕੌਰ ਅਤੇ ਏ.ਡੀ.ਸੀ.ਪੀ. ਨੇ ਦੱਸਿਆ ਕਿ ਮੁੱਢਲੀ ਛਾਣ-ਬੀਣ ’ਚ ਸਾਹਮਣੇ ਆਇਆ ਕਿ ਦੋਸ਼ੀ ਕ੍ਰਿਸ਼ਨਾ ਨੇ ਹੁਣ ਤੱਕ 5 ਬੱਚਿਆਂ ਨੂੰ ਥਾਣਾ ਫੋਕਲ ਪੁਆਇੰਟ ਅਤੇ ਜਮਾਲਪੁਰ ਦੇ ਇਲਾਕੇ ’ਚੋਂ ਅਗਵਾ ਕੀਤਾ ਸੀ, ਜਿਨ੍ਹਾਂ ’ਚੋਂ ਫੋਕਲ ਪੁਆਇੰਟ ਦੇ ਇਲਾਕੇ ‘ਚੋਂ ਅਗਵਾ ਕੀਤੇ ਗਏ 3 ਬੱਚੇ 10 ਸਾਲਾ ਸੂਰਜ, ਕਰਨ ਕੁਮਾਰ ਅਤੇ 9 ਸਾਲਾ ਵਿਕਰਮ ਕੁਮਾਰ ਮੌਕਾ ਪਾ ਕੇ ਦੋਸ਼ੀ ਦੀ ਗ੍ਰਿਫ਼ਤ ‘ਚੋਂ ਭੱਜ ਕੇ ਆਪਣੇ ਘਰ ਪਹੁੰਚ ਚੁੱਕੇ ਸਨ। ਕਿਸੇ ਨੂੰ ਵੀ ਸ਼ੱਕ ਨਾ ਹੋਵੇ, ਇਸ ਲਈ ਦੋਸ਼ੀ ਬੱਚਿਆਂ ਕੋਲੋਂ ਖ਼ੁਦ ਨੂੰ ਪਾਪਾ ਅਖਵਾਉਂਦਾ ਸੀ। ਉਸ ਦੀ ਗੱਲ ਨਾ ਮੰਨਣ ’ਤੇ ਉਹ ਬੱਚਿਆਂ ਨੂੰ ਵਹਿਸ਼ੀ ਤਰੀਕੇ ਨਾਲ ਕੁੱਟਦਾ ਮਾਰਦਾ ਸੀ।

The post ਮਾਸੂਮ ਬੱਚਿਆਂ ਨੂੰ ਅਗਵਾ ਕਰਨਾ ਵਾਲੇ ਦਰਿੰਦੇ ਨੂੰ ਪੁਲਿਸ ਨੇ ਕੀਤਾ ਕਾਬੂ appeared first on Daily Post Punjabi.