innocent sacrificed Archives - Daily Post Punjabi

ਕਾਨਪੁਰ ‘ਚ ਦਿਵਾਲੀ ਦੀ ਰਾਤ 6 ਸਾਲਾ ਮਾਸੂਮ ਦੀ ਚੜਾਈ ਗਈ ਬਲੀ…..
6-year old innocent sacrificed kanpur diwali night murder: ਉੱਤਰ-ਪ੍ਰਦੇਸ਼ ਦੇ ਕਾਨਪੁਰ ‘ਚ ਦਿਵਾਲੀ ਦੀ ਰਾਤ 6ਸਾਲਾ ਮਾਸੂਮ ਬੱਚੀ ਦੀ ਬਲੀ ਚੜਾ ਦਿੱਤੀ ਗਈ।ਉਸਦੇ ਦੋਵੇਂ ਫੇਫੜੇ ਕੱਢ ਲਏ ਗਏ।ਸਵੇਰ ਦੇ ਸਮੇਂ ਜਦੋਂ ਪਿੰਡ ਵਾਸੀਆਂ ਨੇ ਬੱਚੀ ਦੀ ਲਾਸ਼ ਖੇਤ ‘ਚ ਪਈ ਦੇਖੀ ਤਾਂ ਘਟਨਾ ਦਾ ਪਤਾ ਲੱਗਾ।ਬੱਚੀ ਦੀਵਾਲੀ ਦੀ ਰਾਤ ਨੂੰ ਅਚਾਨਕ ਗਾਇਬ ਹੋ ਗਈ ਸੀ।ਮੌਕੇ ‘ਤੇ ਪਹੁੰਚੀ ਪੁਲਸ ਨੇ ਘਟਨਾ ਸਥਾਨ ‘ਤੇ ਪਹੁੰਚ ਕੇ ਨਿਰੀਖਣ ਕੀਤਾ।ਬੱਚੀ ਦੇ ਪੈਰ ਲਾਲ ਰੰਗ ਨਾਲ ਰੰਗੇ ਹੋਏ ਸਨ। ਇਸ ਤੋਂ ਇਲਾਵਾ ਮੌਕੇ ‘ਤੇ ਕਈ ਅਜਿਹਾ ਸਮਾਨ ਬਰਾਮਦ ਕੀਤੇ ਗਏ, ਜੋ ਤੰਤਰ ਮੰਤਰ ਵੱਲ ਇਸ਼ਾਰਾ ਕਰਦੇ ਹਨ।ਦਿਲ ਦਹਿਲਾ ਦੇਣ ਵਾਲੀ ਇਹ ਵਾਰਦਾਤ ਕਾਨਪੁਰ ਦੇ ਘਾਟਮਪੁਰ ਦੇ ਭਦਰਮ ਪਿੰਡ ਦੀ ਹੈ।

6-year old innocent sacrificed kanpur diwali night murder

ਦੱਸਿਆ ਗਿਆ ਹੈ ਕਿ ਦਿਵਾਲੀ ਦੀ ਰਾਤ ਕਰਨ ਕੁਰੀਲ ਦੀ ਬੇਟੀ ਸ਼੍ਰੇਆ ਉਰਫ ਭੂਰੀ(6) ਘਰ ਤੋਂ ਬਾਹਰ ਖੇਡ ਰਹੀ ਸੀ।ਘਰ ਦੇ ਕੁਝ ਲੋਕ ਖੇਤ ਵੱਲ ਗਏ ਸੀ।ਘਰ ਦੀਆਂ ਔਰਤਾਂ ਦਿਵਾਲੀ ਦੀ ਪੂਜਾ ਦੀ ਤਿਆਰੀ ਕਰ ਰਹੀਆਂ ਸਨ।ਇਸ ਦੌਰਾਨ ਦੀਵੇ ਰੱਖਣ ਲਈ ਬੱਚਿਆਂ ਨੂੰ ਆਵਾਜ ਲਗਾਈ ਗਈ।ਦੋ ਬੇਟੀਆਂ ਤਾਂ ਆ ਗਈਆਂ ਪਰ 6 ਸਾਲਾ ਸ਼੍ਰੇਆ ਨਹੀਂ ਆਈ।ਇਸ ਤੋਂ ਬਾਅਦ ਬੱਚੀ ਦੀ ਪਰਿਵਾਰ ਦੇ ਲੋਕਾਂ ਨੇ ਭਾਲ ਸ਼ੁਰੂ ਕਰ ਦਿੱਤੀ।ਉਸ ਨੂੰ ਪੂਰੇ ਪਿੰਡ ‘ਚ ਲੱਭਿਆ ਗਿਆ, ਪਰ ਉਸਦਾ ਕੋਈ ਪਤਾ ਨਹੀਂ ਲੱਗਾ।ਬੇਟੀ ਦੇ ਲਾਪਤਾ ਹੋਣ ਨਾਲ ਪ੍ਰੇਸ਼ਾਨ ਪਰਿਵਾਰਕ ਮੈਂਬਰ ਥਾਣੇ ਪਹੁੰਚੇ।ਪਰ ਉਥੇ ਪੁਲਸ ਨੇ ਕਿਹਾ ਕਿ ਸਵੇਰ ਤੱਕ ਉਡੀਕ ਕਰੋ।ਇਸ ਤੋਂ ਬਾਅਦ ਪਰਿਵਾਰ ਦੇ ਲੋਕ ਆਪਣੇ ਪੱਧਰ ‘ਤੇ ਬੱਚੀ ਦੀ ਭਾਲ ‘ਚ ਜੁਟ ਗਏ।ਦੂਜੇ ਪਾਸੇ ਅੱਜ ਸਵੇਰ ਬੱਚੀ ਦੀ ਲਾਸ਼ ਪਿੰਡ ਦੇ ਬਾਹਰ ਖੇਤ ‘ਚ ਪਈ ਮਿਲੀ।

6-year old innocent sacrificed kanpur diwali night murder

ਉਸਦੀ ਬੜੀ ਹੀ ਬੇਰਹਿਮੀ ਨਾਲ ਹੱਤਿਆ ਕੀਤੀ ਗਈ ਸੀ।ਬੱਚੀ ਦੇ ਪੈਰ ਲਾਲ ਰੰਗ ਨਾਲ ਰੰਗੇ ਹੋਏ ਸਨ।ਉਸਦੇ ਸ਼ਰੀਰ ‘ਤੇ ਤੇਜਧਾਰ ਹਥਿਆਰ ਨਾਲ ਹਮਲੇ ਦੇ ਨਿਸ਼ਾਨ ਸਨ।ਬੱਚੀ ਦੇ ਸ਼ਰੀਰ ‘ਚੋਂ ਕਲੇਜਾ ਕੱਢ ਲਿਆ ਗਿਆ ਸੀ।ਇਸ ਵਾਰਦਾਤ ਤੋਂ ਬਾਅਦ ਪਿੰਡ ਵਾਸੀਆਂ ‘ਚ ਗੁੱਸਾ ਫੈਲ ਗਿਆ।ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚ ਗਈ।ਇਸ ਮਾਮਲੇ ‘ਚ ਅਜੇ ਕੋਈ ਵੀ ਪੁਲਸ ਅਧਿਕਾਰੀ ਕੁਝ ਸਪੱਸ਼ਟ ਟਿੱਪਣੀ ਦੇਣ ਨੂੰ ਤਿਆਰ ਨਹੀਂ।ਹਾਲਾਂਕਿ, ਜਿਸ ਥਾਂ ਇਸ ਮਾਸੂਮ ਦੀ ਲਾਸ਼ ਮਿਲੀ, ਉਥੇ ਮੰਦਰ ਵੀ ਸੀ।ਕੁਝ ਸਬੂਤ ਵੀ ਅਜਿਹੇ ਮਿਲੇ ਹਨ , ਜੋ ਤੰਤਰਮੰਤਰ ਵੱਲ ਇਸ਼ਾਰਾ ਕਰਦੇ ਹਨ।ਇਸ ਮਾਮਲੇ ‘ਚ ਐੱਸਪੀ ਪਿੰਡ ਬ੍ਰਜੇਸ਼ ਕੁਮਾਰ ਸ਼੍ਰੀਵਾਸਤਵ ਨੇ ਦੱਸਿਆ ਕਿ ਬੱਚੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।ਅਜੇ ਤੱਕ ਹੱਤਿਆ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ।ਪੁਲਸ ਮਾਮਲੇ ਦੀ ਜਾਂਚ ‘ਚ ਜੁੱਟ ਗਈ ਹੈ।

ਇਹ ਵੀ ਦੇਖੋ:ਵੱਡੇ ਕਲਾਕਾਰ ਨਹੀਂ ਚਾਹੁੰਦੇ ਹੁੰਦੇ ਕਿ ਗਰੀਬ ਪਰਿਵਾਰ ਦਾ ਮੁੰਡਾ ਅੱਗੇ ਆਵੇ…

The post ਕਾਨਪੁਰ ‘ਚ ਦਿਵਾਲੀ ਦੀ ਰਾਤ 6 ਸਾਲਾ ਮਾਸੂਮ ਦੀ ਚੜਾਈ ਗਈ ਬਲੀ….. appeared first on Daily Post Punjabi.