INS Vikrant Archives - Daily Post Punjabi

ਭਾਰਤੀ ਜਲ ਸੈਨਾ ਨੇ ਰਚਿਆ ਇਤਿਹਾਸ, ਭਾਰਤ ‘ਚ ਬਣੇ INS ਵਿਕਰਾਂਤ ‘ਤੇ ਪਹਿਲੀ ਵਾਰ ਹੋਈ ਜਹਾਜ਼ ਦੀ ਲੈਂਡਿੰਗ
ਭਾਰਤੀ ਜਲ ਸੈਨਾ ਨੇ ਸਵੈ-ਨਿਰਭਰ ਭਾਰਤ ਦੀ ਦਿਸ਼ਾ ਵਿਚ ਇਕ ਇਤਿਹਾਸਕ ਮਿਸਾਲ ਕਾਇਮ ਕੀਤੀ ਹੈ। ਸੋਮਵਾਰ 6 ਫਰਵਰੀ ਨੂੰ, ਨੇਵੀ ਪਾਇਲਟਾਂ ਨੇ ਮੇਡ ਇਨ ਇੰਡੀਆ INS ਵਿਕਰਾਂਤ ‘ਤੇ ਦੋ ਲੜਾਕੂ ਜਹਾਜ਼ਾਂ ਦੀ ਪਹਿਲੀ ਸਫਲ ਲੈਂਡਿੰਗ ਕੀਤੀ। ਜਲ ਸੈਨਾ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਅਸੀਂ ਹਲਕੇ ਲੜਾਕੂ ਜਹਾਜ਼ ਅਤੇ ਮਿਗ-29 ਕੇ ਨਾਲ ਸਫਲਤਾਪੂਰਵਕ ਉਡਾਣ ਭਰੀ ਅਤੇ ਉਤਾਰੀ ਹੈ। ਇਹ ਸਵਦੇਸ਼ੀ ਲੜਾਕੂ ਜਹਾਜ਼ਾਂ ਦੇ ਨਾਲ ਏਅਰਕ੍ਰਾਫਟ ਕੈਰੀਅਰਾਂ ਦੇ ਡਿਜ਼ਾਈਨ, ਵਿਕਾਸ, ਉਤਪਾਦਨ ਅਤੇ ਸੰਚਾਲਨ ਵਿੱਚ ਭਾਰਤ ਦੀ ਸਮਰੱਥਾ ਨੂੰ ਦਰਸਾਉਂਦਾ ਹੈ।

ਭਾਰਤੀ ਜਲ ਸੈਨਾ ਦੇ ਉਪ ਮੁਖੀ ਵਾਈਸ ਐਡਮਿਰਲ SN ਘੋਰਮਾਡੇ ਨੇ ਕਿਹਾ ਕਿ ਇਹ ਇਤਿਹਾਸਕ ਪਲ ਅਤੇ ਵੱਡੀ ਪ੍ਰਾਪਤੀ ਹੈ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2 ਸਤੰਬਰ 2022 ਨੂੰ ਕੋਚੀ ਸ਼ਿਪਯਾਰਡ ਵਿੱਚ ਭਾਰਤ ਦੇ ਪਹਿਲੇ ਮੇਡ ਇਨ ਇੰਡੀਆ ਏਅਰਕ੍ਰਾਫਟ ਕੈਰੀਅਰ INS ਵਿਕਰਾਂਤ ਨੂੰ ਨੇਵੀ ਵਿੱਚ ਸ਼ਾਮਲ ਕੀਤਾ ਸੀ। ਇਸ ਦੇ ਨਾਲ, ਭਾਰਤ 40,000 ਟਨ ਤੋਂ ਵੱਧ ਸ਼੍ਰੇਣੀ ਦੇ ਏਅਰਕ੍ਰਾਫਟ ਕੈਰੀਅਰ ਬਣਾਉਣ ਦੀ ਸਮਰੱਥਾ ਵਾਲੇ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ-ਕੋਲਕਾਤਾ ਇੰਡੀਗੋ ਜਹਾਜ਼ ਦੇ ਇੰਜਣ ‘ਚ ਉਡਾਣ ਦੌਰਾਨ ਆਈ ਖ਼ਰਾਬੀ, ਵਾਲ-ਵਾਲ ਬਚੇ ਯਾਤਰੀ

INS ਵਿਕਰਾਂਤ ਨੂੰ ਕੋਚੀਨ ਸ਼ਿਪਯਾਰਡ ਲਿਮਟਿਡ ਭਾਵ CSL ਦੁਆਰਾ ਬਣਾਇਆ ਗਿਆ ਹੈ। ਇਸਨੂੰ ਵਾਰਸ਼ਿਪ ਡਿਜ਼ਾਈਨ ਬਿਊਰੋ ਦੁਆਰਾ ਡਿਜ਼ਾਈਨ ਕੀਤਾ ਗਿਆ ਹੈ, ਜਿਸ ਨੂੰ ਪਹਿਲਾਂ ਨੇਵਲ ਡਿਜ਼ਾਈਨ ਦੇ ਡਾਇਰੈਕਟੋਰੇਟ ਵਜੋਂ ਜਾਣਿਆ ਜਾਂਦਾ ਸੀ। ਇਹ ਭਾਰਤੀ ਜਲ ਸੈਨਾ ਦੀ ਅੰਦਰੂਨੀ ਡਿਜ਼ਾਈਨ ਸੰਸਥਾ ਹੈ। 45 ਹਜ਼ਾਰ ਟਨ ਵਜ਼ਨ ਵਾਲਾ INS ਵਿਕਰਾਂਤ ਭਾਰਤ ਵਿੱਚ ਬਣਿਆ ਸਭ ਤੋਂ ਵੱਡਾ ਜੰਗੀ ਬੇੜਾ ਹੈ। INS ਵਿਕਰਮਾਦਿਤਿਆ ਤੋਂ ਬਾਅਦ ਇਹ ਦੇਸ਼ ਦਾ ਦੂਜਾ ਏਅਰਕ੍ਰਾਫਟ ਕੈਰੀਅਰ ਹੈ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

INS ਵਿਕਰਾਂਤ ਦੇ ਨਾਲ, ਭਾਰਤ ਦੁਨੀਆ ਦੇ ਬਹੁਤ ਘੱਟ ਦੇਸ਼ਾਂ ਵਿੱਚ ਸ਼ਾਮਲ ਹੋ ਗਿਆ ਹੈ ਜੋ ਇੱਕ ਏਅਰਕ੍ਰਾਫਟ ਕੈਰੀਅਰ ਨੂੰ ਡਿਜ਼ਾਈਨ ਕਰਨ ਅਤੇ ਬਣਾਉਣ ਵਿੱਚ ਸਮਰੱਥ ਹਨ। ਇਸ ਵਿੱਚ ਬਾਲਣ ਦੇ 250 ਟੈਂਕਰ ਅਤੇ 2400 ਡੱਬੇ ਹਨ। ਇਸ ‘ਤੇ ਇਕ ਵਾਰ ‘ਚ 1600 ਕਰੂ ਮੈਂਬਰ ਅਤੇ 30 ਜਹਾਜ਼ ਤਾਇਨਾਤ ਕੀਤੇ ਜਾ ਸਕਦੇ ਹਨ।

The post ਭਾਰਤੀ ਜਲ ਸੈਨਾ ਨੇ ਰਚਿਆ ਇਤਿਹਾਸ, ਭਾਰਤ ‘ਚ ਬਣੇ INS ਵਿਕਰਾਂਤ ‘ਤੇ ਪਹਿਲੀ ਵਾਰ ਹੋਈ ਜਹਾਜ਼ ਦੀ ਲੈਂਡਿੰਗ appeared first on Daily Post Punjabi.

PM ਮੋਦੀ ਨੇ ਭਾਰਤੀ ਨੌਸੇਨਾ ਨੂੰ ਸੌਂਪੀ INS ਵਿਕਰਾਂਤ, ਬੋਲੇ- ‘ਇਹ ਜੰਗੀ ਜਹਾਜ਼ ਹੀ ਨਹੀਂ, ਤੈਰਦਾ ਹੋਇਆ ਸ਼ਹਿਰ ਹੈ’
ਭਾਰਤ ਦੇ ਸਮੁੰਦਰੀ ਇਤਿਹਾਸ ਵਿੱਚ ਹੁਣ ਤੱਕ ਦੇ ਸਭ ਤੋਂ ਵੱਡੇ ਜਹਾਜ਼ INS ਵਿਕਰਾਂਤ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਨੌਸੇਨਾ ਨੂੰ ਸੌਂਪ ਦਿੱਤਾ ਹੈ। ਇਸਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੇ ਕੋਚੀਨ ਵਿੱਚ ਨੌਸੇਨਾ ਦੇ ਨਵੇਂ ਝੰਡੇ ਦਾ ਵੀ ਉਦਘਾਟਨ ਕੀਤਾ। ਇਸ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ, ਰਾਜਪਾਲ ਆਰਿਫ਼ ਮੁਹੰਮਦ ਖ਼ਾਨ, ਮੁੱਖ ਮੰਤਰੀ ਪਿਨਾਰਾਈ ਵਿਜਯਨ ਆਦਿ ਮੌਜੂਦ ਸਨ।

PM Modi commissions

ਇਸ ਦੌਰਾਨ ਸੰਬੋਧਿਤ ਕਰਦਿਆਂ ਪੀਐੱਮ ਮੋਦੀ ਨੇ ਕਿਹਾ ਕਿ ਅੱਜ ਕੇਰਲਾ ਦੇ ਸਮੁੰਦਰੀ ਤੱਟ ‘ਤੇ ਹਰ ਭਾਰਤ ਵਾਸੀ ਇੱਕ ਨਵੇਂ ਭਵਿੱਖ ਦਾ ਗਵਾਹ ਬਣ ਰਿਹਾ ਹੈ। INS ਵਿਕਰਾਂਤ ‘ਰੇ ਹੋ ਰਿਹਾ ਇਹ ਆਯੋਜਨ ਵਿਸ਼ਵ ‘ਚ ਭਾਰਤ ਦੇ ਬੁਲੰਦ ਹੌਂਸਲਿਆਂ ਦੀ ਹੁੰਕਾਰ ਹੈ। ਇਸ ਤੋਂ ਅੱਗੇ ਪੀਐੱਮ ਮੋਦੀ ਨੇ ਕਿਹਾ ਕਿ ਵਿਕਰਾਂਤ ਵਿਸ਼ਾਲ ਹੈ, ਵਿਰਾਟ ਹੈ ਤੇ ਖਾਸ ਵੀ ਹੈ। ਵਿਕਰਾਂਤ ਸਿਰਫ਼ ਇੱਕ ਜੰਗੀ ਜਹਾਜ਼ ਨਹੀਂ ਹੈ, ਇਹ ਤੈਰਦਾ ਹੋਰ ਸ਼ਹਿਰ ਹੈ। ਇਹ 21ਵੀਂ ਸਦੀ ਦੇ ਭਾਰਤ ਦੀ ਮਿਹਨਤ, ਪ੍ਰਤਿਭਾ, ਪ੍ਰਭਾਵ ਦਾ ਪ੍ਰਮਾਣ ਹੈ।

ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਗੈਂਗਸਟਰਾਂ ਦੀ ਧਮਕੀ, ਕਿਹਾ-“ਤੇਰਾ ਤੇਰੇ ਪੁੱਤ ਤੋਂ ਵੀ ਮਾੜਾ ਹਾਲ ਕਰਾਂਗੇ”

ਇਸ ਤੋਂ ਅੱਗੇ ਪੀਐੱਮ ਮੋਦੀ ਨੇ ਕਿਹਾ ਕਿ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਦਾ ਤੁਲਨਾ ਨਾ ਕਰਨ ਯੋਗ ਅੰਮ੍ਰਿਤ ਗਈ ਵਿਕਰਾਂਤ! ਆਤਮ ਨਿਰਭਰ ਭਾਰਤ ਦਾ ਪ੍ਰਤੀਬਿੰਬ ਹੈ ਵਿਕਰਾਂਤ। ਅੱਜ 2 ਸਤੰਬਰ ਵ 022 ਦੀ ਇਤਿਹਾਸਿਕ ਤਰੀਕ ਨੂੰ ਇਤਿਹਾਸ ਬਦਲਣ ਵਾਲਾ ਇੱਕ ਹੋਰ ਕੰਮ ਹੋਇਆ ਹੈ। ਅੱਜ ਭਾਰਤ ਨੇ ਗੁਲਾਮੀ ਦੇ ਇੱਕ ਨਿਸ਼ਾਨ, ਗੁਲਾਮੀ ਦੇ ਇੱਕ ਬੋਝ ਨੂੰ ਆਪਣੇ ਸੀਨੇ ਤੋਂ ਉਤਾਰ ਦਿੱਤਾ ਹੈ। ਅੱਜ ਭਾਰਤੀ ਨੌਸੇਨਾ ਨੂੰ ਨਵਾਂ ਝੰਡਾ ਮਿਲਿਆ ਹੈ।

PM Modi commissions

ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਅੱਜ ਭਾਰਤ ਵਿਸ਼ਵ ਦੇ ਉਨ੍ਹਾਂ ਦੇਸ਼ਾਂ ਵਿੱਚ ਸ਼ਾਮਿਲ ਹੋ ਗਿਆ ਹੈ, ਜੋ ਸਵਦੇਸ਼ੀ ਤਕਨੀਕ ਨਾਲ ਇੰਨੇ ਵਿਸ਼ਾਲ ਏਅਰਕ੍ਰਾਫਟ ਕੈਰੀਅਰ ਦਾ ਨਿਰਮਾਣ ਕਰਦਾ ਹੈ। ਅੱਜ INS ਵਿਕਰਾਂਤ ਨੇ ਦੇਸ਼ ਨੂੰ ਇੱਕ ਨਵੇਂ ਭਰੋਸੇ ਨਾਲ ਭਰ ਦਿੱਤਾ ਹੈ। ਪੀਐੱਮ ਨੇ ਕਿਹਾ ਕਿ INS ਵਿਕਰਾਂਤ ਦੇ ਹਰ ਹਿੱਸੇ ਦੀ ਆਪਣੀ ਇੱਕ ਖੂਬੀ ਹੈ, ਇੱਕ ਤਾਕਤ ਹੈ।

ਵੀਡੀਓ ਲਈ ਕਲਿੱਕ ਕਰੋ -:

“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “

The post PM ਮੋਦੀ ਨੇ ਭਾਰਤੀ ਨੌਸੇਨਾ ਨੂੰ ਸੌਂਪੀ INS ਵਿਕਰਾਂਤ, ਬੋਲੇ- ‘ਇਹ ਜੰਗੀ ਜਹਾਜ਼ ਹੀ ਨਹੀਂ, ਤੈਰਦਾ ਹੋਇਆ ਸ਼ਹਿਰ ਹੈ’ appeared first on Daily Post Punjabi.