inside jammu Archives - Daily Post Punjabi

ਏਅਰਫੋਰਸ ਸਟੇਸ਼ਨ ‘ਤੇ ਇੱਕ ਤੋਂ ਬਾਅਦ ਇੱਕ ਧਮਾਕਾ, ਡ੍ਰੋਨਸ ਨਾਲ ਹਮਲੇ ਦਾ ਸ਼ੱਕ, ਰੱਖਿਆ ਮੰਤਰੀ ਰਾਜਨਾਥ ਨੇ ਜਾਣਿਆ ਜਮੀਨੀ ਹਾਲ…
powerful explosion inside jammu airport: ਜੰਮੂ ਦੇ ਏਅਰਫੋਰਸ ਸਟੇਸ਼ਨ ‘ਚ ਸ਼ਨੀਵਾਰ ਦੇਰ ਰਾਤ ਇੱਕ ਤੋਂ ਬਾਅਦ ਇੱਕ ਤੇਜ ਧਮਾਕੇ ਹੋਏ।ਜਾਣਕਾਰੀ ਮੁਤਾਬਕ, ਇਹ ਬਲਾਸਟ ਏਅਰਪੋਰਟ ਦੇ ਟੈਕਨੀਕਲ ਏਰੀਆ ‘ਚ ਹੋਇਆ, ਜਿਸ ਤੋਂ ਬਾਅਦ ਪੂਰੇ ਜੰਮੂ ਸੰਭਾਗ ‘ਚ ਅਲਰਟ ਜਾਰੀ ਕਰ ਦਿੱਤਾ ਗਿਆ।ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਜੰਮੂ ਏਅਰਬੇਸ ‘ਤੇ ਇਹ ਧਮਾਕਾ ਡ੍ਰੋਨਸ ਦੇ ਰਾਹੀਂ ਕਰਾਇਆ ਗਿਆ।ਇਸ ਹਮਲੇ ‘ਚ ਹਵਾਈਸੈਨਾ ਦੇ ਦੋ ਕਰਮਚਾਰੀਆਂ ਨੂੰ ਸੱਟਾਂ ਲੱਗੀਆਂ ਹਨ।

powerful explosion inside jammu airport

ਏਅਰਫੋਰਸ ਦੀ ਇੱਕ ਉੱਚ ਪੱਧਰੀ ਜਾਂਚ ਟੀਮ ਜਲਦ ਹੀ ਜੰਮੂ ਪਹੁੰਚੇਗੀ।ਮੰਨਿਆ ਜਾ ਰਿਹਾ ਹੈ ਕਿ ਡ੍ਰੋਨਸ ਦੇ ਹਮਲੇ ‘ਚ ਅਸਲ ਨਿਸ਼ਾਨਾ ਖੁੱਲੇ ਇਲਾਕੇ ‘ਚ ਖੜਾ ਇੱਕ ਏਅਰਕ੍ਰਾਫਟ ਸੀ।ਜੰਮੂ ਏਅਰਫੋਰਸ ਸਟੇਸ਼ਨ ‘ਤੇ ਹੋਈ ਇਸ ਘਟਨਾ ਨੂੰ ਘਟਨਾ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵਾਈਸ ਏਅਰ ਚੀਫ, ਏਅਰ ਮਾਰਸ਼ਲ ਐੱਚਐੱਸ ਅਰੋੜਾ ਨਾਲ ਗੱਲਬਾਤ ਕੀਤੀ।ਰੱਖਿਆ ਮੰਤਰੀ ਦੇ ਦਫਤਰ ਤੋਂ ਮਿਲੀ ਜਾਣਕਾਰੀ ਮੁਤਾਬਕ, ਏਅਰ ਮਾਰਸ਼ਲ ਵਿਕਰਮ ਸਿੰਘ ਏਅਰਬੇਸ ਦਾ ਜਾਇਜਾ ਲੈਣ ਲਈ ਜੰਮੂ ਪਹੁੰਚਣਗੇ।ਪੁਲਿਸ ਨੇ ਇਸ ਮਾਮਲੇ ‘ਚ ਦੋ ਲੋਕਾਂ ਨੂੰ ਕੋਲ ਦੇ ਹੀ ਇਲਾਕੇ ਤੋਂ ਗ੍ਰਿਫਤਾਰ ਕਰ ਲਿਆ ਹੈ।

ਸੂਤਰਾਂ ਦਾ ਕਹਿਣਾ ਹੈ ਕਿ ਜਖਮੀ ਹੋਏ ਇੱਕ ਵਿਅਕਤੀ ਨੂੰ ਸਿਪਲੰਟਰ ਨਾਲ ਸੱਟ ਲੱਗੀ ਹੈ।ਦੱਸਿਆ ਗਿਆ ਹੈ ਕਿ ਇਹ ਧਮਾਕਾ ਸ਼ਨੀਵਾਰ ਦੇਰ ਰਾਤ 12 ਵਜੇ ਹੋਇਆ।ਧਮਾਕਾ ਇੰਨਾ ਤੇਜ ਸੀ ਕਿ ਇਸਦੀ ਆਵਾਜ਼ ਇੱਕ ਕਿਮੀ ਦੂਰ ਤੱਕ ਸੁਣਾਈ ਦਿੱਤੀ।ਪਹਿਲਾਂ ਵਿਸਫੋਟ ਦੇ ਕਾਰਨ ਇੱਕ ਇਮਾਰਤ ਦੀ ਛੱਤ ਤੱਕ ਢਹਿ ਗਈ ਅਤੇ ਦੂਜਾ ਵਿਸਫੋਟ ਜਮੀਨ ‘ਤੇ ਹੋਇਆ।ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਕੁਝ ਹੀ ਮਿੰਟਾਂ ‘ਚ ਸੀਲ ਕਰ ਦਿੱਤਾ।ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ ਮੁਕੇਸ਼ ਸਿੰਘ ਨੇ ਧਮਾਕੇ ‘ਚ ਇੱਕ ਵਿਅਕਤੀ ਦੇ ਜਖਮੀ ਹੋਣ ਦੀ ਪੁਸ਼ਟੀ ਕੀਤੀ ਸੀ।

The post ਏਅਰਫੋਰਸ ਸਟੇਸ਼ਨ ‘ਤੇ ਇੱਕ ਤੋਂ ਬਾਅਦ ਇੱਕ ਧਮਾਕਾ, ਡ੍ਰੋਨਸ ਨਾਲ ਹਮਲੇ ਦਾ ਸ਼ੱਕ, ਰੱਖਿਆ ਮੰਤਰੀ ਰਾਜਨਾਥ ਨੇ ਜਾਣਿਆ ਜਮੀਨੀ ਹਾਲ… appeared first on Daily Post Punjabi.