inspector bribe Archives - Daily Post Punjabi

ਥਾਣੇ ਅੰਦਰ ਹੀ ਦਬੋਚਿਆ ਗਿਆ ਇੰਸਪੈਕਟਰ, ਵਿਜੀਲੈਂਸ ਨੇ ਰਿਸ਼ਵਤ ਲੈਂਦੇ ਰੰਗੇ ਹੱਥੀਂ ਕੀਤਾ ਕਾਬੂ
ਫ਼ਿਰੋਜ਼ਪੁਰ ਵਿਜੀਲੈਂਸ ਟੀਮ ਨੇ ਥਾਣਾ ਧਰਮਕੋਟ ਵਿਖੇ ਤਾਇਨਾਤ ਇੰਸਪੈਕਟਰ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਹੋਇਆ ਇੰਝ ਕਿ ਸ਼ਿਕਾਇਤਕਰਤਾ ਦਾ ਟਰਾਲਾ ਚੋਰੀ ਹੋ ਗਿਆ ਸੀ। ਚੋਰਾਂ ਦਾ ਸੁਰਾਗ ਮਿਲ ਗਿਆ। ਪਰ ਚੋਰਾਂ ਤੋਂ ਟਰਾਲਾ ਬਰਾਮਦ ਕਰਨ ਦੇ ਬਦਲੇ ਇੰਸਪੈਕਟਰ ਨੇ 1 ਲੱਖ ਰੁਪਏ ਦੀ ਰਿਸ਼ਵਤ ਮੰਗੀ। ਮਾਮਲਾ 80 ਹਜ਼ਾਰ ਰੁਪਏ ਵਿੱਚ ਤੈਅ ਹੋ ਗਿਆ। ਉਕਤ ਇੰਸਪੈਕਟਰ ਖਿਲਾਫ ਵਿਜੀਲੈਂਸ ਥਾਣਾ ਫ਼ਿਰੋਜ਼ਪੁਰ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਵਿਜੀਲੈਂਸ ਫ਼ਿਰੋਜ਼ਪੁਰ ਦੇ ਐਸਐਸਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਵਾਸੀ ਨੂਰਪੁਰ ਹਕੀਮਾ ਜ਼ਿਲ੍ਹਾ ਮੋਗਾ ਨੇ ਸ਼ਿਕਾਇਤ ਕੀਤੀ ਸੀ ਕਿ ਥਾਣਾ ਧਰਮਕੋਟ ਵਿਖੇ ਤਾਇਨਾਤ ਇੰਸਪੈਕਟਰ ਗੁਰਵਿੰਦਰ ਸਿੰਘ ਭੁੱਲਰ ਚੋਰਾਂ ਤੋਂ ਟਰਾਲਾ ਬਰਾਮਦ ਕਰਨ ਬਦਲੇ 1 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਹੈ। 80 ਹਜ਼ਾਰ ਰੁਪਏ ਵਿੱਚ ਸੌਦਾ ਤੈਅ ਹੋਇਆ ਹੈ।

ਇਹ ਵੀ ਪੜ੍ਹੋ : ਹਾਕੀ ‘ਚ ਟੀਮ ਇੰਡੀਆ ਨੇ ਫਿਰ ਰਚਿਆ ਇਤਿਹਾਸ, ਫਾਈਨਲ ‘ਚ ਜਾਪਾਨ ਨੂੰ ਹਰਾ ਕੇ ਜਿੱਤਿਆ ਗੋਲਡ

ਇੰਸਪੈਕਟਰ ਨੂੰ 50 ਹਜ਼ਾਰ ਰੁਪਏ ਦੀ ਪਹਿਲੀ ਕਿਸ਼ਤ ਅਤੇ 20 ਹਜ਼ਾਰ ਰੁਪਏ ਦੀ ਦੂਜੀ ਕਿਸ਼ਤ ਦਿੱਤੀ ਗਈ। ਹੁਣ ਉਹ 10,000 ਰੁਪਏ ਦੀ ਤੀਜੀ ਕਿਸ਼ਤ ਦੀ ਮੰਗ ਕਰ ਰਿਹਾ ਹੈ। ਵਿਜੀਲੈਂਸ ਦੇ ਡੀਐਸਪੀ ਰਾਜਕੁਮਾਰ ਦੀ ਅਗਵਾਈ ਹੇਠ ਟੀਮ ਨੇ ਥਾਣਾ ਧਰਮਕੋਟ ਵਿੱਚ ਹੀ ਇੰਸਪੈਕਟਰ ਗੁਰਵਿੰਦਰ ਸਿੰਘ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।

ਮੌਕੇ ’ਤੇ ਸਰਕਾਰੀ ਗਵਾਹ ਐਸ.ਡੀ.ਓ ਸੁਧੀਰ ਕੁਮਾਰ ਅਤੇ ਐਸ.ਡੀ.ਓ ਗੁਰਪ੍ਰੀਤ ਸਿੰਘ ਹਾਜ਼ਰ ਸਨ। ਵਿਜੀਲੈਂਸ ਥਾਣਾ ਫ਼ਿਰੋਜ਼ਪੁਰ ਨੇ ਇੰਸਪੈਕਟਰ ਗੁਰਵਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਵੀਡੀਓ ਲਈ ਕਲਿੱਕ ਕਰੋ -:

ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish

The post ਥਾਣੇ ਅੰਦਰ ਹੀ ਦਬੋਚਿਆ ਗਿਆ ਇੰਸਪੈਕਟਰ, ਵਿਜੀਲੈਂਸ ਨੇ ਰਿਸ਼ਵਤ ਲੈਂਦੇ ਰੰਗੇ ਹੱਥੀਂ ਕੀਤਾ ਕਾਬੂ appeared first on Daily Post Punjabi.

CBI ਨੇ ਆਪਣੇ ਹੀ DSP ਅਤੇ ਇੰਸਪੈਕਟਰ ਨੂੰ ਕੀਤਾ ਗ੍ਰਿਫਤਾਰ, 55 ਲੱਖ ਰਿਸ਼ਵਤ ਲੈਣ ਦਾ ਦੋਸ਼…..
cbi officers dsp inspector bribe charges arrest: ਰਿਸ਼ਵਤਖੋਰ ਅਧਿਕਾਰੀਆਂ ਦੇ ਵਿਰੁੱਧ ਅਭਿਆਨ ਚਲਾਉਣ ਵਾਲੀ ਸੀਬੀਆਈ ਨੇ ਹੁਣ ਆਪਣੇ ਹੀ ਦੋ ਅਧਿਕਾਰੀਆਂ ਨੂੰ 55 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ‘ਚ ਗ੍ਰਿਫਤਾਰ ਕਰ ਲਿਆ।ਇਨ੍ਹਾਂ ਅਧਿਕਾਰੀਆਂ ‘ਚ ਡੀਐੱਸਪੀ ਆਰ ਕੇ ਰਿਸ਼ੀ ਅਤੇ ਇੰਸਪੈਕਟਰ ਕਪਿਲ ਧੰਨਕੜ ਸ਼ਾਮਲ ਹਨ।ਇਸ ਤੋਂ ਇਲਾਵਾ ਸੀਬੀਆਈ ਨੇ ਐਡਵੋਕੇਟ ਮਨੋਹਰ ਮਾਲਿਕ ਨੂੰ ਵੀ ਗ੍ਰਿਫਤਾਰ ਕੀਤਾ ਹੈ।ਦੱਸਣਯੋਗ ੍ਹੇ ਕਿ ਏਜੰਸੀ ਨੇ ਬੁੱਧਵਾਰ ਨੂੰ ਡੀਐੱਸਪੀ ਆਰਕੇ ਰਿਸ਼ੀ ਦੇ ਦੇਵਬੰਦ ਅਤੇ ਉਨ੍ਹਾਂ ਦੀ ਪਤਨੀ ਰੁੜਕੀ ਸਥਿਤ ਰਿਹਾਇਸ਼ ‘ਤੇ ਵੀ ਰੇਡ ਕੀਤੀ।ਸੀਬੀਆਈ ਨੇ ਪਿਛਲ਼ੇ ਹਫਤੇ ਹੀ ਗਾਜ਼ੀਆਬਾਦ ‘ਚ ਸੀਬੀਆਈ ਅਕੈਡਮੀ ‘ਚ ਤੈਨਾਤ ਇਨਾਂ੍ਹ ਦੋਨਾਂ ਅਧਿਕਾਰੀਆਂ ਦੇ ਵਿਰੁੱਧ ਐਫਆਈਆਰ ਦਰਜ ਕਰ ਕੇ ਇਨਾਂ੍ਹ ਦੇ ਠਿਕਾਣਿਆਂ ‘ਤੇ ਰੇਡ ਕੀਤੀ ਸੀ।

cbi officers dsp inspector bribe charges arrest

ਦੋਸ਼ ਹੈ ਕਿ ਸਾਲ 2018 ‘ਚ ਤਿੰਨ ਨਿੱਜੀ ਕੰਪਨੀਆਂ ਨੇ ਬੈਂਕਾਂ ਤੋਂ ਗਲਤ ਕਾਗਜ਼ਾਤ ਦੇ ਆਧਾਰ ‘ਤੇ ਲੋਨ ਲਿਆ ਸੀ।ਇਸ ਮਾਮਲੇ ‘ਚ ਹਾਲ ਹੀ ‘ਚ ਸੀਬੀਆਈ ਨੇ 14 ਥਾਵਾਂ ‘ਤੇ ਛਾਪੇਮਾਰੀ ਕੀਤੀ ਸੀ।ਜਿਨ੍ਹਾਂ ‘ਚ ਦਿੱਲੀ, ਗ੍ਰੇਟਰ ਨੋਇਡਾ, ਨੋਇਡਾ ਅਤੇ ਗਾਜ਼ੀਆਬਾਦ ਵੀ ਸ਼ਾਮਲ ਹੈ।ਉਥੋਂ ਸਬੂਤ ਮਿਲੇ ਸੀ ਕਿ ਦੇਵਬੰਦ ਦੇ ਰਹਿਣ ਵਾਲੇ ਸੀਬੀਆਈ ਦੇ ਡੀਐੱਸਪੀ ਆਰਕੇ ਰਿਸ਼ੀ ਅਤੇ ਇੰਸਪੈਕਟਰ ਕਪਿਸ ਧੰਨਕੜ ਨੇ ਕੇਸ ਨਾਲ ਜੁੜੀਆਂ ਅਹਿਮ ਜਾਣਕਾਰੀਆਂ ਦੋਸ਼ੀ ਕੰਪਨੀਆਂ ਨੂੰ ਦੇਣ ਦੀ ਇਵਜ਼ ‘ਚ 55 ਲੱਖ ਰੁਪਏ ਦੀ ਰਿਸ਼ਵਤ ਲਈ ਹੈ।ਮਹੱਤਵਪੂਰਨ ਹੈ ਕਿ ਸੀਬੀਆਈ ਕਾਰਵਾਈ ਕਰਦੇ ਹੋਏ ਕਪਿਲ ਧਨਕੜ, ਬੈਂਕ ਸਕਿਉਰਿਟੀ ਐਂਡ ਫ੍ਰਾਡ ਸੈੱਲ ‘ਚ ਤੈਨਾਤ ਸਟੈਨੋਗ੍ਰਾਫਰ ਸਮੀਰ ਸਿੰਘ, ਡੀਐੱਸਪੀ ਆਰ ਕੇ ਸਾਂਗਵਾਨ ਅਤੇ ਡੀਐੱਸਪੀ ਆਰਕੇ ਰਿਸ਼ੀ ਨੂੰ ਮੁਲਤਵੀ ਕਰ ਚੁੱਕੀ ਹੈ।

ਅੱਜ ਦਿੱਲੀ ਕਿਸਾਨਾਂ ਦੀ ਪਹਿਲਾਂ ਪੁਲਿਸ ਤੇ ਫਿਰ ਕੇਂਦਰੀ ਮੰਤੀਆਂ ਨਾਲ ਮੀਟਿੰਗ, 26 ਨੇੜੇ ਐ ਕੀ ਨਿਕਲੇਗਾ ਹੱਲ ?

The post CBI  ਨੇ ਆਪਣੇ ਹੀ DSP ਅਤੇ ਇੰਸਪੈਕਟਰ ਨੂੰ ਕੀਤਾ ਗ੍ਰਿਫਤਾਰ, 55 ਲੱਖ ਰਿਸ਼ਵਤ ਲੈਣ ਦਾ ਦੋਸ਼….. appeared first on Daily Post Punjabi.