instagarm live Archives - Daily Post Punjabi

ਰਣਵੀਰ ਸਿੰਘ ਨੇ ਦੀਪਿਕਾ ਨੂੰ ਇਸ ਤਰ੍ਹਾਂ ਫਸਾਇਆ ਸੀ ਆਪਣੇ ਪਿਆਰ ‘ਚ…!
ranveer reveals impressed deepika:ਬਾਲੀਵੁੱਡ ਇੰਡਸਟਰੀ ਵਿੱਚ ਅਜਿਹੇ ਕਈ ਕਪਲਸ ਹਨ ਜੋ ਜ਼ਿਆਦਾਤਰ ਲਾਈਮ ਲਾਈਟ ‘ਚ ਰਹਿੰਦੇ ਹਨ ਅਤੇ ਉਹਨਾਂ ਦੇ ਫੈਨਜ਼ ਵੀ ਉਹਨਾਂ ਬਾਰੇ ਜਾਣਕਾਰੀ ਲੈਣ ਲਈ ਕਾਫੀ ਇਛੁੱਕ ਰਹਿੰਦੇ ਹਨ।ਫ਼ਿਲਮ ਇੰਡਸਟਰੀ ਦੀ ਸਭ ਤੋਂ ਖੂਬਸੂਰਤ ਜੋੜੀ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਆਏ ਦਿਨ ਕਿਸੇ ਨਾ ਕਿਸੇ ਵਜ੍ਹਾ ਕਾਰਨ ਚਰਚਾ ਵਿੱਚ ਰਹਿੰਦੀ ਹੈ । ਹਰ ਕੋਈ ਇਹ ਜਾਨਣਾ ਚਾਹੁੰਦਾ ਹੈ ਕਿ ਦੋਨਾਂ ਦਾ ਪਿਆਰ ਕਿਸ ਤਰ੍ਹਾਂ ਸ਼ੁਰੂ ਹੋਇਆ। ਇਸ ਸਭ ਦੇ ਚੱਲਦੇ ਹਾਲ ਹੀ ਵਿੱਚ ਰਣਵੀਰ ਸਿੰਘ ਨੇ ਫੁੱਟਬਾਲ ਖਿਡਾਰੀ ਸੁਨੀਲ ਛੇਤਰੀ ਨਾਲ ਲਾਈਵ ਚੈਟ ਕੀਤੀ ਹੈ। ਇਸ ਦੌਰਾਨ ਉਹਨਾਂ ਨੇ ਰਣਵੀਰ ਤੋਂ ਦੀਪਿਕਾ ਨੂੰ ਲੈ ਕੇ ਕਈ ਗੱਲਾਂ ਕੀਤੀਆਂ ਹਨ।

ਲਾਈਵ ਚੈਟ ਵਿੱਚ ਸੁਨੀਲ ਨੇ ਦੱਸਿਆ ਕਿ ਜਦੋਂ ਉਹਨਾਂ ਨੇ ਦੀਪਿਕਾ ਨਾਲ ਗੱਲ ਕੀਤੀ ਸੀ ਤਾਂ ਉਹਨਾਂ ਨੇ ਦੱਸਿਆ ਕਿ ਡੇਟਿੰਗ ਦੌਰਾਨ ਰਣਵੀਰ ਉਹਨਾਂ ਨੂੰ ਹਮੇਸ਼ਾ ਫੁੱਲ ਭੇਜਦੇ ਸਨ ਕਿਉਂਕਿ ਦੀਪਿਕਾ ਨੂੰ ਫੁੱਲ ਬਹੁਤ ਪਸੰਦ ਸਨ। ਸੁਨੀਲ ਨੇ ਇਹ ਵੀ ਦੱਸਿਆ ਕਿ ਜਦੋਂ ਦੀਪਿਕਾ ਇੱਕ ਗੱਲ ਦੱਸ ਰਹੀ ਸੀ ਤਾਂ ਉਹ ਬਹੁਤ ਖੁਸ਼ ਨਜ਼ਰ ਆ ਰਹੀ ਸੀ। ਫਿਰ ਰਣਵੀਰ ਸਿੰਘ ਹੱਸਦੇ ਹੋਏ ਕਹਿੰਦੇ ਹਨ ‘ਅੱਜ ਦੇ ਯੰਗ ਜੇਂਟਲਮੈਨ ਦੇਖੋ ਅਤੇ ਸਿੱਖੋ ਮੇਰੇ ਤੋਂ, ਇਹ ਹੁੰਦਾ ਹੈ ਪਟਾਉਣਾ, ਇਹ ਹੁੰਦਾ ਹੈ ਪੈਂਤਰਾ’। ਇਸ ਤੋਂ ਬਾਅਦ ਰਣਵੀਰ ਸਿੰਘ ਕਹਿੰਦੇ ਹਨ ਕਿ ਦੀਪਿਕਾ ਨੂੰ ਫੁੱਲ ਕਾਫੀ ਪਸੰਦ ਹਨ। ਇਸੇ ਲਈ ਜਦੋਂ ਵੀ ਉਹ ਸ਼ੂਟਿੰਗ ਤੋਂ ਆਉਂਦੀ ਸੀ ਤਾਂ ਮੈਂ ਉਸ ਲਈ ਫੁੱਲ ਲੈ ਕੇ ਜਾਂਦਾ ਸੀ।

ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਰਣਵੀਰ ਨੇ ਦੱਸਿਆ ਕਿ 6 ਮਹੀਨੇ ਡੇਟਿੰਗ ਕਰਨ ਤੋਂ ਬਾਅਦ ਮੈਨੂੰ ਪਤਾ ਲੱਗ ਗਿਆ ਸੀ ਕਿ ਦੀਪਿਕਾ ਮੇਰੇ ਵਾਸਤੇ ਬਣੀ ਹੈ ਤੇ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਬਣਾ ਕੇ ਰੱਖਣ ਲਈ ਮੈਂ ਹਮੇਸ਼ਾ ਉਸ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦਾ ਸੀ। ਦੱਸ ਦੇਈਏ ਕਿ 6 ਸਾਲ ਡੇਟਿੰਗ ਕਰਨ ਤੋਂ ਬਾਅਦ ਰਣਵੀਰ ਸਿੰਘ ਨੇ 2019 ਵਿੱਚ ਦੀਪਿਕਾ ਨਾਲ ਵਿਆਹ ਕਰਵਾ ਲਿਆ ਸੀ।

ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਦੋਨੋਂ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫ਼ੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ। ਦੋਨਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ।

The post ਰਣਵੀਰ ਸਿੰਘ ਨੇ ਦੀਪਿਕਾ ਨੂੰ ਇਸ ਤਰ੍ਹਾਂ ਫਸਾਇਆ ਸੀ ਆਪਣੇ ਪਿਆਰ ‘ਚ…! appeared first on Daily Post Punjabi.