Instagram account Archives - Daily Post Punjabi

Lahu Di Awaaz ਗੀਤ ਦੀ ਗਾਇਕਾ Simiran kaur Dhadli ਨੂੰ ਮਿਲੀ ਸੱਚ ਬੋਲਣ ਦੀ ਸਜ਼ਾ, ਅਕਾਊਂਟ ਹੋਇਆ ਬੰਦ
simran kaur dhadli instagram account : ਪੰਜਾਬੀ ਇੰਡਸਟਰੀ ਦੀ ਉੱਭਰਦੀ ਹੋਈ ਗਾਇਕਾ ਸਿਮਰਨ ਕੌਰ ਧਾਂਦਲੀ ਜਿਹਨਾਂ ਦਾ ਹਾਲ ਹੀ ਵਿੱਚ ਗੀਤ ‘ ਲਹੂ ਦੀ ਆਵਾਜ਼ ‘ ਪ੍ਰਸ਼ੰਸਕਾਂ ਦੇ ਰੂਬਰੂ ਹੋਇਆ ਹੈ। ਦੱਸ ਦੇਈਏ ਇਸ ਗੀਤ ਨੂੰ ਬਹੁਤ ਸਾਰੇ ਲੋਕਾਂ ਦੁਆਰਾ ਪਸੰਦ ਕੀਤਾ ਗਿਆ ਸੀ ਤੇ ਬਹੁਤਿਆਂ ਵਲੋਂ ਨਹੀਂ ਵੀ। ਕੁੱਝ ਲੋਕਾਂ ਦਾ ਕਹਿਣਾ ਹੈ ਕਿ ਇਹ ਗੀਤ ਗਲਤ ਹੈ ਇਸ ਵਿੱਚ ਸਿਮਰਨ ਕੌਰ ਨੂੰ ਔਰਤਾਂ ਬਾਰੇ ਇੰਝ ਨਹੀਂ ਸੀ ਕਹਿਣਾ ਚਾਹੀਦਾ।

ਇਸ ਸਭ ਦੇ ਚਲਦੇ ਇੱਕ ਹੋਰ ਨਵੀ ਖ਼ਬਰ ਸਾਹਮਣੇ ਆਈ ਹੈ ਕਿ ਇੰਸਟਾਗ੍ਰਾਮ ਤੋਂ ਸਿਮਰਨ ਕੌਰ ਧਾਂਦਲੀ ਦਾ ਅਕਾਊਂਟ ਹਟਾ ਦਿੱਤਾ ਗਿਆ ਹੈ। ਇਸ ਗੀਤ ਦੇ ਨਿੰਦਕਾ ਵਲੋਂ ਸਿਮਰਨ ਦੇ ਅਕਾਊਂਟ ਨੂੰ ਰਿਪੋਰਟ ਕਰਵਾਇਆ ਗਿਆ ਹੈ। ਜਾਂ ਫਿਰ ਇੰਝ ਕਹਿ ਲਾਈਏ ਕਿ ਸਿਮਰਨ ਕੌਰ ਧਾਂਦਲੀ ਨੂੰ ਸੱਚੀਆਂ ਗੱਲਾਂ ਕਹਿਣ ਦੀ ਮਿਲੀ ਹੈ। ਦੱਸਣਯੋਗ ਹੈ ਕਿ ਗਾਇਕਾ ਸਿਮਰਨ ਕੌਰ ਧਾਂਦਲੀ ਨੇ ‘ ਮਾਡਰਨਗਿਰੀ ‘ ਦੇ ਨਾਮ ਤੇ ਪਰੋਸੀ ਜਾ ਰਹੀ ਲੱਚਰਤਾ ਤੇ ਕਟਾਕਸ਼ ਕੀਤਾ ਹੈ ਜੋ ਕਿ ਕੁੱਝ ਲੋਕਾਂ ਨੂੰ ਪਸੰਦ ਨਹੀਂ ਆਇਆ।

simran kaur dhadli instagram account

ਦੂਜੇ ਪਾਸੇ ਗਾਇਕਾ ਦੇ ਪ੍ਰਸ਼ੰਸਕਾਂ ਵਲੋਂ ਸਿਮਰਨ ਕੌਰ ਨੂੰ ਪੂਰੀ ਤਰਾਂ ਸੁਪੋਰਟ ਕੀਤਾ ਜਾ ਰਿਹਾ ਹੈ। ਬਹੁਤ ਸਾਰੇ ਪ੍ਰਸ਼ੰਸਕ ਸੋਸ਼ਲ ਮੀਡੀਆ ਤੇ ਸਿਮਰਨ ਕੌਰ ਦੇ ਸਮਰਥਨ ਦੇ ਵਿੱਚ ਸਟੋਰੀਆਂ ਸਾਂਝੀਆਂ ਕਰ ਰਹੇ ਹਨ। ਸਿਮਰਨ ਕੌਰ ਵਲੋਂ ਨਵਾਂ ਅਕਾਊਂਟ ਵੀ ਬਣਾ ਲਿਆ ਗਿਆ ਹੈ। ਸਿਮਰਨ ਕੌਰ ਅਕਸਰ ਆਪਣੇ ਗੀਤਾਂ ਦੇ ਵਿੱਚ ਔਰਤਾਂ ਦੀ ਦਲੇਰੀ ਨੂੰ ਵੀ ਬਿਆਨ ਕਰਦੀ ਹੈ ਪਰ ਇਸ ਵਾਰ ਉਹਨਾਂ ਆਪਣੇ ਬੇਬਾਕ ਅੰਦਾਜ਼ ਨਾਲ ਗ਼ਲਤ ਚੀਜ਼ ਨੂੰ ਗ਼ਲਤ ਕਹਿਣ ਦੀ ਵੀ ਹਿੰਮਤ ਰੱਖੀ ਹੈ। ਸਿਮਰਨ ਕੌਰ ਦੇ ਗੀਤਾਂ ਦੇ ਵਿੱਚ ਅੜਬ ਪੁਣੇ ਦੇ touch ਅਤੇ ਆਪਣੇ ਬੇਬਾਕ ਅੰਦਾਜ਼ ਲਈ ਅਕਸਰ ਜਾਣੀ ਜਾਂਦੀ ਹੈ ਤੇ ਜਿਸ ਕਾਰਨ ਉਹਨਾਂ ਹੁਣ ਪ੍ਰਸ਼ੰਸਕਾਂ ਦੇ ਦਿਲਾਂ ਦੇ ਵਿੱਚ ਵੀ ਉਹਨਾਂ ਖਾਸ ਜਗ੍ਹਾ ਬਣਾ ਲਈ ਹੈ।

ਇਹ ਵੀ ਦੇਖੋ : ਹਰਿੰਦਰ ਕਾਹਲੋਂ ਦੇ ਘਰ ਗੋਹਾ ਸੁੱਟਣ ਪਿੱਛੋਂ, BJP ਆਗੂ ਦਾ ਪਿਆ ਡੱਲੇਵਾਲ ਨਾਲ ਪੇਚਾ, ਸੁਣੋ ਫੋਨ ‘ਤੇ ਤਿੱਖੀ ਤਕਰਾਰ !

The post Lahu Di Awaaz ਗੀਤ ਦੀ ਗਾਇਕਾ Simiran kaur Dhadli ਨੂੰ ਮਿਲੀ ਸੱਚ ਬੋਲਣ ਦੀ ਸਜ਼ਾ, ਅਕਾਊਂਟ ਹੋਇਆ ਬੰਦ appeared first on Daily Post Punjabi.

Priya Prakash Varrier ਨੇ ਇੰਸਟਾਗ੍ਰਾਮ ਅਕਾਊਂਟ ਕੀਤਾ ਡਿਐਕਟੀਵੇਟ
priya deactivates instagram account:ਪ੍ਰਿਆ ਪ੍ਰਕਾਸ਼ ਨੂੰ ਤਾਂ ਸਭ ਦਰਸ਼ਕ ਜਾਣਦੇ ਹੀ ਹਨ। ਉਹ ਕਿਸੇ ਵੀ ਜਾਣ ਪਹਿਚਾਣ ਦੀ ਮੋਹਤਾਜ ਨਹੀਂ ਹੈ। ਸਿਰਫ ਆਪਣੇ ਅੱਖਾਂ ਦੇ ਅੈਕਸਪ੍ਰੈਸ਼ਨਜ਼ ਨਾਲ ਹੀ ਉਹ ਰਾਤੋਂ ਰਾਤ ਮਸ਼ਹੂਰ ਹੋ ਗਈ ਸੀ।ਵਿੰਕ ਗਰਲ ਦੇ ਨਾਂ ਨਾਲ ਮਸ਼ਹੂਰ Priya Prakash Varrier ਨੇ ਆਪਣਾ ਸੋਸ਼ਲ ਮੀਡੀਆ ਅਕਾਊਂਟ ਮਤਲਬ ਕਿ ਇੰਸਟਾਗ੍ਰਾਮ ਅਕਾਊਂਟ ਡਿਐਕਟੀਵੇਟ ਕਰ ਲਿਆ ਹੈ। ਇਸ ਪਲੇਟਫਾਰਮ ‘ਤੇ ਪ੍ਰਿਆ ਪ੍ਰਕਾਸ਼ ਵਾਰਿਅਰ ਦੇ 7.2 ਮਿਲੀਅਨ ਫਾਲੋਅਰਜ਼ ਸਨ। ਕਿਆਸ ਲਗਾਏ ਜਾ ਰਹੇ ਹਨ ਕਿ ਪ੍ਰਿਆ ਨੇ ਵਰਚੂਅਲ ਵਰਲਡ ਤੋਂ ਬ੍ਰੇਕ ਲੈਣ ਦਾ ਫ਼ੈਸਲਾ ਲਿਆ ਹੈ। ਮਲਿਆਲਮ ਫਿਲਮ Oru Adaar Love ਦੇ ਇਕ ਗਾਣੇ ਦੀ ਝਲਕ ਨੇ ਪ੍ਰਿਆ ਪ੍ਰਕਾਸ਼ ਨੂੰ ਸੋਸ਼ਲ ਮੀਡੀਆ ‘ਤੇ 2018 ਵਿਚ ਸਭ ਤੋਂ ਵੱਧ ਚਰਚਿਤ ਚਿਹਰਾ ਬਣਾ ਦਿੱਤਾ ਸੀ। ਫਿਲਮ ਅਜੇ ਪੂਰੀ ਨਹੀਂ ਹੋਈ ਸੀ ਅਤੇ ਗਾਣੇ ਦੀ ਸਿਰਫ਼ ਇਕ ਛੋਟੀ ਜਿਹੀ ਕਲਿੱਪ ਨੇ ਪ੍ਰਿਆ ਪ੍ਰਕਾਸ਼ ਵਾਰਿਅਰ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਸੀ। ਗੂਗਲ ‘ਤੇ ਸਾਲ 2018 ਵਿਚ ਸਭ ਤੋਂ ਜ਼ਿਆਦਾ ਸਰਚ ਕੀਤੇ ਜਾਣ ਵਾਲੀਆਂ ਅਦਾਕਾਰਾਂ ਵਿਚ ਪ੍ਰਿਆ ਪ੍ਰਕਾਸ਼ ਦਾ ਨਾਂ ਸਾਹਮਣੇ ਆਉਂਦਾ ਹੈ। ਇਸ ਤੋਂ ਪਹਿਲਾਂ ਇਹ ਸ਼ੌਹਰਤ ਸੰਨੀ ਲਿਓਨੀ ਦੇ ਹਿੱਸੇ ਆਈ ਸੀ ਪਰ ਸੰਨੀ ਨੂੰ ਪਛਾੜ ਕੇ ਪ੍ਰਿਆ ਅੱਗੇ ਨਿਕਲ ਗਈ ਸੀ।

ਦਸ ਦੇਈਏ ਕਿ ਅਕਾਊਂਟ ਡੀਐਕਟੀਵੇਟ ਹੋਣ ਨੂੰ ਲੈ ਕੇ ਕੇਰਲ ਦੇ ਤ੍ਰਿਸ਼ੁਰ ਦੀ ਰਹਿਣ ਵਾਲੀ ਪ੍ਰਿਆ ਦੇ ਪਿਤਾ ਪ੍ਰਕਾਸ਼ ਨੇ ਦੱਸਿਆ,’ਹਾਂ, ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਨੂੰ ਡੀਐਕਟੀਵੇਟ ਕਰਨ ਦਾ ਫ਼ੈਸਲਾ ਕੀਤਾ ਹੈ ਕਿਉਂਕਿ ਉਸ ਨੂੰ ਸਕਰੀਨ ਟਾਈਮ ਤੋਂ ਬ੍ਰੇਕ ਦੀ ਲੋੜ ਸੀ। ਹਾਲਾਂਕਿ ਇਹ ਸਿਰਫ਼ ਅਸਥਾਈ ਹੈ। ਜਦੋਂ ਵੀ ਉਸ ਨੂੰ ਕੁਝ ਲੱਗਾ ਤਾਂ ਉਹ ਮੁੜ ਪਲੇਟਫਾਰਮ ‘ਤੇ ਵਾਪਸ ਆ ਜਾਵੇਗੀ।’

ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਪ੍ਰਿਆ ਪ੍ਰਕਾਸ਼ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਸੀ ਅਤੇ ਇੰਸਟਾਗ੍ਰਾਮ ਦੇ ਜ਼ਰੀਏ ਹੀ ਉਹ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਲਗਾਤਾਰ ਸ਼ੇਅਰ ਕਰਦੀ ਰਹਿੰਦੀ ਸੀ। ਜਿਸ ਦੇ ਜਰੀਏ ਫੈਨਜ਼ ਉਨ੍ਹਾਂ ਨਾਲ ਜੁੜੇ ਰਹਿੰਦੇ ਸਨ।

The post Priya Prakash Varrier ਨੇ ਇੰਸਟਾਗ੍ਰਾਮ ਅਕਾਊਂਟ ਕੀਤਾ ਡਿਐਕਟੀਵੇਟ appeared first on Daily Post Punjabi.