instructions Archives - Daily Post Punjabi

ਬਰਡ ਫਲੂ: ਮੁਰਗੀ ਪਾਲਕਾਂ ਅਤੇ ਖਪਤਕਾਰਾਂ ਲਈ ਗਡਵਾਸੂ ਵੱਲੋਂ ਹਦਾਇਤਾਂ ਜਾਰੀ
Gadwasu instructions poultry farmers consumers: ਲੁਧਿਆਣਾ (ਤਰਸੇਮ ਭਾਰਦਵਾਜ)-ਗੁਆਂਢੀ ਸੂਬਿਆਂ ‘ਚ ਬਰਡ ਫਲੂ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਮਹਾਨਗਰ ‘ਚ ਵੀ ਸਹਿਮ ਦਾ ਮਾਹੌਲ ਪੈਦਾ ਹੋ ਗਿਆ, ਜਿਸ ਦੇ ਚੱਲਦਿਆਂ ਜ਼ਿਲ੍ਹਾਂ ਪ੍ਰਸ਼ਾਸਨ ਵੱਲੋਂ ਉੱਚਿਤ ਕਦਮ ਚੁੱਕੇ ਜਾ ਰਹੇ ਹਨ। ਇਕ ਪਾਸੇ ਜ਼ਿਲ੍ਹੇ ਭਰ ‘ਚ 13 ਰੈਪਿਡ ਰਿਸਪਾਂਸ ਟੀਮਾਂ ਬਣਾਈਆਂ ਗਈਆਂ ਹਨ। ਇਸ ਦੇ ਨਾਲ ਹੀ ਬਰਡ ਫਲੂ ਮਹਾਮਾਰੀ ਤੋਂ ਬਚਾਅ ਲਈ ਗੁਰੂ ਅੰਗਦ ਦੇਵ ਵੈਟਰਨਰੀ ਤੇ ਪਸ਼ੂ ਵਿਗਿਆਨ ਯੂਨੀਵਰਸਿਟੀ (GADVASU) ਵਲੋਂ ਮੁਰਗੀ ਪਾਲਕਾਂ, ਕਾਮਿਆਂ ਤੇ ਖਪਤਕਾਰਾਂ ਲਈ ਹਦਾਇਤਾਂ ਜਾਰੀ ਕੀਤੀਆਂ ਹਨ ।

Gadwasu instructions poultry farmers consumers

ਦੱਸਣਯੋਗ ਹੈ ਕਿ ਵੈਟਰਨਰੀ ਯੂਨੀਵਰਸਿਟੀ ਦੇ ਵਿਗਿਆਨੀਆਂ ਅਨੁਸਾਰ ਬਰਡ ਫਲੂ ਦੀ ਲਾਗ ਵਾਲੇ ਪੰਛੀਆਂ ਦੀਆਂ ਵਿੱਠਾਂ, ਨੱਕ ਤੇ ਲਾਰ ‘ਚ ਵਾਇਰਸ ਪਾਇਆ ਜਾਂਦਾ ਹੈ ਅਤੇ ਇਨ੍ਹਾਂ ਦੀ ਦੂਸ਼ਿਤ ਫੀਡ, ਪਾਣੀ, ਉਪਕਰਨਾਂ ਜਾਂ ਸਿੱਧੇ ਸੰਪਰਕ ‘ਚ ਆਉਣ ‘ਤੇ ਤੰਦਰੁਸਤ ਪੰਛੀ ਬਿਮਾਰ ਹੋ ਜਾਂਦੇ ਹਨ। ਇਹ ਬਿਮਾਰੀ ਪੰਛੀਆਂ ਤੋਂ ਮਨੁੱਖਾਂ ‘ਚ ਫੈਲਣ ਦੀ ਕੋਈ ਘਟਨਾ ਨਹੀਂ ਮਿਲਦੀ, ਹਾਲਾਂਕਿ, ਪੰਛੀਆਂ ਦੇ ਨੇੜਲੇ ਸੰਪਰਕ ‘ਚ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਸਹੀ ਸਫਾਈ ਤੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਨਿਰਦੇਸ਼ਕ ਜਨਤਕ ਸਿਹਤ ਸਕੂਲ ਗੁਰੂ ਅੰਗਦ ਦੇਵ ਵੈਟਨਰੀ ਤੇ ਐਨੀਮਲ ਸਾਇੰਸਜ ਯੂਨੀਵਰਸਿਟੀ ਲੁਧਿਆਣਾ ਡਾ. ਜਸਬੀਰ ਸਿੰਘ ਬੇਦੀ ਨੇ ਦੱਸਿਆ ਕਿ ਖਪਤਕਾਰਾਂ ਨੂੰ ਵਰਤਣ ਤੋਂ ਪਹਿਲਾਂ ਪੋਲਟਰੀ ਅਤੇ ਪੋਲਟਰੀ ਉਤਪਾਦਾਂ (ਆਂਡਿਆਂ ਸਮੇਤ) ਨੂੰ 70 ਡਿਗਰੀ ਸੈਂਟੀਗਰੇਡ ਤੋਂ ਵੱਧ ‘ਤੇ ਸਹੀ ਤਰੀਕੇ ਨਾਲ ਪਕਾਉਣ ਚਾਹੀਦਾ ਹੈ, ਜਿਸ ਨਾਲ ਬਰਡ ਫਲੂ ਦਾ ਵਾਇਰਸ ਖਤਮ ਹੋ ਜਾਂਦਾ ਹੈ। ਪੋਲਟਰੀ ਫਾਰਮ ‘ਚ ਵਿਅਕਤੀ ਜਾਂ ਵਾਹਨਾਂ ਦੀ ਦਾਖਲੇ ਨੂੰ ਨਿਯਮਤ ਕੀਤਾ ਜਾਣਾ ਚਾਹੀਦਾ ਹੈ।

Gadwasu instructions poultry farmers consumers

ਸਹਾਇਕ ਪ੍ਰੋਫੈਸਰ ਡਾ. ਰਜਨੀਸ਼ ਸ਼ਰਮਾ ਨੇ ਦੱਸਿਆ ਕਿ ਫਾਰਮ ਦੇ ਆਸ-ਪਾਸ ਜੰਗਲੀ ਜਾਂ ਪ੍ਰਵਾਸੀ ਪੰਛੀਆਂ ਦੀ ਮੌਤ ਹੋਣ ਜਾਂ ਕੋਈ ਹੋਰ ਵਰਤਾਰਾ ਸਾਹਮਣੇ ਆਉਣ ‘ਤੇ ਸਥਾਨਕ ਵੈਟਰਨਰੀ ਡਾਕਟਰ ਨੂੰ ਸੂਚਿਤ ਕਰਨਾ ਚਾਹੀਦਾ ਹੈ। ਮਰੇ ਪੰਛੀਆਂ ਨੂੰ ਨੰਗੇ ਹੱਥਾਂ ਨਾਲ ਨਹੀਂ ਚੁੱਕਣਾ ਚਾਹੀਦਾ, ਸਥਾਨਕ ਪਸ਼ੂ ਰੋਗ ਮਾਹਿਰਾਂ ਦੀ ਅਗਵਾਈ ਹੇਠ ਮਰੇ ਹੋਏ ਪੰਛੀਆਂ ਦਾ ਸਾਵਧਾਨੀ ਨਾਲ ਨਿਪਟਾਰਾ ਕੀਤਾ ਜਾਣਾ ਚਾਹੀਦਾ ਹੈ ਤੇ ਇਨ੍ਹਾਂ ਨੂੰ ਕਿਸੇ ਟੋਏ ‘ਚ ਦੱਬ ਦੇਣਾ ਜਾਂ ਸਾੜ ਦੇਣਾ ਚਾਹੀਦਾ ਹੈ। ਇਸ ਕੰਮ ਨੂੰ ਮਾਸਕ, ਦਸਤਾਨੇ ਤੇ ਸੁਰੱਖਿਆ ਐਨਕਾਂ ਪਾ ਕੇ ਕਰਨਾ ਚਾਹੀਦਾ ਹੈ। ਜੇ ਦਸਤਾਨੇ ਉਪਲੱਬਧ ਨਹੀਂ ਹਨ ਤਾਂ ਪਾਲੀਥੀਨ ਬੈਗ ਦੀ ਵਰਤੋਂ ਕੀਤੀ ਜਾਵੇ ਤੇ ਨਿਪਟਾਰੇ ਤੋਂ ਬਾਅਦ ਹੱਥ ਧੋਣੇ ਚਾਹੀਦੇ ਹਨ। ਜੰਗਲੀ ਜਾਂ ਪ੍ਰਵਾਸੀ ਪੰਛੀਆਂ ਦੁਆਰਾ ਵਿੱਠਾਂ ਆਦਿ ਰਾਹੀਂ ਫੈਲਣ ਵਾਲੀ ਗੰਦਗੀ ਤੋਂ ਬਚਣ ਲਈ ਖੁੱਲ੍ਹੇ ਪਾਣੀ ਦੇ ਸਰੋਤਾਂ ਜਾਂ ਖੇਤ ਦੀਆਂ ਟੈਂਕੀਆਂ ਨੂੰ ਢੱਕਣਾ ਚਾਹੀਦਾ ਹੈ। ਫਾਰਮ ‘ਚ ਜਾਂ ਇਸ ਦੀ ਹੱਦ ਦੇ ਨੇੜੇ ਦੇ ਰੁੱਖਾਂ ਨੂੰ ਕੱਟਣਾ ਚਾਹੀਦਾ ਹੈ। ਪੋਲਟਰੀ ਫਾਰਮ ਦੀ ਸਫਾਈ ਦਾ ਧਿਆਨ ਰੱਖਣਾ ਤੇ ਅਣਜਾਣ ਬਿਮਾਰੀ ਤੋਂ ਪ੍ਰਭਾਵਿਤ ਪੰਛੀਆਂ ਦੀ ਫਾਰਮ ਵਿਖੇ ਆਮਦ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

Gadwasu instructions poultry farmers consumers

ਦੱਸ ਦੇਈਏ ਕਿ ਬੀਤੇ ਦਿਨ ਭਾਵ ਐਤਵਾਰ ਨੂੰ ਸ਼ਹਿਰ ਦੇ ਰੋਜ਼ ਗਾਰਡਨ ‘ਚ ਇਕ ਅਤੇ ਢੰਡਾਰੀ ਕਲਾ ਇਲਾਕੇ ਦੇ ਪਲਾਟ ‘ਚ 2 ਮਰੇ ਹੋਏ ਕਾਂ ਮਿਲੇ। ਇਸ ਤੋਂ ਡਰੇ ਹੋਏ ਲੋਕਾਂ ਨੇ ਜ਼ਿਲ੍ਹਾਂ ਪ੍ਰਸ਼ਾਸਨ ਦੇ ਹੈਲਪਲਾਈਨ ਨੰਬਰ ‘ਤੇ ਕਾਲ ਕੀਤੀ। ਇਸ ਸਬੰਧ ‘ਚ ਪਸ਼ੂ ਪਾਲਣ ਵਿਭਾਗ ਦੇ ਅਫਸਰਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਜਾਂਚ ਕਰਵਾਈ।

ਇਹ ਵੀ ਦੇਖੋ–

The post ਬਰਡ ਫਲੂ: ਮੁਰਗੀ ਪਾਲਕਾਂ ਅਤੇ ਖਪਤਕਾਰਾਂ ਲਈ ਗਡਵਾਸੂ ਵੱਲੋਂ ਹਦਾਇਤਾਂ ਜਾਰੀ appeared first on Daily Post Punjabi.

ਝੋਨੇ ਦੀ ਪਰਾਲੀ ਦੇ ਉੱਚਿਤ ਪ੍ਰਬੰਧਨ ਨੂੰ ਲੈ ਕੇ DC ਵੱਲੋਂ ਕਿਸਾਨਾਂ ਨੂੰ ਖਾਸ ਹਦਾਇਤਾਂ
DC instructions farmers paddy straw: ਲੁਧਿਆਣਾ (ਤਰਸੇਮ ਭਾਰਦਵਾਜ)- ਜ਼ਿਲ੍ਹੇ ‘ਚ ਅੱਜ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਪ੍ਰੈਸ ਕਾਨਫਰੰਸ ਕੀਤੀ ਗਈ, ਇਸ ਦੌਰਾਨ ਉਨ੍ਹਾਂ ਨੇ ਝੋਨੇ ਦੀ ਪਰਾਲੀ ਪ੍ਰਬੰਧਨ ਮਸ਼ੀਨਾਂ ਦਾ ਡਰਾਅ ਕੱਢਿਆ। ਇਸ ਦੌਰਾਨ ਉਨ੍ਹਾਂ ਨੇ ਕਿਸਾਨਾਂ ਨੂੰ ਖਾਸ ਅਪੀਲ ਕੀਤੀ ਕਿ ਇਸ ਵਾਰ ਝੋਨੇ ਦੀ ਪਰਾਲੀ ਸਾੜਨ ਤੋਂ ਪ੍ਰਹੇਜ ਕਰਨ ਕਿਉਂਕਿ ਲੋਕ ਪਹਿਲਾਂ ਹੀ ਕੋਵਿਡ-19 ਵਰਗੀ ਮਹਾਮਾਰੀ ਨਾਲ ਜੂਝ ਰਹੇ ਹਨ।

DC instructions farmers paddy straw

ਇਸ ਮੌਕੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਸੂਝਵਾਨ ਕਿਸਾਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਝੋਨੇ ਦੀ ਪਰਾਲੀ ਨੂੰ ਸਾੜਿਆ ਨਾ ਜਾਵੇ। ਇਸ ਵਾਰ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਵੱਲ ਹੋਰ ਜਿਆਦਾ ਧਿਆਨ ਦੇਣ ਦੀ ਲੋੜ ਹੈ। ਇਸ ਵਾਰ ਸਰਕਾਰ ਵੱਲੋਂ ਵੀ ਪਰਾਲੀ ਨਾ ਸਾੜਨ ‘ਤੇ ਜਿਆਦਾ ਤਤਪਰ ਦਿਖਾਈ ਦੇ ਰਹੀ ਹੈ। ਕਿਸਾਨਾਂ ਨੂੰ ਸਰਕਾਰ ਵੱਲੋਂ ਸਬਸਿਡੀ ਦੇ ਖੇਤੀ ਮਸ਼ੀਨਾਂ ਦੀ ਸਹੂਲਤ ਮੁਹੱਈਆਂ ਕਰਵਾਈ ਜਾ ਰਹੀ ਹੈ, ਜਿਨ੍ਹਾਂ ‘ਚੋਂ ਹੈਪੀ ਸੀਡਰ, ਸੁਪਰ ਐੱਸ.ਐੱਮ.ਐੱਸ ਅਤੇ ਚੌਪਰ ਜਾਂ ਮਲਚਰ, ਕਟਰ, ਰੋਟਾਵੇਟਰ ਆਦਿ ਸ਼ਾਮਿਲ ਹਨ। ਉਨ੍ਹਾਂ ਨੇ ਦੱਸਿਆ ਹੈ ਕਿ ਇਨ੍ਹਾਂ ਮਸ਼ੀਨਾਂ ਦਾ ਤਾਂ ਹੀ ਸਾਨੂੰ ਫਾਇਦਾ ਹੈ ਜੇਕਰ ਅਸੀਂ ਪਰਾਲੀ ਨੂੰ ਅੱਗ ਨਾ ਲਾਈਏ, ਪਰ ਫਿਰ ਵੀ ਕਈ ਕਿਸਾਨਾਂ ਇਨ੍ਹਾਂ ਪ੍ਰਤੀ ਲਾਪਰਵਾਹੀ ਵਰਤਦੇ ਹਨ। ਇਸ ਸਾਲ ਕੋਵਿਡ ਦੇ ਚੱਲਦਿਆਂ ਜੇਕਰ ਕਿਸਾਨਾਂ ਨੇ ਅਜਿਹੀ ਗਲਤੀ ਦੁਰਹਾਈ ਤਾਂ ਸਰਕਾਰ ਨੂੰ ਵੱਡੇ ਘਾਟੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਸੋ ਇਸ ਵਾਰ ਜ਼ਿੰਦਗੀ ਮੌਤ ਦਾ ਵੱਡਾ ਸਵਾਲ ਹੈ, ਕਿਉਂਕਿ ਕੋਵਿਡ ਦੇ ਕਾਰਨ ਇਸ ਵਾਰ ਮਰੀਜ਼ਾਂ ਨੂੰ ਆਕਸੀਜਨ ਦੀ ਘਾਟ ਮਹਿਸੂਸ ਹੋ ਰਹੀ ਹੈ। ਇਸ ਦੇ ਚੱਲਦਿਆਂ ਟੀਮਾਂ ਵੀ ਬਣਾਈਆਂ ਗਈਆਂ ਹਨ। ਮੈਨੂੰ ਉਮੀਦ ਹੈ ਕਿ ਇਸ ਵਾਰ ਸੂਝਵਾਨ ਕਿਸਾਨ ਸਾਡਾ ਸਾਥ ਦੇਣਗੇ ਪਰ ਜੇਕਰ ਕੋਈ ਕਿਸਾਨ ਇਸ ਪ੍ਰਤੀ ਲਾਪਰਵਾਹੀ ਦਿਖਾਏਗਾ ਤਾਂ ਉਸ ਪ੍ਰਤੀ ਸਖਤ ਕਾਰਵਾਈ ਕੀਤੀ ਜਾਵੇਗੀ।

The post ਝੋਨੇ ਦੀ ਪਰਾਲੀ ਦੇ ਉੱਚਿਤ ਪ੍ਰਬੰਧਨ ਨੂੰ ਲੈ ਕੇ DC ਵੱਲੋਂ ਕਿਸਾਨਾਂ ਨੂੰ ਖਾਸ ਹਦਾਇਤਾਂ appeared first on Daily Post Punjabi.