intensity Archives - Daily Post Punjabi

ਓਡੀਸ਼ਾ ‘ਚ ਭਾਰੀ ਬਾਰਿਸ਼, ਕਿਸ-ਕਿਸ ਸੂਬੇ ‘ਚ ਹੋ ਸਕਦੀ ਭਾਰੀ ਬਾਰਿਸ਼ ਜਾਣਨ ਪੜੋ ਪੂਰੀ ਖਬਰ….
alert moderate intensity rain occur odisha: ਓਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ ਦੇ ਕੁਝ ਹਿੱਸਿਆਂ ‘ਚ ਬਾਰਿਸ਼ ਸ਼ੁਰੂ ਹੋ ਗਈ ਹੈ।ਮੌਸਮ ਬਿਊਰੋ ਨੇ ਮੁੰਬਈ ਮਹਾਨਗਰ ਖੇਤਰ ‘ਚ ਹਨ੍ਹੇਰੀ, ਤੂਫਾਨ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।ਭਾਰਤੀ ਮੌਸਮ ਵਿਭਾਗ ਨੇ ਸ਼ਹਿਰ ਅਤੇ ਉਪਨਗਰਾਂ ‘ਚ ਵੱਖ-ਵੱਖ ਖੇਤਰਾਂ ‘ਚ 30 ਤੋਂ 40 ਕਿ.ਮੀ. ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ ਹਵਾਵਾਂ ਲਈ ਅਲਰਟ ਜਾਰੀ ਕੀਤਾ ਹੈ।ਇਹ ਅਲਰਟ ਐਤਵਾਰ ਨੂੰ ਠਾਣੇ ‘ਚ ਜਾਰੀ ਕੀਤਾ ਗਿਆ ਹੈ।ਇਸ ਦੌਰਾਨ ਬੀ.ਐੱਮ.ਸੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਤੱਟਵਰਤੀ ਇਲਾਕਿਆਂ ‘ਚ ਨਾ ਜਾਣ।ਇਸ ਦੇ ਨਾਲ ਹੀ ਦੇਸ਼ ਭਰ ‘ਚੋਂ ਜਾ ਰਿਹਾ ਹੈ।ਓਡੀਸ਼ਾ, ਆਂਧਰਾ ਪ੍ਰਦੇਸ਼, ਤਾਮਿਲਨਾਡੂ, ਕੋਂਕਣ ਗੋਆ,

alert moderate intensity rain  occur odisha

ਮਹਾਰਾਸ਼ਟਰ, ਕਰਨਾਟਕ,ਕੇਰਲ ਅਤੇ ਅੰਡਮਾਨ ਅਤੇ ਨਿਕੋਬਾਰ ਦੀਪਸਮੂਹ,ਉਤਰ ਪ੍ਰਦੇਸ਼ ਅਤੇ ਤੇਲੰਗਾਨਾ ਸੂਬਿਆਂ ‘ਚ ਕਿਤੇ ਕਿਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।ਭਾਰਤ ਦੇ ਮੌਸਮ ਵਿਭਾਗ ਦੇ ਪੱਛਮੀ ਖੇਤਰ ਦੇ ਉਪ-ਮਹਾਨਿਰਦੇਸ਼ਕ ਕੇ.ਐੱਸ.ਹੋਸਲੀਕਰ ਨੇ ਕਿਹਾ ਕਿ ਸੈਟੇਲਾਈਟ ਇਮੇਜ਼ ਅਤੇ ਮੌਸਮ ਦੇ ਮਾਡਲ ਨੇ ਮਹਾਰਾਸ਼ਟਰ ‘ਚ ਵੱਖ-ਵੱਖ ਥਾਵਾਂ ‘ਤੇ 3-4 ਅਕਤੂਬਰ ਦਰਮਿਆਨ ਹਲਕੀ ਅਤੇ ਤੇਜ ਬਾਰਿਸ਼ ਦੇ ਸੰਕੇਤ ਹਨ।ਰਾਇਗੜ ਰਤਨਾਗਿਰੀ ਅਤੇ ਸਿੰਧੂਦੁਰਗ ‘ਚ ਵੀ ‘ਚ ਗਰਜ ਨਾਲ ਬਾਰਿਸ਼ ਹੋ ਸਕਦੀ ਹੈ।ਉੱਤਰੀ ਮਹਾਰਾਸ਼ਟਰ ਨੇ ਨੰਦੂਰਬਾਰ, ਧੁਲੇ ਅਤੇ ਨਾਸਿਕ ਜ਼ਿਲਿਆਂ ਲਈ ਇੱਕ ‘ਨਾਰੰਗੀ ਅਲਰਟ’ ਜਾਰੀ ਕੀਤਾ ਗਿਆ ਹੈ।ਜਦੋਂ ਕਿ ਪੁਣੇ, ਕੋਹਲਾਪੁਰ, ਸਾਂਗਲੀ, ਸਤਾਰਾ ਅਤੇ ਅਹਿਮਦਾਬਾਦ ਸਮੇਤ ਮੱਧ ਮਹਾਰਾਸ਼ਟਰ ਦੇ ਵੱਖ-ਵੱਖ ਖੇਤਰਾਂ ‘ਚ ਭਾਰੀ ਬਾਰਿਸ਼ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।

The post ਓਡੀਸ਼ਾ ‘ਚ ਭਾਰੀ ਬਾਰਿਸ਼, ਕਿਸ-ਕਿਸ ਸੂਬੇ ‘ਚ ਹੋ ਸਕਦੀ ਭਾਰੀ ਬਾਰਿਸ਼ ਜਾਣਨ ਪੜੋ ਪੂਰੀ ਖਬਰ…. appeared first on Daily Post Punjabi.

ਯੂ.ਪੀ. ਅਤੇ ਦਿੱਲੀ ਦੇ ਕਈ ਹਿੱਸਿਆਂ ‘ਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ..
imd alert moderate intensity rain: ਮਾਨਸੂਨ ਦੇਸ਼ ਦੇ ਕਰੀਬ ਸਾਰੇ ਸੂਬਿਆਂ ‘ਚ ਖਤਮ ਹੋਣ ਵਾਲਾ ਹੈ।ਸਾਰੇ ਸੂਬਿਆਂ ‘ਚ ਮਾਨਸੂਨ ਖਤਮ ਹੋਣ ਦੀ ਕਗਾਰ ‘ਤੇ ਹੈ।ਪਰ ਬੰਗਾਲ ਦੀ ਖਾੜੀ ‘ਚ ਦਬਾਅ ਬਣ ਰਿਹਾ ਹੈ।ਜਿਸਦੇ ਕਈ ਕਾਰਨ ਕਈ ਸੂਬਿਆਂ ‘ਚ ਬਾਰਿਸ਼ ਦੀ ਸੰਭਾਵਨਾ ਬਣ ਰਹੀ ਹੈ।ਵਿਭਾਗ ਅਨੁਸਾਰ, ਬੁਲੰਦਸ਼ਹਿਰ, ਅਮਰੋਹਾ, ਗੜ ਮੁਕਤੇਸ਼ਵਰ, ਸਿਯਾਨਾ,ਮੇਰਠ,ਅਨੁਪਸ਼ਹਿਰ, ਜਹਾਂਗੀਰਾਬਾਦ ਸ਼ਿਕਾਰਪੁਰ,ਡਿਬਾਈ,ਖੁਰਜਾ,ਪਹਾਸੂ,ਸਿਕੰਦਰਾਪੁਰ (ਯੂ.ਪੀ.) ਅਤੇ ਦਿੱਲੀ, ਗ੍ਰੇਟਰ ਨੋਇਡਾ ਦੇ ਵੱਖ-ਵੱਖ ਇਲਾਕਿਆਂ ‘ਚ ਹਲਕੀ ਤੀਬਰਤਾ ਦੀ ਬਾਰਿਸ਼ ਦੇ ਨਾਲ ਗਰਜ ਦੇ ਨਾਲ ਅਗਲੇ ਦੋ ਘੰਟਿਆਂ ਦੌਰਾਨ ਭਾਰੀ ਬਾਰਿਸ਼ ਹੋ ਸਕਦੀ ਹੈ।22 ਸਤੰਬਰ ਦੇ ਬਾਅਦ ਬਿਹਾਰ, ਦਿੱਲੀ,ਉੱਤਰਾਖੰਡ,

imd alert moderate intensity rain

ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਕਈ ਇਲਾਕਿਆਂ ‘ਚ ਜੋਰਦਾਰ ਬਾਰਿਸ਼ ਦੇਖਣ ਨੂੰ ਮਿਲ ਸਕਦੀ ਹੈ।ਮੌਜੂਦਾ ਸਮੇਂ ‘ਚ ਬੰਗਾਲ ਦੀ ਖਾੜੀ ਦੇ ਓਡੀਸ਼ਾ ਤੱਟ ਦੇ ਆਸਪਾਸ ਘੱਟ ਦਬਾਅ ਦਾ ਖੇਤਰ ਬਣਿਆ ਹੋਇਆ ਹੈ।ਮੌਸਮ ਵਿਭਾਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤ ‘ਚ ਖਾਸਕਰ ਹਰਿਆਣਾ,ਦਿੱਲੀ ਅਤੇ ਉੱਤਰ ਪ੍ਰਦੇਸ਼ ‘ਚ 23 ਸਤੰਬਰ ਨੂੰ ਬਾਰਿਸ਼ ਹੋਣ ਦੀ ਸੰਭਾਵਨਾ ਹੈ।ਜਾਣਕਾਰੀ ਮੁਤਾਬਕ ਇਸ ਸਾਲ ਪੂਰੇ ਦੇਸ਼ ‘ਚ ਬਰਾਬਰ 7 ਫੀਸਦੀ ਅਧਿਕ ਬਾਰਿਸ਼ ਹੋਈ ਹੈ।ਪਰ,ਉੱਤਰ ਪੱਛਮੀ ਭਾਰਤ ‘ਚ ਸਧਾਰਨ ਤੋਂ 15 ਫੀਸਦੀ ਘੱਟ ਬਾਰਿਸ਼ ਦਰਜ ਕੀਤੀ ਗਈ ਹੈ।ਨਾਲ ਹੀ ਉਤਰਾਖੰਡ ਦੇ ਕੁਝ ਜ਼ਿਲਿਆਂ ‘ਚ ਭਾਰੀ ਬਾਰਿਸ਼ ਦੀ ਆਸ਼ੰਕਾ ਜਤਾਈ ਜਾ ਰਹੀ ਹੈ।

The post ਯੂ.ਪੀ. ਅਤੇ ਦਿੱਲੀ ਦੇ ਕਈ ਹਿੱਸਿਆਂ ‘ਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ.. appeared first on Daily Post Punjabi.