Inter-state movement relaxation Archives - Daily Post Punjabi

ਲਾਕਡਾਊਨ ਦੌਰਾਨ ਕਿਸ ਨੂੰ ਮਿਲੇਗੀ ਬੱਸ-ਟ੍ਰੇਨ ‘ਚ ਯਾਤਰਾ ਕਰਨ ਦੀ ਇਜਾਜ਼ਤ? ਜਾਰੀ ਹੋਈ ਨਵੀਂ ਗਾਈਡਲਾਈਨ
Inter-state movement relaxation: ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰਾਲਾ ਨੇ ਰਾਜਾਂ ਵਿੱਚ ਲੋਕਾਂ ਦੀ ਆਵਾਜਾਈ ਨੂੰ ਲੈ ਕੇ ਖਾਸ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ । ਇਸ ਵਿੱਚ ਕਿਹਾ ਗਿਆ ਹੈ ਕਿ ਪ੍ਰਦੇਸ਼ਾਂ ਵਿੱਚ ਫਸੇ ਲੋਕਾਂ ਦੇ ਆਉਣ-ਜਾਣ ਦੀ ਮਨਜ਼ੂਰੀ ਦਿੱਤੀ ਗਈ ਹੈ । ਇਨ੍ਹਾਂ ਵਿੱਚ ਪ੍ਰਵਾਸੀ ਮਜ਼ਦੂਰ, ਵਿਦਿਆਰਥੀ, ਤੀਰਥ ਯਾਤਰੀ ਅਤੇ ਸੈਲਾਨੀ ਸ਼ਾਮਿਲ ਹਨ । ਇਹ ਆਗਿਆ ਉਨ੍ਹਾਂ ਲੋਕਾਂ ਲਈ ਨਹੀਂ ਹੈ ਜੋ ਆਪਣੇ ਘਰਾਂ ਵਿੱਚ ਇੱਕੋ ਜਿਹੀ ਜਿੰਦਗੀ ਜੀਅ ਰਹੇ ਹਨ ।

Inter-state movement relaxation

ਗ੍ਰਹਿ ਮੰਤਰਾਲਾ ਨੇ ਕਿਹਾ ਕਿ ਰਾਜਾਂ ਵਿੱਚ ਬੱਸਾਂ ਵਿੱਚ ਲੋਕਾਂ ਨੂੰ ਲੈ ਜਾਣ ਜਾਂ ਟ੍ਰੇਨ ਦੇ ਸੰਚਾਲਨ ਦੀ ਜੋ ਇਜਾਜ਼ਤ ਦਿੱਤੀ ਗਈ ਹੈ, ਉਹ ਵੀ ਫਸੇ ਲੋਕਾਂ ਲਈ ਹੈ । ਇਹ ਆਗਿਆ ਉਨ੍ਹਾਂ ਲੋਕਾਂ ਲਈ ਹੈ ਜੋ ਲਾਕਡਾਊਨ ਦੀ ਮਿਆਦ ਤੋਂ ਪਹਿਲਾਂ ਆਪਣੇ ਸਥਾਨ ਤੋਂ ਚੱਲ ਚੁੱਕੇ ਸਨ, ਪਰ ਰੋਕ ਲੱਗਦੇ ਹੀ ਉਹ ਆਪਣੇ ਘਰ ਤੱਕ ਨਹੀਂ ਪਹੁੰਚ ਸਕੇ । ਅਜਿਹੇ ਲੋਕ ਹੁਣ ਰਾਜਾਂ ਦੇ ਦਿਸ਼ਾ-ਨਿਰਦੇਸ਼ ਵਿੱਚ ਆਪਣੀ ਮੰਜ਼ਿਲ ਤੱਕ ਦੀ ਯਾਤਰਾ ਕਰ ਚੁੱਕੇ ਹਨ । ਅਜਿਹੀਆਂ ਕਈ ਖਬਰਾਂ ਆਈਆਂ ਹਨ ਜਿਸ ਵਿੱਚ ਦੇਖਿਆ ਗਿਆ ਕਿ ਲੋਕ ਦੂਰ-ਦੁਰਾਡੇ ਇਲਾਕਿਆਂ ਵਿੱਚ ਫਸੇ ਹਨ । ਉਹ ਆਪਣੇ ਘਰਾਂ ਨੂੰ ਨਹੀਂ ਪਰਤ ਸਕਦੇ ਕਿਉਂਕਿ ਲਾਕਡਾਊਨ ਦੀਆਂ ਪਾਬੰਦੀਆਂ ਤਾਂ ਹਨ ਹੀ, ਸਵਾਰੀ ਦੇ ਜ਼ਰੀਏ ਵੀ ਬੰਦ ਹੈ । ਸਰਕਾਰ ਨੇ ਹੁਣ ਅਜਿਹੇ ਲੋਕਾਂ ਨੂੰ ਰਾਹਤ ਦਿੱਤੀ ਹੈ ।

Inter-state movement relaxation

ਇਸ ਵਿੱਚ ਉਹ ਲੋਕ ਵੀ ਸ਼ਾਮਿਲ ਹਨ ਜੋ ਇੱਕ ਪ੍ਰਦੇਸ਼ ਤੋਂ ਦੂਜੇ ਪ੍ਰਦੇਸ਼ ਵੱਲ ਨਿਕਲ ਪਏ ਸਨ, ਪਰ ਉੱਥੇ ਬਾਰਡਰ ਪਾਰ ਕਰਦੇ ਹੀ ਪੁਲਿਸ ਨੇ ਫੜ ਲਿਆ ਅਤੇ ਆਇਸੋਲੇਸ਼ਨ ਸੈਂਟਰ ਵਿੱਚ ਪਾ ਦਿੱਤਾ । ਇਨ੍ਹਾਂ ਕੇਂਦਰਾਂ ਵਿੱਚ ਲੋਕਾਂ ਦੇ ਖਾਣ-ਪੀਣ ਵਰਗੀਆਂ ਚੀਜਾਂ ਦੀ ਸਹੂਲਤ ਹੈ, ਪਰ ਇਨ੍ਹਾਂ ਦੀ ਸ਼ਿਕਾਇਤ ਰਹੀ ਹੈ ਕਿ ਲਾਕਡਾਊਨ ਦੇ ਕਾਰਨ ਉਹ ਆਪਣੇ ਘਰਾਂ ਨੂੰ ਨਹੀਂ ਜਾ ਸਕਦੇ । ਕਈ ਰਾਜਾਂ ਵਿੱਚ ਅਜਿਹੇ ਲੋਕ ਫਸੇ ਹਨ ਜਿਨ੍ਹਾਂ ਨੂੰ ਇਸ ਦਿਸ਼ਾ-ਨਿਰਦੇਸ਼ ਤੋਂ ਫਾਇਦਾ ਮਿਲੇਗਾ ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰਾਲਾ ਨੇ ਸਾਰੇ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਅਤੇ ਪੁਲਿਸ ਜਨਰਲ ਡਾਇਰੈਕਟਰ (DGP) ਨੂੰ ਪੱਤਰ ਲਿਖ ਕੇ ਨਿਰਦੇਸ਼ ਦਿੱਤਾ ਕਿ ਸੁਰੱਖਿਆ ਦੇ ਦੂਜੇ ਪੱਧਰ ਦੀ ਤਿਆਰੀ ਕੀਤੀ ਜਾਵੇ । ਇਸ ਟੀਮ ਵਿੱਚ ਉਨ੍ਹਾਂ ਪੁਲਿਸ ਕਰਮਚਾਰੀਆਂ ਨੂੰ ਰੱਖਣ ਦੀ ਗੱਲ ਕਹੀ ਗਈ ਹੈ ਜੋ ਕੋਰੋਨਾ ਦੇ ਸੰਕਰਮਣ ਤੋਂ ਦੂਰ ਹਨ । ਗ੍ਰਹਿ ਮੰਤਰਾਲਾ ਨੇ ਨਿਰਦੇਸ਼ ਦਿੱਤਾ ਕਿ ਸੁਰੱਖਿਆ ਦੇ ਦੂਜੇ ਪੱਧਰ ਵਿੱਚ ਹੋਮ ਗਾਰਡਸ, ਸਿਵਲ ਡਿਫੈਂਸ, ਐਨ.ਸੀ.ਸੀ. ਕੈਡੇਟਸ, ਸਕਾਉਟ ਅਤੇ ਗਾਇਡ ਅਤੇ ਸਟੂਡੈਂਟ ਪੁਲਿਸ ਕੈਡੇਟ ਨੂੰ ਇਸ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ ।

The post ਲਾਕਡਾਊਨ ਦੌਰਾਨ ਕਿਸ ਨੂੰ ਮਿਲੇਗੀ ਬੱਸ-ਟ੍ਰੇਨ ‘ਚ ਯਾਤਰਾ ਕਰਨ ਦੀ ਇਜਾਜ਼ਤ? ਜਾਰੀ ਹੋਈ ਨਵੀਂ ਗਾਈਡਲਾਈਨ appeared first on Daily Post Punjabi.