interest rates Archives - Daily Post Punjabi

PPF ਤੇ ਕਿਸਾਨਾਂ ਵਿਕਾਸ ਪੱਤਰ ਯੋਜਨਾ ‘ਤੇ ਵੱਡੀ ਸੌਗਾਤ, ਆਮ ਲੋਕਾਂ ਨੂੰ ਮਿਲੇਗਾ ਮੋਟਾ ਪੈਸਾ
ਡਾਕਘਰ ਦੀ ਸਕੀਮ ਵਿੱਚ ਨਿਵੇਸ਼ ਕਰਨ ਦੀ ਯੋਜਨਾ ਹੈ ਤਾਂ ਤੁਹਾਡੇ ਲਈ ਖ਼ੁਸ਼ਖ਼ਬਰੀ ਹੈ। ਨਵੇਂ ਸਾਲ ਤੇ ਸਰਕਾਰ ਨੇ ਪੀ. ਪੀ. ਐੱਫ. ਤੇ ਕਿਸਾਨ ਵਿਕਾਸ ਪੱਤਰ ਵਰਗੀਆਂ ਛੋਟੀਆਂ ਬਚਤ ਸਕੀਮਾਂ ਲਈ ਵਿਆਜ ਦਰਾਂ ਨਾ ਘਟਾਉਣ ਦਾ ਫ਼ੈਸਲਾ ਕੀਤਾ ਹੈ। ਮੌਜੂਦਾ ਸਮੇਂ ਜੋ ਵਿਆਜ ਦਰ ਮਿਲ ਰਹੀ ਹੈ ਉਹ 31 ਮਾਰਚ 2022 ਤੱਕ ਨਹੀਂ ਬਦਲਣ ਵਾਲੀ। ਡਾਕਘਰ ਦੀਆਂ ਛੋਟੀਆਂ ਯੋਜਨਾ ਵਿੱਚ ਨਿਵੇਸ਼ ਇੱਕ ਵਧੀਆ ਜ਼ਰੀਆ ਹੈ। ਇਨ੍ਹਾਂ ਸਕੀਮਾਂ ਵਿੱਚ ਨਿਵੇਸ਼ ਕਰਨ ‘ਤੇ ਬੈਂਕਾਂ ਤੋਂ ਵੀ ਵੱਧ ਵਿਆਜ ਦਰ ਮਿਲਦੀ ਹੈ। PPF ‘ਤੇ ਵਿਆਜ ਦਰ 7.4 ਫੀਸਦੀ ਪ੍ਰਤੀ ਸਾਲ ਹੈ।

Interest rates of PPF

ਇਸਦੇ ਨਾਲ ਹੀ ਡਾਕਘਰ ਦੀ 5 ਸਾਲ ਮਹੀਨਾ ਆਮਦਨ ਖਾਤਾ ਯੋਜਨਾ ਦੀ ਗੱਲ ਕੀਤੀ ਜਾਵੇ ਤਾਂ ਇਸ ‘ਤੇ ਵਿਆਜ ਦਰ 6.6 ਫ਼ੀਸਦੀ ਹੈ। 5 ਸਾਲਾਂ NSC ‘ਤੇ ਸਾਲਾਨਾ ਰਿਟਰਨ 6.8 ਫ਼ੀਸਦੀ ਦੀ ਦਰ ਨਾਲ ਦਿੱਤਾ ਜਾ ਰਹੀ ਹੈ। ਇਸ ਤੋਂ ਇਲਾਵਾ ਡਾਕਘਰ FD ‘ਤੇ ਵਿਆਜ ਦਰ 5.5 ਫੀਸਦੀ ਹੈ, ਜਦਕਿ 5 ਸਾਲ ਦੀ ਜਮ੍ਹਾ ਰਾਸ਼ੀ ‘ਤੇ ਇਹ ਦਰ 6.7 ਫੀਸਦੀ ਪ੍ਰਤੀ ਸਾਲ ਦਿੱਤੀ ਜਾਂਦੀ ਹੈ।

ਇਹ ਵੀ ਪੜ੍ਹੋ: ਅੱਤਵਾਦੀਆਂ ਨਾਲ ਲੋਹਾ ਲੈਂਦਿਆਂ ਪੰਜਾਬ ਦਾ ਨੌਜਵਾਨ ਹੋਇਆ ਸ਼ਹੀਦ, 2017 ‘ਚ CRPF ‘ਚ ਹੋਇਆ ਸੀ ਭਰਤੀ

ਉੱਥੇ ਹੀ ਖਾਸ ਗੱਲ ਇਹ ਹੈ ਕਿ NSC, KVP, ਟਾਈਮ ਡਿਪਾਜ਼ਿਟ, ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ (SCSS) ਦੀ ਵਿਆਜ ਦਰ ਮਿਆਦ ਪੂਰੀ ਹੋਣ ਤੱਕ ਨਿਵੇਸ਼ਕਾਂ ਲਈ ਸਥਿਰ ਰਹਿੰਦੀ ਹੈ। ਇਸ ਤਰ੍ਹਾਂ ਵਿਆਜ ਦਰ ਭਵਿੱਖ ਵਿੱਚ ਘਟੇ ਵੀ ਤਾਂ ਵੀ ਤੁਹਾਨੂੰ ਕੋਈ ਚਿੰਤਾ ਨਹੀਂ ਹੋਵੇਗੀ। ਡਾਕਘਰ ਸਕੀਮਾਂ ਵਿੱਚ ਇਸ ਸਮੇਂ ਬੈਂਕਾਂ ਨਾਲੋਂ ਵੱਧ ਰਿਟਰਨ ਮਿਲ ਰਿਹਾ ਹੈ। ਜੇਕਰ ਤੁਸੀਂ ਐੱਨ. ਐੱਸ. ਸੀ., ਕੇਵੀਪੀ, ਟਾਈਮ ਡਿਪਾਜ਼ਿਟ ਤੇ ਸੀਨੀਅਰ ਸਿਟੀਜ਼ਨ ਸਕੀਮ ਵਿੱਚ ਨਿਵੇਸ਼ ਕਰਦੇ ਹੋ ਤਾਂ ਅਗਲੇ ਸਾਲਾਂ ਵਿੱਚ ਚੰਗਾ ਰਿਟਰਨ ਕਮਾ ਸਕਦੇ ਹੋ।

ਵੀਡੀਓ ਲਈ ਕਲਿੱਕ ਕਰੋ -:

“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”

The post PPF ਤੇ ਕਿਸਾਨਾਂ ਵਿਕਾਸ ਪੱਤਰ ਯੋਜਨਾ ‘ਤੇ ਵੱਡੀ ਸੌਗਾਤ, ਆਮ ਲੋਕਾਂ ਨੂੰ ਮਿਲੇਗਾ ਮੋਟਾ ਪੈਸਾ appeared first on Daily Post Punjabi.

ਸਰਕਾਰ ਦਾ ਨੌਕਰੀਪੇਸ਼ਾ ਲੋਕਾਂ ਨੂੰ ਵੱਡਾ ਤੋਹਫਾ, PF ਖਾਤਿਆਂ ‘ਚ ਕ੍ਰੈਡਿਟ ਕੀਤਾ 8.5 ਫ਼ੀਸਦੀ ਵਿਆਜ
ਸਰਕਾਰ ਨੇ ਪੀ. ਐੱਫ. ਖਾਤਾਧਾਰਕ ਨੌਕਰੀਪੇਸ਼ਾਂ ਲੋਕਾਂ ਨੂੰ ਵੱਡੀ ਸੌਗਾਤ ਦਿੱਤੀ ਹੈ। ਕਰਮਚਾਰੀ ਭਵਿੱਖ ਫੰਡ ਸੰਗਠਨ (ਈ. ਪੀ. ਐੱਫ. ਓ.) ਨੇ ਵਿੱਤੀ ਸਾਲ 2020-21 ਲਈ 23.44 ਕਰੋੜ ਈ. ਪੀ. ਐੱਫ. ਖਾਤਿਆਂ ਵਿੱਚ 8.50 ਫ਼ੀਸਦੀ ਵਿਆਜ ਦਰ ਦੇ ਹਿਸਾਬ ਨਾਲ ਵਿਆਜ ਪਾ ਦਿੱਤਾ ਹੈ, ਰਿਟਾਇਰਮੈਂਟ ਫੰਡ ਸੰਸਥਾ ਨੇ ਸੋਮਵਾਰ ਨੂੰ ਆਪਣੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਐਲਾਨ ਕੀਤਾ।

EPFO credits interest

ਦਰਅਸਲ, ਅਕਤੂਬਰ ਵਿੱਚ EPFO ਨੇ ਸਾਲ 2020-21 ਲਈ ਕਰਮਚਾਰੀ ਭਵਿੱਖ ਫੰਡ ਮੈਂਬਰਾਂ ਦੇ ਖਾਤਿਆਂ ਲਈ ਵਿਆਜ ਦਰ ਦਾ ਐਲਾਨ ਕੀਤਾ ਸੀ । “ਕਿਰਤ ਅਤੇ ਰੁਜ਼ਗਾਰ ਮੰਤਰਾਲੇ ਨੇ ਕਰਮਚਾਰੀ ਭਵਿੱਖ ਨਿਧੀ ਯੋਜਨਾ, 1952 ਦੇ ਪੈਰਾ 60(1) ਦੇ ਤਹਿਤ 2020-21 ਦੇ ਹਰੇਕ ਮੈਂਬਰ ਦੇ ਖਾਤੇ ਵਿੱਚ 8.50 ਪ੍ਰਤੀਸ਼ਤ ਦੀ ਦਰ ਨਾਲ ਵਿਆਜ ਕ੍ਰੈਡਿਟ ਕਰਨ ਲਈ ਕੇਂਦਰ ਸਰਕਾਰ ਦੀ ਪ੍ਰਵਾਨਗੀ ਦਿੱਤੀ ਹੈ।

ਇਹ ਵੀ ਪੜ੍ਹੋ: ਕਿਸਾਨ ਅੰਦੋਲਨ ਲਈ ਨਿਊਜ਼ੀਲੈਂਡ ‘ਚ ਛੱਡੀ ਸੀ ਨੌਕਰੀ, ਸਿੰਘੂ ਬਾਰਡਰ ‘ਤੇ ਸ਼ੁਰੂ ਤੋਂ ਡਟਿਆ ਰਿਹਾ ਇਹ ਸਿੰਘ ‘ਹੀਰੋ’

ਦੱਸ ਦੇਈਏ ਕਿ EPFO ਨੇ ਸਾਰੇ PF ਖਾਤਾ ਧਾਰਕਾਂ ਲਈ ਆਪਣੇ ਖਾਤੇ ਵਿੱਚ ਨਾਮਜ਼ਦ ਵਿਅਕਤੀ ਨੂੰ ਸ਼ਾਮਿਲ ਕਰਨਾ ਲਾਜ਼ਮੀ ਕਰ ਦਿੱਤਾ ਹੈ। ਨਾਮਜ਼ਦ ਵਿਅਕਤੀ ਨੂੰ ਸ਼ਾਮਿਲ ਕਰਨ ਦੀ ਆਖਰੀ ਤਾਰੀਖ 31 ਦਸੰਬਰ, 2021 ਨਿਰਧਾਰਤ ਕੀਤੀ ਗਈ ਹੈ। ਨਿਯਤ ਮਿਤੀ ਤੱਕ ਤੁਹਾਡੇ PF ਖਾਤੇ ਵਿੱਚ ਨਾਮਜ਼ਦ ਵਿਅਕਤੀ ਨੂੰ ਸ਼ਾਮਿਲ ਕਰਨ ਵਿੱਚ ਅਸਫਲ ਰਹਿਣ ਨਾਲ ਤੁਹਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਵਿੱਚ ਬੀਮੇ ਦੇ ਪੈਸੇ ਅਤੇ ਪੈਨਸ਼ਨ ਵਰਗੇ ਲਾਭਾਂ ਦਾ ਨੁਕਸਾਨ ਵੀ ਸ਼ਾਮਿਲ ਹੈ।

EPFO credits interest

ਇਸ ਸਬੰਧੀ EPFO ਨੇ ਇੱਕ ਬਿਆਨ ਵਿੱਚ ਕਿਹਾ ਸੀ ਕਿ EPFO ਗਾਹਕਾਂ ਨੂੰ ਆਪਣੇ ਪਰਿਵਾਰ ਦੀ ਸਮਾਜਿਕ ਸੁਰੱਖਿਆ ਲਈ ਈ-ਨਾਮਜ਼ਦਗੀ ਦੀ ਸਹੂਲਤ ਦਾ ਲਾਭ ਚੁੱਕਣਾ ਚਾਹੀਦਾ ਹੈ। ਪ੍ਰਾਵੀਡੈਂਟ ਫੰਡ, ਪੈਨਸ਼ਨ ਅਤੇ ਬੀਮਾ ਸੇਵਾਵਾਂ ਨੂੰ ਔਨਲਾਈਨ ਪ੍ਰਾਪਤ ਕਰਨ ਲਈ ਆਪਣੀ ਈ-ਨਾਮਜ਼ਦਗੀ ਫਾਈਲ ਕਰੋ । EPFO ਅਨੁਸਾਰ ਪਤੀ/ਪਤਨੀ, ਬੱਚਿਆਂ ਅਤੇ ਮਾਤਾ-ਪਿਤਾ ਦੀ ਦੇਖਭਾਲ ਕਰਨ ਅਤੇ ਔਨਲਾਈਨ ਪੀ.ਐੱਫ., ਪੈਨਸ਼ਨ ਅਤੇ ਬੀਮਾ (sic) ਰਾਹੀਂ ਉਨ੍ਹਾਂ ਦੀ ਸੁਰੱਖਿਆ ਲਈ ਗਾਹਕਾਂ ਲਈ ਨਾਮਜ਼ਦਗੀ ਦਾਖਲ ਕਰਨਾ ਬਹੁਤ ਮਹੱਤਵਪੂਰਨ ਹੈ।

ਵੀਡੀਓ ਲਈ ਕਲਿੱਕ ਕਰੋ -:

Stuffed Mini Paratha | ਫਟਾਫਟ ਬਣਨ ਵਾਲਾ ਮਿੰਨੀ ਪਰਾਠਾਂ | Veg Paratha | Stuffed Bun Paratha”

The post ਸਰਕਾਰ ਦਾ ਨੌਕਰੀਪੇਸ਼ਾ ਲੋਕਾਂ ਨੂੰ ਵੱਡਾ ਤੋਹਫਾ, PF ਖਾਤਿਆਂ ‘ਚ ਕ੍ਰੈਡਿਟ ਕੀਤਾ 8.5 ਫ਼ੀਸਦੀ ਵਿਆਜ appeared first on Daily Post Punjabi.