intermittent Archives - Daily Post Punjabi

ਜੰਗਲਾਤ ਮੰਤਰੀ ਨਾਲ ਡਿਨਰ ਦਾ ਸੱਦਾ ਠੁਕਰਾਉਂਣਾ ਵਿਦਿਆ ਨੂੰ ਪਿਆ ਭਾਰੀ,ਰੁਕਵਾਈ ਸ਼ੂਟਿੰਗ
Rejecting invitation to dinner heavy intermittent shooting: ਬਾਲੀਵੁੱਡ ਐਕਟਰਸ ਵਿਦਿਆ ਬਾਲਨ ਇਸ ਸਮੇਂ ਮੱਧ ਪ੍ਰਦੇਸ਼ ਵਿੱਚ ਆਪਣੀ ਨਵੀਂ ਫਿਲਮ ‘ਸ਼ੇਰਨੀ’ ਦੀ ਸ਼ੂਟਿੰਗ ਕਰ ਰਹੀ ਹੈ। ਉਹ ਪਿਛਲੇ ਕੁਝ ਹਫ਼ਤਿਆਂ ਤੋਂ ਇੱਥੋਂ ਦੇ ਜੰਗਲਾਂ ਵਿੱਚ ਫਿਲਮ ਦੀ ਸ਼ੂਟਿੰਗ ਕਰ ਰਹੀ ਹੈ ਪਰ ਅਚਾਨਕ ਫਿਲਮ ਦੀ ਸ਼ੂਟਿੰਗ ਰੋਕ ਦਿੱਤੀ ਗਈ। ਸ਼ੂਟਿੰਗ ਰੋਕਣ ਦਾ ਕਾਰਨ ਮੱਧ ਪ੍ਰਦੇਸ਼ ਦੇ ਜੰਗਲਾਤ ਮੰਤਰੀ ਵਿਜੇ ਸ਼ਾਹ ਨੂੰ ਦੱਸਿਆ ਜਾ ਰਿਹਾ ਹੈ।

Rejecting invitation to dinner heavy intermittent shooting

ਜੀ ਹਾਂ ਦੱਸਿਆ ਜਾ ਰਿਹਾ ਹੈ ਕਿ ਵਿਜੇ ਸ਼ਾਹ ਨੇ ਵਿਿਦਆ ਬਾਲਨ ਨੂੰ ਆਪਣੇ ਨਾਲ ਰਾਤ ਦੇ ਖਾਣੇ ਦਾ ਸੱਦਾ ਦਿੱਤਾ ਸੀ, ਜਿਸ ਨੂੰ ਵਿਿਦਆ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਫਿਲਮ ਦੀ ਸ਼ੂਟਿੰਗ ਰੋਕ ਦਿੱਤੀ ਗਈ। ਰਿਪੋਰਟ ਮੁਤਾਬਕ ਫਿਲਮ ਦੀ ਪ੍ਰੋਡਕਸ਼ਨ ਟੀਮ ਦੀ ਕਾਰ ਨੂੰ ਕਥਿਤ ਤੌਰ ‘ਤੇ ਸ਼ੂਟਿੰਗ ਲਈ ਜੰਗਲ ਵਿੱਚ ਜਾਣ ਤੋਂ ਰੋਕਿਆ ਸੀ। ਬਾਲਾਘਾਟ ਦੇ ਜ਼ਿਲ੍ਹਾ ਜੰਗਲਾਤ ਅਧਿਕਾਰੀ ਨੇ ਪ੍ਰੋਡਕਸ਼ਨ ਟੀਮ ਦੇ ਵਾਹਨਾਂ ਨੂੰ ਜੰਗਲ ਵਿੱਚ ਜਾਣ ਤੋਂ ਰੋਕਦਿਆਂ ਕਿਹਾ ਕਿ ਸਿਰਫ ਦੋ ਗੱਡੀਆਂ ਦੀ ਆਗਿਆ ਹੈ।

Rejecting invitation to dinner heavy intermittent shooting

ਹਾਲਾਂਕਿ, ਸੂਬੇ ਦੇ ਜੰਗਲਾਤ ਮੰਤਰੀ ਵਿਜੇ ਸ਼ਾਹ ਨੇ ਇਨ੍ਹਾਂ ਇਲਜ਼ਾਮਾਂ ਨੂੰ ਨਕਾਰਿਆ ਹੈ ਤੇ ਕਿਹਾ ਹੈ ਕਿ ਉਸ ਨੇ ਖ਼ੁਦ ਉਨ੍ਹਾਂ ਦੇ ਖਾਣੇ ਤੇ ਦੁਪਹਿਰ ਦੇ ਖਾਣੇ ਦੇ ਸੱਦੇ ਨੂੰ ਰੱਦ ਕੀਤਾ ਹੈ। ਵਿਜੇ ਸ਼ਾਹ ਨੇ ਕਿਹਾ, “ਜਿਨ੍ਹਾਂ ਨੇ ਸ਼ੂਟ ਲਈ ਇਜਾਜ਼ਤ ਮੰਗੀ ਮੈਂ ਉਨ੍ਹਾਂ ਲੋਕਾਂ ਲਈ ਬਾਲਾਘਾਟ ਵਿਖੇ ਮੌਜੂਦ ਸੀ ਤੇ ਉਨ੍ਹਾਂ ਨੇ ਮੈਨੂੰ ਦੁਪਹਿਰ ਦੇ ਖਾਣੇ ਤੇ ਰਾਤ ਦੇ ਖਾਣੇ ਦੀ ਅਪੀਲ ਕੀਤੀ। ਮੈਂ ਉਨ੍ਹਾਂ ਨੂੰ ਕਿਹਾ ਕਿ ਹੁਣ ਸੰਭਵ ਨਹੀਂ।”ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਫਿਲਮ ਦੀ ਸ਼ੂਟਿੰਗ ਰੁਕ ਗਈ ਸੀ ਜਦੋਂ ਅਦਾਕਾਰ ਵਿਜੇ ਰਾਜ ‘ਤੇ ਸ਼ੂਟਿੰਗ ਦੌਰਾਨ ਸੈੱਟ ‘ਤੇ ਇੱਕ ਔਰਤ ਨੇ ਸ਼ੋਸ਼ਣ ਦੇ ਇਲਜ਼ਾਮ ਲਾਏ ਸੀ। ਔਰਤ ਨੇ ਉਸ ਖਿਲਾਫ ਪੁਲਿਸ ਨੂੰ ਸ਼ਿਕਾਇਤ ਕੀਤੀ। ਪੁਲਿਸ ਨੇ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਸੀ ਤੇ ਹੁਣ ਉਹ ਜ਼ਮਾਨਤ ‘ਤੇ ਬਾਹਰ ਹੈ।

The post ਜੰਗਲਾਤ ਮੰਤਰੀ ਨਾਲ ਡਿਨਰ ਦਾ ਸੱਦਾ ਠੁਕਰਾਉਂਣਾ ਵਿਦਿਆ ਨੂੰ ਪਿਆ ਭਾਰੀ,ਰੁਕਵਾਈ ਸ਼ੂਟਿੰਗ appeared first on Daily Post Punjabi.