International Women Day 2021 Archives - Daily Post Punjabi
International Women’s Day: ਸ਼ਰਮ ਦੇ ਚਲਦੇ ਔਰਤਾਂ ਕਿਸੀ ਨਾਲ ਸ਼ੇਅਰ ਨਹੀਂ ਕਰਦੀਆਂ ਇਹ 8 ਬੀਮਾਰੀਆਂ
International Women Day 2021: Housewife ਇਕ ਸ਼ਬਦ ਨਹੀਂ ਬਲਕਿ ਉਹ ਤਾਕਤ ਹੈ ਜੋ ਪੂਰੇ ਘਰ ਨੂੰ ਸੰਭਾਲਦੀ ਹੈ। ਔਰਤਾਂ ਅਕਸਰ ਪਰਿਵਾਰ ਦੇ ਛੋਟੇ ਤੋਂ ਵੱਡੇ ਮੈਂਬਰਾਂ ਦੀ ਸਿਹਤ ਦਾ ਧਿਆਨ ਰੱਖਦੀਆਂ ਹਨ। ਪਰ ਪਰਿਵਾਰ ਦੀ ਦੇਖਭਾਲ ਕਰਨ ਦੇ ਚੱਕਰ ‘ਚ ਉਹ ਅਕਸਰ ਆਪਣੀ ਸਿਹਤ ਨੂੰ ਨਜ਼ਰ ਅੰਦਾਜ਼ ਕਰ ਦਿੰਦੀਆਂ ਹਨ। ਇਸ ਦੇ ਕਾਰਨ ਉਹ Periods, ਪ੍ਰੈਗਨੈਂਸੀ, ਪ੍ਰਸਵ, ਮੇਨੋਪੌਜ਼ ਜਾਂ ਛੋਟੀਆਂ-ਮੋਟੀਆਂ ਸਮੱਸਿਆਵਾਂ ਨਾਲ ਘਿਰੀਆਂ ਰਹਿੰਦੀਆਂ ਹਨ ਅਤੇ ਡਾਕਟਰ ਕੋਲ ਜਾਣ ਦੀ ਬਜਾਏ ਇੰਟਰਨੈਟ ‘ਤੇ ਉਸ ਦਾ ਹੱਲ ਲੱਭਦੀਆਂ ਹਨ। ਹਾਲਾਂਕਿ ਕਈ ਵਾਰ ਔਰਤਾਂ ਸ਼ਰਮ ਦੇ ਕਾਰਨ ਡਾਕਟਰ ਕੋਲ ਜਾਣ ਤੋਂ ਝਿਜਕਦੀਆਂ ਹਨ। ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਅਸੀਂ ਤੁਹਾਡੇ ਨਾਲ ਵੂਮਨ ਹੈਲਥ ਨਾਲ ਜੁੜੇ ਕੁਝ ਅਜਿਹੇ ਪ੍ਰਸ਼ਨਾਂ ਬਾਰੇ ਗੱਲ ਕਰਾਂਗੇ ਜਿਨ੍ਹਾਂ ਨੂੰ ਗੂਗਲ ਜਾਂ ਇੰਟਰਨੈਟ ‘ਤੇ ਸਭ ਤੋਂ ਜ਼ਿਆਦਾ ਸਰਚ ਕੀਤਾ ਜਾਂਦਾ ਹੈ।
International Women Day 2021
ਪ੍ਰਸ਼ਨ 1- ਯੋਨੀ ‘ਚੋਂ ਗੰਦਗੀ ਆਉਣਾ ਕਿੰਨਾ ਆਮ ਹੈ?
ਉੱਤਰ: ਯੋਨੀ ਦੀ ਬਦਬੂਦਾਰ ਵੈਜਾਇਨਾ ਡਿਸਚਾਰਜ ਜਾਂ ਗੰਧ ਆਉਣਾ ਕਿਸੀ ਇੰਫੈਕਸ਼ਨ ਦਾ ਸੰਕੇਤ ਹੋ ਸਕਦਾ ਹੈ। ਅਜਿਹੇ ‘ਚ ਤੁਹਾਨੂੰ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।
ਪ੍ਰਸ਼ਨ 2- ਪਿੱਠ ਦਰਦ ਡਾਕਟਰ ਨੂੰ ਕਦੋਂ ਦਿਖਾਉਣਾ ਚਾਹੀਦਾ ?
ਉੱਤਰ: ਸੋਂਦੇ, ਉੱਠਦੇ-ਬੈਠਦੇ, ਪਿੱਠ ਦਰਦ ਹੋਣ ਲੱਗੇ ਤਾਂ ਸਮਝ ਲਓ ਕਿ ਸਮੱਸਿਆ ਗੰਭੀਰ ਹੈ। ਓਥੇ ਹੀ ਜੇ ਪਿੱਠ ਦਰਦ ਦੇ ਨਾਲ ਹੱਥ-ਪੈਰ ਸੁੰਨ ਹੋਣਾ, ਬੁਖਾਰ, ਠੰਡ ਲੱਗਣੀ, ਉਲਟੀਆਂ, ਪੇਟ ‘ਚ ਦਰਦ ਅਤੇ ਕਮਜ਼ੋਰੀ ਮਹਿਸੂਸ ਹੋਵੇ ਤਾਂ ਤੁਰੰਤ ਚੈੱਕਅਪ ਕਰਵਾਓ।
ਪ੍ਰਸ਼ਨ 3. Premenstrual Syndrome (PMS) ਨੂੰ ਕਿਵੇਂ ਛੁਟਕਾਰਾ ਪਾ ਸਕਦੀ ਹਾਂ?
ਜਵਾਬ: ਪੀਰੀਅਡ ਆਉਣ ਤੋਂ 5 ਤੋਂ 11 ਦਿਨ ਪਹਿਲਾਂ ਡਿਪ੍ਰੈਸ਼ਨ ਅਤੇ ਟੈਂਸ਼ਨ ਮਹਿਸੂਸ ਹੁੰਦੀ ਹੈ ਜਿਸ ਨੂੰ ਡਾਕਟਰੀ ਭਾਸ਼ਾ ‘ਚ ਪੀਐਮਸੀ ਕਿਹਾ ਜਾਂਦਾ ਹੈ। ਪੀਐਮਐਸ ‘ਚ ਕੋਈ ਵੀ ਦਵਾਈ ਲੈਣ ਤੋਂ ਪਹਿਲਾਂ ਇਕ ਵਾਰ ਡਾਕਟਰ ਦੀ ਸਲਾਹ ਲਓ ਕਿਉਂਕਿ ਇੰਟਰਨੈਟ ‘ਤੇ ਇਸ ਦਾ ਇਲਾਜ਼ ਲੱਭਣਾ ਤੁਹਾਡੇ ਲਈ ਨੁਕਸਾਨਦੇਹ ਹੋ ਸਕਦਾ ਹੈ।
International Women Day 2021
ਪ੍ਰਸ਼ਨ 4: ਪ੍ਰੈਗਨੈਂਸੀ ਦੇ ਚਲਦੇ ਮੈਨੂੰ ਬਵਾਸੀਰ ਦੀ ਸਮੱਸਿਆ ਹੋ ਗਈ ਹੈ ਕੀ ਕਰਾ ?
ਉੱਤਰ- ਸਭ ਤੋਂ ਪਹਿਲਾਂ ਡਾਕਟਰ ਨਾਲ ਸੰਪਰਕ ਕਰੋ। ਨਾਲ ਹੀ ਕਬਜ਼ ਤੋਂ ਬਚਣ ਦੀ ਕੋਸ਼ਿਸ਼ ਕਰੋ ਕਿਉਂਕਿ ਇਸ ਨਾਲ ਤੁਹਾਡੀ ਬਿਮਾਰੀ ਵੱਧ ਸਕਦੀ ਹੈ। ਤੁਸੀਂ ਕਬਜ਼ ਤੋਂ ਬਚਣ ਲਈ ਇਸਬਗੋਲ ਲੈ ਸਕਦੇ ਹੋ।
ਪ੍ਰਸ਼ਨ 5: ਗੁਪਤ ਅੰਗ ‘ਚ ਖੁਜਲੀ ਅਤੇ ਸੁੱਕਾਪਨ ਮਹਿਸੂਸ ਹੁੰਦਾ ਹੈ ਕੀ ਕਰਾ ?
ਉੱਤਰ: ਵੈਜਾਇਨਾ ‘ਚ ਖੁਜਲੀ ਅਤੇ ਸੁੱਕਾਪਨ ਵੀ ਇੰਫੈਕਸ਼ਨ ਦਾ ਸੰਕੇਤ ਹੋ ਸਕਦਾ ਹੈ ਅਜਿਹੇ ‘ਚ ਤੁਹਾਨੂੰ ਕਿਸੀ ਸਪੈਸ਼ਲਿਸਟ ਤੋਂ checkup ਕਰਵਾਉਣਾ ਚਾਹੀਦਾ।
ਪ੍ਰਸ਼ਨ 6: ਅਨਿਯਮਿਤ ਪੀਰੀਅਡਜ ‘ਚ ਕੀ ਕਰੀਏ ?
ਜਵਾਬ:ਪ੍ਰੈਗਨੈਂਸੀ ਤੋਂ ਇਲਾਵਾ ਅਨਿਯਮਿਤ ਪੀਰੀਅਡਜ ਦੀ ਸਮੱਸਿਆ ਖ਼ਰਾਬ ਖਾਣ-ਪੀਣ, ਭਰਪੂਰ ਨੀਂਦ ਨਾ ਲੈਣਾ, ਭਾਰ ਵਧਣਾ ਜਾਂ ਘਟਣਾ, ਜ਼ਿਆਦਾ ਕਸਰਤ ਅਤੇ ਤਣਾਅ ਦੇ ਕਾਰਨ ਹੋ ਜਾਂਦੀ ਹੈ। ਜੇ 2-3 ਮਹੀਨਿਆਂ ਤੱਕ ਪੀਰੀਅਡਜ਼ ਰੈਗੂਲਰ ਨਾ ਹੋਣ ਤਾਂ ਡਾਕਟਰ ਦੁਆਰਾ ਜਾਂਚ ਕਰਵਾਓ।
ਸਵਾਲ 7: ਕੀ periods ਦੇ ਦੌਰਾਨ ਪ੍ਰੇਗਨੈਂਟ ਹੋਣ ਦੀ ਸੰਭਾਵਨਾ ਹੈ?
ਉੱਤਰ: ਜ਼ਿਆਦਾਤਰ ਔਰਤਾਂ ਨੂੰ ਲੱਗਦਾ ਹੈ ਕਿ ਉਹ ਪੀਰੀਅਡ ਦੇ ਦੌਰਾਨ ਗਰਭਵਤੀ ਨਹੀਂ ਹੋ ਸਕਦੀਆਂ। ਇਹ ਮੁਸ਼ਕਲ ਹੈ ਪਰ ਅਸੰਭਵ ਨਹੀਂ ਇਸ ਲਈ ਪੀਰੀਅਡ ਦੇ ਦੌਰਾਨ ਸੰਬੰਧ ਬਣਾਉਂਦੇ ਸਮੇਂ ਸੇਫਟੀ ਦੀ ਵਰਤੋਂ ਜ਼ਰੂਰ ਕਰੋ।
ਪ੍ਰਸ਼ਨ 8: ਜਿਨਸੀ ਇੱਛਾ ਦੀ ਕਮੀ
ਜਵਾਬ: ਸ਼ਰਮ ਦੇ ਕਾਰਨ ਇਸ ਟੌਪਿਕ ‘ਤੇ ਗੱਲ ਕਰਨਾ ਤਾਂ ਔਰਤਾਂ ਬਿਲਕੁਲ ਵੀ ਪਸੰਦ ਨਹੀਂ ਕਰਦੀਆਂ। ਡਾਕਟਰੀ ਭਾਸ਼ਾ ‘ਚ ਇਸਨੂੰ ‘ਹਾਈਪੋਐਕਟਿਵ ਸੈਕਸੁਅਲ ਇੱਛਾ ਵਿਕਾਰ’ ਜਾਂ ਐਚਐਸਡੀਡੀ ਕਿਹਾ ਜਾਂਦਾ ਹੈ। ਮੇਨੋਪੌਜ਼ ਤੋਂ ਪੀੜਤ ਔਰਤਾਂ ‘ਚ ਜਿਨਸੀ ਦੀ ਕਮੀ ਹੋਣਾ ਆਮ ਗੱਲ ਹੈ ਪਰ ਕਈ ਵਾਰ ਇਹ ਸਮੱਸਿਆ ਹਾਰਮੋਨਲ ਅਸੰਤੁਲਨ ਦੇ ਕਾਰਨ ਵੀ ਹੁੰਦੀ ਹੈ। ਇਸ ਲਈ ਇਸ ਚੀਜ਼ ਨੂੰ ਲੁਕਾਉਣ ਦੇ ਬਜਾਏ ਡਾਕਟਰ ਨਾਲ ਸੰਪਰਕ ਕਰੋ।
The post International Women’s Day: ਸ਼ਰਮ ਦੇ ਚਲਦੇ ਔਰਤਾਂ ਕਿਸੀ ਨਾਲ ਸ਼ੇਅਰ ਨਹੀਂ ਕਰਦੀਆਂ ਇਹ 8 ਬੀਮਾਰੀਆਂ appeared first on Daily Post Punjabi.
PM ਮੋਦੀ ਤੇ ਰਾਹੁਲ ਗਾਂਧੀ ਸਣੇ ਹੋਰ ਨੇਤਾਵਾਂ ਨੇ ਦਿੱਤੀਆਂ ਮਹਿਲਾ ਦਿਵਸ ਦੀਆਂ ਵਧਾਈਆਂ, ਕਿਹਾ- ਤੁਹਾਡੀਆਂ ਉਪਲਬਧੀਆਂ ‘ਤੇ ਦੇਸ਼ ਨੂੰ ਮਾਣ
International Women Day 2021: ਨਾਰੀ ਸ਼ਕਤੀ ਦਾ ਸਤਿਕਾਰ ਕਿਸੇ ਵੀ ਸਮਾਜ ਲਈ ਸਰਬੋਤਮ ਹੁੰਦਾ ਹੈ। ਇਸ ਭਾਵਨਾ ਦਾ ਜਸ਼ਨ ਮਨਾਉਣ ਲਈ ਅੱਜ ਦੇਸ਼ ਵਿੱਚ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਯੂਪੀ ਦੇ ਸੀਐਮ ਯੋਗੀ ਆਦਿੱਤਿਆਨਾਥ ਸਣੇ ਕਈ ਵੱਡੇ ਨੇਤਾਵਾਂ ਨੇ ਮਹਿਲਾਵਾਂ ਨੂੰ ਸਲਾਮ ਕੀਤਾ।
International Women Day 2021
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਟਵੀਟ ਵਿੱਚ ਲਿਖਿਆ, ‘ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਉਹ ਮਹਿਲਾ ਸ਼ਕਤੀ ਨੂੰ ਸਲਾਮ ਕਰਦੇ ਹਨ । ਮਹਿਲਾਵਾਂ ਨੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਸਿਖਰਾਂ ਨੂੰ ਛੂਹਿਆ ਹੈ, ਉਸ ‘ਤੇ ਭਾਰਤ ਨੂੰ ਮਾਣ ਹੈ। ਸਾਡੀ ਸਰਕਾਰ ਲਈ ਚੰਗੀ ਕਿਸਮਤ ਦੀ ਗੱਲ ਹੈ ਕਿ ਅਸੀਂ ਮਹਿਲਾ ਸ਼ਕਤੀ ਲਈ ਕੰਮ ਕਰ ਰਹੇ ਹਾਂ।
Saluting our indomitable #NariShakti on International Women's Day! India takes pride in the many accomplishments of the women of our nation. It is our Government’s honour to be getting the opportunity to work towards furthering women empowerment across a wide range of sectors.
— Narendra Modi (@narendramodi) March 8, 2021
ਪ੍ਰਧਾਨਮੰਤਰੀ ਤੋਂ ਇਲਾਵਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਵੀ ਟਵੀਟ ਕਰਕੇ ਮਹਿਲਾ ਦਿਵਸ ਦੀ ਵਧਾਈ ਦਿੱਤੀ । ਰਾਸ਼ਟਰਪਤੀ ਨੇ ਟਵੀਟ ਕੀਤਾ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਸਾਰੇ ਦੇਸ਼ ਵਾਸੀਆਂ ਨੂੰ ਮੇਰੇ ਵੱਲੋਂ ਦਿਲੋਂ ਵਧਾਈਆਂ ਅਤੇ ਸ਼ੁੱਭਕਾਮਨਾਵਾਂ ।
— President of India (@rashtrapatibhvn) March 8, 2021
ਸਾਡੇ ਦੇਸ਼ ਦੀਆਂ ਮਹਿਲਾਵਾਂ ਕਈ ਖੇਤਰਾਂ ਵਿੱਚ ਪ੍ਰਾਪਤੀਆਂ ਦੇ ਨਵੇਂ ਰਿਕਾਰਡ ਕਾਇਮ ਕਰ ਰਹੀਆਂ ਹਨ। ਆਓ ਅੱਜ ਦੇ ਦਿਨ ਅਸੀਂ ਸਾਰੇ ਮਹਿਲਾਵਾਂ ਅਤੇ ਮਰਦਾਂ ਵਿਚਕਾਰ ਅਸਮਾਨਤਾ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਸਮੂਹਿਕ ਪ੍ਰਣ ਲਈਏ ।
प्रदेश की नारी शक्ति की सुरक्षा, सम्मान, स्वावलंबन एवं सर्वांगीण उन्नयन के लिए @UPGovt प्रतिबद्ध है।
उसी क्रम में आज अंतरराष्ट्रीय महिला दिवस के अवसर पर 'मिशन शक्ति' के द्वितीय चरण का शुभारंभ हो रहा है।
आइए, हम सभी 'मिशन शक्ति' के उद्देश्यों की सफलता हेतु सहभागी बनें।
— Yogi Adityanath (@myogiadityanath) March 8, 2021
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਸ ਮੌਕੇ ਟਵੀਟ ਕਰ ਲਿਖਿਆ ਕਿ ਯੂਪੀ ਸਰਕਾਰ ਰਾਜ ਦੀ ਮਹਿਲਾ ਸ਼ਕਤੀ ਦੀ ਰਾਖੀ, ਸਤਿਕਾਰ, ਸਵੈ-ਨਿਰਭਰਤਾ ਅਤੇ ਸਰਬਪੱਖੀ ਉੱਨਤੀ ਲਈ ਵਚਨਬੱਧ ਹੈ । ਇਸੇ ਤਰ੍ਹਾਂ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਮਿਸ਼ਨ ਸ਼ਕਤੀ ਦੇ ਦੂਜਾ ਪੜਾਅ ਸ਼ੁਰੂ ਹੋ ਰਿਹਾ ਹੈ।
Women are capable of creating history and future with formidable grace.
Don’t let anyone stop you.#InternationalWomensDay
— Rahul Gandhi (@RahulGandhi) March 8, 2021
ਦੱਸ ਦੇਈਏ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਮਹਿਲਾ ਦਿਵਸ ਨੂੰ ਲੈ ਕੇ ਟਵੀਟ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ ਮਹਿਲਾਵਾਂ ਆਪਣੇ ਦਮ ‘ਤੇ ਇਤਿਹਾਸ ਤੇ ਭਵਿੱਖ ਨੂੰ ਬਣਾ ਸਕਦੀਆਂ ਹਨ। ਕਿਸੇ ਨੂੰ ਆਪਣੇ ਆਪ ਨੂੰ ਰੋਕਣ ਨਾ ਦਿਓ।
ਇਹ ਵੀ ਦੇਖੋ: ਕੈਪਟਨ ਦਾ ਘਰ ਘੇਰਨ ਜਾ ਰਹੀਆਂ ਬੇਰੁਜ਼ਗਾਰ ਟੀਚਰਾਂ ‘ਤੇ ਪੁਲਿਸ ਦਾ ਤਸ਼ੱਦਦ, ਚਲਾਈਆਂ ਡਾਂਗਾ
The post PM ਮੋਦੀ ਤੇ ਰਾਹੁਲ ਗਾਂਧੀ ਸਣੇ ਹੋਰ ਨੇਤਾਵਾਂ ਨੇ ਦਿੱਤੀਆਂ ਮਹਿਲਾ ਦਿਵਸ ਦੀਆਂ ਵਧਾਈਆਂ, ਕਿਹਾ- ਤੁਹਾਡੀਆਂ ਉਪਲਬਧੀਆਂ ‘ਤੇ ਦੇਸ਼ ਨੂੰ ਮਾਣ appeared first on Daily Post Punjabi.