International Yoga Day 2022 Archives - Daily Post Punjabi

ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ITBP ਦੇ ਜਵਾਨਾਂ ਨੇ ਲੱਦਾਖ ‘ਚ 17 ਹਜ਼ਾਰ ਫੁੱਟ ਦੀ ਉਚਾਈ ‘ਤੇ ਕੀਤਾ ਯੋਗਾ
ਅੱਜ 8ਵਾਂ ਅੰਤਰਰਾਸ਼ਟਰੀ ਯੋਗ ਦਿਵਸ ਹੈ । ਇਸ ਮੌਕੇ ‘ਤੇ ਦੁਨੀਆ ਭਰ ਦੇ ਲੋਕ ਯੋਗ ਦਾ ਅਭਿਆਸ ਕਰ ਰਹੇ ਹਨ। ਇੰਡੋ-ਤਿੱਬਤੀਅਨ ਬਾਰਡਰ ਪੁਲਿਸ ਦੇ ਜਵਾਨ ਵੀ ਪਿੱਛੇ ਨਹੀਂ ਰਹੇ। ਸਿੱਕਮ ਵਿੱਚ ITBP ਦੇ ਜਵਾਨਾਂ ਨੇ 17000 ਫੁੱਟ ਦੀ ਉਚਾਈ ‘ਤੇ ਬਰਫ਼ ਵਿਚਾਲੇ ਯੋਗਾ ਕੀਤਾ । ਵੱਡੀ ਗਿਣਤੀ ਵਿੱਚ ਜਵਾਨਾਂ ਨੇ ਯੋਗ ਅਭਿਆਸ ਕਰਕੇ ਦਿਨ ਦੀ ਸ਼ੁਰੂਆਤ ਕੀਤੀ।

International yoga day 2022

ITBP ਦੇ ਜਵਾਨਾਂ ਨੇ ਉਤਰਾਖੰਡ ਦੇ ਹਿਮਾਲਿਆ ਵਿੱਚ ਬਹੁਤ ਉੱਚਾਈ ‘ਤੇ ਯੋਗਾ ਕੀਤਾ । ਇੰਡੋ-ਤਿੱਬਤੀਅਨ ਬਾਰਡਰ ਪੁਲਿਸ (ITBP) ਦੇ ਹਿਮਵੀਰ 8ਵੇਂ ਅੰਤਰਰਾਸ਼ਟਰੀ ਯੋਗ ਦਿਵਸ 2022 ਦੇ ਮੌਕੇ ‘ਤੇ ਉੱਤਰਾਖੰਡ ਵਿੱਚ 14,500 ਫੁੱਟ ਦੀ ਉਚਾਈ ‘ਤੇ ਯੋਗ ਦਾ ਅਭਿਆਸ ਕੀਤਾ । ਕੁਝ ਦਿਨ ਪਹਿਲਾਂ ITBP ਦੇ ਜਵਾਨਾਂ ਨੇ 22,850 ਫੁੱਟ ਦੀ ਉਚਾਈ ‘ਤੇ ਉੱਤਰਾਖੰਡ ਹਿਮਾਲਿਆ ਵਿੱਚ ਬਰਫ਼ ਦੇ ਵਿਚਕਾਰ ਯੋਗਾ ਕੀਤਾ ਸੀ । ITBP ਦੇ ਪਰਬਤਾਰੋਹੀ ਪਿਛਲੇ ਹਫਤੇ ਮਾਊਂਟ ਅਬੀ ਗਾਮਿਨ ਦੇ ਸਿਖਰ ‘ਤੇ ਸੀ, ਜਿੱਥੇ ਉਨ੍ਹਾਂ ਨੇ ਰਸਤੇ ‘ਚ ਬਰਫ ਨਾਲ ਢਕੇ ਪਹਾੜਾਂ ‘ਤੇ ਯੋਗਾ ਕੀਤਾ ਸੀ ।

ਇਹ ਵੀ ਪੜ੍ਹੋ: ਸ਼ੂਟਰਾਂ ਦੀ ਗ੍ਰਿਫਤਾਰੀ ਤੋਂ ਬਾਅਦ ਦਿੱਲੀ ਪੁਲਿਸ ਨੇ ਕੀਤੀ ਪ੍ਰੈੱਸ ਕਾਨਫਰੰਸ, ਕੀਤੇ ਕਈ ਅਹਿਮ ਖੁਲਾਸੇ

ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ‘ਤੇ ਹਿਮਵੀਰਾਂ ਨੇ ਉੱਤਰਾਖੰਡ ਵਿੱਚ 14,500 ਫੁੱਟ ਦੀ ਉਚਾਈ ‘ਤੇ ਯੋਗਾ ਕੀਤਾ । ਇਸ ਤੋਂ ਇਲਾਵਾ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ‘ਤੇ ਅਰੁਣਾਚਲ ਪ੍ਰਦੇਸ਼, ਸਿੱਕਮ ਸਮੇਤ ਦੇਸ਼ ਦੇ ਕਈ ਹੋਰ ਹਿੱਸਿਆਂ ਵਿੱਚ ITBP ਦੇ ਜਵਾਨਾਂ ਨੇ ਵੀ ਹਜ਼ਾਰਾਂ ਫੁੱਟ ਦੀ ਉਚਾਈ ‘ਤੇ ਯੋਗਾ ਕੀਤਾ। ਹਾਲ ਹੀ ਵਿੱਚ, ITBP ਦੇ ਜਵਾਨਾਂ ਨੇ ਉੱਤਰਾਖੰਡ ਹਿਮਾਲਿਆ ਵਿੱਚ 22,850 ਫੁੱਟ ਦੀ ਉਚਾਈ ‘ਤੇ ਬਰਫ਼ ਦੇ ਮੱਧ ਵਿੱਚ ਯੋਗਾ ਕੀਤਾ ਸੀ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਨਵੀਂ ਐਕਸਾਈਜ਼ ਪਾਲਿਸੀ ‘ਤੇ ਮਨਜਿੰਦਰ ਸਿਰਸਾ ਨੇ ਖੋਲ੍ਹੇ ਭੇਦ ! 12% ਫਿਕਸ 1 ਦਾਰੂ ਦੀ ਬੋਤਲ ‘ਤੇ? ਦੇਖੋ “

The post ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ITBP ਦੇ ਜਵਾਨਾਂ ਨੇ ਲੱਦਾਖ ‘ਚ 17 ਹਜ਼ਾਰ ਫੁੱਟ ਦੀ ਉਚਾਈ ‘ਤੇ ਕੀਤਾ ਯੋਗਾ appeared first on Daily Post Punjabi.

ਕੌਮਾਂਤਰੀ ਯੋਗ ਦਿਵਸ ਮੌਕੇ PM ਮੋਦੀ ਨੇ ਕੀਤਾ ਯੋਗਾ, ਕਿਹਾ- ‘ਯੋਗ ਬਣਿਆ ਜ਼ਿੰਦਗੀ ਦਾ ਆਧਾਰ, ਦੁਨੀਆ ਦੇ ਹਰ ਕੋਨੇ ‘ਚ ਇਸ ਦੀ ਗੂੰਜ’
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ‘ਤੇ ਕਰਨਾਟਕ ਦੇ ਮੈਸੂਰ ਪੈਲੇਸ ਗਾਰਡਨ ਪਹੁੰਚੇ ਅਤੇ ਉੱਥੇ ਮੌਜੂਦ ਲਗਪਗ 15,000 ਲੋਕਾਂ ਨਾਲ ਯੋਗਾ ਕੀਤਾ। ਇਸ ਮੌਕੇ ਉਨ੍ਹਾਂ ਨੇ ਯੋਗ ਦਿਵਸ ਦੀ ਸ਼ੁਭਕਾਮਨਾਵਾਂ ਦਿੰਦੇ ਹੋਏ ਜੀਵਨ ਵਿੱਚ ਇਸਦੇ ਮਹੱਤਵ ਬਾਰੇ ਦੱਸਿਆ ਅਤੇ ਕਿਹਾ ਕਿ ਇਹ ਸਿਹਤਮੰਦ ਸਰੀਰ ਲਈ ਬਹੁਤ ਜ਼ਰੂਰੀ ਹੈ। ਪੀਐਮ ਮੋਦੀ ਨੇ ਕਿਹਾ ਕਿ ਦੁਨੀਆ ਦੇ ਹਰ ਕੋਨੇ ਤੋਂ ਯੋਗਾ ਦੀ ਗੂੰਜ ਸੁਣਾਈ ਦੇ ਰਹੀ ਹੈ। ਇਹ ਜੀਵਨ ਦਾ ਆਧਾਰ ਬਣ ਗਿਆ ਹੈ।

International Yoga Day 2022

ਪੀਐਮ ਮੋਦੀ ਨੇ ਕਿਹਾ ਕਿ ਅਸੀਂ ਭਾਵੇਂ ਕਿੰਨੇ ਵੀ ਤਣਾਅਪੂਰਨ ਮਾਹੌਲ ਵਿੱਚ ਕਿਉਂ ਨਾ ਹੋਈਏ, ਕੁਝ ਮਿੰਟਾਂ ਦਾ ਧਿਆਨ ਸਾਨੂੰ ਆਰਾਮ ਦਿੰਦਾ ਹੈ, ਸਾਡੀ ਉਤਪਾਦਕਤਾ ਵਧਾਉਂਦਾ ਹੈ। ਇਸ ਲਈ ਸਾਨੂੰ ਯੋਗਾ ਨੂੰ ਵਾਧੂ ਕੰਮ ਵਜੋਂ ਨਹੀਂ ਲੈਣਾ ਚਾਹੀਦਾ । ਅਸੀਂ ਯੋਗ ਨੂੰ ਜਾਣਨਾ ਵੀ ਹੈ ਤੇ ਯੋਗ ਨੂੰ ਜਿਉਣਾ ਵੀ ਹੈ। ਅਸੀਂ ਯੋਗ ਨੂੰ ਪਾਉਣਾ ਵੀ ਹੈ ਤੇ ਯੋਗ ਨੂੰ ਅਪਣਾਉਣਾ ਵੀ ਹੈ।

ਇਹ ਵੀ ਪੜ੍ਹੋ: ਸ਼ੂਟਰਾਂ ਦੀ ਗ੍ਰਿਫਤਾਰੀ ਤੋਂ ਬਾਅਦ ਦਿੱਲੀ ਪੁਲਿਸ ਨੇ ਕੀਤੀ ਪ੍ਰੈੱਸ ਕਾਨਫਰੰਸ, ਕੀਤੇ ਕਈ ਅਹਿਮ ਖੁਲਾਸੇ

ਉਨ੍ਹਾਂ ਕਿਹਾ ਕਿ ਘਰ-ਘਰ ਵਿੱਚ ਯੋਗ ਦਾ ਪ੍ਰਚਾਰ ਹੋਇਆ ਹੈ । ਯੋਗ ‘ਜੀਵਨ ਦਾ ਹਿੱਸਾ’ ਨਹੀਂ ਸਗੋਂ ‘ਵੇਅ ਆਫ਼ ਲਾਈਫ਼’ ਬਣ ਚੁੱਕਿਆ ਹੈ । ਉਨ੍ਹਾਂ ਕਿਹਾ ਕਿ ਮੈਸੂਰ ਵਰਗੇ ਭਾਰਤ ਦੇ ਅਧਿਆਤਮਿਕ ਕੇਂਦਰਾਂ ਨੇ ਜਿਸ ਯੋਗ-ਊਰਜਾ ਨੂੰ ਸਦੀਆਂ ਤੋਂ ਪਾਲਿਆ ਹੈ, ਅੱਜ ਉਹ ਯੋਗ ਊਰਜਾ ਵਿਸ਼ਵ ਸਿਹਤ ਨੂੰ ਦਿਸ਼ਾ ਦੇ ਰਹੀ ਹੈ । ਅੱਜ ਯੋਗਾ ਗਲੋਬਲ ਸਹਿਯੋਗ ਦਾ ਆਧਾਰ ਬਣ ਰਿਹਾ ਹੈ।

International Yoga Day 2022

ਪੀਐਮ ਮੋਦੀ ਨੇ ਕਿਹਾ ਕਿ ਅੱਜ ਯੋਗ ਮਨੁੱਖ ਨੂੰ ਸਿਹਤਮੰਦ ਜੀਵਨ ਦਾ ਭਰੋਸਾ ਦੇ ਰਿਹਾ ਹੈ । ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਸ ਵਾਰ ਅੰਤਰਰਾਸ਼ਟਰੀ ਯੋਗ ਦਿਵਸ ਦਾ ਵਿਸ਼ਾ ‘ਮਨੁੱਖਤਾ ਲਈ ਯੋਗਾ’ ਹੈ। ਮੈਂ ਸੰਇਸ ਥੀਮ ਰਾਹੀਂ ਯੋਗ ਦੇ ਇਸ ਸੰਦੇਸ਼ ਨੂੰ ਪੂਰੀ ਮਨੁੱਖਤਾ ਤੱਕ ਪਹੁੰਚਾਉਣ ਲਈ ਸੰਯੁਕਤ ਰਾਸ਼ਟਰ ਦਾ ਅਤੇ ਸਾਰੇ ਦੇਸ਼ਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਨਵੀਂ ਐਕਸਾਈਜ਼ ਪਾਲਿਸੀ ‘ਤੇ ਮਨਜਿੰਦਰ ਸਿਰਸਾ ਨੇ ਖੋਲ੍ਹੇ ਭੇਦ ! 12% ਫਿਕਸ 1 ਦਾਰੂ ਦੀ ਬੋਤਲ ‘ਤੇ? ਦੇਖੋ “

The post ਕੌਮਾਂਤਰੀ ਯੋਗ ਦਿਵਸ ਮੌਕੇ PM ਮੋਦੀ ਨੇ ਕੀਤਾ ਯੋਗਾ, ਕਿਹਾ- ‘ਯੋਗ ਬਣਿਆ ਜ਼ਿੰਦਗੀ ਦਾ ਆਧਾਰ, ਦੁਨੀਆ ਦੇ ਹਰ ਕੋਨੇ ‘ਚ ਇਸ ਦੀ ਗੂੰਜ’ appeared first on Daily Post Punjabi.