Internet suspends in singhu border Archives - Daily Post Punjabi

ਦਿੱਲੀ ਦੀ ਸਿੰਘੂ ਸਮੇਤ ਕਈ ਸਰਹੱਦਾਂ ‘ਤੇ ਕੀਤਾ ਗਿਆ ਇੰਟਰਨੈੱਟ ਬੰਦ, ਗ੍ਰਹਿ ਮੰਤਰਾਲੇ ਨੇ ਲਗਾਈ ਪਾਬੰਦੀ
Internet suspends in singhu border : ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਕੁੱਝ ਹੰਗਾਮਾ ਹੋਣ ਦੇ ਕਾਰਨ ਦਿੱਲੀ ਦੀਆਂ ਕਈ ਸਰਹੱਦਾਂ ‘ਤੇ ਰਾਤ 12 ਵਜੇ ਤੱਕ ਇੰਟਰਨੈਟ ਸੇਵਾਵਾਂ ਅਸਥਾਈ ਤੌਰ ‘ਤੇ ਰੋਕ ਦਿੱਤੀਆਂ ਗਈਆਂ ਹਨ। ਗ੍ਰਹਿ ਮੰਤਰਾਲੇ ਵੱਲੋਂ ਸਿੰਘੂ ਬਾਰਡਰ, ਗਾਜੀਪੁਰ ਬਾਰਡਰ, ਟੀਕਰੀ ਬਾਰਡਰ, ਮੁਕਰਬਾ ਚੌਕ ਅਤੇ ਨੰਗਲੋਈ ਬਾਰਡਰ ਵਿਖੇ ਇੰਟਰਨੈਟ ਸੇਵਾਵਾਂ ਰੋਕ ਦਿੱਤੀਆਂ ਗਈਆਂ ਹਨ। ਰਾਜਧਾਨੀ ਦੇ ਵੱਖ ਵੱਖ ਇਲਾਕਿਆਂ ਵਿੱਚ ਮੰਗਲਵਾਰ ਨੂੰ ਹੰਗਾਮਾ ਹੋਇਆ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਸਮੇਤ ਕਈ ਨੇਤਾਵਾਂ ਨੇ ਹੰਗਾਮੇ ਦੀ ਨਿਖੇਧੀ ਕੀਤੀ ਹੈ। ਰਾਹੁਲ ਗਾਂਧੀ ਨੇ ਟਵੀਟ ਕੀਤਾ ਕਿ ਹਿੰਸਾ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ।

Internet suspends in singhu border

ਇਸ ਤੋਂ ਪਹਿਲਾ ਪ੍ਰਦਰਸ਼ਨਕਾਰੀਆਂ ਨੇ ਬੈਰੀਕੇਡ ਤੋੜ ਕੇ ਲਾਲ ਕਿਲ੍ਹੇ ਵੱਲ ਕੂਚ ਕੀਤਾ ਸੀ। ਇਸ ਤੋਂ ਪਹਿਲਾ ਮਾਰਚ ਦੌਰਾਨ ਡੀਡੀਯੂ ਮਾਰਗ ‘ਤੇ ਦਿੱਲੀ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਹੈ। ਜਾਣਕਾਰੀ ਅਨੁਸਾਰ ਇੱਥੇ ਇੱਕ ਟਰੈਕਟਰ ਪਲਟ ਗਿਆ, ਜਿਸ ਤੋਂ ਬਾਅਦ ਟਰੈਕਟਰ ਚਾਲਕ ਦੀ ਮੌਤ ਹੋ ਗਈ। ਡਰਾਈਵਰ ਦੀ ਮੌਤ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਇਸ ਜਗ੍ਹਾ ‘ਤੇ ਪੁਲਿਸ ਖਿਲਾਫ ਨਾਅਰੇਬਾਜ਼ੀ ਕੀਤੀ ਹੈ। ਇਸ ਤੋਂ ਪਹਿਲਾ ਸਿੰਘੂ ਅਤੇ ਟਿਕਰੀ ਬਾਰਡਰ ‘ਤੇ ਬੈਰੀਕੇਡ ਤੋੜ ਦਿਤੇ ਗਏ ਸਨ, ਜਿਸ ਕਾਰਨ ਕਿਸਾਨਾਂ ਅਤੇ ਪੁਲਿਸ ਵਿਚਾਲੇ ਕਾਫੀ ਹੰਗਾਮਾ ਹੋਇਆ ਸੀ।

ਇਹ ਵੀ ਦੇਖੋ : ਗਾਜੀਪੁਰ ਵਾਲੇ ਪਾਸਿਓਂ ਵੀ ਪੈ ਗਿਆ ਗਾਹ, ਦੇਖੋ ਕਿਵੇਂ ਬੈਰੀਕੇਡਸ ਤੋੜਦੇ ਅੱਗੇ ਵੱਧ ਰਹੇ ਇਹ ਕਿਸਾਨ

The post ਦਿੱਲੀ ਦੀ ਸਿੰਘੂ ਸਮੇਤ ਕਈ ਸਰਹੱਦਾਂ ‘ਤੇ ਕੀਤਾ ਗਿਆ ਇੰਟਰਨੈੱਟ ਬੰਦ, ਗ੍ਰਹਿ ਮੰਤਰਾਲੇ ਨੇ ਲਗਾਈ ਪਾਬੰਦੀ appeared first on Daily Post Punjabi.