interview about past sanjay Archives - Daily Post Punjabi

ਆਖਿਰ ਕਿਉਂ ਸੰਜੇ ਦੱਤ ਦੀਆਂ ਭੈਣਾਂ ਨੇ ਅਦਾਕਾਰ ਨੂੰ ਐਸ਼ਵਰਿਆ ਤੋਂ ਦੂਰ ਰਹਿਣ ਦੀ ਦਿੱਤੀ ਸੀ ਚਿਤਾਵਨੀ ?
sanjay interview about aishwarya:ਮਿਸ ਵਰਲਡ ਰਹਿ ਚੁੱਕੀ ਐਸ਼ਵਰਿਆ ਰਾਏ ਬਾਲੀਵੁੱਡ ਦੀਆਂ ਸਭ ਤੋਂ ਸਫ਼ਲ ਅਦਾਕਾਰਾਂ ਵਿੱਚੋਂ ਇੱਕ ਮੰਨੀ ਜਾਂਦੀ ਹੈ। ਐਸ਼ਵਰਿਆ ਦੀ ਖੂਬਸੂਰਤੀ ਦੇ ਚਰਚੇ ਦੇਸ਼ ਵਿੱਚ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਹੁੰਦੇ ਹਨ। ਇੱਕ ਸਮਾਂ ਇਸ ਤਰ੍ਹਾਂ ਦਾ ਵੀ ਸੀ ਜਦੋਂ ਵਡੇ ਵੱਡੇ ਅਦਾਕਾਰ ਉਹਨਾਂ ਨਾਲ ਫ਼ਿਲਮਾਂ ਵਿੱਚ ਕੰਮ ਕਰਨ ਲਈ ਤਰਸਦੇ ਸਨ, ਇਹਨਾਂ ਵਿਚੋਂ ਇੱਕ ਸਨ ਬਾਲੀਵੁੱਡ ਅਦਾਕਾਰ ਸੰਜੇ ਦੱਤ। ਸੰਜੇ ਦੱਤ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਜਦੋਂ ਉਹਨਾਂ ਨੇ ਐਸ਼ਵਰਿਆ ਰਾਏ ਨੂੰ ਪਹਿਲੀ ਵਾਰ ਦੇਖਿਆ ਸੀ ਤਾਂ ਉਹ ਉਹਨਾਂ ਦੀ ਖੂਬਸੂਰਤੀ ਦੇ ਦੀਵਾਨੇ ਹੋ ਗਏ ਸਨ।

ਮਿਸ ਵਰਲਡ ਰਹਿ ਚੁੱਕੀ ਐਸ਼ਵਰਿਆ ਰਾਏ ਬਾਲੀਵੁੱਡ ਦੀਆਂ ਸਭ ਤੋਂ ਸਫ਼ਲ ਅਦਾਕਾਰਾਂ ਵਿੱਚੋਂ ਇੱਕ ਮੰਨੀ ਜਾਂਦੀ ਹੈ। ਐਸ਼ਵਰਿਆ ਦੀ ਖੂਬਸੂਰਤੀ ਦੇ ਚਰਚੇ ਦੇਸ਼ ਵਿੱਚ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਹੁੰਦੇ ਹਨ। ਇੱਕ ਸਮਾਂ ਇਸ ਤਰ੍ਹਾਂ ਦਾ ਵੀ ਸੀ ਜਦੋਂ ਵਡੇ ਵੱਡੇ ਅਦਾਕਾਰ ਉਹਨਾਂ ਨਾਲ ਫ਼ਿਲਮਾਂ ਵਿੱਚ ਕੰਮ ਕਰਨ ਲਈ ਤਰਸਦੇ ਸਨ, ਇਹਨਾਂ ਵਿਚੋਂ ਇੱਕ ਸਨ ਬਾਲੀਵੁੱਡ ਅਦਾਕਾਰ ਸੰਜੇ ਦੱਤ। ਸੰਜੇ ਦੱਤ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਜਦੋਂ ਉਹਨਾਂ ਨੇ ਐਸ਼ਵਰਿਆ ਰਾਏ ਨੂੰ ਪਹਿਲੀ ਵਾਰ ਦੇਖਿਆ ਸੀ ਤਾਂ ਉਹ ਉਹਨਾਂ ਦੀ ਖੂਬਸੂਰਤੀ ਦੇ ਦੀਵਾਨੇ ਹੋ ਗਏ ਸਨ।

ਅਦਾਕਾਰ ਸੰਜੇ ਦੱਤ ਕਿਸੇ ਨਾ ਕਿਸੇ ਬਹਾਨੇ ਐਸ਼ਵਰਿਆ ਨਾਲ ਜੁੜਨਾ ਚਾਹੁੰਦੇ ਸਨ ਪਰ ਉਹਨਾਂ ਦੀਆਂ ਭੈਣਾ ਨੇ ਉਸ ਨੂੰ ਚਿਤਾਵਨੀ ਦਿੱਤੀ ਤੇ ਐਸ਼ਵਰਿਆ ਤੋਂ ਦੂਰ ਰਹਿਣ ਲਈ ਕਿਹਾ। ਦਰਅਸਲ ਇਹ ਗੱਲ ਸਾਲ 1993 ਦੀ ਹੈ ਜਦੋਂ ਸੰਜੇ ਨੂੰ ਐਸ਼ਵਰਿਆ ਨਾਲ ਫੋਟੋ ਸ਼ੂਟ ਕਰਨ ਦਾ ਮੌਕਾ ਮਿਲਿਆ ਸੀ।

ਇਸ ਦੌਰਾਨ ਸੰਜੇ ਐਸ਼ਵਰਿਆ ਨਾਲ ਦੋਸਤੀ ਦਾ ਹੱਥ ਵਧਾਉਣਾ ਚਾਹੁੰਦੇ ਸਨ, ਪਰ ਉਹਨਾਂ ਦੀਆਂ ਭੈਣਾਂ ਨੇ ਸੰਜੇ ਨੂੰ ਸਾਫ ਚਿਤਾਵਨੀ ਦਿੱਤੀ ਕਿ ਉਹ ਐਸ਼ਵਰਿਆ ਨੂੰ ਬਹਿਲਾਉਣ ਦੀ ਕੋਸ਼ਿਸ ਨਾ ਕਰੇ ਤੇ ਨਾ ਹੀ ਉਸ ਦਾ ਨੰਬਰ ਲਵੇ ਕਿਉਂਕਿ ਉਸ ਦੌਰਾਨ ਸੰਜੇ ਦੀ ਇਮੇਜ ਬਹੁਤ ਖਰਾਬ ਸੀ। ਸੰਜੇ ਦੀ ਖਰਾਬ ਛਵੀ ਬਾਰੇ ਉਹਨਾਂ ਦੀਆਂ ਭੈਣਾਂ ਨੂੰ ਵੀ ਪੂਰੀ ਜਾਣਕਾਰੀ ਸੀ।ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਸੰਜੇ ਨੇ ਸ਼ਬਦ ਫ਼ਿਲਮ ਵਿੱਚ ਐਸ਼ਵਰਿਆ ਨਾਲ ਕੰਮ ਕੀਤਾ ਸੀ। ਜਿਸ ਵਿੱਚ ਦੋਨਾ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ।

The post ਆਖਿਰ ਕਿਉਂ ਸੰਜੇ ਦੱਤ ਦੀਆਂ ਭੈਣਾਂ ਨੇ ਅਦਾਕਾਰ ਨੂੰ ਐਸ਼ਵਰਿਆ ਤੋਂ ਦੂਰ ਰਹਿਣ ਦੀ ਦਿੱਤੀ ਸੀ ਚਿਤਾਵਨੀ ? appeared first on Daily Post Punjabi.