intoxicated Archives - Daily Post Punjabi

ਵੱਡੀ ਸਫਲਤਾ: ਪੁਲਿਸ ਨੇ 3 ਲੁਟੇਰੇ ਕੀਤੇ ਕਾਬੂ
ludhiana loot mobiles intoxicated: ਲੁਧਿਆਣਾ (ਤਰਸੇਮ ਭਾਰਦਵਾਜ)- ਜ਼ਿਲ੍ਹਾਂ ਪੁਲਿਸ ਨੇ ਵੱਡੀ ਸਫਲਤਾ ਹਾਸਿਲ ਕਰਦਿਆਂ ਹੋਇਆ ਇੱਥੇ 3 ਲੁਟੇਰਿਆਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਕੋਲੋਂ 5 ਮੋਬਾਇਲ ਫੋਨ ਅਤੇ 1 ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਦੋਸ਼ੀਆਂ ਦੀ ਪਛਾਣ ਵੀ ਕੀਤੀ ਜਾ ਚੁੱਕੀ ਹੈ, ਜਿਨ੍ਹਾਂ ‘ਚ ਜਨਕਪੁਰੀ ਦੇ ਰਹਿਣ ਵਾਲੇ ਨੀਰਜ, ਰਜਿਤ ਅਤੇ ਦੁਕਾਨਦਾਰ ਇਸਲਾਮਗੰਜ ਨਿਵਾਸੀ ਹਰਸ਼ ਉਰਫ ਹੈਰੀ ਦੇ ਨਾਂ ਨਾਲ ਹੋਈ ਹੈ। ਪੁਲਿਸ ਨੇ 3 ਦੋਸ਼ੀਆਂ ‘ਤੇ ਮਾਮਲਾ ਦਰਜ ਕਰ ਲਿਆ ਹੈ ਫਿਲਹਾਲ ਪੁੱਛ ਗਿੱਛ ਜਾਰੀ ਹੈ। ਦੱਸਿਆ ਜਾਂਦਾ ਹੈ ਕਿ ਦੋਸ਼ੀਆਂ ਤੋਂ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ludhiana loot mobiles intoxicated

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਏ.ਡੀ.ਸੀ.ਪੀ-1 ਦੀਪਕ ਪਾਰਿਕ ਨੇ ਦੱਸਿਆ ਕਿ 4 ਸਤੰਬਰ ਨੂੰ ਥਾਣਾ ਦਰੇਸੀ ਦੇ ਇਲਾਕੇ ਸੇਖੇਵਾਲ ‘ਚ ਰਾਹਗੀਰ ਰਾਜਨ ਕੁਮਾਰ ਤੋਂ ਨੀਰਜ ਅਤੇ ਰਜਿਤ ਨੇ ਮੋਬਾਇਲ ਖੋਹਿਆ ਸੀ। ਇਸ ਤੋਂ ਬਾਅਦ ਪੁਲਿਸ ਨੇ ਮਾਮਲਾ ਗਰਜ ਕਰ ਲਿਆ ਹੈ ਅਤੇ ਫੁਟੇਜ ਦੇ ਆਧਾਰ ‘ਤੇ ਦੋਸ਼ੀਆਂ ਤੱਕ ਪਹੁੰਚ ਗਏ, ਜਿਨ੍ਹਾਂ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਪੁਲਿਸ ਦੋਸ਼ੀਆਂ ਤੋਂ ਪੁੱਛਗਿੱਛ ਕਰ ਰਹੀ ਹੈ।

ludhiana loot mobiles intoxicated

ਪੁੱਛਗਿੱਛ ਦੌਰਾਨ ਦੋਸ਼ੀ ਰਜਿਤ ਨੇ ਦੱਸਿਆ ਹੈ ਕਿ ਉਹ ਮੋਟਰਸਾਈਕਲ ਉਸਦਾ ਹੈ। ਉਹ ਦੋਵੇਂ ਨਸ਼ਾ ਕਰਨ ਦੇ ਆਦੀ ਹਨ ਅਤ ਦੋਵੇਂ ਪੈਸਿਆਂ ਲਈ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਸੀ। ਵਾਰਦਾਤ ਦੇ ਲਈ ਸ਼ਹਿਰ ਦੇ ਸੱਤ ਇਲਾਕਿਆਂ ਮਾਧੋਪੁਰੀ ਗਊਸ਼ਾਲਾ ਰੋਡ, ਸਮਰਾਲਾ ਚੌਕ, ਸ਼ੇਰਪੁਰ ਦੇ ਨਜ਼ਦੀਕ, ਜਮਾਲਪੁਰ ਚੌਕ, ਸੀ.ਐੱਮ.ਸੀ ਚਰਚ ਦੇ ਨੇੜੇ, ਮੱਛੀ ਮੰਡੀ ਰੋਡ ਅਤੇ ਸ਼ਿੰਗਾਰ ਸਿਨੇਮਾ ਰੋਡ ਚੁਣੇ ਹੋਏ ਸੀ। ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਦੋਸ਼ੀ ਰਜਿਤ ਅਤੇ ਨੀਰਜ ਵਾਰਦਾਤ ਨੂੰ 1 ਘੰਟੇ ਦੇ ਅੰਦਰ ਵਾਰਦਾਤ ਨੂੰ ਅੰਜ਼ਾਮ ਦੇ ਕੇ ਦੋਸ਼ੀ ਹਰਸ਼ ਨੂੰ ਵੇਚ ਦਿੰਦੇ ਸੀ। ਉਸ ਤੋਂ ਬਾਅਦ ਪੈਸਿਆਂ ਨਾਲ ਨਸ਼ਾ ਕਰ ਲੈਂਦੇ ਸੀ।

The post ਵੱਡੀ ਸਫਲਤਾ: ਪੁਲਿਸ ਨੇ 3 ਲੁਟੇਰੇ ਕੀਤੇ ਕਾਬੂ appeared first on Daily Post Punjabi.