investigation news Archives - Daily Post Punjabi

ਗੈਂਗਸਟਰ ਅਮਿਤ ਡਾਗਰ ਤੋਂ ਪੁੱਛਗਿੱਛ ਕਰੇਗੀ NIA, ਪਹਿਲਾ ਤੋਂ ਦਰਜ ਹੈ ਕਈ ਅਪਰਾਧਿਕ ਮਾਮਲੇ
ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਦੀ ਟੀਮ ਇੱਥੋਂ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਗੁਰੂਗ੍ਰਾਮ ਦੇ ਗੈਂਗਸਟਰ ਅਮਿਤ ਡਾਗਰ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਦਿੱਲੀ ਲੈ ਗਈ ਹੈ। ਮੁਲਜ਼ਮਾਂ ਖ਼ਿਲਾਫ਼ ਫਿਰੌਤੀ ਮੰਗਣ ਸਮੇਤ ਕਈ ਅਪਰਾਧਿਕ ਮਾਮਲੇ ਦਰਜ ਹਨ।

bathinda nia investigation news

ਪੁਲਿਸ ਸੂਤਰਾਂ ਨੇ ਦੱਸਿਆ ਕਿ ਐਨਆਈਏ ਦੀ ਟੀਮ ਸ਼ਨੀਵਾਰ ਦੇਰ ਸ਼ਾਮ ਬਠਿੰਡਾ ਪਹੁੰਚੀ ਅਤੇ ਗੈਂਗਸਟਰ ਅਮਿਤ ਡਾਗਰ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਆਪਣੇ ਨਾਲ ਦਿੱਲੀ ਲੈ ਗਈ। ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਅਮਿਤ ਡਾਗਰ ਗੁਰੂਗ੍ਰਾਮ ਦਾ ਰਹਿਣ ਵਾਲਾ ਹੈ ਅਤੇ ਉਸ ਦੇ ਖਿਲਾਫ ਕਈ ਅਪਰਾਧਿਕ ਮਾਮਲੇ ਦਰਜ ਹਨ। ਇਨ੍ਹਾਂ ਵਿੱਚ ਫਿਰੌਤੀ ਮੰਗਣ ਦੇ ਮਾਮਲੇ ਵੀ ਸ਼ਾਮਲ ਹਨ।

ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ !

ਸੂਤਰਾਂ ਮੁਤਾਬਕ ਡਾਗਰ ਦੀ ਦਿੱਲੀ ਦੇ ਇਕ ਗਰੁੱਪ ਨਾਲ ਰੰਜਿਸ਼ ਹੈ। ਉਸ ਨੇ ਦੁਸ਼ਮਣੀ ਦੇ ਤਹਿਤ ਵਿਰੋਧੀ ਧੜੇ ਦੇ ਲੋਕਾਂ ‘ਤੇ ਹਮਲਾ ਵੀ ਕੀਤਾ। ਇਸ ਤੋਂ ਇਲਾਵਾ ਮੁਲਜ਼ਮ ਨੇ ਦਿੱਲੀ ਦੇ ਕਿਸੇ ਵਿਅਕਤੀ ਤੋਂ ਫਿਰੌਤੀ ਮੰਗੀ ਸੀ ਹੁਣ ਉਹ ਆਪਣਾ ਗਰੋਹ ਚਲਾ ਰਿਹਾ ਸੀ। ਉਹ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗੈਂਗ ਨਾਲ ਮਿਲ ਕੇ ਅਪਰਾਧ ਵੀ ਕਰਦਾ ਹੈ। ਉਸਦੇ ਗੁੰਡੇ ਗੁਰੂਗ੍ਰਾਮ ਅਤੇ ਦਿੱਲੀ ਵਿੱਚ ਉਸਦੇ ਇਸ਼ਾਰੇ ‘ਤੇ ਕੰਮ ਕਰਦੇ ਹਨ।

The post ਗੈਂਗਸਟਰ ਅਮਿਤ ਡਾਗਰ ਤੋਂ ਪੁੱਛਗਿੱਛ ਕਰੇਗੀ NIA, ਪਹਿਲਾ ਤੋਂ ਦਰਜ ਹੈ ਕਈ ਅਪਰਾਧਿਕ ਮਾਮਲੇ appeared first on Daily Post Punjabi.