IOC Archives - Daily Post Punjabi

ਨੀਤਾ ਅੰਬਾਨੀ ਮੁੜ ਚੁਣੀ ਗਈ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੀ ਮੈਂਬਰ, ਸਰਬਸੰਮਤੀ ਨਾਲ ਹੋਈ ਚੋਣ
ਅੰਤਰਰਾਸ਼ਟਰੀ ਓਲੰਪਿਕ ਕਮੇਟੀ (IOC) ਨੇ ਇੱਕ ਵਾਰ ਫਿਰ ਨੀਤਾ ਅੰਬਾਨੀ ‘ਤੇ ਭਰੋਸਾ ਜਤਾਇਆ ਹੈ। ਨੀਤਾ ਅੰਬਾਨੀ ਨੂੰ ਸਰਬਸੰਮਤੀ ਨਾਲ ਮੁੜ IOC ਦੀ ਮੈਂਬਰ ਵਜੋਂ ਚੁਣਿਆ ਗਿਆ ਹੈ। ਕੁੱਲ 93 ਵੋਟਰਾਂ ਨੇ ਆਪਣੀ ਵੋਟ ਪਾਈ ਅਤੇ ਸਾਰੀਆਂ 93 ਵੋਟਾਂ ਨੀਤਾ ਅੰਬਾਨੀ ਦੇ ਹੱਕ ਵਿੱਚ ਪਈਆਂ, ਭਾਵ 100 ਫੀਸਦੀ । ਨੀਤਾ ਅੰਬਾਨੀ ਨੂੰ ਸਾਲ 2016 ਵਿੱਚ ਰੀਓ ਡੀ ਜਨੇਰੀਓ ਓਲੰਪਿਕ ਖੇਡਾਂ ਵਿੱਚ ਪਹਿਲੀ ਵਾਰ ਆਈਓਸੀ ਮੈਂਬਰ ਵਜੋਂ ਚੁਣਿਆ ਗਿਆ ਸੀ।

Nita Ambani re-elected as IOC

ਮੁੜ IOC ਦੀ ਮੈਂਬਰ ਚੁਣੇ ਜਾਣ ‘ਤੇ ਨੀਤਾ ਅੰਬਾਨੀ ਨੇ ਕਿਹਾ ਕਿ ਮੈਂ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੀ ਮੈਂਬਰ ਵਜੋਂ ਦੁਬਾਰਾ ਚੁਣੇ ਜਾਣ ‘ਤੇ ਬਹੁਤ ਮਾਣ ਮਹਿਸੂਸ ਕਰ ਰਹੀ ਹਾਂ। ਮੈਂ ਰਾਸ਼ਟਰਪਤੀ ਬਾਖ ਅਤੇ IOC ਦੇ ਮੇਰੇ ਸਾਰੇ ਸਹਿਯੋਗੀਆਂ ਦਾ ਮੇਰੇ ‘ਤੇ ਵਿਸ਼ਵਾਸ ਅਤੇ ਭਰੋਸੇ ਲਈ ਧੰਨਵਾਦ ਕਰਨਾ ਚਾਹਾਂਗੀ । IOC ਦਾ ਮੁੜ ਮੈਂਬਰ ਚੁਣਿਆ ਜਾਣਾ ਨਾ ਸਿਰਫ਼ ਮੇਰੇ ਲਈ ਇੱਕ ਨਿੱਜੀ ਤੌਰ ‘ਤੇ ਮੀਲ ਪੱਥਰ ਹੈ, ਸਗੋਂ ਵਿਸ਼ਵ ਖੇਡ ਖੇਤਰ ਵਿੱਚ ਭਾਰਤ ਦੇ ਵਧਦੇ ਪ੍ਰਭਾਵ ਨੂੰ ਵੀ ਦਰਸਾਉਂਦੀ ਹੈ। ਮੈਂ ਹਰ ਭਾਰਤੀ ਨਾਲ ਖੁਸ਼ੀ ਅਤੇ ਮਾਣ ਦੇ ਇਸ ਪਲ ਨੂੰ ਸਾਂਝਾ ਕਰਨਾ ਚਾਹੁੰਦੀ ਹਾਂ ਅਤੇ ਭਾਰਤ ਅਤੇ ਦੁਨੀਆ ਭਰ ਵਿੱਚ ਓਲੰਪਿਕ ਲਹਿਰ ਨੂੰ ਮਜ਼ਬੂਤ ​​ਕਰਨ ਦੀ ਉਮੀਦ ਕਰਦੀ ਹਾਂ।

ਇਹ ਵੀ ਪੜ੍ਹੋ: ਭਾਰਤ ਲਿਆਂਦਾ ਜਾਵੇ ਮਹਾਰਾਜਾ ਰਣਜੀਤ ਸਿੰਘ ਦਾ ਸ਼ਾਹੀ ਸਿੰਘਾਸਨ, MP ਰਾਘਵ ਚੱਢਾ ਨੇ ਰਾਜ ਸਭਾ ‘ਚ ਚੁੱਕੀ ਮੰਗ

ਦੱਸ ਦੇਈਏ ਕਿ ਨੀਤਾ ਅੰਬਾਨੀ ਦੀ ਅਗਵਾਈ ਵਿੱਚ ਭਾਰਤ ਨੂੰ 40 ਸਾਲਾਂ ਦੇ ਇੰਤਜ਼ਾਰ ਤੋਂ ਬਾਅਦ IOC ਦੀ ਸਾਲਾਨਾ ਬੈਠਕ ਦੀ ਮੇਜ਼ਬਾਨੀ ਮਿਲੀ ਸੀ । ਸਾਲ 2023 ਵਿੱਚ ਮੁੰਬਈ ਦੇ ਜੀਓ ਵਰਲਡ ਸੈਂਟਰ ਵਿੱਚ ਇਸਦਾ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ ਸੀ । ਨੀਤਾ ਅੰਬਾਨੀ ਦੀ ਅਗਵਾਈ ਵਿੱਚ ਪਹਿਲੀ ਵਾਰ ਓਲੰਪਿਕ ਵਿੱਚ ਇੰਡੀਆ ਹਾਊਸ ਬਣਾਇਆ ਗਿਆ ਹੈ। ਜੋ ਪੈਰਿਸ ਓਲੰਪਿਕ ਵਿੱਚ ਭਾਰਤੀ ਖਿਡਾਰੀਆਂ, ਸਮਰਥਕਾਂ ਅਤੇ ਦਰਸ਼ਕਾਂ ਲਈ ਭਾਰਤ ਤੋਂ ਦੂਰ ਇੱਕ ਘਰ ਦੀ ਤਰਾਂ ਹੈ।

ਵੀਡੀਓ ਲਈ ਕਲਿੱਕ ਕਰੋ -:

ਮਸ਼ਹੂਰ Youtuber ਪਿੱਛੇ ਸ.ਲ. ਫਾਸ ਖਾਣ ਵਾਲੀ ਕੁੜੀ ਆਈ ਕੈਮਰੇ ਸਾਹਮਣੇ, ਕਰ ’ਤੇ ਵੱਡੇ ਖੁਲਾਸੇ

The post ਨੀਤਾ ਅੰਬਾਨੀ ਮੁੜ ਚੁਣੀ ਗਈ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੀ ਮੈਂਬਰ, ਸਰਬਸੰਮਤੀ ਨਾਲ ਹੋਈ ਚੋਣ appeared first on Daily Post Punjabi.

ਟੋਕਿਓ ਓਲੰਪਿਕ ਦੀ ਮੇਜ਼ਬਾਨੀ ਲਈ ਆਈਓਸੀ ਦਾ ਵੱਡਾ ਕਦਮ, ਖਰਚ ਕੀਤੇ ਜਾਣਗੇ 80 ਕਰੋੜ ਡਾਲਰ
international olympic committee might invest: ਟੋਕਿਓ ਓਲੰਪਿਕ 2020 ਨੂੰ ਕੋਰੋਨਾ ਵਾਇਰਸ ਦੇ ਕਾਰਨ ਇੱਕ ਸਾਲ ਲਈ ਮੁਲਤਵੀ ਕਰ ਦਿੱਤਾ ਗਿਆ ਸੀ। ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨੇ ਕਿਹਾ ਹੈ ਕਿ ਉਹ ਟੋਕਿਓ ਓਲੰਪਿਕ ਦੀ ਮੇਜ਼ਬਾਨੀ ਲਈ 80 ਕਰੋੜ ਖਰਚ ਕਰਨ ਲਈ ਤਿਆਰ ਹੈ। ਇਸ ਦੀ ਘੋਸ਼ਣਾ ਆਈਓਸੀ ਦੇ ਪ੍ਰਧਾਨ ਥਾਮਸ ਬਾਕ ਨੇ ਕੀਤੀ। ਟੋਕਿਓ ਓਲੰਪਿਕ ਅਗਲੇ ਸਾਲ ਆਯੋਜਿਤ ਕੀਤਾ ਜਾਵੇਗਾ। ਬਾਕ ਨੇ ਆਈਓਸੀ ਦੇ ਕਾਰਜਕਾਰੀ ਬੋਰਡ ਨਾਲ ਮੀਟਿੰਗ ਤੋਂ ਬਾਅਦ ਇੱਕ ਟੈਲੀ ਸੰਮੇਲਨ ਵਿੱਚ ਕਿਹਾ, “ਅਸੀਂ ਅਨੁਮਾਨ ਲਗਾਇਆ ਹੈ ਕਿ ਟੋਕਿਓ 2020 ਦੀ ਮੇਜ਼ਬਾਨੀ ਲਈ ਸਾਨੂੰ 80 ਕਰੋੜ ਰੁਪਏ ਖਰਚ ਕਰਨੇ ਪੈਣਗੇ।”

international olympic committee might invest

ਬਾਕ ਨੇ ਕਿਹਾ, “ਇਸ ਵਿਚੋਂ 65 ਕਰੋੜ ਡਾਲਰ ਖੇਡਾਂ ਦੇ ਆਯੋਜਨ ਲਈ ਜਾਣਗੇ, ਜਦਕਿ ਬਾਕੀ 15 ਕਰੋੜ ਅੰਤਰਰਾਸ਼ਟਰੀ ਫੈਡਰੇਸ਼ਨਾਂ ਅਤੇ ਰਾਸ਼ਟਰੀ ਓਲੰਪਿਕ ਕਮੇਟੀਆਂ ਦੀ ਮਦਦ ਲਈ ਖਰਚੇ ਜਾਣਗੇ।” ਇਹ ਪਹਿਲਾ ਮੌਕਾ ਹੈ ਜਦੋਂ ਆਈਓਸੀ ਨੇ ਜਨਤਕ ਤੌਰ ‘ਤੇ ਮੁਅੱਤਲ ਕੀਤੀਆਂ ਖੇਡਾਂ ਦੀ ਮੇਜ਼ਬਾਨੀ ਕਰਨ ਲਈ ਖਰਚ ਕੀਤੀ ਜਾਣ ਵਾਲੀ ਵਾਧੂ ਰਕਮ ‘ਤੇ ਜਨਤਕ ਤੌਰ ‘ਤੇ ਗੱਲ ਕੀਤੀ ਹੈ। ਜੇ ਖੇਡਾਂ ਦੀ ਸ਼ੁਰੂਆਤ ਤੱਕ ਵਾਇਰਸ ਦੀ ਦਵਾਈ ਨਹੀਂ ਮਿਲੀ, ਤਾਂ ਬਾਕ ਨੇ ਖੇਡਾਂ ਨੂੰ ਦੋਬਾਰਾ ਮੁਲਤਵੀ ਕਰਨ ਦੀ ਸੰਭਾਵਨਾ ਤੋਂ ਸਪੱਸ਼ਟ ਤੌਰ ਤੇ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ, “ਅਸੀਂ 2021 ਵਿੱਚ ਟੋਕਿਓ ਓਲੰਪਿਕ -2020 ਦੀ ਸਫਲਤਾ ਅਤੇ ਇਨ੍ਹਾਂ ਖੇਡਾਂ ਨੂੰ ਸੁਰੱਖਿਅਤ ਢੰਗ ਨਾਲ ਕਰਵਾਉਣ ਲਈ ਸਖਤ ਮਿਹਨਤ ਕਰ ਰਹੇ ਹਾਂ।”

ਬਾਕ ਓਲੰਪਿਕ ਦੇ ਭਵਿੱਖ ਬਾਰੇ ਅੰਦਾਜ਼ਾ ਲਗਾਉਣ ਤੋਂ ਵੀ ਇਨਕਾਰ ਕੀਤਾ ਹੈ। ਉਨ੍ਹਾਂ ਨੇ ਕਿਹਾ, “ਅਸੀਂ ਇਨ੍ਹਾਂ ਖੇਡਾਂ ਤੋਂ ਇੱਕ ਸਾਲ ਅਤੇ ਦੋ ਮਹੀਨੇ ਦੂਰ ਹਾਂ ਅਤੇ ਅਜਿਹੀ ਸਥਿਤੀ ਵਿੱਚ ਸਾਨੂੰ ਭਵਿੱਖ ਬਾਰੇ ਕਿਆਸ ਲਗਾਉਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।” ਦੱਸ ਦੇਈਏ ਕਿ ਅਗਲੇ ਸਾਲ ਹੋਣ ਵਾਲੇ ਇਸ ਈਵੈਂਟ ਦਾ ਨਾਮ ਟੋਕਿਓ ਓਲੰਪਿਕ 2020 ਹੀ ਰੱਖਿਆ ਜਾਵੇਗਾ। ਆਈਓਸੀ ਇਨ੍ਹਾਂ ਖੇਡਾਂ ਦੇ ਮੁਲਤਵੀ ਹੋਣ ਨਾਲ 2024 ਵਿੱਚ ਹੋਣ ਵਾਲੀ ਖੇਡਾਂ ਨੂੰ ਪ੍ਰਭਾਵਿਤ ਨਹੀਂ ਹੋਣ ਦੇਣਾ ਚਾਹੁੰਦਾ ਹੈ।

The post ਟੋਕਿਓ ਓਲੰਪਿਕ ਦੀ ਮੇਜ਼ਬਾਨੀ ਲਈ ਆਈਓਸੀ ਦਾ ਵੱਡਾ ਕਦਮ, ਖਰਚ ਕੀਤੇ ਜਾਣਗੇ 80 ਕਰੋੜ ਡਾਲਰ appeared first on Daily Post Punjabi.