iPhone 11 Archives - Daily Post Punjabi

iPhone ਦੀ ਖਰੀਦਾਰੀ ‘ਤੇ ਭਾਰੀ ਛੋਟ..
ਗੈਜੇਟ ਡੈਸਕ ( ਲੁਧਿਆਣਾ ) : ਆਈਫੋਨ ਲੋਕਾਂ ਦਾ ਪਸੰਦੀਦਾ ਬ੍ਰਾਂਡ ਬਣਦਾ ਜਾ ਰਿਹਾ ਹੈ , ਅਜਿਹੇ ‘ਚ ਜੇਕਰ ਤੁਸੀਂ ਵੀ 11 ਖਰੀਦਣ ਬਾਰੇ ਸੋਚ ਰਹੇ ਹੋ ਤਾਂ ਪ੍ਰਸਿੱਧ ਈ-ਕਾਮਰਸ ਪਲੇਟਫਾਰਮ ਫਲਿਪਕਾਰਟ ਤੁਹਾਡੇ ਲਈ ਲੈਕੇ ਆਇਆ ਹੈ ‘ਐਪਲ ਡੇਜ਼ ਸੇਲ’ (Apple Days Sale) ਜਿਸ ‘ਚ ਆਕਰਸ਼ਕ ਆਫਰਜ਼ ਦੇ ਨਾਲ-ਨਾਲ ਕੈਸ਼ਬੈਕ ਆਫਰਜ਼ ਵੀ ਦੇਉਪਲਭਧ ਹਨ। ਇਹ ਆਫਰ ਖਾਸ ਤੌਰ ‘ਤੇ 12 ਜੂਨ ਤਕ ਚੱਲੇਗੀ ਜਿਸ ‘ਚ ਆਈਫੋਨ 11, ਆਈਫੋਨ SE ਅਤੇ ਆਪਣਾ ਪੁਰਾਣਾ IPHONE ਦੇਕੇ ਕੈਸ਼ਬੈਕ ਦੀ ਸੁਵਿਧਾ ਵੀ ਦੇ ਨਾਲ ਨਾਲ ਨੋ-ਕਾਸਟ EMI ਦਾ ਵਿਕਲਪ ਵੀ ਦਿੱਤਾ ਗਿਆ ਹੈ। ਇਹ ਖਾਸ ਤੌਰ ‘ਤੇ ਫਲਿਪਕਾਰਟ ਮੋਬਾਇਲ ਐਪ ‘ਤੇ SALE ਹੋਵੇਗੀ।

ਕੀਮਤ ਦੀ ਗੱਲ ਕਰੀਏ ਤਾਂ :

ਐਪਲ ਆਈਫੋਨ SE ਦੀ ਕੀਮਤ 42,500 ਹੈ ਅਤੇ ਫਲਿੱਪਕਾਰਟ ‘ਤੇ ਖਾਸ ਤੌਰ ‘ਤੇ ਇਸ ਨਾਲ 3,600 ਰੁਪਏ ਦਾ ਕੈਸ਼ਬੈਕ ਅਤੇ EMI ਵਿਕਲਪ ਵੀ ਦਿੱਤਾ ਜਾ ਰਿਹਾ ਹੈ ।  HDFC ਬੈਂਕ ਗਾਹਕਾਂ ਨੂੰ ਖਾਸ ਤੌਰ ‘ਤੇ ਆਈਫੋਨ 11, ਆਈਫੋਨ 11 ਪ੍ਰੋ ਅਤੇ ਆਈਫੋਨ 11 ਪ੍ਰੋ ਮੈਕਸ ’ਤੇ 5,000 ਰੁਪਏ ਦਾ ਸਪੈਸ਼ਲ ਕੈਸ਼ਬੈਕ ਆਫਰ ਦਿੱਤਾ ਜਾਵੇਗਾ। iPhone XR ਜਿਸ ਦੀ ਕੀਮਤ 52,500 ਰੁਪਏ ਹੈ ਉਸਨੂੰ ਸੇਲ ’ਚ 4,000 ਰੁਪਏ ਦੇ ਕੈਸ਼ਬੈਕ ਨਾਲ ਮਹਿਜ਼ 48,500 ਰੁਪਏ ’ਚ ਖਰੀਦਿਆ ਜਾ ਸਕਦਾ ਹੈ। ਪੁਰਾਣੇ ਆਈਫੋਨ 7 ਅਤੇ ਆਈਫੋਨ 7 ਪਲੱਸ ਦੇ 32 ਜੀ.ਬੀ. ਮਾਡਲ ਨੂੰ ਮਹਿਜ਼ 28,499 ਰੁਪਏ ‘ਚ ਖਰੀਦੇ ਜਾ ਸਕਦੇ ਹਨ।

The post iPhone ਦੀ ਖਰੀਦਾਰੀ ‘ਤੇ ਭਾਰੀ ਛੋਟ.. appeared first on Daily Post Punjabi.