IPL 2020 MI vs SRH Archives - Daily Post Punjabi

IPL 2020: ਕਰੋ ਜਾਂ ਮਰੋ ਮੁਕਾਬਲੇ ‘ਚ ਹੈਦਰਾਬਾਦ ਦੀ ਮੁੰਬਈ ਨਾਲ ਹੋਵੇਗੀ ਟੱਕਰ
IPL 2020 MI vs SRH: ਸ਼ਾਰਜਾਹ: ਅੱਜ ਸਨਰਾਈਜ਼ਰਜ਼ ਹੈਦਰਾਬਾਦ (ਐਸਆਰਐਚ) ਦਾ IPL ਦੀ ਟੇਬਲ ਟੌਪਰ ਮੁੰਬਈ ਇੰਡੀਅਨਜ਼ ਨਾਲ ਹੋਵੇਗਾ। ਜੇਕਰ ਹੈਦਰਾਬਾਦ ਨੇ ਆਈਪੀਐਲ ਦੇ ਪਲੇਆਫ ਲਈ ਕੁਆਲੀਫਾਈ ਕਰਨਾ ਹੈ ਤਾਂ ਉਨ੍ਹਾਂ ਨੂੰ ਮੁੰਬਈ ਨੂੰ ਹਰਾਉਣਾ ਪਏਗਾ। ਹਾਲਾਂਕਿ ਸਨਰਾਈਜ਼ਰਸ ਹੈਦਰਾਬਾਦ ਨੇ ਆਈਪੀਐਲ ਦੇ ਆਪਣੇ ਆਖਰੀ ਦੋ ਮੈਚਾਂ ਵਿੱਚ ਦਿੱਲੀ ਕੈਪੀਟਲਜ਼ ਅਤੇ ਰਾਇਲ ਚੈਲੇਂਜਰਜ਼ ਬੰਗਲੌਰ ਵਰਗੀਆਂ ਮਜ਼ਬੂਤ ​​ਟੀਮਾਂ ਨੂੰ ਹਰਾਇਆ ਹੈ। ਪਰ ਹੁਣ ਐਸਆਰਐਚ ਦੀ ਲੜਾਈ ਚੋਟੀ ਦੀਆਂ 4 ਟੀਮਾਂ ਵਿੱਚ ਜਗ੍ਹਾ ਬਣਾਉਣ ਲਈ ਹੈ। ਹੈਦਰਾਬਾਦ ਦੀ ਟੀਮ ਕੋਲ ਬੈਂਗਲੁਰੂ ਅਤੇ ਕੋਲਕਾਤਾ ਨਾਈਟ ਰਾਈਡਰਜ਼ ਨਾਲੋਂ ਵਧੀਆ ਰਨ ਰੇਟ ਹੈ, ਇਸ ਲਈ ਮੁੰਬਈ ਨੂੰ ਹਰਾ ਕੇ ਉਹ ਟੂਰਨਾਮੈਂਟ ਦੇ ਅੰਤਮ ਚਾਰ ਵਿੱਚ ਆਪਣੀ ਜਗ੍ਹਾ ਪੱਕੀ ਕਰ ਸਕਦੀ ਹੈ। ਹੈਦਰਾਬਾਦ 13 ਮੈਚਾਂ ਵਿੱਚ ਛੇ ਜਿੱਤਾਂ ਅਤੇ ਸੱਤ ਹਾਰਾ ਦੇ ਨਾਲ 12 ਅੰਕ ਲੈ ਕੇ ਪੰਜਵੇਂ ਸਥਾਨ ’ਤੇ ਹੈ। ਜੇ ਉਹ ਮੁੰਬਈ ਨੂੰ ਹਰਾਉਂਦੀ ਹੈ, ਤਾਂ ਉਹ ਕੋਲਕਾਤਾ ਨਾਈਟ ਰਾਈਡਰਜ਼ ਦੇ ਬਰਾਬਰ 14 ਅੰਕਾਂ ‘ਤੇ ਹੋਵੇਗੀ। ਅਜਿਹੀ ਸਥਿਤੀ ਵਿੱਚ, ਪਲੇਆਫ ਦੀਆਂ ਦੂਜੀਆਂ ਦੋ ਟੀਮਾਂ ਦਾ ਫੈਸਲਾ ਨੈੱਟ ਰਨ ਰੇਟ ਦੇ ਅਧਾਰ ਤੇ ਲਿਆ ਜਾਵੇਗਾ।

IPL 2020 MI vs SRH

ਸਨਰਾਈਜ਼ਰਸ ਹੈਦਰਾਬਾਦ (ਐਸਆਰਐਚ) ਦੀ ਟੀਮ ਨੂੰ ਆਈਪੀਐਲ 2020 ਪਲੇਆਫ ਵਿੱਚ ਪਹੁੰਚਣ ਦੀਆਂ ਆਪਣੀਆਂ ਸੰਭਾਵਨਾਵਾਂ ਨੂੰ ਬਰਕਰਾਰ ਰੱਖਣ ਲਈ ਮੁੰਬਈ ਇੰਡੀਅਨਜ਼ (ਐਮਆਈ) ਦੀ ਸਖਤ ਚੁਣੌਤੀ ਨੂੰ ਪਾਰ ਕਰਨਾ ਪਏਗਾ। ਇਸ ਜਿੱਤ ਲਈ, ਇਹ ਜ਼ਰੂਰੀ ਹੋਵੇਗਾ ਕਿ ਹੈਦਰਾਬਾਦ ਦਾ ਬੱਲੇਬਾਜ਼ੀ ਕ੍ਰਮ ਵਧੀਆ ਪ੍ਰਦਰਸ਼ਨ ਕਰੇ ਹੈ ਅਤੇ ਇੱਕ ਮਜ਼ਬੂਤ ​​ਸਕੋਰ ਬਣਾਏ। ਟੀਮ ਦੀ ਨਵੀਂ ਸ਼ੁਰੂਆਤੀ ਜੋੜੀ ਡੇਵਿਡ ਵਾਰਨਰ ਅਤੇ ਰਿਧੀਮਾਨ ਸਾਹਾ ਨੇ ਪਿੱਛਲੇ ਦੋ ਮੈਚਾਂ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਹੈ। ਸਾਹਾ ਨੇ ਵਰਨਰ ਦੇ ਸਾਬਕਾ ਸਾਥੀ ਜੋਨੀ ਬੇਅਰਸਟੋ ਦੀ ਤਰ੍ਹਾਂ ਹੀ ਬੱਲੇਬਾਜ਼ੀ ਕੀਤੀ ਹੈ। ਜਿਸ ਦੀ ਟੀਮ ਨੂੰ ਵੀ ਜਰੂਰਤ ਸੀ। ਹੈਦਰਾਬਾਦ ਦੀ ਗੇਂਦਬਾਜ਼ੀ ਸ਼ਾਨਦਾਰ ਫਾਰਮ ‘ਚ ਹੈ। ਸੰਦੀਪ ਸ਼ਰਮਾ ਅਤੇ ਟੀ. ਨਟਰਾਜਨ ਨੇ ਬਹੁਤ ਪ੍ਰਭਾਵਿਤ ਕੀਤਾ ਹੈ। ਇਹ ਦੋਵੇਂ ਸ਼ੁਰੂਆਤ ਵਿੱਚ ਹੀ ਟੀਮ ਨੂੰ ਸਫਲਤਾ ਦਵਾਉਂਦੇ ਹਨ ਅਤੇ ਡੈਥ ਓਵਰਾਂ ਵਿੱਚ ਵੀ ਦੌੜਾਂ ਨਹੀਂ ਖਰਚਦੇ। ਬੱਲੇ ਤੋਂ ਇਲਾਵਾ ਹੋਲਡਰ ਵੀ ਗੇਂਦ ਨਾਲ ਟੀਮ ਲਈ ਵੀ ਬਹੁਤ ਲਾਹੇਵੰਦ ਸਾਬਿਤ ਹੋਇਆ ਹੈ। ਮੁੰਬਈ ਇੰਡੀਅਨਜ਼ ਦੀ ਟੀਮ ਪਹਿਲਾ ਹੀ ਪਲੇਆਫ ਲਈ ਕੁਆਲੀਫਾਈ ਕਰ ਚੁੱਕੀ ਹੈ। ਮੁੰਬਈ ਦੀ ਟੀਮ ਰੋਹਿਤ ਸ਼ਰਮਾ ਦੀ ਗੈਰਹਾਜ਼ਰੀ ਵਿੱਚ ਵੀ ਚੰਗਾ ਪ੍ਰਦਰਸ਼ਨ ਕਰ ਰਹੀ ਹੈ।

The post IPL 2020: ਕਰੋ ਜਾਂ ਮਰੋ ਮੁਕਾਬਲੇ ‘ਚ ਹੈਦਰਾਬਾਦ ਦੀ ਮੁੰਬਈ ਨਾਲ ਹੋਵੇਗੀ ਟੱਕਰ appeared first on Daily Post Punjabi.

IPL 2020: ਸ਼ਾਰਜਾਹ ‘ਚ ਅੱਜ ਫਿਰ ਦਿਖੇਗੀ ਤਾਬੜ-ਤੋੜ ਬੱਲੇਬਾਜ਼ੀ, ਮੁੰਬਈ-ਹੈਦਰਾਬਾਦ ਵਿਚਾਲੇ ਟੱਕਰ
IPL 2020 MI vs SRH: ਆਈਪੀਐਲ ਦੇ 13ਵੇਂ ਸੀਜ਼ਨ ਦੇ 17ਵੇਂ ਮੈਚ ਵਿੱਚ ਐਤਵਾਰ ਨੂੰ ਮੁੰਬਈ ਇੰਡੀਅਨਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਦੀਆਂ ਟੀਮਾਂ ਸ਼ਾਰਜਾਹ ਵਿੱਚ ਭਿੜਨਗੀਆਂ। ਇੱਥੇ ਇੱਕ ਵਾਰ ਫਿਰ ਛੋਟੇ ਮੈਦਾਨ ‘ਤੇ ਦੌੜਾਂ ਦੀ ਬਾਰਿਸ਼ ਹੋਵੇਗੀ। ਬੀਤੀ ਰਾਤ ਸ਼ਾਰਜਾਹ ਵਿੱਚ ਦਿੱਲੀ ਕੈਪੀਟਲਸ ਅਤੇ ਕੋਲਕਾਤਾ ਨਾਈਟ ਰਾਈਡਰਜ਼ ਦੇ ਬੱਲੇਬਾਜ਼ਾਂ ਨੇ ਦੌੜਾਂ ਦੀ ਬਾਰਿਸ਼ ਹੋਈ ਸੀ । ਭਾਰਤੀ ਸਮੇਂ ਅਨੁਸਾਰ ਇਹ ਮੈਚ ਦੁਪਹਿਰ 3.30 ਵਜੇ ਸ਼ੁਰੂ ਹੋਵੇਗਾ।

IPL 2020 MI vs SRH

ਵਿਸਫੋਟਕ ਬੱਲੇਬਾਜ਼ੀ ਕ੍ਰਮ ਅਤੇ ਆਖਰੀ ਓਵਰਾਂ ਦੇ ਸ਼ਾਨਦਾਰ ਗੇਂਦਬਾਜ਼ਾਂ ਦੀ ਮੌਜੂਦਗੀ ਨਾਲ ਸਨਰਾਈਜ਼ਰਸ ਹੈਦਰਾਬਾਦ ਦੇ ਖਿਲਾਫ ਮੁੰਬਈ ਦਾ ਪਲੜਾ ਭਾਰੀ ਹੈ। ਮੁੱਖ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਦੀ ਸੱਟ ਕਾਰਨ ਸਨਰਾਈਜ਼ਰਜ਼ ਦੀਆਂ ਮੁਸ਼ਕਿਲਾਂ ਵਧੀਆਂ ਹਨ, ਜਿਸ ਦਾ ਆਉਣ ਵਾਲੇ ਮੈਚਾਂ ਵਿੱਚ ਖੇਡਣਾ ਸ਼ੱਕੀ ਹੈ। ਭੁਵਨੇਸ਼ਵਰ ਚੇੱਨਈ ਸੁਪਰ ਕਿੰਗਜ਼ ਦੇ ਖਿਲਾਫ ਸ਼ੁੱਕਰਵਾਰ ਨੂੰ 19ਵੇਂ ਓਵਰ ਦੀ ਪਹਿਲੀ ਗੇਂਦ ‘ਤੇ ਯਾਰਕਰ ਪਾਉਣ ਤੋਂ ਬਾਅਦ ਮਾਸਪੇਸ਼ੀਆਂ ਦੇ ਦਬਾਅ ਕਾਰਨ ਗੇਂਦਬਾਜ਼ੀ ਨਹੀਂ ਕਰ ਸਕਿਆ। ਉਹ ਫਿਜ਼ੀਓ ਦੀ ਮਦਦ ਨਾਲ ਮੈਦਾਨ ਤੋਂ ਬਾਹਰ ਚਲਾ ਗਿਆ ਸੀ ।

IPL 2020 MI vs SRH

MI vs SRH: ਕੀ ਕਹਿੰਦੇ ਹਨ ਅੰਕੜੇ?
ਆਈਪੀਐਲ ਰਿਕਾਰਡਾਂ ਦੀ ਗੱਲ ਕਰੀਏ ਤਾਂ ਮੁੰਬਈ ਇੰਡੀਅਨਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਾਲੇ ਹੁਣ ਤੱਕ 14 ਮੈਚ (2013-2019) ਹੋ ਚੁੱਕੇ ਹਨ। ਮੁੰਬਈ ਨੇ 6 ਅਤੇ ਸਨਰਾਈਜ਼ਰਜ਼ ਨੇ 7 ਮੈਚ ਜਿੱਤੇ ਹਨ, ਜਦਕਿ 2019 ਵਿੱਚ ਇੱਕ ਮੁਕਾਬਲਾ ਟਾਈ ਰਹਿਣ ‘ਤੇ ਮੁੰਬਈ ਨੇ ਸੁਪਰ ਓਵਰ ਵਿੱਚ ਬਾਜ਼ੀ ਮਾਰੀ ਸੀ। ਯਾਨੀ ਦੋਵਾਂ ਦੇ ਖਾਤੇ ਵਿੱਚ 7-7 ਜਿੱਤਾਂ ਹਨ। ਟੀਮ ਦੇ ਗੇਂਦਬਾਜ਼ਾਂ ਨੇ ਕਿੰਗਜ਼ ਇਲੈਵਨ ਪੰਜਾਬ ਖ਼ਿਲਾਫ਼ ਆਖਰੀ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਟੀਮ ਇਸ ਨੂੰ ਬਦਲਣਾ ਨਹੀਂ ਚਾਹੇਗੀ । ਤਜਰਬੇਕਾਰ ਤੇਜ਼ ਗੇਂਦਬਾਜ਼ਾਂ ਨੂੰ ਸਪਿਨਰ ਰਾਹੁਲ ਚਾਹਰ ਅਤੇ ਕ੍ਰੂਨਲ ਪਾਂਡਿਆ ਦਾ ਚੰਗਾ ਸਮਰਥਨ ਮਿਲ ਰਿਹਾ ਹੈ।

IPL 2020 MI vs SRH

ਉੱਥੇ ਹੀ ਦੂਜੇ ਪਾਸੇ ਸਨਰਾਈਜ਼ਰਸ ਦੇ ਹੌਂਸਲੇ ਵੀ CSK ‘ਤੇ 7 ਦੌੜਾਂ ਦੀ ਜਿੱਤ ਤੋਂ ਬਾਅਦ ਬੁਲੰਦ ਹਨ । ਇਸ ਮੈਚ ਵਿੱਚ ਉਸਦੇ ਨੌਜਵਾਨ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ । ਇਸ ਨਾਲ ਸੀਨੀਅਰ ਖਿਡਾਰੀਆਂ ‘ਤੇ ਦਬਾਅ ਘੱਟ ਹੋਵੇਗਾ ਅਤੇ ਟੀਮ ਪ੍ਰਬੰਧਨ ਨੂੰ ਉਮੀਦ ਹੋਵੇਗੀ ਕਿ ਕਪਤਾਨ ਡੇਵਿਡ ਵਾਰਨਰ, ਜੌਨੀ ਬੇਅਰਸਟੋ ਅਤੇ ਮਨੀਸ਼ ਪਾਂਡੇ ਬੱਲੇ ਨਾਲ ਚੰਗਾ ਯੋਗਦਾਨ ਪਾਉਣਗੇ। ਕੇਨ ਵਿਲੀਅਮਸਨ ਤੋਂ ਮਿਡਲ ਆਰਡਰ ਨੂੰ ਮਜ਼ਬੂਤ ਕਰਨ ਦੀ ਉਮੀਦ ਕੀਤੀ ਜਾਵੇਗੀ।

ਸਨਰਾਈਜ਼ਰਸ ਹੈਦਰਾਬਾਦ
ਡੇਵਿਡ ਵਾਰਨਰ (ਕਪਤਾਨ), ਜੌਨੀ ਬੇਅਰਸਟੋ (ਵਿਕਟਕੀਪਰ), ਕੇਨ ਵਿਲੀਅਮਸਨ, ਮਨੀਸ਼ ਪਾਂਡੇ, ਸ੍ਰੀਵਤਸ ਗੋਸਵਾਮੀ, ਵਿਰਾਟ ਸਿੰਘ, ਪ੍ਰੀਅਮ ਗਰਗ, ਰਿਧੀਮਾਨ ਸਾਹਾ (ਵਿਕਟਕੀਪਰ), ਅਬਦੁੱਲ ਸਮਦ, ਵਿਜੇ ਸ਼ੰਕਰ, ਮੁਹੰਮਦ ਨਬੀ, ਰਾਸ਼ਿਦ ਖਾਨ, ਅਭਿਸ਼ੇਕ ਸ਼ਰਮਾ, ਬੀ ਸੰਦੀਪ , ਸੰਜੇ ਯਾਦਵ, ਫੈਬੀਅਨ ਐਲਨ, ਭੁਵਨੇਸ਼ਵਰ ਕੁਮਾਰ, ਖਲੀਲ ਅਹਿਮਦ, ਸੰਦੀਪ ਸ਼ਰਮਾ, ਸ਼ਾਹਬਾਜ਼ ਨਦੀਮ, ਸਿਧਾਰਥ ਕੌਲ, ਬਿਲੀ ਸਟੈਨਲੇਕ, ਟੀ ਨਟਰਾਜਨ, ਬੇਸਿਲ ਥੰਪੀ।

ਮੁੰਬਈ ਇੰਡੀਅਨਜ਼
ਰੋਹਿਤ ਸ਼ਰਮਾ (ਕਪਤਾਨ), ਆਦਿੱਤਿਆ ਤਾਰੇ, ਅਨਮੋਲਪ੍ਰੀਤ ਸਿੰਘ, ਅਨੁਕੂਲ ਰਾਏ, ਕ੍ਰਿਸ ਲਿਨ, ਧਵਲ ਕੁਲਕਰਨੀ, ਦਿਗਵਿਜੇ ਦੇਸ਼ਮੁਖ, ਹਾਰਦਿਕ ਪਾਂਡਿਆ, ਈਸ਼ਾਨ ਕਿਸ਼ਨ, ਜੇਮਸ ਪੈਟੀਸਨ, ਜਸਪ੍ਰੀਤ ਬੁਮਰਾਹ, ਜੈਅੰਤ ਯਾਦਵ, ਕੀਰੋਨ ਪੋਲਾਰਡ, ਕ੍ਰੂਨਲ ਪਾਂਡਿਆ, ਮਿਸ਼ੇਲ ਮੈਕਲਘਨ, ਮੋਹਸਿਨ ਖਾਨ , ਨਾਥਨ ਕੁਲਟਰ ਨੀਲ, ਪ੍ਰਿੰਸ ਬਲਵੰਤ ਰਾਏ, ਕੁਇੰਟੋਨ ਡੀ ਕੌੱਕ, ਰਾਹੁਲ ਚਾਹਰ, ਸੌਰਭ ਤਿਵਾੜੀ, ਸ਼ੇਰਫੇਨ ਰਦਰਫੋਰਡ, ਸੂਰਯਕੁਮਾਰ ਯਾਦਵ, ਟ੍ਰੇਂਟ ਬੋਲਟ।

The post IPL 2020: ਸ਼ਾਰਜਾਹ ‘ਚ ਅੱਜ ਫਿਰ ਦਿਖੇਗੀ ਤਾਬੜ-ਤੋੜ ਬੱਲੇਬਾਜ਼ੀ, ਮੁੰਬਈ-ਹੈਦਰਾਬਾਦ ਵਿਚਾਲੇ ਟੱਕਰ appeared first on Daily Post Punjabi.