IPL 2020 SRH vs KKR Archives - Daily Post Punjabi

IPL 2020 ‘ਚ ਅੱਜ ਕੋਲਕਾਤਾ ਤੇ ਹੈਦਰਾਬਾਦ ਹੋਵੇਗਾ ਮੁਕਾਬਲਾ, ਪਹਿਲੀ ਜਿੱਤ ਪ੍ਰਾਪਤ ਕਰਨ ਲਈ ਭਿੜਣਗੀਆਂ ਦੋਵੇਂ ਟੀਮਾਂ
IPL 2020 SRH vs KKR: ਕੋਲਕਾਤਾ ਨਾਈਟ ਰਾਈਡਰਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਅੱਜ ਆਈਪੀਐਲ ਦੇ 8 ਵੇਂ ਮੈਚ ਵਿੱਚ ਇੱਕ ਦੂਜੇ ਨਾਲ ਭਿੜਣਗੀਆਂ। ਦੋਵੇਂ ਟੀਮਾਂ ਟੂਰਨਾਮੈਂਟ ਵਿੱਚ ਆਪਣੀ ਪਹਿਲੀ ਜਿੱਤ ਦਰਜ ਕਰਨ ਦੇ ਇਰਾਦੇ ਨਾਲ ਮੈਦਾਨ ‘ਚ ਉੱਤਰਣਗੀਆਂ। ਹੈਦਰਾਬਾਦ ਆਪਣੇ ਪਹਿਲੇ ਮੈਚ ‘ਚ ਬੈਂਗਲੁਰੂ ਖਿਲਾਫ ਹਾਰ ਗਿਆ ਸੀ, ਜਦਕਿ ਮੁੰਬਈ ਨੇ ਕੋਲਕਾਤਾ ਨੂੰ ਹਰਾਇਆ ਹੈ। ਦੋਵਾਂ ਟੀਮਾਂ ਵਿਚਾਲੇ ਮੈਚ ਅਬੂ ਧਾਬੀ ਦੇ ਸ਼ੇਖ ਜਾਇਦ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਹੁਣ ਤੱਕ ਦੋਵਾਂ ਟੀਮਾਂ ਵਿਚਾਲੇ 17 ਮੈਚ ਖੇਡੇ ਜਾ ਚੁੱਕੇ ਹਨ, ਜਿਸ ਵਿੱਚ 10 ਮੈਚ ਕੇ ਕੇਆਰ ਅਤੇ 7 ਮੈਚ ਹੈਦਰਾਬਾਦ ਦੀ ਟੀਮ ਜਿੱਤਣ ਵਿੱਚ ਸਫਲ ਰਹੀ ਹੈ।

IPL 2020 SRH vs KKR

ਹੈਦਰਾਬਾਦ ਦੀ ਟੀਮ ਲਈ ਡੇਵਿਡ ਵਾਰਨਰ, ਕੇਨ ਵਿਲੀਅਮਸਨ, ਮਨੀਸ਼ ਪਾਂਡੇ, ਪ੍ਰਿਯਮ ਗਰਗ ਅਤੇ ਜੌਨੀ ਬੇਅਰਸਟੋ ਜਿਹੇ ਖਿਡਾਰੀ ਬਹੁਤ ਮਹੱਤਵਪੂਰਨ ਸਾਬਿਤ ਹੋਣਗੇ, ਜਦਕਿ ਗੇਂਦਬਾਜ਼ੀ ਵਿਚ ਰਾਸ਼ਿਦ ਖਾਨ ਅਤੇ ਭੁਵਨੇਸ਼ਵਰ ਕੁਮਾਰ ਨੂੰ ਰੱਖਿਆ ਜਾਵੇਗਾ। ਦੂਜੇ ਪਾਸੇ, ਆਂਦਰੇ ਰਸਲ ਕੇਕੇਆਰ ਲਈ ਟਰੰਪ ਦਾ ਇੱਕਾ ਹੈ। ਪਿੱਛਲੇ ਮੈਚ ਵਿੱਚ ਰਸਲ ਕੁੱਝ ਖਾਸ ਨਹੀਂ ਕਰ ਸਕਿਆ ਸੀ। ਰਸਲ ਦੇ ਇਲਾਵਾਂ ਸ਼ੁਬਮਨ ਗਿੱਲ, ਦਿਨੇਸ਼ ਕਾਰਤਿਕ ਅਤੇ ਸੁਨੀਲ ਨਰਾਇਣ KKR ਲਈ ਬਹੁਤ ਮਹੱਤਵਪੂਰਨ ਖਿਡਾਰੀ ਹਨ। ਗੇਂਦਬਾਜ਼ੀ ‘ਚ ਪੈਟ ਕਮਿੰਸ ਨੂੰ ਚੰਗੀ ਗੇਂਦਬਾਜ਼ੀ ਕਰਨੀ ਪਏਗੀ। ਮੁੰਬਈ ਖਿਲਾਫ ਕਮਿੰਸ ਫਲਾਪ ਸਾਬਿਤ ਹੋਏ ਸੀ।

The post IPL 2020 ‘ਚ ਅੱਜ ਕੋਲਕਾਤਾ ਤੇ ਹੈਦਰਾਬਾਦ ਹੋਵੇਗਾ ਮੁਕਾਬਲਾ, ਪਹਿਲੀ ਜਿੱਤ ਪ੍ਰਾਪਤ ਕਰਨ ਲਈ ਭਿੜਣਗੀਆਂ ਦੋਵੇਂ ਟੀਮਾਂ appeared first on Daily Post Punjabi.