Ipl 2021 anil kumble said Archives - Daily Post Punjabi

IPL 2021: ਪੰਜਾਬ ਕਿੰਗਜ਼ ਨੂੰ ਵੀ ਮਿਲਿਆ ਕੀਰੋਨ ਪੋਲਾਰਡ ਵਰਗਾ ਪਾਵਰ ਹਿੱਟਰ, ਕੋਚ ਕੁੰਬਲੇ ਨੇ ਕਹੀ ਇਹ ਵੱਡੀ ਗੱਲ, ਦੇਖੋ ਵੀਡੀਓ
Ipl 2021 anil kumble said : ਮੁੰਬਈ ਇੰਡੀਅਨਜ਼ ਦੀ ਟੀਮ ਵਿੱਚ ਕੀਰੋਨ ਪੋਲਾਰਡ ਵਰਗਾ ਇੱਕ ਪਾਵਰ ਹਿੱਟਰ ਮੌਜੂਦ ਹੈ। ਪੋਲਾਰਡ ਇੱਕ ਅਜਿਹਾ ਖਿਡਾਰੀ ਹੈ ਜੋ ਆਪਣੇ ਦਮ ‘ਤੇ ਮੈਚ ਦਾ ਪਾਸਾ ਪਲਟ ਸਕਦਾ ਹੈ। ਹਾਲ ਹੀ ਵਿੱਚ ਪੋਲਾਰਡ ਨੇ ਵੀ ਇੱਕ ਓਵਰ ਵਿੱਚ 6 ਛੱਕੇ ਲਗਾਏ ਸਨ। ਇਸ ਦੌਰਾਨ ਪੰਜਾਬ ਕਿੰਗਜ਼ ਦੇ ਮੁੱਖ ਕੋਚ ਅਨਿਲ ਕੁੰਬਲੇ ਨੇ ਵੀ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਟੀਮ ਵਿੱਚ ਵੀ ਇੱਕ ਕੀਰੋਨ ਪੋਲਾਰਡ ਵਰਗਾ ਖਿਡਾਰੀ ਹੈ। ਇਸ ਖਿਡਾਰੀ ਦਾ ਨਾਮ ਸ਼ਾਹਰੁਖ ਖਾਨ ਹੈ ਅਤੇ ਇਸ ਸਾਲ ਨਿਲਾਮੀ ਵਿੱਚ 5.25 ਕਰੋੜ ਦੀ ਵੱਡੀ ਰਕਮ ਦੇ ਕੇ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ। ਦਰਅਸਲ ਪੰਜਾਬ ਕਿੰਗਜ਼ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਪੋਸਟ ਕੀਤਾ ਹੈ। ਇਸ ਵੀਡੀਓ ਵਿੱਚ ਸ਼ਾਹਰੁਖ ਖਾਨ ਨੈੱਟ ‘ਚ ਬੱਲੇਬਾਜ਼ੀ ਕਰਦੇ ਦਿਖਾਈ ਦੇ ਰਹੇ ਹਨ। ਇਸ ਦੌਰਾਨ ਟੀਮ ਦੇ ਮੁੱਖ ਕੋਚ ਕੁੰਬਲੇ ਨੇ ਵੀ ਸ਼ਾਹਰੁਖ ਬਾਰੇ ਕੁੱਝ ਕਿਹਾ ਹੈ।

“He reminds me a bit of Pollard!”

𝐊𝐢𝐧𝐠𝐬 da apna 𝐊𝐡𝐚𝐧 #SaddaPunjab #PunjabKings #IPL2021 pic.twitter.com/yO4MCbDCpJ
— Punjab Kings (@PunjabKingsIPL) April 4, 2021

ਕੁੰਬਲੇ ਨੇ ਕਿਹਾ, “ਸ਼ਾਹਰੁਖ ਖਾਨ ਮੈਨੂੰ ਵੈਸਟ ਇੰਡੀਅਨ ਬੱਲੇਬਾਜ਼ ਕੀਰੋਨ ਪੋਲਾਰਡ ਦੀ ਯਾਦ ਦਿਵਾਉਂਦਾ ਹੈ। ਜਦੋਂ ਮੈਂ ਮੁੰਬਈ ਇੰਡੀਅਨਜ਼ ਵਿੱਚ ਸੀ, ਪੋਲਾਰਡ ਨੈਟਸ ਵਿੱਚ ਕਾਫ਼ੀ ਖਤਰਨਾਕ ਹੋਇਆ ਕਰਦਾ ਸੀ। ਮੈਂ ਉਸ ਸਮੇਂ ਨੈੱਟ ਵਿੱਚ ਬਹੁਤ ਜ਼ਿਆਦਾ ਗੇਂਦਬਾਜ਼ੀ ਕਰਦਾ ਸੀ।” ਨੈਟਸ ਵਿੱਚ ਸ਼ਾਹਰੁਖ ਖਾਨ ਦੀ ਵਧੀਆ ਬੱਲੇਬਾਜ਼ੀ ਦੇਖ ਕੇ ਦਿੱਗਜ਼ ਗੇਂਦਬਾਜ਼ ਅਨਿਲ ਕੁੰਬਲੇ ਨੇ ਵੀ ਉਸ ਦੇ ਸਾਹਮਣੇ ਗੇਂਦਬਾਜ਼ੀ ਕਰਨ ਤੋਂ ਇਨਕਾਰ ਕਰ ਦਿੱਤਾ। ਕੁੰਬਲੇ ਨੇ ਕਿਹਾ, “ਮੈਂ ਉਸ ਨੂੰ (ਸ਼ਾਹਰੁਖ ਖਾਨ) ਨੂੰ ਕਿਹਾ ਹੈ ਕਿ ਉਹ ਜ਼ਿਆਦਾ ਸਿੱਧੀ ਸ਼ਾਟ ਨਾ ਮਾਰਨ। ਮੈਂ ਇੱਥੇ ਗੇਂਦ ਨੂੰ ਬਿਲਕੁਲ ਵੀ ਫੜਨ ਦੀ ਕੋਸ਼ਿਸ਼ ਨਹੀਂ ਕਰ ਰਿਹਾ। ਹੁਣ ਮੇਰੀ ਉਮਰ ਕਾਫੀ ਹੋ ਗਈ ਹੈ ਅਤੇ ਮੇਰਾ ਸਰੀਰ ਮੇਰਾ ਸਾਥ ਨਹੀਂ ਦਿੰਦਾ। ਇਸੇ ਲਈ ਸ਼ਾਹਰੁਖ ਜਿਹੋ ਜਿਹੀ ਬੱਲੇਬਾਜ਼ੀ ਕਰਦੇ ਹਨ, ਉਸ ਅਨੁਸਾਰ ਇਹ ਨਿਸ਼ਚਤ ਹੈ ਕਿ ਮੈਂ ਉਸ ਨੂੰ ਨੈਟਸ ਵਿੱਚ ਗੇਂਦਬਾਜ਼ੀ ਨਹੀਂ ਕਰਾਂਗਾ।”

ਇਹ ਵੀ ਦੇਖੋ : Tikait ਨੇ ਮੋਦੀ ਦੇ ਇਲਾਕੇ ‘ਚ ਜਾ ਕੇ ਠੋਕੀ BJP ਦੀ ਮੰਜੀ, ਹੁਣ ਦੇਖੋ ਕਿੰਝ Gujrat ‘ਚ ਵਧੇਗੀ Andolan ਦੀ ਗਰਮੀ !

The post IPL 2021: ਪੰਜਾਬ ਕਿੰਗਜ਼ ਨੂੰ ਵੀ ਮਿਲਿਆ ਕੀਰੋਨ ਪੋਲਾਰਡ ਵਰਗਾ ਪਾਵਰ ਹਿੱਟਰ, ਕੋਚ ਕੁੰਬਲੇ ਨੇ ਕਹੀ ਇਹ ਵੱਡੀ ਗੱਲ, ਦੇਖੋ ਵੀਡੀਓ appeared first on Daily Post Punjabi.