Ipl 2021 auction date Archives - Daily Post Punjabi

ਆਈਪੀਐਲ 2021 ਲਈ ਖਿਡਾਰੀਆਂ ਦੀ ਨਿਲਾਮੀ ਦੀਆਂ ਤਰੀਕਾਂ ਦਾ ਐਲਾਨ, ਜਾਣੋ ਕਦੋਂ ਅਤੇ ਕਿੱਥੇ ਹੋਵੇਗੀ ਨਿਲਾਮੀ
Ipl 2021 auction date : ਆਈਪੀਐਲ 2021 ਲਈ ਖਿਡਾਰੀਆਂ ਦੀ ਨਿਲਾਮੀ ਦੀ ਤਰੀਕ ਦਾ ਐਲਾਨ ਕਰ ਦਿੱਤਾ ਗਿਆ ਹੈ। ਆਈਪੀਐਲ 2021 ਲਈ ਖਿਡਾਰੀਆਂ ਦੀ ਨਿਲਾਮੀ 18 ਫਰਵਰੀ ਨੂੰ ਚੇਨਈ ਵਿੱਚ ਹੋਵੇਗੀ। ਹਾਲ ਹੀ ਵਿੱਚ, ਟੀਮ ਦੀਆਂ ਫਰੈਂਚਾਇਜ਼ੀਜ਼ ਨੇ ਰੀਟੇਨ ਅਤੇ ਰਿਲੀਜ਼ ਪਲੇਅਰਾਂ ਦੀ ਸੂਚੀ ਬੀਸੀਸੀਆਈ ਨੂੰ ਸੌਂਪੀ ਹੈ। ਸਟੀਵ ਸਮਿਥ ਅਤੇ ਮੈਕਸਵੈੱਲ ਵਰਗੇ ਵੱਡੇ ਖਿਡਾਰੀ ਵੀ ਇਸ ਸਾਲ ਦੀ ਨਿਲਾਮੀ ਵਿੱਚ ਸ਼ਾਮਿਲ ਹਨ। ਰਾਜਸਥਾਨ ਰਾਇਲਜ਼ ਦੀ ਟੀਮ ਦੁਆਰਾ ਸਮਿਥ ਨੂੰ ਰਿਹਾ ਰਿਲੀਜ਼ ਗਿਆ, ਜਦਕਿ ਮੈਕਸਵੈਲ, ਜੋ ਕਿ 2020 ਆਈਪੀਐਲ ਵਿੱਚ ਫਲਾਪ ਹੋ ਗਿਆ ਸੀ, ਨੂੰ ਕਿੰਗਜ਼ ਇਲੈਵਨ ਪੰਜਾਬ ਨੇ ਆਪਣੀ ਟੀਮ ਤੋਂ ਬਾਹਰ ਦਾ ਰਸਤਾ ਦਿਖਾਇਆ ਹੈ।

ALERT: IPL 2021 Player Auction on 18th February

Venue : Chennai

How excited are you for this year's Player Auction?

Set your reminder folks  pic.twitter.com/xCnUDdGJCa
— IndianPremierLeague (@IPL) January 27, 2021

ਆਈਪੀਐਲ 2021 ਦੀ ਨਿਲਾਮੀ ਵਿੱਚ ਇਹ ਵੇਖਣਾ ਹੋਵੇਗਾ ਕਿ ਬਿਗ ਬੈਸ਼ ਲੀਗ ਵਿੱਚ ਸ਼ਾਨਦਾਰ ਰੂਪ ‘ਚ ਦਿਖਾਈ ਦੇਣ ਵਾਲਾ ਐਲੈਕਸ ਹੇਲਸ ਨਿਲਾਮੀ ਵਿੱਚ ਸ਼ਾਮਿਲ ਹੈ ਜਾਂ ਨਹੀਂ। ਨਿਲਾਮੀ ਦੇ ਸਮੇਂ, ਭਾਰਤ ਇੰਗਲੈਂਡ ਖ਼ਿਲਾਫ਼ ਇੱਕ ਟੈਸਟ ਸੀਰੀਜ਼ ਖੇਡ ਰਿਹਾ ਹੋਵੇਗਾ। ਮਿੰਨੀ ਨਿਲਾਮੀ ਚੇਨਈ ਵਿੱਚ ਦੂਸਰੇ ਟੈਸਟ ਮੈਚ ਤੋਂ ਬਾਅਦ 18 ਫਰਵਰੀ ਨੂੰ ਹੋਵੇਗੀ। ਭਾਰਤ ਅਤੇ ਇੰਗਲੈਂਡ ਵਿਚਾਲੇ ਦੂਸਰਾ ਟੈਸਟ ਮੈਚ 17 ਫਰਵਰੀ ਨੂੰ ਖ਼ਤਮ ਹੋਵੇਗਾ ਅਤੇ ਬੀਸੀਸੀਆਈ ਅਗਲੇ ਦਿਨ ਨਿਲਾਮੀ ਕਰੇਗੀ।

ਇਹ ਵੀ ਦੇਖੋ : ਲਾਲ ਕਿਲ੍ਹੇ ‘ਤੇ ਚੜ੍ਹਾਈ ਨੂੰ ਲੈਕੇ ਬਲਬੀਰ ਰਾਜੇਵਾਲ ਦਾ ਸਟੇਜ਼ ਤੋਂ ਵੱਡਾ ਬਿਆਨ LIVE, ਪੰਧੇਰ ਤੇ ਦੀਪ ਸਿੱਧੂ ਝਾੜਿਆ !

The post ਆਈਪੀਐਲ 2021 ਲਈ ਖਿਡਾਰੀਆਂ ਦੀ ਨਿਲਾਮੀ ਦੀਆਂ ਤਰੀਕਾਂ ਦਾ ਐਲਾਨ, ਜਾਣੋ ਕਦੋਂ ਅਤੇ ਕਿੱਥੇ ਹੋਵੇਗੀ ਨਿਲਾਮੀ appeared first on Daily Post Punjabi.