Ipl 2021 csk vs dc Archives - Daily Post Punjabi

CSK vs DC : IPL 2021 ਦੇ ਦੂਜੇ ਮੈਚ ‘ਚ ਆਹਮੋ-ਸਾਹਮਣੇ ਹੋਣਗੇ ‘ਗੁਰੂ-ਚੇਲਾ’
Ipl 2021 csk vs dc : ਆਈਪੀਐਲ ਦੇ 14 ਵੇਂ ਸੀਜ਼ਨ ਦੇ ਦੂਜੇ ਮੈਚ ਵਿੱਚ ਚੇਨਈ ਸੁਪਰ ਕਿੰਗਜ਼ (ਸੀਐਸਕੇ) ਦਾ ਮੁਕਾਬਲਾ ਸ਼ਨੀਵਾਰ ਨੂੰ ਮੁੰਬਈ ਵਿੱਚ ਦਿੱਲੀ ਕੈਪੀਟਲ (ਡੀਸੀ) ਨਾਲ ਹੋਵੇਗਾ। ਦੋਵੇਂ ਟੀਮਾਂ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨਗੀਆਂ। ਜਦੋਂ ਰਿਸ਼ਭ ਪੰਤ ਦੀ ਕਪਤਾਨੀ ਵਾਲੀ ਦਿੱਲੀ ਅਤੇ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਚੇਨਈ ਆਹਮੋ-ਸਾਹਮਣੇ ਹੋਣਗੀਆਂ, ਤਾਂ ਇਹ ਮੁਕਾਬਲਾ ‘ਇੱਕ ਨੌਜਵਾਨ ਚੇਲੇ ਅਤੇ ਉਸ ਦੇ ਉਸਤਾਦ’ ਵਿਚਕਾਰ ਮੈਚ ਵੀ ਹੋਵੇਗਾ। ਇਹ ਮੈਚ ਸ਼ਾਮ 7.30 ਵਜੇ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਸ਼ੁਰੂ ਹੋਵੇਗਾ। ਦਿੱਲੀ ਦੀ ਟੀਮ ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਖੇਡੇ ਗਏ ਪਿੱਛਲੇ ਸੈਸ਼ਨ ਦੇ ਫਾਈਨਲ ਵਿੱਚ ਹਾਰੀ ਸੀ।

Master  Apprentice

Who will come out on top tonight? #VIVOIPL #CSKvDC @Vivo_India @RaviShastriOfc pic.twitter.com/4WoDpZY7yJ
— IndianPremierLeague (@IPL) April 10, 2021

ਇਸ ਵਾਰ, ਖਿਤਾਬ ਜਿੱਤਣ ਦੇ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ, ਟੀਮ ਦਾ ਟੀਚਾ ਜਿੱਤ ਦੇ ਨਾਲ ਸ਼ੁਰੂ ਕਰਨਾ ਹੋਵੇਗਾ। ਜਦਕਿ ਤਿੰਨ ਵਾਰ ਦੀ ਚੈਂਪੀਅਨ ਚੇਨਈ ਸੁਪਰ ਕਿੰਗਜ਼ ਪਿੱਛਲੇ ਸਾਲ 8 ਟੀਮਾਂ ਵਿੱਚੋਂ 7 ਵੇਂ ਸਥਾਨ ‘ਤੇ ਰਹੀ ਸੀ। ਉਸ ਮਾੜੇ ਪ੍ਰਦਰਸ਼ਨ ਨੂੰ ਭੁੱਲਣ ਲਈ, ਆਈਪੀਐਲ ਦੀ ਵੱਡੀ ਟੀਮ ਉੱਤੇ ਇੱਕ ਜਿੱਤ ਦੇ ਨਾਲ ਸ਼ੁਰੂਆਤ ਕਰਨ ਲਈ ਦਬਾਅ ਹੋਵੇਗਾ। ਇਸ ਵਾਰ ਰਿਸ਼ਭ ਪੰਤ ਦਿੱਲੀ ਦੀ ਕਪਤਾਨੀ ਸੰਭਾਲ ਰਹੇ ਹਨ, ਰਿਸ਼ਭ ਨੂੰ ਨਿਯਮਤ ਕਪਤਾਨ ਸ਼੍ਰੇਅਸ ਅਈਅਰ ਦੇ ਸੱਟ ਲੱਗਣ ਤੋਂ ਬਾਅਦ ਉਸ ਨੂੰ ਦਿੱਲੀ ਦੀ ਕਪਤਾਨੀ ਸੌਂਪੀ ਗਈ ਹੈ।

ਇਹ ਵੀ ਦੇਖੋ : ਪੁਲਿਸ ਨੇ ਚੁੱਕੇ KMP ਰੋਡ ਜਾਮ ਕਰਨ ਜਾ ਰਹੇ ਕਿਸਾਨ, ਵੱਡੀ ਗਿਣਤੀ ਚ ਪੁਲਿਸ ਤਾਇਨਾਤ, ਲੱਖਾ ਵੀ ਹੋ ਸਕਦਾ ਗ੍ਰਿਫਤਾਰ

The post CSK vs DC : IPL 2021 ਦੇ ਦੂਜੇ ਮੈਚ ‘ਚ ਆਹਮੋ-ਸਾਹਮਣੇ ਹੋਣਗੇ ‘ਗੁਰੂ-ਚੇਲਾ’ appeared first on Daily Post Punjabi.