IPL 2021 CSK vs RR Archives - Daily Post Punjabi

IPL 2021 : ਸੁਪਰ ਸ਼ਨੀਵਾਰ ਨੂੰ ਦੂਜੇ ਮੈਚ ‘ਚ ਚੇਨਈ ਤੇ ਰਾਜਸਥਾਨ ਦੀ ਹੋਵੇਗੀ ਟੱਕਰ
ਆਈਪੀਐਲ 2021 ‘ਚ ਸੁਪਰ ਸ਼ਨੀਵਾਰ ਯਾਨੀ ਕਿ ਅੱਜ ਦੂਜਾ ਮੈਚ ਚੇਨਈ ਸੁਪਰ ਕਿੰਗਜ਼ ਅਤੇ ਰਾਜਸਥਾਨ ਰਾਇਲਜ਼ ਦੇ ਵਿੱਚ ਖੇਡਿਆ ਜਾਵੇਗਾ। ਜਿੱਥੇ ਚੇਨਈ ਦੀ ਕਮਾਨ ਦਿੱਗਜ਼ ਅਤੇ ਤਜਰਬੇਕਾਰ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਹੱਥ ਵਿੱਚ ਹੋਵੇਗੀ।

A look at the Points Table after Match 45 of #VIVOIPL.

Which two teams do you reckon will join #CSK and #DelhiCapitals out there? pic.twitter.com/AuxGtgMXtk
— IndianPremierLeague (@IPL) October 1, 2021

ਦੂਜੇ ਪਾਸੇ, ਨੌਜਵਾਨ ਸੰਜੂ ਸੈਮਸਨ ਰਾਜਸਥਾਨ ਟੀਮ ਨੂੰ ਲਈ ਪਲੇਆਫ ਦੀ ਦੌੜ ਵਿੱਚ ਬਣਾਈ ਰੱਖਣ ਦੀ ਕੋਸ਼ਿਸ਼ ਕਰੇਗਾ। ਇਹ ਮੈਚ ਅੱਜ ਸ਼ਾਮ 7:30 ਵਜੇ ਤੋਂ ਆਬੂਧਾਬੀ ਦੇ ਸ਼ੇਖ ਜ਼ਾਇਦ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਚੇਨਈ ਦੀ ਟੀਮ ਨੇ ਧੋਨੀ ਦੀ ਅਗਵਾਈ ਵਿੱਚ ਪਿਛਲੇ ਮੈਚ ਵਿੱਚ ਹੈਦਰਾਬਾਦ ਦੇ ਖਿਲਾਫ ਜਿੱਤ ਦੇ ਨਾਲ ਪਲੇਆਫ ਵਿੱਚ ਜਗ੍ਹਾ ਬਣਾਈ ਹੈ। ਟੀਮ ਨੇ ਆਈਪੀਐਲ ਦੇ ਇਸ ਦੂਜੇ ਪੜਾਅ ਵਿੱਚ ਹੁਣ ਤੱਕ ਚਾਰ ਮੈਚ ਖੇਡੇ ਹਨ ਅਤੇ ਸਾਰੇ ਜਿੱਤੇ ਹਨ। ਰਾਜਸਥਾਨ ਦੇ ਵਿਰੁੱਧ ਵੀ, ਧੋਨੀ ਦੀ ਟੀਮ ਆਪਣੀ ਜਿੱਤ ਦਾ ਸਿਲਸਿਲਾ ਬਰਕਰਾਰ ਰੱਖਣਾ ਅਤੇ ਅੰਕ ਸੂਚੀ ਵਿੱਚ ਚੋਟੀ ਦਾ ਸਥਾਨ ਬਰਕਰਾਰ ਰੱਖਣਾ ਚਾਹੇਗੀ।

ਇਹ ਵੀ ਪੜ੍ਹੋ : ਹਰੀਸ਼ ਰਾਵਤ ਤੋਂ ਬਾਅਦ ਹੁਣ ਰਣਦੀਪ ਸੁਰਜੇਵਾਲਾ ਨੇ ਵਿੰਨ੍ਹਿਆ ਕੈਪਟਨ ‘ਤੇ ਨਿਸ਼ਾਨਾ

ਇਸ ਦੇ ਨਾਲ ਹੀ ਰਾਜਸਥਾਨ ਦੀ ਟੀਮ ਅੱਠ ਅੰਕਾਂ ਨਾਲ ਅੰਕ ਸੂਚੀ ਵਿੱਚ ਸੱਤਵੇਂ ਸਥਾਨ ‘ਤੇ ਹੈ। ਪਲੇਆਫ ‘ਚ ਪਹੁੰਚਣ ਲਈ ਟੀਮ ਨੂੰ ਨਾ ਸਿਰਫ ਆਪਣੇ ਅਗਲੇ ਤਿੰਨ ਮੈਚ ਜਿੱਤਣੇ ਪੈਣਗੇ ਬਲਕਿ ਦੂਜੀਆਂ ਟੀਮਾਂ ਦੇ ਪ੍ਰਦਰਸ਼ਨ ‘ਤੇ ਵੀ ਨਿਰਭਰ ਹੋਣਾ ਪਵੇਗਾ। ਅੱਜ ਦੇ ਮੈਚ ਵਿੱਚ ਮਿਲੀ ਹਾਰ ਰਾਜਸਥਾਨ ਦੀ ਟੀਮ ਨੂੰ ਪਲੇਆਫ ਦੀ ਦੌੜ ਤੋਂ ਬਾਹਰ ਕਰ ਦੇਵੇਗੀ।

ਇਹ ਵੀ ਦੇਖੋ :

Sabudana Omelette Recipe | ਨਰਾਤਿਆਂ ਦੀ ਸਪੈਸ਼ਲ ਰੈਸਿਪੀ | Navratre Special recipe | Easy Nashta Recipe

The post IPL 2021 : ਸੁਪਰ ਸ਼ਨੀਵਾਰ ਨੂੰ ਦੂਜੇ ਮੈਚ ‘ਚ ਚੇਨਈ ਤੇ ਰਾਜਸਥਾਨ ਦੀ ਹੋਵੇਗੀ ਟੱਕਰ appeared first on Daily Post Punjabi.

IPL 2021 : ਆਈਪੀਐਲ ਦੇ 12 ਵੇਂ ਮੈਚ ‘ਚ ਅੱਜ ਧੋਨੀ ਦੇ Kings ਹੋਣਗੇ ਸੰਜੂ ਦੇ ਰਾਇਲਜ਼ ਸਾਹਮਣੇ
IPL 2021 CSK vs RR : ਕੋਰੋਨਾ ਵਾਇਰਸ ਮਹਾਂਮਾਰੀ ਦੇ ਵਿਚਕਾਰ, ਵਿਸ਼ਵ ਦੀ ਸਭ ਤੋਂ ਮਸ਼ਹੂਰ ਕ੍ਰਿਕਟ ਲੀਗ ਆਈਪੀਐਲ ਯਾਨੀ ਕੇ ਇੰਡੀਅਨ ਪ੍ਰੀਮੀਅਰ ਲੀਗ ਦਾ 14 ਵਾਂ ਸੀਜ਼ਨ ਜਾਰੀ ਹੈ। ਅੱਜ ਮੁੰਬਈ ਦੇ ਵਾਨਖੇੜੇ ਸਟੇਡੀਆ ਵਿੱਚ ਉਨ੍ਹਾਂ ਦੋ ਟੀਮਾਂ ਵਿਚਾਲੇ ਟੱਕਰ ਹੋਣ ਜਾ ਰਹੀ ਹੈ, ਜਿਨ੍ਹਾਂ ਵਿਚਕਾਰ ਟੂਰਨਾਮੈਂਟ ਦੇ ਇਤਿਹਾਸ ਦਾ ਪਹਿਲਾ ਫਾਈਨਲ ਖੇਡਿਆ ਗਿਆ ਸੀ। ਦਰਅਸਲ ਤਿੰਨ ਵਾਰ ਦੀ ਚੈਂਪੀਅਨ ਚੇਨਈ ਸੁਪਰ ਕਿੰਗਜ਼ ਦਾ ਮੁਕਾਬਲਾ ਰਾਜਸਥਾਨ ਰਾਇਲਜ਼ ਨਾਲ ਹੋਵੇਗਾ, ਜਿਸ ਨੇ 2008 ਤੋਂ ਬਾਅਦ ਕੋਈ ਖਿਤਾਬ ਨਹੀਂ ਜਿੱਤਿਆ ਹੈ। ਦੋਵੇਂ ਟੀਮਾਂ ਇਸ ਸੀਜ਼ਨ ਵਿੱਚ ਹੁਣ ਤੱਕ ਦੋ ਮੈਚ ਖੇਡੇ ਹਨ।

IPL 2021 CSK vs RR

ਸੀਐਸਕੇ ਆਪਣੇ ਪਹਿਲੇ ਮੈਚ ਵਿੱਚ ਦਿੱਲੀ ਤੋਂ ਸੱਤ ਵਿਕਟਾਂ ਨਾਲ ਹਾਰ ਗਈ ਸੀ, ਪਰ ਅਗਲੇ ਮੈਚ ਵਿੱਚ, ਉਸ ਨੇ ਪੰਜਾਬ ਕਿੰਗਜ਼ ਨੂੰ ਛੇ ਵਿਕਟਾਂ ਨਾਲ ਹਰਾ ਕੇ ਜਿੱਤ ਦਰਜ ਕੀਤੀ ਅਤੇ ਜਿੱਤ ਦੀ ਰਫ਼ਤਾਰ ਨੂੰ ਅੱਜ ਵੀ ਕਾਇਮ ਰੱਖਣਾ ਚਾਹੇਗੀ। ਇਸੇ ਤਰ੍ਹਾਂ ਰਾਜਸਥਾਨ ਦੀ ਟੀਮ ਨੂੰ ਪੰਜਾਬ ਖ਼ਿਲਾਫ਼ ਚਾਰ ਦੌੜਾਂ ਨਾਲ ਕਰੀਬੀ ਹਾਰ ਮਿਲੀ ਸੀ ਪਰ ਅਗਲੇ ਮੈਚ ਵਿੱਚ ਟੀਮ ਨੇ ਦਿੱਲੀ ਨੂੰ ਤਿੰਨ ਵਿਕਟਾਂ ਨਾਲ ਹਰਾਇਆ ਸੀ।

ਇਹ ਵੀ ਦੇਖੋ : Delhi ‘ਚ ਅੱਜ ਤੋਂ ਮੁਕੰਮਲ lockdown! ਕੋਰੋਨਾ ਨੇ ਮਚਾਈ ਹਾਹਾਕਾਰ

The post IPL 2021 : ਆਈਪੀਐਲ ਦੇ 12 ਵੇਂ ਮੈਚ ‘ਚ ਅੱਜ ਧੋਨੀ ਦੇ Kings ਹੋਣਗੇ ਸੰਜੂ ਦੇ ਰਾਇਲਜ਼ ਸਾਹਮਣੇ appeared first on Daily Post Punjabi.