ipl 2021 kkr beat rcb Archives - Daily Post Punjabi

IPL 2021 : ਦੂਜੇ ਪੜਾਅ ਦੇ ਦੂਜੇ ਮੈਚ ‘ਚ KKR ਨੇ RCB ਨੂੰ 9 ਵਿਕਟਾਂ ਨਾਲ ਦਿੱਤੀ ਮਾਤ
ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਨੇ ਸੋਮਵਾਰ ਨੂੰ ਸ਼ੇਖ ਜ਼ਾਇਦ ਸਟੇਡੀਅਮ ਵਿੱਚ ਖੇਡੇ ਗਏ ਮੈਚ ਵਿੱਚ ਰਾਇਲ ਚੈਲੰਜਰਜ਼ ਬੰਗਲੌਰ (ਆਰਸੀਬੀ) ਖ਼ਿਲਾਫ਼ 9 ਵਿਕਟਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ ਹੈ।

.@KKRiders outplay #RCB in all three departments to register a massive 9-wicket win, finishing the job in 10 overs flat. #KKRvRCB #VIVOIPL pic.twitter.com/h7Iok1aSeb
— IndianPremierLeague (@IPL) September 20, 2021

ਰਾਇਲ ਚੈਲੰਜਰਜ਼ ਬੰਗਲੌਰ (ਆਰਸੀਬੀ) ਵੱਲੋਂ ਦਿੱਤਾ ਗਿਆ 93 ਦੌੜਾਂ ਦਾ ਟੀਚਾ ਕੇਕੇਆਰ ਟੀਮ ਨੇ 10 ਓਵਰਾਂ ਵਿੱਚ 1 ਵਿਕਟ ਦੇ ਨੁਕਸਾਨ ‘ਤੇ ਹਾਸਿਲ ਕਰ ਲਿਆ ਸੀ। ਇਸ ਨਾਲ ਕੇਕੇਆਰ ਦੀ ਟੀਮ ਨੇ 9 ਵਿਕਟਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ। ਤੁਹਾਨੂੰ ਦੱਸ ਦੇਈਏ ਕਿ ਆਰਸੀਬੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ।

ਇਹ ਵੀ ਪੜ੍ਹੋ : ਊਧਮਪੁਰ ‘ਚ ਫੌਜ ਦਾ ਹੈਲੀਕਾਪਟਰ ਹੋਇਆ ਕ੍ਰੈਸ਼, 2 ਪਾਇਲਟ ਹੋਏ ਜ਼ਖਮੀ

ਇਸ ਹਾਰ ਦੇ ਬਾਵਜੂਦ, ਆਰਸੀਬੀ ਨੇ ਅੱਠ ਮੈਚਾਂ ਵਿੱਚ ਪੰਜ ਜਿੱਤਾਂ ਅਤੇ ਤਿੰਨ ਹਾਰਾਂ ਦੇ ਨਾਲ ਅੰਕ ਸੂਚੀ ਵਿੱਚ ਤੀਜਾ ਸਥਾਨ ਬਰਕਰਾਰ ਰੱਖਿਆ ਹੈ, ਜਦਕਿ ਕੇਕੇਆਰ ਦੀ ਟੀਮ ਏਨੇਂ ਮੈਚਾਂ ਅਤੇ ਪੰਜ ਮੈਚਾਂ ਵਿੱਚ ਹਾਰ ਦੇ ਨਾਲ ਪੰਜਵੇਂ ਸਥਾਨ ‘ਤੇ ਹੈ।

ਇਹ ਵੀ ਦੇਖੋ : ਜਸਟਿਨ ਟਰੂਡੋ ਦੀ ਹੈਟ੍ਰਿਕ! ਤੀਜੀ ਵਾਰ ਸਜਿਆ ਟਰੂਡੋ ਸਿਰ ਤਾਜ ਪੰਜਾਬੀਆਂ ਦੀ ਹੋਈ ਬੱਲੇ-ਬੱਲੇ…

The post IPL 2021 : ਦੂਜੇ ਪੜਾਅ ਦੇ ਦੂਜੇ ਮੈਚ ‘ਚ KKR ਨੇ RCB ਨੂੰ 9 ਵਿਕਟਾਂ ਨਾਲ ਦਿੱਤੀ ਮਾਤ appeared first on Daily Post Punjabi.