IPL 2021 MI vs PBKS Archives - Daily Post Punjabi

IPL 2021 : ਅੱਜ ਪੰਜਾਬ ‘ਤੇ ਮੁੰਬਈ ਦੀਆ ਟੀਮਾਂ ਹੋਣਗੀਆਂ ਆਹਮੋ-ਸਾਹਮਣੇ, ਦਿਲਚਸਪ ਹੋਵੇਗਾ ਮੁਕਾਬਲਾ
IPL 2021 MI vs PBKS : ਆਈਪੀਐਲ ਦੇ 14 ਵੇਂ ਸੀਜ਼ਨ ਦੇ 17 ਵੇਂ ਮੈਚ ਵਿੱਚ ਮੁੰਬਈ ਇੰਡੀਅਨਜ਼ (MI) ਦਾ ਸਾਹਮਣਾ ਸ਼ੁੱਕਰਵਾਰ ਨੂੰ ਚੇਨਈ ਵਿੱਚ ਪੰਜਾਬ ਕਿੰਗਜ਼ (PBKS) ਨਾਲ ਹੋਵੇਗਾ। ਇਹ ਮੈਚ ਚੇਨਈ ਦੇ ਐਮ ਏ ਚਿਦੰਬਰਮ ਸਟੇਡੀਅਮ ਵਿੱਚ ਅੱਜ ਸ਼ਾਮ 07.30 ਵਜੇ ਤੋਂ ਖੇਡਿਆ ਜਾਵੇਗਾ। ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਮੁੰਬਈ ਦੀ ਟੀਮ ਬੱਲੇਬਾਜ਼ਾਂ ਦੇ ਮਾੜੇ ਪ੍ਰਦਰਸ਼ਨ ਦੇ ਕਾਰਨ ਪਿੱਛਲੇ ਮੈਚ ਨੂੰ ਦਿੱਲੀ ਕੈਪੀਟਲ ਦੇ ਖਿਲਾਫ ਹਾਰ ਗਈ ਸੀ। ਉਹ ਉਸ ਹਾਰ ਨੂੰ ਭੁੱਲਣਾ ਅਤੇ ਵਾਪਿਸ ਆਉਣਾ ਚਾਹੇਗੀ। ਹਾਲਾਂਕਿ, ਮਿਡਲ ਆਰਡਰ ਦਾ ਨਾ ਚੱਲਣਾ ਟੀਮ ਲਈ ਸਭ ਤੋਂ ਵੱਡੀ ਚਿੰਤਾ ਹੈ।

Never seen s give up the hunt? Because they don't. #SaddaPunjab #IPL2021 #PunjabKings #CaptainPunjab @klrahul11 pic.twitter.com/PyWnSrgviI
— Punjab Kings (@PunjabKingsIPL) April 22, 2021

ਉਸੇ ਸਮੇਂ, ਪੰਜਾਬ ਦੀ ਸ਼ੁਰੂਆਤ ਜਿੱਤ ਨਾਲ ਹੋਈ ਸੀ, ਪਰ ਉਸ ਤੋਂ ਬਾਅਦ ਟੀਮ ਸੰਘਰਸ਼ ਹੀ ਕਰ ਰਹੀ ਹੈ। ਬੁੱਧਵਾਰ ਨੂੰ, ਪੰਜਾਬ ਦੀ ਟੀਮ ਸਨਰਾਈਜ਼ਰਜ਼ ਹੈਦਰਾਬਾਦ ਦੇ ਖਿਲਾਫ ਸਿਰਫ 120 ਦੌੜਾਂ ਹੀ ਬਣਾ ਸਕੀ ਸੀ। ਕੇਐਲ ਰਾਹੁਲ ਦੀ ਅਗਵਾਈ ਵਾਲੀ ਟੀਮ ਅਜੇ ਵੀ ਸਹੀ ਸੁਮੇਲ ਬਣਾਉਣ ਲਈ ਸੰਘਰਸ਼ ਕਰ ਰਹੀ ਹੈ। ਪੰਜਾਬ ਦੀ ਬੱਲੇਬਾਜ਼ੀ ਮਜ਼ਬੂਤ ​​ਹੈ ਪਰ ਰਾਹੁਲ ਅਤੇ ਮਯੰਕ ਅਗਰਵਾਲ ਨੂੰ ਛੱਡ ਕੇ ਕੋਈ ਹੋਰ ਬੱਲੇਬਾਜ਼ ਨਹੀਂ ਚੱਲ ਰਿਹਾ। ਟੀਮ ਦੇ ਗੇਂਦਬਾਜ਼ ਵੀ ਉਮੀਦ ਅਨੁਸਾਰ ਪ੍ਰਦਰਸ਼ਨ ਕਰਨ ਤੋਂ ਅਸਮਰੱਥ ਹਨ। ‘ਯੂਨੀਵਰਸ ਬੌਸ’ ਕ੍ਰਿਸ ਗੇਲ ਦਾ ਬੱਲਾ ਵੀ ਸ਼ਾਂਤ ਹੈ ਜਦਕਿ ਉਸ ਦਾ ਵੈਸਟਇੰਡੀਜ਼ ਦਾ ਸਾਥੀ ਨਿਕੋਲਸ ਪੂਰਨ ਵੀ ਕੁੱਝ ਖਾਸ ਕਮਾਲ ਨਹੀਂ ਕਰ ਸਕਿਆ ਹੈ।

ਇਹ ਵੀ ਦੇਖੋ : BJP ਮੰਤਰੀ ਦੀ ਕਰਤੂਤ, ਮਰਦੀ ਹੋਈ ਮਾਂ ਲਈ ਆਕਸੀਜਨ ਸਿਲੰਡਰ ਮੰਗਿਆ ਤਾਂ ਮੰਤਰੀ ਜੀ ਨੇ ਕਿਹਾ “ਦੋ ਖਾਏਗਾ”

The post IPL 2021 : ਅੱਜ ਪੰਜਾਬ ‘ਤੇ ਮੁੰਬਈ ਦੀਆ ਟੀਮਾਂ ਹੋਣਗੀਆਂ ਆਹਮੋ-ਸਾਹਮਣੇ, ਦਿਲਚਸਪ ਹੋਵੇਗਾ ਮੁਕਾਬਲਾ appeared first on Daily Post Punjabi.