IPL 2021 MI vs SRH Archives - Daily Post Punjabi

IPL 2021: ਮੁੰਬਈ ਦੀ ਸ਼ਾਨਦਾਰ ਗੇਂਦਬਾਜ਼ੀ ਅੱਗੇ ਢੇਰ ਹੋਈ ਸਨਰਾਈਜ਼ਰਸ ਹੈਦਰਾਬਾਦ, 13 ਦੌੜਾਂ ਨਾਲ ਦਿੱਤੀ ਮਾਤ
IPL 2021 MI vs SRH: ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੀਜ਼ਨ ਦੇ ਸ਼ਨੀਵਾਰ ਨੂੰ ਖੇਡੇ ਗਏ ਮੈਚ ਵਿੱਚ ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਜ਼ ਨੇ ਇੱਕ ਹੋਰ ਵੱਡੀ ਜਿੱਤ ਦਰਜ ਕੀਤੀ । ਮੁੰਬਈ ਨੇ ਚੇਪੌਕ ਸਟੇਡੀਅਮ ਵਿੱਚ ਖੇਡੇ ਗਏ ਮੈਚ ਵਿੱਚ ਸਨਰਾਈਜ਼ਰਸ ਹੈਦਰਾਬਾਦ ਨੂੰ 13 ਦੌੜਾਂ ਨਾਲ ਹਰਾਇਆ । ਇਹ ਮੁੰਬਈ ਇੰਡੀਅਨਜ਼ ਦੀ ਇਹ ਤਿੰਨ ਮੈਚਾਂ ਵਿੱਚ ਦੂਜੀ ਜਿੱਤ ਹੈ, ਜਦੋਂਕਿ ਹੈਦਰਾਬਾਦ ਦੀ ਟੀਮ ਨੂੰ ਲਗਾਤਾਰ ਤਿੰਨ ਹਾਰ ਦਾ ਸਾਹਮਣਾ ਕਰਨਾ ਪਿਆ ਹੈ ।

IPL 2021 MI vs SRH

ਦਰਅਸਲ, ਇਸ ਮੁਕਾਬਲੇ ਵਿੱਚ ਮੁੰਬਈ ਇੰਡੀਅਨਜ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜ ਵਿਕਟਾਂ ‘ਤੇ 150 ਦੌੜਾਂ ਬਣਾਈਆਂ । ਚੰਗੀ ਸ਼ੁਰੂਆਤ ਦੇ ਬਾਵਜੂਦ ਸਨਰਾਈਜ਼ਰਸ ਹੈਦਰਾਬਾਦ ਦੇ ਬੱਲੇਬਾਜ਼ ਜਿੱਤ ਨੇੜੇ ਪਹੁੰਚ ਕੇ ਹਾਰ ਗਏ ।  ਸਨਰਾਈਜ਼ਰਸ ਹੈਦਰਾਬਾਦ ਦੀ ਟੀਮ 151 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 19.4 ਓਵਰਾਂ ਵਿੱਚ 137 ਦੌੜਾਂ ‘ਤੇ ਢੇਰ ਹੋ ਗਈ । ਮੁੰਬਈ ਇੰਡੀਅਨਜ਼ ਤੋਂ ਮਿਲੇ 151 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਸਨਰਾਈਜ਼ਰਜ਼ ਹੈਦਰਾਬਾਦ ਨੂੰ ਜੌਨੀ ਬੇਅਰਸਟੋ (43) ਅਤੇ ਕਪਤਾਨ ਡੇਵਿਡ ਵਾਰਨਰ (36) ਨੇ ਪਹਿਲੀ ਵਿਕਟ ਲਈ 45 ਗੇਂਦਾਂ ‘ਤੇ 67 ਦੌੜਾਂ ਜੋੜ ਕੇ ਟੀਮ ਨੂੰ ਵਿਸਫੋਟਕ ਸ਼ੁਰੂਆਤ ਦਿੱਤੀ।

IPL 2021 MI vs SRH

ਹਾਲਾਂਕਿ, ਹੈਦਰਾਬਾਦ ਨੇ ਇਸਦੇ ਬਾਅਦ 71 ਦੌੜਾਂ ਤੱਕ ਆਪਣੀਆਂ ਦੋ ਵਿਕਟਾਂ ਗੁਆ ਦਿੱਤੀਆਂ। ਇਸ ਵਿੱਚ ਬੇਅਰਸਟੋ ਤੋਂ ਇਲਾਵਾ ਮਨੀਸ਼ ਪਾਂਡੇ (2)ਦੀਆਂ ਵੀ 2 ਵਿਕਟਾਂ ਸ਼ਾਮਿਲ ਹਨ । ਬੇਅਰਸਟੋ ਨੇ 22 ਗੇਂਦਾਂ ‘ਤੇ ਤਿੰਨ ਚੌਕੇ ਅਤੇ ਚਾਰ ਛੱਕੇ ਮਾਰੇ । ਕਪਤਾਨ ਵਾਰਨਰ ਟੀਮ ਦੇ 90 ਦੇ ਸਕੋਰ ‘ਤੇ ਰਨ ਆਊਟ ਹੋ ਗਏ । ਉਨ੍ਹਾਂ ਨੇ  34 ਗੇਂਦਾਂ ‘ਤੇ ਦੋ ਚੌਕੇ ਅਤੇ ਦੋ ਛੱਕੇ ਮਾਰੇ। ਇਸ ਤੋਂ ਬਾਅਦ ਟੀਮ ਨਿਯਮਤ ਅੰਤਰਾਲ ‘ਤੇ ਵਿਕਟਾਂ ਗੁਆਉਂਦੀ ਚਲੀ ਗਈ ਅਤੇ ਉਹ ਟੀਚੇ ਤੋਂ 13 ਦੌੜਾਂ ਦੂਰ ਰਹਿ ਗਈ । ਵਿਜੇ ਸ਼ੰਕਰ ਨੇ 28 ਦੌੜਾਂ ਦਾ ਯੋਗਦਾਨ ਦਿੱਤਾ । ਇਸ ਦੇ ਨਾਲ ਹੀ ਵਿਰਾਟ ਸਿੰਘ ਨੇ 11 ਦੌੜਾਂ ਬਣਾਈਆਂ । ਮੁੰਬਈ ਇੰਡੀਅਨਜ਼ ਲਈ ਰਾਹੁਲ ਚਾਹਰ ਅਤੇ ਟ੍ਰੇਂਟ ਬੋਲਟ ਨੇ ਤਿੰਨ-ਤਿੰਨ ਵਿਕਟਾਂ ਲਈਆਂ, ਜਦੋਂਕਿ ਕ੍ਰਨਾਲ ਪਾਂਡਿਆ ਅਤੇ ਜਸਪ੍ਰੀਤ ਬੁਮਰਾਹ ਨੇ ਇੱਕ-ਇੱਕ ਵਿਕਟ ਲਈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਨਰਾਈਜ਼ਰਜ਼ ਹੈਦਰਾਬਾਦ ਦੇ ਗੇਂਦਬਾਜ਼ਾਂ ਨੇ ਸਖਤ ਗੇਂਦਬਾਜ਼ੀ ਕਰਦਿਆਂ ਮੁੰਬਈ ਇੰਡੀਅਨਜ਼ ਨੂੰ 150 ਦੌੜਾਂ ‘ਤੇ ਰੋਕ ਦਿੱਤਾ । ਮੁੰਬਈ ਨੇ ਕੁਇੰਟਨ ਡੀ ਕੌਕ ਦੀਆਂ 39 ਗੇਂਦਾਂ ਵਿੱਚ ਪੰਜ ਚੌਕਿਆਂ ਦੀ ਮਦਦ ਨਾਲ 39 ਦੌੜਾਂ ‘ਤੇ ਅੰਤ ਵਿੱਚ ਕੈਰਨ ਪੋਲਾਰਡ ਦੀਆਂ 22 ਗੇਂਦਾਂ ਵਿੱਚ ਇੱਕ ਚੌਕੇ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 35 ਦੌੜਾਂ ਦੀ ਬਦੌਲਤ 20 ਓਵਰਾਂ ਵਿੱਚ ਪੰਜ ਵਿਕਟਾਂ ਦੇ ਨੁਕਸਾਨ ‘ਤੇ 150 ਦੌੜਾਂ ਬਣਾਈਆਂ । ਹੈਦਰਾਬਾਦ ਵੱਲੋਂ ਵਿਜੇ ਸ਼ੰਕਰ ਅਤੇ ਮੁਜੀਬ ਉਰ ਰਹਿਮਾਨ ਨੇ 2-2 ਵਿਕਟਾਂ ਲਈਆਂ, ਜਦਕਿ ਖਲੀਲ ਅਹਿਮਦ ਨੇ ਇੱਕ ਵਿਕਟ ਲਈ।

ਇਹ ਵੀ ਦੇਖੋ: ਕੋਰੋਨਾ ਦੇ ਹਲਾਤਾਂ ‘ਤੇ ਪ੍ਰਧਾਨਮੰਤਰੀ ਨੇ ਸੱਦੀ ਹੰਗਾਮੀ ਮੀਟਿੰਗ, ਕੀ ਮੁੜ ਹੋਏਗੀ ਦੇਸ਼ ‘ਚ ਤਾਲਾਬੰਦੀ? ਦੇਖੋ LIVE

The post IPL 2021: ਮੁੰਬਈ ਦੀ ਸ਼ਾਨਦਾਰ ਗੇਂਦਬਾਜ਼ੀ ਅੱਗੇ ਢੇਰ ਹੋਈ ਸਨਰਾਈਜ਼ਰਸ ਹੈਦਰਾਬਾਦ, 13 ਦੌੜਾਂ ਨਾਲ ਦਿੱਤੀ ਮਾਤ appeared first on Daily Post Punjabi.

IPL 2021: ਅੱਜ ਹੈਦਰਾਬਾਦ ਤੇ ਮੁੰਬਈ ਵਿਚਾਲੇ ਹੋਵੇਗੀ ਟੱਕਰ, ਜਾਣੋ ਕਿਸਦਾ ਪਲੜਾ ਹੋਵੇਗਾ ਭਾਰੀ….
IPL 2021 MI vs SRH : ਆਈਪੀਐਲ ਦੇ 14 ਵੇਂ ਸੀਜ਼ਨ ਦੇ 9 ਵੇਂ ਮੈਚ ਵਿੱਚ ਮੁੰਬਈ ਇੰਡੀਅਨਜ਼ (MI) ਦਾ ਸਾਹਮਣਾ ਅੱਜ ਸ਼ਨੀਵਾਰ ਨੂੰ ਚੇਨਈ ਵਿੱਚ ਸਨਰਾਈਜ਼ਰਸ ਹੈਦਰਾਬਾਦ (SRH) ਨਾਲ ਹੋਵੇਗਾ। ਸਨਰਾਈਜ਼ਰਜ਼ ਦੀ ਟੀਮ ਮਜ਼ਬੂਤ ​​ਮੁੰਬਈ ਦੇ ਖਿਲਾਫ ਸਹੀ ਸੁਮੇਲ ਦੇ ਨਾਲ ਮੈਦਾਨ ‘ਤੇ ਆਉਣ ਦੀ ਕੋਸ਼ਿਸ਼ ਕਰੇਗੀ, ਤਾਂ ਜੋ ਲਗਾਤਾਰ ਦੋ ਹਾਰਾਂ ਤੋਂ ਬਾਅਦ ਉਹ ਜਿੱਤ ਹਾਸਿਲ ਕਰ ਸਕੇ ਅਤੇ ਅੰਕਾਂ ਦਾ ਖਾਤਾ ਖੋਲ੍ਹ ਸਕੇ। ਮੈਚ ਸ਼ਾਮ 7.30 ਵਜੇ ਚੇਨਈ ਦੇ ਐਮ ਏ ਚਿਦੰਬਰਮ ਸਟੇਡੀਅਮ ਵਿੱਚ ਸ਼ੁਰੂ ਹੋਵੇਗਾ। ਡੇਵਿਡ ਵਾਰਨਰ ਦੀ ਅਗਵਾਈ ਵਾਲੀ ਸਨਰਾਈਜ਼ਰਜ਼ ਦੀ ਟੀਮ ਨੂੰ ਚੇਨਈ ਦੀ ਪਿੱਚ ਰਾਸ ਨਹੀਂ ਆ ਰਹੀ ਹੈ ਅਤੇ ਟੀਮ 150 ਦੌੜਾਂ ਤੋਂ ਘੱਟ ਦੇ ਟੀਚੇ ਨੂੰ ਹਾਸਿਲ ਕਰਨ ਵਿੱਚ ਵੀ ਅਸਫਲ ਰਹੀ ਹੈ। ਪਹਿਲੇ ਦੋ ਮੈਚਾਂ ਵਿੱਚ, ਟੀਮ ਨੂੰ ਟੀਚੇ ਦਾ ਪਿੱਛਾ ਕਰਨ ਵਿੱਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ।

IPL 2021 MI vs SRH

ਜਿਸ ਕਾਰਨ ਪਲੇਇੰਗ ਇਲੈਵਨ ‘ਚ ਡੂੰਘਾਈ ਦੀ ਘਾਟ ਅਤੇ ਬਦਲਵੇਂ ਭਾਰਤੀ ਖਿਡਾਰੀਆਂ ਦੀ ਉਪਲਬਧਤਾ ਦੀ ਘਾਟ ਟੀਮ ਨੂੰ ਬਹੁਤ ਮਹਿਸੂਸ ਹੋ ਰਹੀ ਹੈ। ਆਈਪੀਐਲ ਰਿਕਾਰਡਾਂ ਦੀ ਗੱਲ ਕਰੀਏ ਤਾਂ ਮੁੰਬਈ ਇੰਡੀਅਨਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਾਲੇ ਹੁਣ ਤੱਕ (2013-2020) 16 ਮੈਚ ਹੋ ਚੁੱਕੇ ਹਨ। ਦੋਵਾਂ ਨੇ 8-8 ਮੈਚਾਂ ਵਿੱਚ ਜਿੱਤ ਪ੍ਰਾਪਤ ਕੀਤੀ ਹੈ। ਇਸ ਸਮੇਂ ਦੌਰਾਨ ਇੱਕ ਮੈਚ ਟਾਈ ਸੀ, ਜਿਸ ਵਿੱਚ ਮੁੰਬਈ ਨੇ ਸੁਪਰ ਓਵਰ ਵਿੱਚ ਜਿੱਤ ਹਾਸਿਲ ਕੀਤੀ ਸੀ। ਮੁੰਬਈ ਆਖਰੀ ਪੰਜ ਮੈਚਾਂ ਵਿੱਚ ਸਨਰਾਈਜ਼ਰਜ਼ ਉੱਤੇ ਭਾਰੀ ਰਹੀ ਹੈ ਕਿਉਂਕ ਮੁੰਬਈ ਨੇ 5 ਵਿੱਚੋਂ ਤਿੰਨ ਮੈਚਾਂ ਵਿੱਚ ਜਿੱਤ ਪ੍ਰਾਪਤ ਕੀਤੀ ਹੈ।

ਇਹ ਵੀ ਦੇਖੋ : ਆਪਰੇਸ਼ਨ ਕਲੀਨ ਨੂੰ ਲੈ ਕੇ ਤੱਤਾ ਹੋਇਆ ਚੜੂਨੀ, BJP ਦੀਆਂ ਲਿਆਤੀਆਂ ਹਨ੍ਹੇਰੀਆਂ,”ਜੇ ਕਿਸਾਨਾਂ ਨੂੰ ਹੱਥ ਲਾਇਆ ਤਾਂ…”

The post IPL 2021: ਅੱਜ ਹੈਦਰਾਬਾਦ ਤੇ ਮੁੰਬਈ ਵਿਚਾਲੇ ਹੋਵੇਗੀ ਟੱਕਰ, ਜਾਣੋ ਕਿਸਦਾ ਪਲੜਾ ਹੋਵੇਗਾ ਭਾਰੀ…. appeared first on Daily Post Punjabi.